Sri Dasam Granth Sahib

Displaying Page 2603 of 2820

ਤ੍ਰਿਯ ਦਿਜ ਹ੍ਵੈ ਇਹ ਬਾਤ ਬਤਾਈ

Triya Dija Havai Eih Baata Bataaeee ॥

ਚਰਿਤ੍ਰ ੩੬੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨ੍ਰਿਦੋਖ ਕਹ ਦੋਖ ਲਗਾਵੈ

Jo Nridokh Kaha Dokh Lagaavai ॥

ਚਰਿਤ੍ਰ ੩੬੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਪੁਰ ਅਧਿਕ ਜਾਤਨਾ ਪਾਵੈ ॥੧੪॥

Jamapur Adhika Jaatanaa Paavai ॥14॥

ਚਰਿਤ੍ਰ ੩੬੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤਿਹ ਬਾਂਧਿ ਥੰਭ ਕੈ ਸੰਗ

Taha Tih Baandhi Thaanbha Kai Saanga ॥

ਚਰਿਤ੍ਰ ੩੬੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਪਤ ਤੇਲ ਡਾਰਤ ਤਿਹ ਅੰਗ

Tapata Tela Daarata Tih Aanga ॥

ਚਰਿਤ੍ਰ ੩੬੯ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਰਿਯਨ ਸਾਥ ਮਾਸੁ ਕਟਿ ਡਾਰੈ

Chhuriyan Saatha Maasu Katti Daarai ॥

ਚਰਿਤ੍ਰ ੩੬੯ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਕ ਕੁੰਡ ਕੇ ਬੀਚ ਪਛਾਰੈ ॥੧੫॥

Narka Kuaanda Ke Beecha Pachhaarai ॥15॥

ਚਰਿਤ੍ਰ ੩੬੯ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਾ ਗੋਬਰ ਲੇਹੁ ਮਗਾਇ

Gaavaa Gobar Lehu Magaaei ॥

ਚਰਿਤ੍ਰ ੩੬੯ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਚਿਤਾ ਬਨਾਵਹੁ ਰਾਇ

Taa Kee Chitaa Banaavahu Raaei ॥

ਚਰਿਤ੍ਰ ੩੬੯ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮੌ ਬੈਠਿ ਜਰੈ ਜੇ ਕੋਊ

Taa Mou Baitthi Jari Je Koaoo ॥

ਚਰਿਤ੍ਰ ੩੬੯ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਪੁਰ ਬਿਖੈ ਟੰਗਿਯੈ ਸੋਊ ॥੧੬॥

Jama Pur Bikhi Na Ttaangiyai Soaoo ॥16॥

ਚਰਿਤ੍ਰ ੩੬੯ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸੁਨਤ ਬਚਨ ਦਿਜ ਨਾਰਿ ਨ੍ਰਿਪ ਗੋਬਰ ਲਿਯਾ ਮੰਗਾਇ

Sunata Bachan Dija Naari Nripa Gobar Liyaa Maangaaei ॥

ਚਰਿਤ੍ਰ ੩੬੯ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਆਪੁ ਤਾ ਮਹਿ ਜਰਾ ਸਕਾ ਤ੍ਰਿਯ ਛਲ ਪਾਇ ॥੧੭॥

Baitthi Aapu Taa Mahi Jaraa Sakaa Na Triya Chhala Paaei ॥17॥

ਚਰਿਤ੍ਰ ੩੬੯ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੯॥੬੭੦੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aunahatar Charitar Samaapatama Satu Subhama Satu ॥369॥6700॥aphajooaan॥


ਚੌਪਈ

Choupaee ॥


ਬ੍ਯਾਘ੍ਰ ਕੇਤੁ ਸੁਨਿਯਤ ਇਕ ਰਾਜਾ

Baiaaghar Ketu Suniyata Eika Raajaa ॥

ਚਰਿਤ੍ਰ ੩੭੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਦੁਤਿਯ ਬਿਧਨਾ ਸਾਜਾ

Jih Sama Dutiya Na Bidhanaa Saajaa ॥

ਚਰਿਤ੍ਰ ੩੭੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯਾਘ੍ਰਵਤੀ ਨਗਰ ਤਿਹ ਸੋਹੈ

Baiaagharvatee Nagar Tih Sohai ॥

ਚਰਿਤ੍ਰ ੩੭੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰਾਵਤੀ ਨਗਰ ਕੋ ਮੋਹੈ ॥੧॥

Eiaandaraavatee Nagar Ko Mohai ॥1॥

ਚਰਿਤ੍ਰ ੩੭੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਬਦਾਲ ਮਤੀ ਤ੍ਰਿਯ ਤਾ ਕੀ

Sree Abadaala Matee Triya Taa Kee ॥

ਚਰਿਤ੍ਰ ੩੭੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਤੁਲਿ ਵਾ ਕੀ

Naree Naaganee Tuli Na Vaa Kee ॥

ਚਰਿਤ੍ਰ ੩੭੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤੋ ਸਾਹੁ ਸੁਤ ਆਛੋ

Taha Eika Huto Saahu Suta Aachho ॥

ਚਰਿਤ੍ਰ ੩੭੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਅਲਿ ਪਨਚ ਕਾਛ ਤਨ ਕਾਛੋ ॥੨॥

Janu Ali Pancha Kaachha Tan Kaachho ॥2॥

ਚਰਿਤ੍ਰ ੩੭੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ