Sri Dasam Granth Sahib

Displaying Page 2535 of 2820

ਚਾਹਤ ਤੁਮ ਸੌ ਜੂਪ ਮਚਾਯੋ ॥੮॥

Chaahata Tuma Sou Joop Machaayo ॥8॥

ਚਰਿਤ੍ਰ ੩੩੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਤੀਰ ਤਰੁਨਿ ਤਬ ਗਈ

Nripa Ke Teera Taruni Taba Gaeee ॥

ਚਰਿਤ੍ਰ ੩੩੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਜੂਪ ਮਚਾਵਤ ਭਈ

Bahu Bidhi Joop Machaavata Bhaeee ॥

ਚਰਿਤ੍ਰ ੩੩੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਤਿਨ ਭੂਪ ਹਰਾਯੋ

Adhika Darba Tin Bhoop Haraayo ॥

ਚਰਿਤ੍ਰ ੩੩੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਤੇ ਨਹਿ ਜਾਤ ਗਨਾਯੋ ॥੯॥

Barhamaa Te Nahi Jaata Ganaayo ॥9॥

ਚਰਿਤ੍ਰ ੩੩੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਦਰਬ ਬਹੁਤ ਬਿਧਿ ਹਾਰਾ

Jaba Nripa Darba Bahuta Bidhi Haaraa ॥

ਚਰਿਤ੍ਰ ੩੩੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਊਪਰ ਪਾਸਾ ਤਬ ਢਾਰਾ

Suta Aoopra Paasaa Taba Dhaaraa ॥

ਚਰਿਤ੍ਰ ੩੩੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਹਰਾਯੋ ਦੇਸ ਲਗਾਯੋ

Vahai Haraayo Desa Lagaayo ॥

ਚਰਿਤ੍ਰ ੩੩੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਾ ਕੁਅਰ ਭਜ੍ਯੋ ਮਨ ਭਾਯੋ ॥੧੦॥

Jeetaa Kuar Bhajaio Man Bhaayo ॥10॥

ਚਰਿਤ੍ਰ ੩੩੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜੀਤਿ ਸਕਲ ਧਨ ਤਵਨ ਕੋ ਦੀਨਾ ਦੇਸ ਨਿਕਾਰ

Jeeti Sakala Dhan Tavan Ko Deenaa Desa Nikaara ॥

ਚਰਿਤ੍ਰ ੩੩੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰ ਜੀਤਿ ਕਰਿ ਪਤਿ ਕਰਾ ਬਸੀ ਧਾਮ ਹ੍ਵੈ ਨਾਰ ॥੧੧॥

Kuar Jeeti Kari Pati Karaa Basee Dhaam Havai Naara ॥11॥

ਚਰਿਤ੍ਰ ੩੩੬ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾਨ ਕੇ ਚਰਿਤ ਕੋ ਸਕਤ ਕੋਈ ਬਿਚਾਰ

Chaanchalaan Ke Charita Ko Sakata Na Koeee Bichaara ॥

ਚਰਿਤ੍ਰ ੩੩੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਬਿਸਨ ਸਿਵ ਖਟ ਬਦਨ ਜਿਨ ਸਿਰਜੀ ਕਰਤਾਰ ॥੧੨॥

Barhama Bisan Siva Khtta Badan Jin Srijee Kartaara ॥12॥

ਚਰਿਤ੍ਰ ੩੩੬ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੬॥੬੩੦੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chhateesa Charitar Samaapatama Satu Subhama Satu ॥336॥6307॥aphajooaan॥


ਚੌਪਈ

Choupaee ॥


ਜਮਲ ਸੈਨ ਰਾਜਾ ਬਲਵਾਨਾ

Jamala Sain Raajaa Balavaanaa ॥

ਚਰਿਤ੍ਰ ੩੩੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਲੋਕ ਮਾਨਤ ਜਿਹ ਆਨਾ

Teena Loka Maanta Jih Aanaa ॥

ਚਰਿਤ੍ਰ ੩੩੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਲਾ ਟੋਡੀ ਕੋ ਨਰਪਾਲਾ

Jamalaa Ttodee Ko Narpaalaa ॥

ਚਰਿਤ੍ਰ ੩੩੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਅਰੁ ਬੁਧਿ ਬਿਸਾਲਾ ॥੧॥

Soorabeera Aru Budhi Bisaalaa ॥1॥

ਚਰਿਤ੍ਰ ੩੩੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠ ਦੇ ਰਾਨੀ ਤਿਹ ਸੁਨਿਯਤ

Sorattha De Raanee Tih Suniyata ॥

ਚਰਿਤ੍ਰ ੩੩੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਸੀਲ ਜਾ ਕੋ ਜਗ ਗੁਨਿਯਤ

Daan Seela Jaa Ko Jaga Guniyata ॥

ਚਰਿਤ੍ਰ ੩੩੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਜ ਮਤੀ ਦੁਹਿਤਾ ਇਕ ਤਾ ਕੀ

Parja Matee Duhitaa Eika Taa Kee ॥

ਚਰਿਤ੍ਰ ੩੩੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਸਮ ਨਹਿ ਜਾ ਕੀ ॥੨॥

Naree Naaganee Sama Nahi Jaa Kee ॥2॥

ਚਰਿਤ੍ਰ ੩੩੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ