Sri Dasam Granth Sahib
Displaying Page 2522 of 2820
ਜਿਨੈ ਨ ਬਿਧਨਾ ਸਕਤ ਬਿਚਾਰਾ ॥੨੬॥
Jini Na Bidhanaa Sakata Bichaaraa ॥26॥
ਚਰਿਤ੍ਰ ੩੩੨ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੨॥੬੨੨੮॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Bateesa Charitar Samaapatama Satu Subhama Satu ॥332॥6228॥aphajooaan॥
ਚੌਪਈ ॥
Choupaee ॥
ਸੁਨਹੋ ਰਾਜ ਕੁਅਰਿ ਇਕ ਬਾਤਾ ॥
Sunaho Raaja Kuari Eika Baataa ॥
ਚਰਿਤ੍ਰ ੩੩੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਚਰਿਤ੍ਰ ਜੋ ਕਿਯ ਬਿਖ੍ਯਾਤਾ ॥
Triya Charitar Jo Kiya Bikhiaataa ॥
ਚਰਿਤ੍ਰ ੩੩੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਸਚਿਮ ਦਿਸਾ ਹੁਤੀ ਇਕ ਨਗਰੀ ॥
Pasachima Disaa Hutee Eika Nagaree ॥
ਚਰਿਤ੍ਰ ੩੩੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੰਸ ਮਾਲਨੀ ਨਾਮ ਉਜਗਰੀ ॥੧॥
Haansa Maalanee Naam Aujagaree ॥1॥
ਚਰਿਤ੍ਰ ੩੩੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹੰਸ ਸੈਨ ਜਿਹ ਰਾਜ ਬਿਰਾਜੈ ॥
Haansa Sain Jih Raaja Biraajai ॥
ਚਰਿਤ੍ਰ ੩੩੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹੰਸ ਪ੍ਰਭਾ ਜਾ ਕੀ ਤ੍ਰਿਯ ਰਾਜੈ ॥
Haansa Parbhaa Jaa Kee Triya Raajai ॥
ਚਰਿਤ੍ਰ ੩੩੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪਵਾਨ ਗੁਨਵਾਨੁਜਿਯਾਰੀ ॥
Roopvaan Gunavaanujiyaaree ॥
ਚਰਿਤ੍ਰ ੩੩੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਹਿਰ ਲੋਕ ਚੌਦਹੂੰ ਪ੍ਯਾਰੀ ॥੨॥
Jaahri Loka Choudahooaan Paiaaree ॥2॥
ਚਰਿਤ੍ਰ ੩੩੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਹ ਇਕ ਸਾਹੁ ਸੁਤਾ ਦੁਤਿਮਾਨਾ ॥
Taha Eika Saahu Sutaa Dutimaanaa ॥
ਚਰਿਤ੍ਰ ੩੩੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਜਿਯਤ ਜਿਹ ਨਿਰਖਿ ਸਸਾਨਾ ॥
Bahuri Jiyata Jih Nrikhi Sasaanaa ॥
ਚਰਿਤ੍ਰ ੩੩੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਬਨ ਭਯੋ ਅਧਿਕ ਤਿਹ ਜਬ ਹੀ ॥
Joban Bhayo Adhika Tih Jaba Hee ॥
ਚਰਿਤ੍ਰ ੩੩੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਤਨ ਸਾਥ ਬਿਹਾਰਤ ਤਬ ਹੀ ॥੩॥
Bahutan Saatha Bihaarata Taba Hee ॥3॥
ਚਰਿਤ੍ਰ ੩੩੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਦਿਨ ਭੇਸ ਪੁਰਖ ਕੋ ਧਾਰਿ ॥
Eika Din Bhesa Purkh Ko Dhaari ॥
ਚਰਿਤ੍ਰ ੩੩੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਪਤਿ ਸਾਥ ਕਰੀ ਬਹੁ ਰਾਰਿ ॥
Niju Pati Saatha Karee Bahu Raari ॥
ਚਰਿਤ੍ਰ ੩੩੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਲਾਤ ਮੁਸਟ ਕੇ ਕਰਤ ਪ੍ਰਹਾਰ ॥
Laata Mustta Ke Karta Parhaara ॥
ਚਰਿਤ੍ਰ ੩੩੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ ਤਿਹ ਨਾਰਿ ਨ ਸਕੈ ਬਿਚਾਰਿ ॥੪॥
So Tih Naari Na Sakai Bichaari ॥4॥
ਚਰਿਤ੍ਰ ੩੩੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਸੌ ਲਰਿ ਕਾਜੀ ਪਹਿ ਗਈ ॥
Taa Sou Lari Kaajee Pahi Gaeee ॥
ਚਰਿਤ੍ਰ ੩੩੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲੈ ਇਲਾਮ ਪ੍ਯਾਦਨ ਸੰਗ ਅਈ ॥
Lai Eilaam Paiaadan Saanga Aeee ॥
ਚਰਿਤ੍ਰ ੩੩੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਚ ਪਤਿਹਿ ਲੈ ਤਹਾ ਸਿਧਾਈ ॥
Aaicha Patihi Lai Tahaa Sidhaaeee ॥
ਚਰਿਤ੍ਰ ੩੩੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਤਵਾਰ ਕਾਜੀ ਜਿਹ ਠਾਈ ॥੫॥
Kotavaara Kaajee Jih Tthaaeee ॥5॥
ਚਰਿਤ੍ਰ ੩੩੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਯਾਦਨ ਸਾਥ ਦ੍ਵਾਰ ਪਤਿ ਥਿਰ ਕਰਿ ॥
Paiaadan Saatha Davaara Pati Thri Kari ॥
ਚਰਿਤ੍ਰ ੩੩੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ