Sri Dasam Granth Sahib

Displaying Page 41 of 2820

ਅਨਭਿਜ ਅਤੁਲ ਪ੍ਰਤਾਪ

Anbhija Atula Partaapa ॥

His Glory is Unaffected and Inestimable,

ਅਕਾਲ ਉਸਤਤਿ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਅਮਿਤ ਅਥਾਪ ॥੫॥੩੫॥

Ankhaanda Amita Athaapa ॥5॥35॥

He is Undivided Unlimited and Un-established. 5.35.

ਅਕਾਲ ਉਸਤਤਿ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੀਨ ਜਗਤ ਪਸਾਰ

Jih Keena Jagata Pasaara ॥

He who hath created the expanse of the world,

ਅਕਾਲ ਉਸਤਤਿ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿਓ ਬਿਚਾਰਿ ਬਿਚਾਰਿ

Rachiao Bichaari Bichaari ॥

He hath Created it in full Consciousness.

ਅਕਾਲ ਉਸਤਤਿ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਰੂਪ ਅਖੰਡ

Anaanta Roop Akhaanda ॥

His Infinite Form is Indivisible,

ਅਕਾਲ ਉਸਤਤਿ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤੁਲ ਪ੍ਰਤਾਪ ਪ੍ਰਚੰਡ ॥੬॥੩੬॥

Atula Partaapa Parchaanda ॥6॥36॥

His Immeasurable Glory is Powerful 6.36.

ਅਕਾਲ ਉਸਤਤਿ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅੰਡ ਤੇ ਬ੍ਰਹਮੰਡ

Jih Aanda Te Barhamaanda ॥

He who hath Created the universe from the Cosmic egg,

ਅਕਾਲ ਉਸਤਤਿ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੇ ਸੁ ਚੌਦਹ ਖੰਡ

Keene Su Choudaha Khaanda ॥

He hath Created the fourteen regions.

ਅਕਾਲ ਉਸਤਤਿ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੀਨ ਜਗਤ ਪਸਾਰ

Sabha Keena Jagata Pasaara ॥

He hath Created all the expanse of the world,

ਅਕਾਲ ਉਸਤਤਿ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਯਕਤ ਰੂਪ ਉਦਾਰ ॥੭॥੩੭॥

Abiyakata Roop Audaara ॥7॥37॥

That Benevolent Lord is Unmanifested. 7.37.

ਅਕਾਲ ਉਸਤਤਿ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋਟਿ ਇੰਦ੍ਰ ਨ੍ਰਿਪਾਰ

Jih Kotti Eiaandar Nripaara ॥

He who hath Created millions of king Indras,

ਅਕਾਲ ਉਸਤਤਿ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬ੍ਰਹਮ ਬਿਸਨ ਬਿਚਾਰ

Kaeee Barhama Bisan Bichaara ॥

He hath Created many Brahmas and Vishnus after consideration.

ਅਕਾਲ ਉਸਤਤਿ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਰਾਮ ਕ੍ਰਿਸਨ ਰਸੂਲ

Kaeee Raam Krisan Rasoola ॥

He hath Created many Ramas , Krishnas and Rasuls (Prophets),

ਅਕਾਲ ਉਸਤਤਿ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨ ਭਗਤਿ ਕੋ ਕਬੂਲ ॥੮॥੩੮॥

Bin Bhagati Ko Na Kaboola ॥8॥38॥

None of them is approved by the Lord without devotion. 8.38.

ਅਕਾਲ ਉਸਤਤਿ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸਿੰਧ ਬਿੰਧ ਨਗਿੰਦ੍ਰ

Kaeee Siaandha Biaandha Nagiaandar ॥

Created many oceans and mountains like Vindhyachal,

ਅਕਾਲ ਉਸਤਤਿ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਮਛ ਕਛ ਫਨਿੰਦ੍ਰ

Kaeee Machha Kachha Phaniaandar ॥

Tortoise incarnations and Sheshanagas.

ਅਕਾਲ ਉਸਤਤਿ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦੇਵਿ ਆਦਿ ਕੁਮਾਰਿ

Kaeee Devi Aadi Kumaari ॥

Created many gods , many fish incarnations and Adi Kumars.,

ਅਕਾਲ ਉਸਤਤਿ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕ੍ਰਿਸਨ ਬਿਸਨ ਅਵਤਾਰ ॥੯॥੩੯॥

Kaeee Krisan Bisan Avataara ॥9॥39॥

Sons of Brahma (Sanak Sanandan , Sanatan and Sant Kumar) , many Krishnas and incarnations of Vishnu.9.39.

ਅਕਾਲ ਉਸਤਤਿ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਇੰਦ੍ਰ ਬਾਰ ਬੁਹਾਰ

Kaeee Eiaandar Baara Buhaara ॥

Many Indras sweep at His door,

ਅਕਾਲ ਉਸਤਤਿ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬੇਦ ਅਉ ਮੁਖਚਾਰ

Kaeee Beda Aau Mukhchaara ॥

Many Vedas and four-headed Brahmas are there.

ਅਕਾਲ ਉਸਤਤਿ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਰੁਦ੍ਰ ਛੁਦ੍ਰ ਸਰੂਪ

Kaeee Rudar Chhudar Saroop ॥

Many Rudras (Shivas) of ghastly appearance are there,

ਅਕਾਲ ਉਸਤਤਿ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਰਾਮ ਕ੍ਰਿਸਨ ਅਨੂਪ ॥੧੦॥੪੦॥

Kaeee Raam Krisan Anoop ॥10॥40॥

Many unique Ramas and Krishnas are there. 10.40.

ਅਕਾਲ ਉਸਤਤਿ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਕ ਕਾਬਿ ਭਣੰਤ

Kaeee Koka Kaabi Bhanaanta ॥

Many poets compose poetry there,

ਅਕਾਲ ਉਸਤਤਿ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬੇਦ ਭੇਦ ਕਹੰਤ

Kaeee Beda Bheda Kahaanta ॥

Many speak of the distinction of the knowledge of Vedas.

ਅਕਾਲ ਉਸਤਤਿ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ