Sri Dasam Granth Sahib

Displaying Page 2639 of 2820

ਸਕਤ ਕੋਈ ਪਛਾਨਿ ਕਰਿ ਚੰਚਲਾਨ ਕੇ ਕਾਜ ॥੧੧॥

Sakata Na Koeee Pachhaani Kari Chaanchalaan Ke Kaaja ॥11॥

ਚਰਿਤ੍ਰ ੩੮੫ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੫॥੬੯੦੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Pachaasee Charitar Samaapatama Satu Subhama Satu ॥385॥6901॥aphajooaan॥


ਚੌਪਈ

Choupaee ॥


ਬੀਰ ਕੇਤੁ ਇਕ ਭੂਪ ਭਨਿਜੈ

Beera Ketu Eika Bhoop Bhanijai ॥

ਚਰਿਤ੍ਰ ੩੮੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਪੁਰੀ ਤਿਹ ਨਗਰ ਕਹਿਜੈ

Beerapuree Tih Nagar Kahijai ॥

ਚਰਿਤ੍ਰ ੩੮੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਦਿਨ ਦੀਪਕ ਦੇ ਤਿਹ ਰਾਨੀ

Sree Din Deepaka De Tih Raanee ॥

ਚਰਿਤ੍ਰ ੩੮੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਭਵਨ ਚਤੁਰਦਸ ਜਾਨੀ ॥੧॥

Suaandari Bhavan Chaturdasa Jaanee ॥1॥

ਚਰਿਤ੍ਰ ੩੮੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਗੁਮਾਨੀ ਤਹ ਇਕ ਛਤ੍ਰੀ

Raaei Gumaanee Taha Eika Chhataree ॥

ਚਰਿਤ੍ਰ ੩੮੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਧਰਤ੍ਰੀ

Soorabeera Balavaan Dhartaree ॥

ਚਰਿਤ੍ਰ ੩੮੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸੁੰਦਰ ਅਰ ਚਤੁਰਾ ਮਹਾਂ

Eika Suaandar Ar Chaturaa Mahaan ॥

ਚਰਿਤ੍ਰ ੩੮੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਉਪਜਾ ਕੋਈ ਕਹਾਂ ॥੨॥

Jih Sama Aupajaa Koeee Na Kahaan ॥2॥

ਚਰਿਤ੍ਰ ੩੮੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਤਰੁਨਿ ਜਬ ਤਾਹਿ ਨਿਹਾਰਿਯੋ

Raaja Taruni Jaba Taahi Nihaariyo ॥

ਚਰਿਤ੍ਰ ੩੮੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਚੰਚਲਾ ਚਿਤ ਬਿਚਾਰਿਯੋ

Eihi Chaanchalaa Chita Bichaariyo ॥

ਚਰਿਤ੍ਰ ੩੮੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਚਰਿਤ੍ਰ ਕਵਨ ਸੋ ਕੀਜੈ

Kaho Charitar Kavan So Keejai ॥

ਚਰਿਤ੍ਰ ੩੮੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਪਿਯ ਸੌ ਭੋਗ ਕਰੀਜੈ ॥੩॥

Jih Bidhi Piya Sou Bhoga Kareejai ॥3॥

ਚਰਿਤ੍ਰ ੩੮੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਮਤੀ ਇਕ ਸਖੀ ਸ੍ਯਾਨੀ

Beera Matee Eika Sakhee Saiaanee ॥

ਚਰਿਤ੍ਰ ੩੮੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨਿ ਲਾਗਿ ਭਾਖ੍ਯੋ ਤਿਹ ਰਾਨੀ

Kaani Laagi Bhaakhio Tih Raanee ॥

ਚਰਿਤ੍ਰ ੩੮੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਗੁਮਾਨੀ ਕੌ ਲੈ ਕੈ ਆਇ

Raaei Gumaanee Kou Lai Kai Aaei ॥

ਚਰਿਤ੍ਰ ੩੮੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਮੁਹਿ ਦੇਹੁ ਮਿਲਾਇ ॥੪॥

Jih Tih Bidhi Muhi Dehu Milaaei ॥4॥

ਚਰਿਤ੍ਰ ੩੮੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਬ੍ਰਿਥਾ ਸਭ ਭਾਖਿ ਸੁਨਾਈ

Sakhee Brithaa Sabha Bhaakhi Sunaaeee ॥

ਚਰਿਤ੍ਰ ੩੮੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਰਾਨੀ ਕਹਿ ਤਾਹਿ ਸੁਨਾਈ

Jaiona Raanee Kahi Taahi Sunaaeee ॥

ਚਰਿਤ੍ਰ ੩੮੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਤਾ ਕਹ ਉਰਝਾਈ

Jih Tih Bidhi Taa Kaha Aurjhaaeee ॥

ਚਰਿਤ੍ਰ ੩੮੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਕੁਅਰ ਕੌ ਦਯੋ ਮਿਲਾਈ ॥੫॥

Aani Kuar Kou Dayo Milaaeee ॥5॥

ਚਰਿਤ੍ਰ ੩੮੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਸਾਥ ਬਿਹਾਰੀ

Bhaanti Bhaanti Tih Saatha Bihaaree ॥

ਚਰਿਤ੍ਰ ੩੮੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ