Sri Dasam Granth Sahib

Displaying Page 2581 of 2820

ਹੋ ਜਾਨੁ ਪ੍ਰਹਾਰ ਬਿਨਾ ਸਗਰੇ ਆਪੇ ਮਰੇ ॥੫॥

Ho Jaanu Parhaara Binaa Sagare Aape Mare ॥5॥

ਚਰਿਤ੍ਰ ੩੫੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸੋਫੀ ਭਏ ਸਭੇ ਮਤਵਾਰੇ

Sophee Bhaee Sabhe Matavaare ॥

ਚਰਿਤ੍ਰ ੩੫੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰ ਪਰੇ ਬੀਰ ਰਨ ਮਾਰੇ

Janu Kar Pare Beera Ran Maare ॥

ਚਰਿਤ੍ਰ ੩੫੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਇਤ ਘਾਤ ਪਛਾਨਾ

Raaja Sutaa Eita Ghaata Pachhaanaa ॥

ਚਰਿਤ੍ਰ ੩੫੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠ ਪ੍ਰੀਤਮ ਸੰਗ ਕਿਯਾ ਪਯਾਨਾ ॥੬॥

Auttha Pareetma Saanga Kiyaa Payaanaa ॥6॥

ਚਰਿਤ੍ਰ ੩੫੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਕਿਨੂੰ ਆਂਖਿ ਉਘਾਰੀ

Sophee Kinooaan Na Aanakhi Aughaaree ॥

ਚਰਿਤ੍ਰ ੩੫੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਤ ਜਾਨੁ ਸੈਤਾਨ ਪ੍ਰਹਾਰੀ

Laata Jaanu Saitaan Parhaaree ॥

ਚਰਿਤ੍ਰ ੩੫੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨਹੂੰ ਪਾਯੋ

Bheda Abheda Na Kinhooaan Paayo ॥

ਚਰਿਤ੍ਰ ੩੫੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਲੈ ਮੀਤ ਸਿਧਾਯੋ ॥੭॥

Raaja Kuari Lai Meet Sidhaayo ॥7॥

ਚਰਿਤ੍ਰ ੩੫੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੯॥੬੫੭੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aunasatthi Charitar Samaapatama Satu Subhama Satu ॥359॥6572॥aphajooaan॥


ਚੌਪਈ

Choupaee ॥


ਸੁਨੁ ਰਾਜਾ ਇਕ ਔਰ ਪ੍ਰਸੰਗਾ

Sunu Raajaa Eika Aour Parsaangaa ॥

ਚਰਿਤ੍ਰ ੩੬੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਕਿਯ ਸੁਤਾ ਪਿਤਾ ਕੇ ਸੰਗਾ

Jasa Kiya Sutaa Pitaa Ke Saangaa ॥

ਚਰਿਤ੍ਰ ੩੬੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਬਲ ਸਿੰਘ ਰਾਜਾ ਇਕ ਅਤਿ ਬਲ

Parbala Siaangha Raajaa Eika Ati Bala ॥

ਚਰਿਤ੍ਰ ੩੬੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਾਪਤ ਜਾ ਕੇ ਡਰ ਜਲ ਥਲ ॥੧॥

Ari Kaapata Jaa Ke Dar Jala Thala ॥1॥

ਚਰਿਤ੍ਰ ੩੬੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਝਕਝੂਮਕ ਦੇ ਤਿਹ ਬਾਰਿ

Sree Jhakajhoomaka De Tih Baari ॥

ਚਰਿਤ੍ਰ ੩੬੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੜੀ ਆਪੁ ਜਨੁ ਬ੍ਰਹਮ ਸੁ ਨਾਰ

Gharhee Aapu Janu Barhama Su Naara ॥

ਚਰਿਤ੍ਰ ੩੬੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਥੋ ਸੁਘਰ ਸੈਨ ਖਤਿਰੇਟਾ

Taha Tho Sughar Sain Khtirettaa ॥

ਚਰਿਤ੍ਰ ੩੬੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਮੁਸਕ ਕੇ ਸਾਥ ਲਪੇਟਾ ॥੨॥

Eisaka Muska Ke Saatha Lapettaa ॥2॥

ਚਰਿਤ੍ਰ ੩੬੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਨਾਥ ਕਹ ਭੂਪ ਸਿਧਾਯੋ

Jagaannaatha Kaha Bhoop Sidhaayo ॥

ਚਰਿਤ੍ਰ ੩੬੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਕਲਤ੍ਰ ਸੰਗ ਲੈ ਆਯੋ

Putar Kalatar Saanga Lai Aayo ॥

ਚਰਿਤ੍ਰ ੩੬੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਨਾਥ ਕੋ ਨਿਰਖ ਦਿਵਾਲਾ

Jagaannaatha Ko Nrikh Divaalaa ॥

ਚਰਿਤ੍ਰ ੩੬੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਬਖਾਨਾ ਭੂਪ ਉਤਾਲਾ ॥੩॥

Bachan Bakhaanaa Bhoop Autaalaa ॥3॥

ਚਰਿਤ੍ਰ ੩੬੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ