Sri Dasam Granth Sahib

Displaying Page 393 of 2820

ਵਾਹਿਗੁਰੂ ਜੀ ਕੀ ਫਤਹ

Ikoankaar Vaahiguroo Jee Kee Fateh ॥

The Lord is One and the Victory is of the Lord.


ਅਥ ਬੀਸਵਾਂ ਰਾਮ ਅਵਤਾਰ ਕਥਨੰ

Atha Beesavaan Raam Avataara Kathanaan ॥

Now begins the description about Ram, the twentieth Incarnation:


ਚੌਪਈ

Choupaee ॥

CHAUPAI


ਅਬ ਮੈ ਕਹੋ ਰਾਮ ਅਵਤਾਰਾ

Aba Mai Kaho Raam Avataaraa ॥

੨੪ ਅਵਤਾਰ ਰਾਮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸ ਜਗਤ ਮੋ ਕਰਾ ਪਸਾਰਾ

Jaisa Jagata Mo Karaa Pasaaraa ॥

Now I describe the incarnation Ram how he exhibited his performance in the world.

੨੪ ਅਵਤਾਰ ਰਾਮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤੁ ਕਾਲ ਬੀਤਤ ਭਯੋ ਜਬੈ

Bahutu Kaal Beetta Bhayo Jabai ॥

੨੪ ਅਵਤਾਰ ਰਾਮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰਨ ਬੰਸ ਪ੍ਰਗਟ ਭਯੋ ਤਬੈ ॥੧॥

Asurn Baansa Pargatta Bhayo Tabai ॥1॥

After a long time the family of demons raised its head again.1.

੨੪ ਅਵਤਾਰ ਰਾਮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਲਗੇ ਬਹੁ ਕਰੈ ਬਿਖਾਧਾ

Asur Lage Bahu Kari Bikhaadhaa ॥

੨੪ ਅਵਤਾਰ ਰਾਮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਤਿਨੈ ਤਨਕ ਮੈ ਸਾਧਾ

Kinhooaan Na Tini Tanka Mai Saadhaa ॥

The demons began to perform vicious actions and no one could chastise them.

੨੪ ਅਵਤਾਰ ਰਾਮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਦੇਵ ਇਕਠੇ ਤਬ ਭਏ

Sakala Dev Eikatthe Taba Bhaee ॥

੨੪ ਅਵਤਾਰ ਰਾਮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਰ ਸਮੁੰਦ੍ਰ ਜਹ ਥੋ ਤਿਹ ਗਏ ॥੨॥

Chheera Samuaandar Jaha Tho Tih Gaee ॥2॥

The all the gods assembled and went to the milk-ocean.2.

੨੪ ਅਵਤਾਰ ਰਾਮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਚਿਰ ਬਸਤ ਭਏ ਤਿਹ ਠਾਮਾ

Bahu Chri Basata Bhaee Tih Tthaamaa ॥

੨੪ ਅਵਤਾਰ ਰਾਮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਸਹਿਤ ਬ੍ਰਹਮਾ ਜਿਹ ਨਾਮਾ

Bisan Sahita Barhamaa Jih Naamaa ॥

There they stayed foe a long time with Vishnu and Brahma.

੨੪ ਅਵਤਾਰ ਰਾਮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਬਾਰ ਹੀ ਦੁਖਤ ਪੁਕਾਰਤ

Baara Baara Hee Dukhta Pukaarata ॥

੨੪ ਅਵਤਾਰ ਰਾਮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਪਰੀ ਕਲ ਕੇ ਧੁਨਿ ਆਰਤ ॥੩॥

Kaan Paree Kala Ke Dhuni Aarata ॥3॥

They cried out in anguish many times and ultimately their consternation was heard by the Lord.3.

੨੪ ਅਵਤਾਰ ਰਾਮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਟਕ ਛੰਦ

Tottaka Chhaand ॥

TOTAK STANZA


ਬਿਸਨਾਦਕ ਦੇਵ ਲੇਖ ਬਿਮਨੰ

Bisanaadaka Dev Lekh Bimanaan ॥

੨੪ ਅਵਤਾਰ ਰਾਮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦ ਹਾਸ ਕਰੀ ਕਰ ਕਾਲ ਧੁਨੰ

Mrida Haasa Karee Kar Kaal Dhunaan ॥

When the Immanent Lord saw the air-vehicle of Vishnu and other gods, He raised a sound and smiled and addressed Vishnu-thus :

੨੪ ਅਵਤਾਰ ਰਾਮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਤਾਰ ਧਰੋ ਰਘੁਨਾਥ ਹਰੰ

Avataara Dharo Raghunaatha Haraan ॥

੨੪ ਅਵਤਾਰ ਰਾਮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਰ ਰਾਜ ਕਰੋ ਸੁਖ ਸੋ ਅਵਧੰ ॥੪॥

Chri Raaja Karo Sukh So Avadhaan ॥4॥

“Manifest yourself as Raghunath (Ram) and rule over Oudh for a long time.”4.

੨੪ ਅਵਤਾਰ ਰਾਮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੇਸ ਧੁਣੰ ਸੁਣ ਬ੍ਰਹਮ ਮੁਖੰ

Bisanesa Dhunaan Suna Barhama Mukhaan ॥

੨੪ ਅਵਤਾਰ ਰਾਮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਸੁੱਧ ਚਲੀ ਰਘੁਬੰਸ ਕਥੰ

Aba Su`dha Chalee Raghubaansa Kathaan ॥

Vishnu heard this command from the mouth of the Lord (and did as ordered). Now begins the story of Raghu clan.

੨੪ ਅਵਤਾਰ ਰਾਮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਪੈ ਛੋਰ ਕਥਾ ਕਵਿ ਯਾਹ ਰਢੈ

Ju Pai Chhora Kathaa Kavi Yaaha Radhai ॥

੨੪ ਅਵਤਾਰ ਰਾਮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਬਾਤਨ ਕੋ ਇਕ ਗ੍ਰੰਥ ਬਢੈ ॥੫॥

Ein Baatan Ko Eika Graanth Badhai ॥5॥

It the poet describe with all the nattation.5.

੨੪ ਅਵਤਾਰ ਰਾਮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ