Sri Dasam Granth Sahib

Displaying Page 2610 of 2820

ਤ੍ਰਿਯ ਤੇ ਬੋਲਿ ਉਪਾਇ ਕਰਾਯੋ

Triya Te Boli Aupaaei Karaayo ॥

ਚਰਿਤ੍ਰ ੩੭੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਬਿਖ ਡਾਰਿ ਔਖਧੀ ਬੀਚਾ

Tin Bikh Daari Aoukhdhee Beechaa ॥

ਚਰਿਤ੍ਰ ੩੭੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਮਹਿ ਕਰੀ ਭੂਪ ਕੀ ਮੀਚਾ ॥੫॥

Chhin Mahi Karee Bhoop Kee Meechaa ॥5॥

ਚਰਿਤ੍ਰ ੩੭੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੨॥੬੭੩੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Bahatar Charitar Samaapatama Satu Subhama Satu ॥372॥6736॥aphajooaan॥


ਚੌਪਈ

Choupaee ॥


ਸਹਿਰ ਦੌਲਤਾਬਾਦ ਬਸਤ ਜਹ

Sahri Doulataabaada Basata Jaha ॥

ਚਰਿਤ੍ਰ ੩੭੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕਟ ਸਿੰਘ ਇਕ ਭੂਪ ਹੁਤੋ ਤਹ

Bikatta Siaangha Eika Bhoop Huto Taha ॥

ਚਰਿਤ੍ਰ ੩੭੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਨ ਮੰਜਰੀ ਤਾ ਕੀ ਦਾਰਾ

Bhaan Maanjaree Taa Kee Daaraa ॥

ਚਰਿਤ੍ਰ ੩੭੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਕਰੀ ਪੁਨਿ ਕਰਤਾਰਾ ॥੧॥

Jih Sama Karee Na Puni Kartaaraa ॥1॥

ਚਰਿਤ੍ਰ ੩੭੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਸੈਨ ਇਕ ਤਹ ਥੋ ਸਾਹਾ

Bheema Sain Eika Taha Tho Saahaa ॥

ਚਰਿਤ੍ਰ ੩੭੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਭਯੋ ਜਨੁ ਦੂਸਰ ਮਾਹਾ

Pargatta Bhayo Janu Doosar Maahaa ॥

ਚਰਿਤ੍ਰ ੩੭੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਫਤਾਬ ਦੇਇ ਤਿਹ ਨਾਰੀ

Sree Aphataaba Deei Tih Naaree ॥

ਚਰਿਤ੍ਰ ੩੭੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨੁ ਢਾਰੀ ॥੨॥

Kanka Avatti Saanche Janu Dhaaree ॥2॥

ਚਰਿਤ੍ਰ ੩੭੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਮਨ ਮੈ ਇਹ ਬਾਤ ਬਖਾਨੀ

Tin Man Mai Eih Baata Bakhaanee ॥

ਚਰਿਤ੍ਰ ੩੭੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਕੈ ਹੂਜਿਯੈ ਭਵਾਨੀ

Kih Bidhi Kai Hoojiyai Bhavaanee ॥

ਚਰਿਤ੍ਰ ੩੭੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਰਹੀ ਸਭ ਜਗਹਿ ਦਿਖਾਇ

Soei Rahee Sabha Jagahi Dikhaaei ॥

ਚਰਿਤ੍ਰ ੩੭੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿ ਉਠੀ ਸੁਪਨੇ ਕਹ ਪਾਇ ॥੩॥

Chamaki Autthee Supane Kaha Paaei ॥3॥

ਚਰਿਤ੍ਰ ੩੭੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਦਰਸ ਮੁਹਿ ਦਿਯਾ ਭਵਾਨੀ

Kahaa Darsa Muhi Diyaa Bhavaanee ॥

ਚਰਿਤ੍ਰ ੩੭੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਸੌ ਭਾਖੀ ਇਮਿ ਬਾਨੀ

Sabhahin Sou Bhaakhee Eimi Baanee ॥

ਚਰਿਤ੍ਰ ੩੭੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਰਦਾਨ ਦੇਉ ਤਿਹ ਹੋਈ

Jih Bardaan Deau Tih Hoeee ॥

ਚਰਿਤ੍ਰ ੩੭੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮਹਿ ਪਰੈ ਫੇਰਿ ਨਹਿ ਕੋਈ ॥੪॥

Yaa Mahi Pari Pheri Nahi Koeee ॥4॥

ਚਰਿਤ੍ਰ ੩੭੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਬਚਨ ਸੁਨਿ ਕਰਿ ਪਗ ਲਾਗੇ

Loga Bachan Suni Kari Paga Laage ॥

ਚਰਿਤ੍ਰ ੩੭੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੁ ਮਾਂਗਨ ਤਾ ਤੇ ਅਨੁਰਾਗੇ

Baru Maangan Taa Te Anuraage ॥

ਚਰਿਤ੍ਰ ੩੭੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਬੈਠੀ ਸਭਹਿਨ ਕੀ ਮਾਈ

Havai Baitthee Sabhahin Kee Maaeee ॥

ਚਰਿਤ੍ਰ ੩੭੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ