Sri Dasam Granth Sahib

Displaying Page 2499 of 2820

ਦੇਵ ਅਦੇਵ ਪਾਵਹੀ ਅਬਲਾਨ ਕੇ ਚਰਿਤ ॥੧੧॥

Dev Adev Na Paavahee Abalaan Ke Charita ॥11॥

ਚਰਿਤ੍ਰ ੩੨੩ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੇਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੩॥੬੦੯੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Teeeesa Charitar Samaapatama Satu Subhama Satu ॥323॥6095॥aphajooaan॥


ਚੌਪਈ

Choupaee ॥


ਮੰਤ੍ਰੀ ਕਥਾ ਉਚਾਰਨ ਲਾਗਾ

Maantaree Kathaa Auchaaran Laagaa ॥

ਚਰਿਤ੍ਰ ੩੨੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਰਸ ਰਾਜਾ ਅਨੁਰਾਗਾ

Jaa Ke Rasa Raajaa Anuraagaa ॥

ਚਰਿਤ੍ਰ ੩੨੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤਿ ਸੈਨ ਨ੍ਰਿਪਤਿ ਇਕ ਸੂਰਤਿ

Soorati Sain Nripati Eika Soorati ॥

ਚਰਿਤ੍ਰ ੩੨੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਦੁਤਿਯ ਮੈਨ ਕੀ ਮੂਰਤਿ ॥੧॥

Jaanuka Dutiya Main Kee Moorati ॥1॥

ਚਰਿਤ੍ਰ ੩੨੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛ੍ਰਾ ਦੇਇ ਸਦਨ ਤਿਹ ਨਾਰੀ

Achharaa Deei Sadan Tih Naaree ॥

ਚਰਿਤ੍ਰ ੩੨੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੈ ਜਨ ਢਾਰੀ

Kanka Avatti Saanchai Jan Dhaaree ॥

ਚਰਿਤ੍ਰ ੩੨੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਸਰ ਮਤੀ ਸੁਤਾ ਤਿਹ ਸੋਹੈ

Apasar Matee Sutaa Tih Sohai ॥

ਚਰਿਤ੍ਰ ੩੨੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

Sur Nar Naaga Asur Man Mohai ॥2॥

ਚਰਿਤ੍ਰ ੩੨੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਿਦ ਸੈਨ ਇਕ ਸਾਹ ਪੁਤ੍ਰ ਤਹ

Surida Sain Eika Saaha Putar Taha ॥

ਚਰਿਤ੍ਰ ੩੨੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਦੂਸਰ ਭਯੋ ਮਹਿ ਮਹ

Jih Sama Doosar Bhayo Na Mahi Maha ॥

ਚਰਿਤ੍ਰ ੩੨੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਿਹ ਊਪਰ ਅਟਕੀ

Raaja Sutaa Tih Aoopra Attakee ॥

ਚਰਿਤ੍ਰ ੩੨੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੩॥

Bisari Gaeee Sabha Hee Sudhi Ghatta Kee ॥3॥

ਚਰਿਤ੍ਰ ੩੨੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਿ ਸਹਚਰੀ ਤਹਾ ਪਠਾਈ

Chaturi Sahacharee Tahaa Patthaaeee ॥

ਚਰਿਤ੍ਰ ੩੨੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਭੇਸ ਕਰਿ ਤਿਹ ਲੈ ਆਈ

Naari Bhesa Kari Tih Lai Aaeee ॥

ਚਰਿਤ੍ਰ ੩੨੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਤਰੁਨ ਤਰੁਨਿਯਹਿ ਪਾਯੋ

Jaba Vahu Taruna Taruniyahi Paayo ॥

ਚਰਿਤ੍ਰ ੩੨੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਭਜਿ ਗਰੇ ਲਗਾਯੋ ॥੪॥

Bhaanti Bhaanti Bhaji Gare Lagaayo ॥4॥

ਚਰਿਤ੍ਰ ੩੨੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਆਸਨ ਲੈ ਕੈ

Bhaanti Bhaanti Ke Aasan Lai Kai ॥

ਚਰਿਤ੍ਰ ੩੨੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਚੁੰਬਨ ਕੈ ਕੈ

Bhaanti Bhaanti Tan Chuaanban Kai Kai ॥

ਚਰਿਤ੍ਰ ੩੨੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਿਹ ਬਿਧਿ ਤਾ ਕੋ ਬਿਰਮਾਯੋ

Tih Tih Bidhi Taa Ko Brimaayo ॥

ਚਰਿਤ੍ਰ ੩੨੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਜੈਬੋ ਤਿਨਹੂੰ ਸੁ ਭੁਲਾਯੋ ॥੫॥

Griha Jaibo Tinhooaan Su Bhulaayo ॥5॥

ਚਰਿਤ੍ਰ ੩੨੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ