Sri Dasam Granth Sahib

Displaying Page 2668 of 2820

ਭਾਂਤਿ ਭਾਂਤਿ ਤਾ ਸੌ ਰਤਿ ਪਾਇ

Bhaanti Bhaanti Taa Sou Rati Paaei ॥

ਚਰਿਤ੍ਰ ੩੯੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਸਾਥ ਗਈ ਲਪਟਾਇ

Aasan Saatha Gaeee Lapattaaei ॥

ਚਰਿਤ੍ਰ ੩੯੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਸਿ ਗਯੋ ਮੀਤ ਛੋਰਾ ਜਾਈ

Rasi Gayo Meet Na Chhoraa Jaaeee ॥

ਚਰਿਤ੍ਰ ੩੯੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਭਾਖਿ ਤਿਹ ਘਾਤ ਬਨਾਈ ॥੬॥

Baata Bhaakhi Tih Ghaata Banaaeee ॥6॥

ਚਰਿਤ੍ਰ ੩੯੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜਨ ਆਜੁ ਤੁਝੈ ਮੈ ਬਰਿ ਹੌ

Saajan Aaju Tujhai Mai Bari Hou ॥

ਚਰਿਤ੍ਰ ੩੯੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੋ ਨਿਜੁ ਕਰ ਬਧ ਕਰਿ ਹੌ

Niju Pati Ko Niju Kar Badha Kari Hou ॥

ਚਰਿਤ੍ਰ ੩੯੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਸਾਥ ਪ੍ਰਗਟ ਤੁਹਿ ਲਿਐਹੌ

Aapan Saatha Pargatta Tuhi Liaaihou ॥

ਚਰਿਤ੍ਰ ੩੯੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਤੁਹਿ ਲਖਤ ਹੰਢੈਹੌ ॥੭॥

Maata Pitaa Tuhi Lakhta Haandhaihou ॥7॥

ਚਰਿਤ੍ਰ ੩੯੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਲੈ ਸਿਵ ਭਵਨ ਸਿਧਾਈ

Niju Pati Lai Siva Bhavan Sidhaaeee ॥

ਚਰਿਤ੍ਰ ੩੯੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਾ ਮੂੰਡ ਤਹਾ ਤਿਹ ਜਾਈ

Kaattaa Mooaanda Tahaa Tih Jaaeee ॥

ਚਰਿਤ੍ਰ ੩੯੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਕਹਿ ਸਿਵ ਨਾਮ ਸੁਨਾਯੋ

Logan Kahi Siva Naam Sunaayo ॥

ਚਰਿਤ੍ਰ ੩੯੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਹੇਤੁ ਪਤਿ ਸੀਸ ਚੜਾਯੋ ॥੮॥

Roop Hetu Pati Seesa Charhaayo ॥8॥

ਚਰਿਤ੍ਰ ੩੯੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਸਿਵ ਅਧਿਕ ਕ੍ਰਿਪਾ ਕਹ ਕਿਯੋ

Puni Siva Adhika Kripaa Kaha Kiyo ॥

ਚਰਿਤ੍ਰ ੩੯੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਮੋਰ ਪਤਿਹਿ ਕਰ ਦਿਯੋ

Suaandar Mora Patihi Kar Diyo ॥

ਚਰਿਤ੍ਰ ੩੯੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਤਕ ਲਖਾ ਕਹਾ ਤਿਨ ਕਰਾ

Koutaka Lakhaa Kahaa Tin Karaa ॥

ਚਰਿਤ੍ਰ ੩੯੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਪ੍ਰਤਾਪ ਹਮ ਆਜੁ ਬਿਚਰਾ ॥੯॥

Siva Partaapa Hama Aaju Bicharaa ॥9॥

ਚਰਿਤ੍ਰ ੩੯੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਮ੍ਰਿਤਕ ਪਤਿ ਦਈ ਦਬਾਈ

Deha Mritaka Pati Daeee Dabaaeee ॥

ਚਰਿਤ੍ਰ ੩੯੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਨਾਥ ਭਾਖਿ ਗ੍ਰਿਹ ਲ੍ਯਾਈ

Taa Kou Naatha Bhaakhi Griha Laiaaeee ॥

ਚਰਿਤ੍ਰ ੩੯੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨਹੂੰ ਪਾਯੋ

Bheda Abheda Na Kinhooaan Paayo ॥

ਚਰਿਤ੍ਰ ੩੯੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪਾਨੀ ਹੀ ਮੂੰਡ ਮੁੰਡਾਯੋ ॥੧੦॥

Binu Paanee Hee Mooaanda Muaandaayo ॥10॥

ਚਰਿਤ੍ਰ ੩੯੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਿਨ੍ਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੯॥੭੦੭੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Niniaanvo Charitar Samaapatama Satu Subhama Satu ॥399॥7072॥aphajooaan॥


ਚੌਪਈ

Choupaee ॥


ਸੂਰਜ ਕਿਰਨਿ ਇਕ ਭੂਪ ਭਨਿਜੈ

Sooraja Krini Eika Bhoop Bhanijai ॥

ਚਰਿਤ੍ਰ ੪੦੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਕਿਰਨ ਪੁਰ ਨਗਰ ਕਹਿਜੈ

Chaanda Krin Pur Nagar Kahijai ॥

ਚਰਿਤ੍ਰ ੪੦੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ