Sri Dasam Granth Sahib

Displaying Page 2606 of 2820

ਸੰਗ ਕਹਾ ਯਾ ਕੇ ਸ੍ਵੈ ਲੈਹੌ

Saanga Kahaa Yaa Ke Savai Laihou ॥

ਚਰਿਤ੍ਰ ੩੭੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਭੋਗ ਭੋਗਨ ਤੇ ਜੈਹੌ ॥੧੪॥

Mitar Bhoga Bhogan Te Jaihou ॥14॥

ਚਰਿਤ੍ਰ ੩੭੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਛਲ ਸੇਜ ਸਜਨ ਕੀ ਜਾਊ

Kih Chhala Seja Sajan Kee Jaaoo ॥

ਚਰਿਤ੍ਰ ੩੭੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਖ ਘਾਤਨ ਕਿਹ ਭਾਂਤਿ ਛਪਾਊ

Nakh Ghaatan Kih Bhaanti Chhapaaoo ॥

ਚਰਿਤ੍ਰ ੩੭੦ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਧ ਭੂਪ ਤਨ ਸੋਤ ਜੈਯੈ

Bridha Bhoop Tan Sota Na Jaiyai ॥

ਚਰਿਤ੍ਰ ੩੭੦ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਕਵਨ ਚਰਿਤ੍ਰ ਦਿਖੈਯੈ ॥੧੫॥

Aaiso Kavan Charitar Dikhiyai ॥15॥

ਚਰਿਤ੍ਰ ੩੭੦ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਕਹੀ ਨ੍ਰਿਪ ਸੰਗ ਅਸ ਗਾਥਾ

Jaaei Kahee Nripa Saanga Asa Gaathaa ॥

ਚਰਿਤ੍ਰ ੩੭੦ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਸੁਨਹੁ ਹਮਰੀ ਤੁਮ ਨਾਥਾ

Baata Sunahu Hamaree Tuma Naathaa ॥

ਚਰਿਤ੍ਰ ੩੭੦ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਯੈ ਬਿਲਾਰਿ ਮੋਰ ਨਖ ਲਾਏ

Hiyai Bilaari Mora Nakh Laaee ॥

ਚਰਿਤ੍ਰ ੩੭੦ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਭੂਪ ਕੌ ਪ੍ਰਗਟ ਦਿਖਾਏ ॥੧੬॥

Kaadhi Bhoop Kou Pargatta Dikhaaee ॥16॥

ਚਰਿਤ੍ਰ ੩੭੦ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸੁਨੁ ਰਾਜਾ ਮੈ ਆਜੁ ਤੁਮ ਸੰਗ ਸੋਇ ਹੌ

Sunu Raajaa Mai Aaju Na Tuma Saanga Soei Hou ॥

ਚਰਿਤ੍ਰ ੩੭੦ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਲਕਾ ਪਰ ਪਰੀ ਸਕਲ ਨਿਸੁ ਖੋਇ ਹੌ

Niju Palakaa Par Paree Sakala Nisu Khoei Hou ॥

ਚਰਿਤ੍ਰ ੩੭੦ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹਾ ਬਿਲਾਰਿ ਮੋਹਿ ਨਖ ਘਾਤ ਲਗਾਤ ਹੈ

Eihaa Bilaari Mohi Nakh Ghaata Lagaata Hai ॥

ਚਰਿਤ੍ਰ ੩੭੦ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤੁਹਿ ਮੂਰਖ ਰਾਜਾ ਤੇ ਕਛੁ ਬਸਾਤ ਹੈ ॥੧੭॥

Ho Tuhi Moorakh Raajaa Te Kachhu Na Basaata Hai ॥17॥

ਚਰਿਤ੍ਰ ੩੭੦ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਇਹ ਛਲ ਤਜਿ ਸ੍ਵੈਬੋ ਨ੍ਰਿਪ ਪਾਸਾ

Eih Chhala Taji Savaibo Nripa Paasaa ॥

ਚਰਿਤ੍ਰ ੩੭੦ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯਾ ਮਿਤ੍ਰ ਸੌ ਕਾਮ ਬਿਲਾਸਾ

Kiyaa Mitar Sou Kaam Bilaasaa ॥

ਚਰਿਤ੍ਰ ੩੭੦ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਤ ਨਖਨ ਕੀ ਨਾਹ ਦਿਖਾਈ

Ghaata Nakhn Kee Naaha Dikhaaeee ॥

ਚਰਿਤ੍ਰ ੩੭੦ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਧ ਮੂੜ ਨ੍ਰਿਪ ਬਾਤ ਪਾਈ ॥੧੮॥

Bridha Moorha Nripa Baata Na Paaeee ॥18॥

ਚਰਿਤ੍ਰ ੩੭੦ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੦॥੬੭੧੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Satar Charitar Samaapatama Satu Subhama Satu ॥370॥6718॥aphajooaan॥


ਚੌਪਈ

Choupaee ॥


ਅਛਲ ਸੈਨ ਇਕ ਭੂਪ ਭਨਿਜੈ

Achhala Sain Eika Bhoop Bhanijai ॥

ਚਰਿਤ੍ਰ ੩੭੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਪਟਤਰ ਤਿਹ ਦਿਜੈ

Chaandar Soora Pattatar Tih Dijai ॥

ਚਰਿਤ੍ਰ ੩੭੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ