Sri Dasam Granth Sahib

Displaying Page 2567 of 2820

ਸੰਗ ਸੁਤਾ ਕਾਜੀ ਕੀ ਆਨੀ

Saanga Sutaa Kaajee Kee Aanee ॥

ਚਰਿਤ੍ਰ ੩੫੨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਨਤ ਇਹ ਭਾਂਤਿ ਬਖਾਨੀ ॥੧੩॥

Saaha Sunata Eih Bhaanti Bakhaanee ॥13॥

ਚਰਿਤ੍ਰ ੩੫੨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਕਾਜਿ ਸੁਤਾ ਮੁਹਿ ਬਰਾ

Nrikhhu Kaaji Sutaa Muhi Baraa ॥

ਚਰਿਤ੍ਰ ੩੫੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹਿ ਰੀਝਿ ਮਦਨਪਤਿ ਕਰਾ

Aapahi Reejhi Madanpati Karaa ॥

ਚਰਿਤ੍ਰ ੩੫੨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਮੁਹਰ ਹਜਰਤਿਹਿ ਦਿਖਾਈ

Vahai Muhar Hajartihi Dikhaaeee ॥

ਚਰਿਤ੍ਰ ੩੫੨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਸਤ੍ਰੀ ਹ੍ਵੈ ਆਪੁ ਕਰਾਈ ॥੧੪॥

Jo Eisataree Havai Aapu Karaaeee ॥14॥

ਚਰਿਤ੍ਰ ੩੫੨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਮੁਹਰ ਸਭਾ ਸਭ ਹਸੀ

Nrikhta Muhar Sabhaa Sabha Hasee ॥

ਚਰਿਤ੍ਰ ੩੫੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜਿ ਸੁਤਾ ਮਿਤਵਾ ਗ੍ਰਿਹ ਬਸੀ

Kaaji Sutaa Mitavaa Griha Basee ॥

ਚਰਿਤ੍ਰ ੩੫੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਹੂੰ ਚੁਪ ਹ੍ਵੈ ਕਰਿ ਰਹਾ

Kaajee Hooaan Chupa Havai Kari Rahaa ॥

ਚਰਿਤ੍ਰ ੩੫੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਯਾਇ ਕਿਯਾ ਤੈਸਾ ਫਲ ਲਹਾ ॥੧੫॥

Naiaaei Kiyaa Taisaa Phala Lahaa ॥15॥

ਚਰਿਤ੍ਰ ੩੫੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਸੌ ਕਾਜੀ ਛਲਾ ਬਸੀ ਮਿਤ੍ਰ ਕੇ ਧਾਮ

Eih Chhala Sou Kaajee Chhalaa Basee Mitar Ke Dhaam ॥

ਚਰਿਤ੍ਰ ੩੫੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਨ ਚਰਿਤ ਚਤੁਰਾਨ ਕੋ ਹੈ ਕਿਸੀ ਕੋ ਕਾਮ ॥੧੬॥

Lakhn Charita Chaturaan Ko Hai Na Kisee Ko Kaam ॥16॥

ਚਰਿਤ੍ਰ ੩੫੨ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੨॥੬੪੯੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Baavan Charitar Samaapatama Satu Subhama Satu ॥352॥6492॥aphajooaan॥


ਚੌਪਈ

Choupaee ॥


ਸੁਨਹੁ ਰਾਜ ਇਕ ਕਥਾ ਉਚਾਰੋ

Sunahu Raaja Eika Kathaa Auchaaro ॥

ਚਰਿਤ੍ਰ ੩੫੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਤੁਮਰੇ ਕੋ ਭਰਮ ਨਿਵਾਰੋ

Jiya Tumare Ko Bharma Nivaaro ॥

ਚਰਿਤ੍ਰ ੩੫੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਾਵਤੀ ਨਗਰ ਇਕ ਦਛਿਨ

Bisanaavatee Nagar Eika Dachhin ॥

ਚਰਿਤ੍ਰ ੩੫੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਚੰਦ ਤਹ ਭੂਪ ਬਿਚਛਨ ॥੧॥

Bisan Chaanda Taha Bhoop Bichachhan ॥1॥

ਚਰਿਤ੍ਰ ੩੫੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਗ੍ਰ ਸਿੰਘ ਤਹ ਸਾਹੁ ਭਨਿਜੈ

Augar Siaangha Taha Saahu Bhanijai ॥

ਚਰਿਤ੍ਰ ੩੫੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਭੂਪ ਪਟਤਰ ਤਿਹ ਦਿਜੈ

Kavan Bhoop Pattatar Tih Dijai ॥

ਚਰਿਤ੍ਰ ੩੫੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਨਝੂਮਕ ਦੇ ਤਿਹਾ ਬਾਲਾ

Sree Ranjhoomaka De Tihaa Baalaa ॥

ਚਰਿਤ੍ਰ ੩੫੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਲਯੋ ਜਾ ਤੇ ਉਜਿਯਾਲਾ ॥੨॥

Chaandar Layo Jaa Te Aujiyaalaa ॥2॥

ਚਰਿਤ੍ਰ ੩੫੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਕਰਨ ਕਹ ਹੁਤੀ ਬਿਵਾਹੀ

Suaanbha Karn Kaha Hutee Bivaahee ॥

ਚਰਿਤ੍ਰ ੩੫੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ