Sri Dasam Granth Sahib

Displaying Page 2600 of 2820

ਜਿਹ ਸਮ ਤੁਲ ਬ੍ਰਹਮ ਸਵਾਰੀ ॥੧॥

Jih Sama Tula Na Barhama Savaaree ॥1॥

ਚਰਿਤ੍ਰ ੩੬੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਨੇਹ ਏਕ ਸੌ ਲਾਗੋ

Taa Ko Neha Eeka Sou Laago ॥

ਚਰਿਤ੍ਰ ੩੬੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਲਾਜ ਛਾਡ ਤਨ ਭਾਗੋ

Jaa Te Laaja Chhaada Tan Bhaago ॥

ਚਰਿਤ੍ਰ ੩੬੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਘਟ ਸਿੰਘ ਤਿਹ ਨਾਮ ਭਨਿਜੈ

Aghatta Siaangha Tih Naam Bhanijai ॥

ਚਰਿਤ੍ਰ ੩੬੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਦੂਜਾ ਪਟਤਰ ਤਿਹ ਦਿਜੈ ॥੨॥

Ko Doojaa Pattatar Tih Dijai ॥2॥

ਚਰਿਤ੍ਰ ੩੬੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿਪ੍ਰਤਿ ਤਿਹ ਤ੍ਰਿਯ ਬੋਲਿ ਪਠਾਵਤ

Nitiparti Tih Triya Boli Patthaavata ॥

ਚਰਿਤ੍ਰ ੩੬੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮਾਵਤ

Kaam Bhoga Tih Saatha Kamaavata ॥

ਚਰਿਤ੍ਰ ੩੬੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਤਹਾ ਨਰਾਧਿਪ ਆਯੋ

Taba Lou Tahaa Naraadhipa Aayo ॥

ਚਰਿਤ੍ਰ ੩੬੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਇਹ ਭਾਂਤਿ ਬਨਾਯੋ ॥੩॥

Triya Charitar Eih Bhaanti Banaayo ॥3॥

ਚਰਿਤ੍ਰ ੩੬੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਕੇਸ ਭੂਪ ਬਿਕਰਾਰਾ

Tumare Kesa Bhoop Bikaraaraa ॥

ਚਰਿਤ੍ਰ ੩੬੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੇ ਮੋ ਤੇ ਜਾਤ ਸੁਧਾਰਾ

Sahe Na Mo Te Jaata Sudhaaraa ॥

ਚਰਿਤ੍ਰ ੩੬੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮਹਿ ਰੋਮ ਮੂੰਡਿ ਤੁਮ ਆਵਹੁ

Parthamahi Roma Mooaandi Tuma Aavahu ॥

ਚਰਿਤ੍ਰ ੩੬੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਹਮਾਰੀ ਸੇਜ ਸੁਹਾਵਹੁ ॥੪॥

Bahuri Hamaaree Seja Suhaavahu ॥4॥

ਚਰਿਤ੍ਰ ੩੬੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਗਯੋ ਰੋਮ ਮੂੰਡਿਨ ਹਿਤ

Jaba Nripa Gayo Roma Mooaandin Hita ॥

ਚਰਿਤ੍ਰ ੩੬੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਅਧਿਕ ਪ੍ਰਸੰਨ੍ਯ ਭਈ ਚਿਤ

Raanee Adhika Parsaanni Bhaeee Chita ॥

ਚਰਿਤ੍ਰ ੩੬੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਦ੍ਰ ਤਾਕਿ ਨਿਜੁ ਮੀਤ ਲੁਕਾਯੋ

Chhidar Taaki Niju Meet Lukaayo ॥

ਚਰਿਤ੍ਰ ੩੬੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੂਪ ਭੇਦ ਨਹਿ ਪਾਯੋ ॥੫॥

Moorakh Bhoop Bheda Nahi Paayo ॥5॥

ਚਰਿਤ੍ਰ ੩੬੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੮॥੬੬੮੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Atthasattha Charitar Samaapatama Satu Subhama Satu ॥368॥6683॥aphajooaan॥


ਚੌਪਈ

Choupaee ॥


ਸੁਨੁ ਰਾਜਾ ਇਕ ਔਰ ਕਹਾਨੀ

Sunu Raajaa Eika Aour Kahaanee ॥

ਚਰਿਤ੍ਰ ੩੬੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਕਿਯਾ ਰਾਵ ਸੰਗ ਰਾਨੀ

Jih Bidhi Kiyaa Raava Saanga Raanee ॥

ਚਰਿਤ੍ਰ ੩੬੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਨਪਤਿ ਸਿੰਘ ਏਕ ਰਾਜਾ ਬਰ

Ganpati Siaangha Eeka Raajaa Bar ॥

ਚਰਿਤ੍ਰ ੩੬੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਕੰਪਤ ਤਾ ਕੇ ਡਰ ਘਰ ਘਰ ॥੧॥

Sataru Kaanpata Taa Ke Dar Ghar Ghar ॥1॥

ਚਰਿਤ੍ਰ ੩੬੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲ ਦੇ ਰਾਜਾ ਕੀ ਨਾਰੀ

Chaanchala De Raajaa Kee Naaree ॥

ਚਰਿਤ੍ਰ ੩੬੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ