Sri Dasam Granth Sahib
Displaying Page 2560 of 2820
ਤ੍ਰਿਯ ਕੀ ਘਾਤ ਸਤਿ ਕਰਿ ਜਾਨਤ ॥
Triya Kee Ghaata Sati Kari Jaanta ॥
ਚਰਿਤ੍ਰ ੩੪੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੂੜ ਰਾਵ ਕਛੁ ਕ੍ਰਿਯਾ ਨ ਜਾਨੀ ॥
Moorha Raava Kachhu Kriyaa Na Jaanee ॥
ਚਰਿਤ੍ਰ ੩੪੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਮੂੰਡ ਮੂੰਡਿ ਗੀ ਰਾਨੀ ॥੬॥
Eih Bidhi Mooaanda Mooaandi Gee Raanee ॥6॥
ਚਰਿਤ੍ਰ ੩੪੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੮॥੬੪੪੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Atthataaleesa Charitar Samaapatama Satu Subhama Satu ॥348॥6449॥aphajooaan॥
ਚੌਪਈ ॥
Choupaee ॥
ਸੁਨੁ ਰਾਜਾ ਇਕ ਕਥਾ ਪ੍ਰਕਾਸੌ ॥
Sunu Raajaa Eika Kathaa Parkaasou ॥
ਚਰਿਤ੍ਰ ੩੪੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮਰੇ ਜਿਯ ਕਾ ਭਰਮ ਬਿਨਾਸੌ ॥
Tumare Jiya Kaa Bharma Binaasou ॥
ਚਰਿਤ੍ਰ ੩੪੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਉਗ੍ਰਦਤ ਇਕ ਸੁਨਿਯਤ ਰਾਜਾ ॥
Augardata Eika Suniyata Raajaa ॥
ਚਰਿਤ੍ਰ ੩੪੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਉਗ੍ਰਾਵਤੀ ਨਗਰ ਜਿਹ ਛਾਜਾ ॥੧॥
Augaraavatee Nagar Jih Chhaajaa ॥1॥
ਚਰਿਤ੍ਰ ੩੪੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਉਗ੍ਰ ਦੇਇ ਤਿਹ ਧਾਮ ਦੁਲਾਰੀ ॥
Augar Deei Tih Dhaam Dulaaree ॥
ਚਰਿਤ੍ਰ ੩੪੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਹਮਾ ਬਿਸਨ ਸਿਵ ਤਿਹੂੰ ਸਵਾਰੀ ॥
Barhamaa Bisan Siva Tihooaan Savaaree ॥
ਚਰਿਤ੍ਰ ੩੪੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਵਰਿ ਨ ਅਸਿ ਕੋਈ ਨਾਰਿ ਬਨਾਈ ॥
Avari Na Asi Koeee Naari Banaaeee ॥
ਚਰਿਤ੍ਰ ੩੪੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੈਸੀ ਯਹ ਰਾਜਾ ਕੀ ਜਾਈ ॥੨॥
Jaisee Yaha Raajaa Kee Jaaeee ॥2॥
ਚਰਿਤ੍ਰ ੩੪੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਜਬ ਰਾਇ ਇਕ ਤਹ ਖਤਿਰੇਟਾ ॥
Ajaba Raaei Eika Taha Khtirettaa ॥
ਚਰਿਤ੍ਰ ੩੪੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਸਕ ਮੁਸਕ ਕੇ ਸਾਥ ਲਪੇਟਾ ॥
Eisaka Muska Ke Saatha Lapettaa ॥
ਚਰਿਤ੍ਰ ੩੪੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਸੁਤਾ ਜਬ ਤਿਹ ਲਖਿ ਪਾਯੋ ॥
Raaja Sutaa Jaba Tih Lakhi Paayo ॥
ਚਰਿਤ੍ਰ ੩੪੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਠੈ ਸਹਚਰੀ ਪਕਰਿ ਮੰਗਾਯੋ ॥੩॥
Patthai Sahacharee Pakari Maangaayo ॥3॥
ਚਰਿਤ੍ਰ ੩੪੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਭੋਗ ਮਾਨਾ ਤਿਹ ਸੰਗਾ ॥
Kaam Bhoga Maanaa Tih Saangaa ॥
ਚਰਿਤ੍ਰ ੩੪੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਪਟਿ ਲਪਟਿ ਤਾ ਕੇ ਤਰ ਅੰਗਾ ॥
Lapatti Lapatti Taa Ke Tar Aangaa ॥
ਚਰਿਤ੍ਰ ੩੪੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਛਿਨ ਛੈਲ ਨ ਛੋਰਾ ਭਾਵੈ ॥
Eika Chhin Chhaila Na Chhoraa Bhaavai ॥
ਚਰਿਤ੍ਰ ੩੪੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਤ ਪਿਤਾ ਤੇ ਅਧਿਕ ਡਰਾਵੈ ॥੪॥
Maata Pitaa Te Adhika Daraavai ॥4॥
ਚਰਿਤ੍ਰ ੩੪੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਦਿਨ ਕਰੀ ਸਭਨ ਮਿਜਮਾਨੀ ॥
Eika Din Karee Sabhan Mijamaanee ॥
ਚਰਿਤ੍ਰ ੩੪੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੰਬਲ ਖਾਰ ਡਾਰਿ ਕਰਿ ਸ੍ਯਾਨੀ ॥
Saanbala Khaara Daari Kari Saiaanee ॥
ਚਰਿਤ੍ਰ ੩੪੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜਾ ਰਾਨੀ ਸਹਿਤ ਬੁਲਾਏ ॥
Raajaa Raanee Sahita Bulaaee ॥
ਚਰਿਤ੍ਰ ੩੪੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ