Sri Dasam Granth Sahib

Displaying Page 318 of 2820

ਚੌਬੀਸ ਅਵਤਾਰ

Choubeesa Avataara ॥

(VISNU’S TWENTY-FOUR INCARNATIONS.


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

The Lord One and the Victory is of the Lord.


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥


ਅਥ ਚਉਬੀਸ ਅਉਤਾਰ ਕਥਨੰ

Atha Chaubeesa Aautaara Kathanaan ॥

(VISNU’S TWENTY-FOUR INCARNATIONS.


ਪਾਤਿਸਾਹੀ ੧੦

Paatisaahee 10 ॥

By the Tenth King (Guru).


ਤ੍ਵਪ੍ਰਸਾਦਿ ਚੌਪਈ

Tv Prasaadi॥ Choupaee ॥

BY THY GRACE CHAUPAI


ਅਬ ਚਉਬੀਸ ਉਚਰੌ ਅਵਤਾਰਾ

Aba Chaubeesa Aucharou Avataaraa ॥

Now I describe the wonderful performance of twenty-four incarnations.

੨੪ ਅਵਤਾਰ ਮੱਛ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਤਿਨ ਕਾ ਲਖਾ ਅਖਾਰਾ

Jih Bidhi Tin Kaa Lakhaa Akhaaraa ॥

In the way I visualized the same

੨੪ ਅਵਤਾਰ ਮੱਛ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀਅਹੁ ਸੰਤ ਸਬੈ ਚਿਤ ਲਾਈ

Suneeahu Saanta Sabai Chita Laaeee ॥

O saints listen to it attentively.

੨੪ ਅਵਤਾਰ ਮੱਛ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨਤ ਸ੍ਯਾਮ ਜਥਾਮਤਿ ਭਾਈ ॥੧॥

Barnta Saiaam Jathaamti Bhaaeee ॥1॥

The poet Shyam is narrating it according or his own under-standing.1.

੨੪ ਅਵਤਾਰ ਮੱਛ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜਬ ਹੋਤਿ ਅਰਿਸਟਿ ਅਪਾਰਾ

Jaba Jaba Hoti Arisatti Apaaraa ॥

Whenever numerous tyrants take birth,

੨੪ ਅਵਤਾਰ ਮੱਛ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਬ ਦੇਹ ਧਰਤ ਅਵਤਾਰਾ

Taba Taba Deha Dharta Avataaraa ॥

Then the Lord manifests himself in physical form

੨੪ ਅਵਤਾਰ ਮੱਛ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਸਬਨ ਕੋ ਪੇਖਿ ਤਮਾਸਾ

Kaal Saban Ko Pekhi Tamaasaa ॥

The KAL (Destroyer Lord) scans the play of all,

੨੪ ਅਵਤਾਰ ਮੱਛ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਹਕਾਲ ਕਰਤ ਹੈ ਨਾਸਾ ॥੨॥

Aantahakaal Karta Hai Naasaa ॥2॥

And ultimately destroys all.2.

੨੪ ਅਵਤਾਰ ਮੱਛ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਸਭਨ ਕਾ ਕਰਤ ਪਸਾਰਾ

Kaal Sabhan Kaa Karta Pasaaraa ॥

The KAL (Destroyer Lord) causes the expansion of all

੨੪ ਅਵਤਾਰ ਮੱਛ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਕਾਲਿ ਸੋਈ ਖਾਪਨਿਹਾਰਾ

Aanta Kaali Soeee Khaapanihaaraa ॥

The same Temporal Lord ultimately destroys all

੨੪ ਅਵਤਾਰ ਮੱਛ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਰੂਪ ਅਨੰਤਨ ਧਰਹੀ

Aapan Roop Anaantan Dharhee ॥

He manifests Himself in innumerable forms,

੨੪ ਅਵਤਾਰ ਮੱਛ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹਿ ਮਧਿ ਲੀਨ ਪੁਨਿ ਕਰਹੀ ॥੩॥

Aapahi Madhi Leena Puni Karhee ॥3॥

And Himself merges all within Hmself.3.

੨੪ ਅਵਤਾਰ ਮੱਛ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ

Ein Mahi Srisatti Su Dasa Avataaraa ॥

In this creation is included the world and the ten incarnations

੨੪ ਅਵਤਾਰ ਮੱਛ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਮਹਿ ਰਮਿਆ ਰਾਮੁ ਹਮਾਰਾ

Jin Mahi Ramiaa Raamu Hamaaraa ॥

Within them pervades our Lord

੨੪ ਅਵਤਾਰ ਮੱਛ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਚਤੁਰਦਸ ਗਨਿ ਅਵਤਾਰੁ

Anta Chaturdasa Gani Avataaru ॥

Besides ten, other fourteen incarnations are also reckoned

੨੪ ਅਵਤਾਰ ਮੱਛ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਜੁ ਤਿਨ ਤਿਨ ਕੀਏ ਅਖਾਰੁ ॥੪॥

Kaho Ju Tin Tin Keeee Akhaaru ॥4॥

And I describe the performance of all them.4.

੨੪ ਅਵਤਾਰ ਮੱਛ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਆਪਨੋ ਨਾਮ ਛਪਾਈ

Kaal Aapano Naam Chhapaaeee ॥

The KAL (Temporal Lord) conceals his name,

੨੪ ਅਵਤਾਰ ਮੱਛ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰਨ ਕੇ ਸਿਰਿ ਦੇ ਬੁਰਿਆਈ

Avarn Ke Siri De Buriaaeee ॥

And imposes the villainy over the head of others

੨੪ ਅਵਤਾਰ ਮੱਛ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ