Sri Dasam Granth Sahib

Displaying Page 328 of 2820

ਸਬੋ ਬਾਤ ਮਾਨੀ ਯਹੇ ਕਾਮ ਕੀਬੋ

Sabo Baata Maanee Yahe Kaam Keebo ॥

Now both the groups decided that whatever shall be attained, the same shall be distributed equally. All of them agreed on this proposal and the work was begun

੨੪ ਅਵਤਾਰ ਕੱਛ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਮਥਨੀ ਕੂਟ ਮੰਦ੍ਰਾਚਲੇਯੰ

Karo Mathanee Kootta Maandaraachaleyaan ॥

੨੪ ਅਵਤਾਰ ਕੱਛ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਕ੍ਯੋ ਛੀਰ ਸਾਮੁੰਦ੍ਰ ਦੇਅੰ ਅਦੇਯੰ ॥੩॥

Takaio Chheera Saamuaandar Deaan Adeyaan ॥3॥

Both the gods and demons settled the programme of churning the milk-ocean, making churning-stick of the Mandrachal mountain.3.

੨੪ ਅਵਤਾਰ ਕੱਛ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਮਥਕਾ ਬਾਸਕੰ ਸਿੰਧ ਮਧੰ

Karee Mathakaa Baasakaan Siaandha Madhaan ॥

੨੪ ਅਵਤਾਰ ਕੱਛ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥੈ ਲਾਗ ਦੋਊ ਭਏ ਅਧੁ ਅਧੰ

Mathai Laaga Doaoo Bhaee Adhu Adhaan ॥

The serpent Vasuki was made the rope of the churning-stick and dividing the participants equally, both the ends of the rope were held tighty.

੨੪ ਅਵਤਾਰ ਕੱਛ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਦੈਤ ਲਾਗੇ ਗਹੀ ਪੁਛ ਦੇਵੰ

Srin Daita Laage Gahee Puchha Devaan ॥

੨੪ ਅਵਤਾਰ ਕੱਛ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਥ੍ਯੋ ਛੀਰ ਸਿੰਧੰ ਮਨੋ ਮਾਟਕੇਵੰ ॥੪॥

Mathaio Chheera Siaandhaan Mano Maattakevaan ॥4॥

The demons caught hold of the side of the head and the gods the tail, they began to churn like the curd in a vessel.4.

੨੪ ਅਵਤਾਰ ਕੱਛ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਸੋ ਕਉਣ ਬੀਯੋ ਧਰੇ ਭਾਰੁ ਪਬੰ

Eiso Kauna Beeyo Dhare Bhaaru Pabaan ॥

੨੪ ਅਵਤਾਰ ਕੱਛ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਕਾਪ ਬੀਰੰ ਦਿਤ੍ਯਾਦਿਤ੍ਯ ਸਬੰ

Autthe Kaapa Beeraan Ditaiaaditai Sabaan ॥

Now they reflected on this idea as to who can be the mighty hero, who can endure the load of the mountain (because a base was required for the purpose)? Hearing this Ditya, Aditya etc., the heroes shuddered, faltering in absurd prattle.

੨੪ ਅਵਤਾਰ ਕੱਛ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਆਪ ਹੀ ਬਿਸਨ ਮੰਤ੍ਰੰ ਬਿਚਾਰਿਯੋ

Tabai Aapa Hee Bisan Maantaraan Bichaariyo ॥

੨੪ ਅਵਤਾਰ ਕੱਛ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੇ ਪਰਬਤੰ ਕਛਪੰ ਰੂਪ ਧਾਰਿਯੋ ॥੫॥

Tare Parbataan Kachhapaan Roop Dhaariyo ॥5॥

Then observing this difficulty of both the gods and demons, Vishnu himself thought about it and transforming himself in the form of Kachh (tortoise), seated himself at the base of the mountain.5.

੨੪ ਅਵਤਾਰ ਕੱਛ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਛੁ ਦੁਤੀਆ ਅਉਤਾਰ ਬਰਨਨੰ ਸੰਪੂਰਨਮ ਸਤੁ ਸੁਭਮ ਸਤੁ ॥੨॥

Eiti Sree Bachitar Naatak Graanthe Kachhu Duteeaa Aautaara Barnnaan Saanpooranaam Satu Subhama Satu ॥2॥

End of the description of the second Kachh (tortoise), incarnation in BACHITTAR NATAK.2.


ਅਥ ਛੀਰ ਸਮੁੰਦ੍ਰ ਮਥਨ ਚਉਦਹ ਰਤਨ ਕਥਨੰ

Atha Chheera Samuaandar Mathan Chaudaha Ratan Kathanaan ॥

Now begins the description of the Churing of the Milkocean and the Fourteen Jewels:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Shri Bhagauti Ji (The Primal Power) be helpful.


ਤੋਟਕ ਛੰਦ

Tottaka Chhaand ॥

TOTAK STANZA


ਮਿਲਿ ਦੇਵ ਅਦੇਵਨ ਸਿੰਧੁ ਮਥਿਯੋ

Mili Dev Adevan Siaandhu Mathiyo ॥

੨੪ ਅਵਤਾਰ ਸਮੁੰਦ੍ਰ ਮਥਨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਸ੍ਯਾਮ ਕਵਿਤਨ ਮਧਿ ਕਥਿਯੋ

Kabi Saiaam Kavitan Madhi Kathiyo ॥

Both the gods and demons unitedly churned the ocean, which hath been narrated in verse by the poet Shyam.

੨੪ ਅਵਤਾਰ ਸਮੁੰਦ੍ਰ ਮਥਨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਤਨ ਚਤੁਰਦਸ ਯੋ ਨਿਕਸੇ

Taba Ratan Chaturdasa Yo Nikase ॥

੨੪ ਅਵਤਾਰ ਸਮੁੰਦ੍ਰ ਮਥਨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿਤਾ ਨਿਸਿ ਮੋ ਸਸਿ ਸੇ ਬਿਗਸੇ ॥੧॥

Asitaa Nisi Mo Sasi Se Bigase ॥1॥

Then the fourteen jewels, in their splendour emanated from the sea, just as the moon looks elegant during the night.1.

੨੪ ਅਵਤਾਰ ਸਮੁੰਦ੍ਰ ਮਥਨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਾਂਤਕ ਸੀਸ ਕੀ ਓਰ ਹੂਅੰ

Amaraantaka Seesa Kee Aor Hooaan ॥

੨੪ ਅਵਤਾਰ ਸਮੁੰਦ੍ਰ ਮਥਨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਪੂਛ ਗਹੀ ਦਿਸਿ ਦੇਵ ਦੂਅੰ

Mili Poochha Gahee Disi Dev Dooaan ॥

The demons caught Vasuki from the side of the head and the gods from the side of the tail.

੨੪ ਅਵਤਾਰ ਸਮੁੰਦ੍ਰ ਮਥਨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨੰ ਨਿਕਸੇ ਬਿਗਸੇ ਸਸਿ ਸੇ

Ratanaan Nikase Bigase Sasi Se ॥

੨੪ ਅਵਤਾਰ ਸਮੁੰਦ੍ਰ ਮਥਨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਘੂਟਨ ਲੇਤ ਅਮੀ ਰਸ ਕੇ ॥੨॥

Janu Ghoottan Leta Amee Rasa Ke ॥2॥

On seeing the jewels emanating from the sea, they became pleased as though they had drunk the ambrosia.2.

੨੪ ਅਵਤਾਰ ਸਮੁੰਦ੍ਰ ਮਥਨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸ੍ਯੋ ਧਨੁ ਸਾਇਕ ਸੁਧ ਸਿਤੰ

Nikasaio Dhanu Saaeika Sudha Sitaan ॥

੨੪ ਅਵਤਾਰ ਸਮੁੰਦ੍ਰ ਮਥਨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ