Sri Dasam Granth Sahib

Displaying Page 2574 of 2820

ਦੁਹਿਤਾ ਸਹਿਤ ਰਾਜ ਹਰ ਲਿਯੋ ॥੧੫॥

Duhitaa Sahita Raaja Har Liyo ॥15॥

ਚਰਿਤ੍ਰ ੩੫੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਸੁਤਾ ਰਾਜਾ ਕੀ ਹਰੀ

Parthama Sutaa Raajaa Kee Haree ॥

ਚਰਿਤ੍ਰ ੩੫੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਨਾਸ ਤਿਹ ਤਨ ਕੀ ਕਰੀ

Bahuri Naasa Tih Tan Kee Karee ॥

ਚਰਿਤ੍ਰ ੩੫੫ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਛੀਨਿ ਰਾਜ ਤਿਨ ਲੀਨਾ

Bahurou Chheeni Raaja Tin Leenaa ॥

ਚਰਿਤ੍ਰ ੩੫੫ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਿ ਬਿਲਾਸ ਦੇਈ ਕਹ ਕੀਨਾ ॥੧੬॥

Bari Bilaasa Deeee Kaha Keenaa ॥16॥

ਚਰਿਤ੍ਰ ੩੫੫ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੫॥੬੫੩੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Pachapan Charitar Samaapatama Satu Subhama Satu ॥355॥6531॥aphajooaan॥


ਚੌਪਈ

Choupaee ॥


ਸੁਨੁ ਨ੍ਰਿਪ ਕਥਾ ਬਖਾਨੈ ਔਰੈ

Sunu Nripa Kathaa Bakhaani Aouri ॥

ਚਰਿਤ੍ਰ ੩੫੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਭਈ ਏਕ ਰਾਜ ਕੀ ਠੌਰੈ

Jo Bhaeee Eeka Raaja Kee Tthouri ॥

ਚਰਿਤ੍ਰ ੩੫੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਿਰ ਸੁ ਨਾਰ ਗਾਵ ਹੈ ਜਹਾ

Sahri Su Naara Gaava Hai Jahaa ॥

ਚਰਿਤ੍ਰ ੩੫੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬਲ ਸਿੰਘ ਰਾਜਾ ਇਕ ਤਹਾ ॥੧॥

Sabala Siaangha Raajaa Eika Tahaa ॥1॥

ਚਰਿਤ੍ਰ ੩੫੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਥੰਭਨ ਦੇਈ ਤਿਹ ਨਾਰਿ

Dala Thaanbhan Deeee Tih Naari ॥

ਚਰਿਤ੍ਰ ੩੫੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਜਿਹ ਪੜੇ ਸੁਧਾਰਿ

Jaantar Maantar Jih Parhe Sudhaari ॥

ਚਰਿਤ੍ਰ ੩੫੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਇਕ ਸੁੰਦਰ ਤਹ ਆਯੋ

Jogee Eika Suaandar Taha Aayo ॥

ਚਰਿਤ੍ਰ ੩੫੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸੁੰਦਰ ਬਿਧ ਬਨਾਯੋ ॥੨॥

Jih Sama Suaandar Bidha Na Banaayo ॥2॥

ਚਰਿਤ੍ਰ ੩੫੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਨਿਰਖਿ ਰੀਝਿ ਤਿਹ ਰਹੀ

Raanee Nrikhi Reejhi Tih Rahee ॥

ਚਰਿਤ੍ਰ ੩੫੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕ੍ਰਮ ਐਸੀ ਬਿਧਿ ਕਹੀ

Man Bacha Karma Aaisee Bidhi Kahee ॥

ਚਰਿਤ੍ਰ ੩੫੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਰਿਤ੍ਰ ਜੁਗਿਯਾ ਕਹ ਪੈਯੈ

Jih Charitar Jugiyaa Kaha Paiyai ॥

ਚਰਿਤ੍ਰ ੩੫੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਸੀ ਚਰਿਤ੍ਰ ਕੌ ਆਜੁ ਬਨੈਯੈ ॥੩॥

Ausee Charitar Kou Aaju Baniyai ॥3॥

ਚਰਿਤ੍ਰ ੩੫੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਸਟਿ ਬਿਨਾ ਬਦਰਾ ਗਰਜਾਏ

Brisatti Binaa Badaraa Garjaaee ॥

ਚਰਿਤ੍ਰ ੩੫੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਕਤਿ ਅੰਗਰਾ ਬਰਖਾਏ

Maantar Sakati Aangaraa Barkhaaee ॥

ਚਰਿਤ੍ਰ ੩੫੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਨ ਅਸਥਿ ਪ੍ਰਿਥਮੀ ਪਰ ਪਰੈ

Sarona Asathi Prithamee Par Pari ॥

ਚਰਿਤ੍ਰ ੩੫੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਲੋਗ ਸਭ ਹੀ ਜਿਯ ਡਰੈ ॥੪॥

Nrikhi Loga Sabha Hee Jiya Dari ॥4॥

ਚਰਿਤ੍ਰ ੩੫੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਮੰਤ੍ਰਿਯਨ ਬੋਲਿ ਪਠਾਯੋ

Bhoop Maantriyan Boli Patthaayo ॥

ਚਰਿਤ੍ਰ ੩੫੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ