Sri Dasam Granth Sahib

Displaying Page 331 of 2820

ਭਯੋ ਸਾਮੁਹੇ ਸਸਤ੍ਰ ਅਸਤ੍ਰੰ ਸੰਭਾਰੀ

Bhayo Saamuhe Sasatar Asataraan Saanbhaaree ॥

Manifesting himself as Nar and Narayan, Vishnu, managing his weapons and arms, came in front of the demon-forces.

੨੪ ਅਵਤਾਰ ਨਰ ਨਾਰਾਇਣ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਟੰ ਐਠਿ ਫੈਂਟੇ ਭੁਜੰ ਠੋਕਿ ਭੂਪੰ

Bhattaan Aaitthi Phainatte Bhujaan Tthoki Bhoopaan ॥

The warriors tied their garments tightly and the kings beat their arms

੨੪ ਅਵਤਾਰ ਨਰ ਨਾਰਾਇਣ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਸੂਲ ਸੇਲੰ ਭਏ ਆਪ ਰੂਪੰ ॥੧੫॥

Baje Soola Selaan Bhaee Aapa Roopaan ॥15॥

It, that war, the tridents and the spears began to collide with each other.15.

੨੪ ਅਵਤਾਰ ਨਰ ਨਾਰਾਇਣ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਆਪ ਮੋ ਲੋਹ ਕ੍ਰੋਹੰ ਅਪਾਰੰ

Pariyo Aapa Mo Loha Karohaan Apaaraan ॥

੨੪ ਅਵਤਾਰ ਨਰ ਨਾਰਾਇਣ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਯੋ ਐਸ ਕੈ ਬਿਸਨੁ ਤ੍ਰਿਤੀਆਵਤਾਰੰ

Dhariyo Aaisa Kai Bisanu Triteeaavataaraan ॥

In great anger. The blows of the steel-arms began to rain and at this juncture Vishnu manifested his third incarnation.

੨੪ ਅਵਤਾਰ ਨਰ ਨਾਰਾਇਣ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੰ ਏਕੁ ਨਾਰਾਇਣੰ ਦੁਐ ਸਰੂਪੰ

Naraan Eeku Naaraaeinaan Duaai Saroopaan ॥

੨੪ ਅਵਤਾਰ ਨਰ ਨਾਰਾਇਣ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਪੈ ਜੋਤਿ ਸਉਦਰ ਜੁ ਧਾਰੇ ਅਨੂਪੰ ॥੧੬॥

Dipai Joti Saudar Ju Dhaare Anoopaan ॥16॥

Nar and Narayan both had similar forms and their effulgence assumed unparalleled Lustre.16.

੨੪ ਅਵਤਾਰ ਨਰ ਨਾਰਾਇਣ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਟੂਕ ਕੋਪੰ ਗੁਰਜੰ ਪ੍ਰਹਾਰੇ

Autthai Ttooka Kopaan Gurjaan Parhaare ॥

੨੪ ਅਵਤਾਰ ਨਰ ਨਾਰਾਇਣ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਟੇ ਜੰਗ ਕੋ ਜੰਗ ਜੋਧਾ ਜੁਝਾਰੇ

Jutte Jaanga Ko Jaanga Jodhaa Jujhaare ॥

Wearing their helmets the warriors are striking their blows with maces and the mighty heroes are engrossed in the war.

੨੪ ਅਵਤਾਰ ਨਰ ਨਾਰਾਇਣ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਡੀ ਧੂਰਿ ਪੂਰੰ ਛੁਹੀ ਐਨ ਗੈਨੰ

Audee Dhoori Pooraan Chhuhee Aain Gainaan ॥

੨੪ ਅਵਤਾਰ ਨਰ ਨਾਰਾਇਣ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਿਗੇ ਦੇਵਤਾ ਦੈਤ ਕੰਪਿਯੋ ਤ੍ਰਿਨੈਨੰ ॥੧੭॥

Dige Devataa Daita Kaanpiyo Trininaan ॥17॥

The dust hath both the gods and demons, having gone astray, were falling and even the three-eyed god Shiva trembled.17.

੨੪ ਅਵਤਾਰ ਨਰ ਨਾਰਾਇਣ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ

Gire Beera Eekaan Anekaan Parkaaraan ॥

੨੪ ਅਵਤਾਰ ਨਰ ਨਾਰਾਇਣ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੈ ਜੰਗ ਮੋ ਜੰਗ ਜੋਧਾ ਜੁਝਾਰੰ

Subhai Jaanga Mo Jaanga Jodhaa Jujhaaraan ॥

Many types of warriors fell in the field and the great fighters looked impressive in the war.

੨੪ ਅਵਤਾਰ ਨਰ ਨਾਰਾਇਣ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਤਛ ਮੁਛੰ ਸਭੈ ਅੰਗ ਭੰਗੰ

Paree Tachha Muchhaan Sabhai Aanga Bhaangaan ॥

੨੪ ਅਵਤਾਰ ਨਰ ਨਾਰਾਇਣ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਪਾਨ ਕੈ ਭੰਗ ਪੌਢੇ ਮਲੰਗੰ ॥੧੮॥

Mano Paan Kai Bhaanga Poudhe Malaangaan ॥18॥

The brave fighters, being chopped into bits, began to fall and it appeared that the wrestlers are lying intoxicated after drinking hemp.18.

੨੪ ਅਵਤਾਰ ਨਰ ਨਾਰਾਇਣ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਮਉ ਆਈ ਅਨੀ ਦੈਤ ਰਾਜੰ

Disaa Mau Na Aaeee Anee Daita Raajaan ॥

੨੪ ਅਵਤਾਰ ਨਰ ਨਾਰਾਇਣ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੈ ਸਰਬ ਦੇਵੰ ਤਜੇ ਸਰਬ ਸਾਜੰ

Bhajai Sarab Devaan Taje Sarab Saajaan ॥

More forces of demons came from another direction, seeing which the gods, leaving all their paraphernalia, ran away.

੨੪ ਅਵਤਾਰ ਨਰ ਨਾਰਾਇਣ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਸੰਜ ਪੁੰਜ ਸਿਰੰ ਬਾਹੁ ਬੀਰੰ

Gire Saanja Puaanja Srin Baahu Beeraan ॥

੨੪ ਅਵਤਾਰ ਨਰ ਨਾਰਾਇਣ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੈ ਬਾਨ ਜਿਉ ਚੇਤਿ ਪੁਹਪੰ ਕਰੀਰੰ ॥੧੯॥

Subhai Baan Jiau Cheti Puhapaan Kareeraan ॥19॥

The limbs began to fall in great numbers and the arrows looked auspicious in the manner of the flowers of capparis in the month of the Chaitra.19.

੨੪ ਅਵਤਾਰ ਨਰ ਨਾਰਾਇਣ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ