ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰਿ ॥

This shabad is on page 1327 of Sri Dasam Granth Sahib.

ਸਸਤ੍ਰ ਨਾਮ ਮਾਲਾ

Sasatar Naam Maalaa ॥

SHATRA NAM MALA


ਵਾਹਿਗੁਰੂ ਜੀ ਕੀ ਫਤਹਿ

Ikoankaar Vaahiguroo Jee Kee Phatahi ॥

The Lord is One and the Victory is of the True Guru.


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥


ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖ੍ਯਤੇ

Atha Sree Sasatar Naam Maalaa Puraan Likhite ॥

Shastra-Nama Mala Purana (the Rosary of the Names of weapons) is now composed


ਪਾਤਿਸਾਹੀ ੧੦

Paatisaahee 10 ॥

With the support of the primal power by the Tenth King.


ਦੋਹਰਾ

Doharaa ॥

DOHRA


ਸਾਂਗ ਸਰੋਹੀ ਸੈਫ ਅਸਿ ਤੀਰ ਤੁਪਕ ਤਰਵਾਰਿ

Saanga Sarohee Saipha Asi Teera Tupaka Tarvaari ॥

O Lord ! Protect us by creating Saang, Sarohi, Saif (Sword), As, Teer (arrow) tupak (gun), Talwaar (sword)

ਸਸਤ੍ਰ ਮਾਲਾ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰਾਂਤਕਿ ਕਵਚਾਂਤਿ ਕਰ ਕਰੀਐ ਰਛ ਹਮਾਰਿ ॥੧॥

Sataraantaki Kavachaanti Kar Kareeaai Rachha Hamaari ॥1॥

and other weapons and armours causing the destruction of the enemies.1.

ਸਸਤ੍ਰ ਮਾਲਾ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਕ੍ਰਿਪਾਨ ਧਾਰਾਧਰੀ ਸੈਫ ਸੂਲ ਜਮਦਾਢ

Asi Kripaan Dhaaraadharee Saipha Soola Jamadaadha ॥

O Lord ! Creat As, Kripan (sword), Dharaddhari, Sail, Soof, Jamaadh,

ਸਸਤ੍ਰ ਮਾਲਾ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਚਾਂਤਕਿ ਸਤ੍ਰਾਂਤ ਕਰ ਤੇਗ ਤੀਰ ਧਰਬਾਢ ॥੨॥

Kavachaantaki Sataraanta Kar Tega Teera Dharbaadha ॥2॥

Tegh (saber), Teer (saber), Teer (arrow), Talwar(sword), causing the destruction of armours and enemies.2.

ਸਸਤ੍ਰ ਮਾਲਾ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ

Asi Kripaan Khaando Khrhaga Tupaka Tabar Aru Teera ॥

As, Kripan (sword), Khanda, Khadag (sword), Tupak (gun), Tabar (hatched),

ਸਸਤ੍ਰ ਮਾਲਾ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

Saipha Sarohee Saihthee Yahai Hamaarai Peera ॥3॥

Teer (arrow), Saif (sword), Sarohi and Saihathi, all these are our adorable seniors.3.

ਸਸਤ੍ਰ ਮਾਲਾ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰਿ

Teera Tuhee Saithee Tuhee Tuhee Tabar Tarvaari ॥

Thou are the Teer (arrow), Thou are Saihathi, Thou art Tabar (hatchet), and Talwaar (sword)

ਸਸਤ੍ਰ ਮਾਲਾ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤਿਹਾਰੋ ਜੋ ਜਪੈ ਭਏ ਸਿੰਧੁ ਭਵ ਪਾਰ ॥੪॥

Naam Tihaaro Jo Japai Bhaee Siaandhu Bhava Paara ॥4॥

He, who remembers Thy Name crosses the dreadful ocean of existence.4.

ਸਸਤ੍ਰ ਮਾਲਾ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ

Kaal Tuhee Kaalee Tuhee Tuhee Tega Aru Teera ॥

Thou art the KAL (death), thou art the goddess Kali, Thou art the saber and arrow,

ਸਸਤ੍ਰ ਮਾਲਾ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥

Tuhee Nisaanee Jeet Kee Aaju Tuhee Jagabeera ॥5॥

Thou art the sign of victory today and Thou art the Hero of the world.5.

ਸਸਤ੍ਰ ਮਾਲਾ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਸੂਲ ਸੈਥੀ ਤਬਰ ਤੂ ਨਿਖੰਗ ਅਰੁ ਬਾਨ

Tuhee Soola Saithee Tabar Too Nikhaanga Aru Baan ॥

Thou art the Sool (spike), Saihathi and Tabar (hatched), Thou art the Nikhang and Baan (arrow),

ਸਸਤ੍ਰ ਮਾਲਾ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਟਾਰੀ ਸੇਲ ਸਭ ਤੁਮ ਹੀ ਕਰਦ ਕ੍ਰਿਪਾਨ ॥੬॥

Tuhee Kattaaree Sela Sabha Tuma Hee Karda Kripaan ॥6॥

Thou art the Kataari, Sel, and all and Thou art the Kard (knife), and Kripaan (sword).6.

ਸਸਤ੍ਰ ਮਾਲਾ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਤੁਮ ਹੀ ਸਿਪਰ ਤੁਮ ਹੀ ਕਵਚ ਨਿਖੰਗ

Sasatar Asatar Tuma Hee Sipar Tuma Hee Kavacha Nikhaanga ॥

Thou art the arms and weapons, Thou art the Nikhang (quiver), and the Kavach (armour)

ਸਸਤ੍ਰ ਮਾਲਾ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਚਾਂਤਕਿ ਤੁਮ ਹੀ ਬਨੇ ਤੁਮ ਬ੍ਯਾਪਕ ਸਰਬੰਗ ॥੭॥

Kavachaantaki Tuma Hee Bane Tuma Baiaapaka Sarabaanga ॥7॥

Thou art the destroyer of the armours and Thou art also all pervading.7.

ਸਸਤ੍ਰ ਮਾਲਾ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਤੁਹੀ ਸਭ ਕਾਰਨ ਤੁਹੀ ਤੂ ਬਿਦ੍ਯਾ ਕੋ ਸਾਰ

Sree Tuhee Sabha Kaaran Tuhee Too Bidaiaa Ko Saara ॥

Thou art the cause of peace and prosperity and the essence of learning

ਸਸਤ੍ਰ ਮਾਲਾ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸਭ ਕੋ ਉਪਰਾਜਹੀ ਤੁਮ ਹੀ ਲੇਹੁ ਉਬਾਰ ॥੮॥

Tuma Sabha Ko Auparaajahee Tuma Hee Lehu Aubaara ॥8॥

Thou art the creator of all and the redeemer of all.8.

ਸਸਤ੍ਰ ਮਾਲਾ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹੀ ਦਿਨ ਰਜਨੀ ਤੁਹੀ ਤੁਮ ਹੀ ਜੀਅਨ ਉਪਾਇ

Tuma Hee Din Rajanee Tuhee Tuma Hee Jeean Aupaaei ॥

Thou art the day and night and Thou art the creator of all the Jivas (beings), causing disputes among them

ਸਸਤ੍ਰ ਮਾਲਾ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਤਕ ਹੇਰਨ ਕੇ ਨਮਿਤ ਤਿਨ ਮੌ ਬਾਦ ਬਢਾਇ ॥੯॥

Kautaka Heran Ke Namita Tin Mou Baada Badhaaei ॥9॥

Thou does all this in order to view Thy own sport.9.

ਸਸਤ੍ਰ ਮਾਲਾ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰਿ

Asi Kripaan Khaando Khrhaga Saipha Tega Tarvaari ॥

O Lord ! Protect us by smashing the armour with the blows of Thy hands with the help of As,

ਸਸਤ੍ਰ ਮਾਲਾ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਛ ਕਰੋ ਹਮਰੀ ਸਦਾ ਕਵਚਾਂਤਕਿ ਕਰਵਾਰਿ ॥੧੦॥

Rachha Karo Hamaree Sadaa Kavachaantaki Karvaari ॥10॥

Kripaan (sword), Khanda, Kharag, Saif, Tegh, and Talwaar (sword).10.

ਸਸਤ੍ਰ ਮਾਲਾ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਟਾਰੀ ਦਾੜ ਜਮ ਤੂ ਬਿਛੂਓ ਅਰੁ ਬਾਨ

Tuhee Kattaaree Daarha Jama Too Bichhooao Aru Baan ॥

Thou art Kataari, Jamdaadh, Bichhuaa and Baan, O power !

ਸਸਤ੍ਰ ਮਾਲਾ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਪਤਿ ਪਦ ਜੇ ਲੀਜੀਐ ਰਛ ਦਾਸ ਮੁਹਿ ਜਾਨੁ ॥੧੧॥

To Pati Pada Je Leejeeaai Rachha Daasa Muhi Jaanu ॥11॥

I am a serf of Thy Lord’s feet, kindly Protect me.11.

ਸਸਤ੍ਰ ਮਾਲਾ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਕ ਬਜ੍ਰ ਬਿਛੂਓ ਤੁਹੀ ਤੁਹੀ ਤਬਰ ਤਰਵਾਰਿ

Baanka Bajar Bichhooao Tuhee Tuhee Tabar Tarvaari ॥

Thou art Baank, bajar, Bichhuaa, Tabar, and Talwaar,

ਸਸਤ੍ਰ ਮਾਲਾ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਟਾਰੀ ਸੈਹਥੀ ਕਰੀਐ ਰਛ ਹਮਾਰਿ ॥੧੨॥

Tuhee Kattaaree Saihthee Kareeaai Rachha Hamaari ॥12॥

Thou art the kataari, and Saihathi Protect me.12.

ਸਸਤ੍ਰ ਮਾਲਾ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਗੁਰਜ ਤੁਮ ਹੀ ਗਦਾ ਤੁਮ ਹੀ ਤੀਰ ਤੁਫੰਗ

Tumee Gurja Tuma Hee Gadaa Tuma Hee Teera Tuphaanga ॥

Thou art Gurj, Gadaa (mace), Teer (arrow) and Tufang

ਸਸਤ੍ਰ ਮਾਲਾ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਜਾਨਿ ਮੋਰੀ ਸਦਾ ਰਛ ਕਰੋ ਸਰਬੰਗ ॥੧੩॥

Daasa Jaani Moree Sadaa Rachha Karo Sarabaanga ॥13॥

Protect me ever considering me as Thy slave.13.

ਸਸਤ੍ਰ ਮਾਲਾ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਰੀ ਕਲਮ ਰਿਪੁ ਕਰਦ ਭਨਿ ਖੰਜਰ ਬੁਗਦਾ ਨਾਇ

Chhuree Kalama Ripu Karda Bhani Khaanjar Bugadaa Naaei ॥

Thou art the Chhurri, the enemy-killing karad and the Khanjar (dagger) are Thy names

ਸਸਤ੍ਰ ਮਾਲਾ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ ॥੧੪॥

Ardha Rijaka Sabha Jagata Ko Muhi Tuma Lehu Bachaaei ॥14॥

Thou art the adorable Power of the world, kindly protect me.14.

ਸਸਤ੍ਰ ਮਾਲਾ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਉਪਾਵਹੁ ਜਗਤ ਤੁਮ ਤੁਮ ਹੀ ਪੰਥ ਬਨਾਇ

Prithama Aupaavahu Jagata Tuma Tuma Hee Paantha Banaaei ॥

Firstly Thou createst the world, and then the Paths

ਸਸਤ੍ਰ ਮਾਲਾ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਤੁਹੀ ਝਗਰਾ ਕਰੋ ਤੁਮ ਹੀ ਕਰੋ ਸਹਾਇ ॥੧੫॥

Aapa Tuhee Jhagaraa Karo Tuma Hee Karo Sahaaei ॥15॥

Then Thou crreatest the disputes and also help them.15.

ਸਸਤ੍ਰ ਮਾਲਾ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਕਛ ਬਾਰਾਹ ਤੁਮ ਤੁਮ ਬਾਵਨ ਅਵਤਾਰ

Machha Kachha Baaraaha Tuma Tuma Baavan Avataara ॥

Thou art Machh (fish incarnation), Kachh (tortoise incarnation) and Varaha (the boar incarnation)

ਸਸਤ੍ਰ ਮਾਲਾ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਸਿੰਘ ਬਊਧਾ ਤੁਹੀ ਤੁਹੀ ਜਗਤ ਕੋ ਸਾਰ ॥੧੬॥

Naarasiaangha Baoodhaa Tuhee Tuhee Jagata Ko Saara ॥16॥

Thou art also the Dwarf incarnation Thou art also narsingh and Buddha and Thou art the Essence of the whole world.16.

ਸਸਤ੍ਰ ਮਾਲਾ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਰਾਮ ਸ੍ਰੀ ਕ੍ਰਿਸਨ ਤੁਮ ਤੁਹੀ ਬਿਸਨੁ ਕੋ ਰੂਪ

Tuhee Raam Sree Krisan Tuma Tuhee Bisanu Ko Roop ॥

Thou art Rama, Krishna and Vishnu

ਸਸਤ੍ਰ ਮਾਲਾ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ ॥੧੭॥

Tuhee Parjaa Sabha Jagata Kee Tuhee Aapa Hee Bhoop ॥17॥

Thou art the subjects of the whole world and Thou art also the Sovereign.17.

ਸਸਤ੍ਰ ਮਾਲਾ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਿਪ੍ਰ ਛਤ੍ਰੀ ਤੁਹੀ ਤੁਹੀ ਰੰਕ ਅਰੁ ਰਾਉ

Tuhee Bipar Chhataree Tuhee Tuhee Raanka Aru Raau ॥

Thou art the Brahmin, Kshatriya, the king and the poor

ਸਸਤ੍ਰ ਮਾਲਾ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮ ਦਾਮ ਅਰੁ ਡੰਡ ਤੂੰ ਤੁਮ ਹੀ ਭੇਦ ਉਪਾਉ ॥੧੮॥

Saam Daam Aru Daanda Tooaan Tuma Hee Bheda Aupaau ॥18॥

Thou art also Sama, Sama, Dand and Bhed and also other remedies.18.

ਸਸਤ੍ਰ ਮਾਲਾ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਤੁਹੀ ਕਾਯਾ ਤੁਹੀ ਤੈ ਪ੍ਰਾਨੀ ਕੇ ਪ੍ਰਾਨ

Seesa Tuhee Kaayaa Tuhee Tai Paraanee Ke Paraan ॥

Thou art the head, trunk and the life-force of all the creatures

ਸਸਤ੍ਰ ਮਾਲਾ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਬਿਦ੍ਯਾ ਜੁਗ ਬਕਤ੍ਰ ਹੁਇ ਕਰੇ ਬੇਦ ਬਖ੍ਯਾਨ ॥੧੯॥

Tai Bidaiaa Juga Bakatar Huei Kare Beda Bakhiaan ॥19॥

The whole world imbibes all the learning from Thee and elucidates the Vedas.19.

ਸਸਤ੍ਰ ਮਾਲਾ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਿਖ ਬਾਨ ਧਨੁਖਾਗ੍ਰ ਭਨ ਸਰ ਕੈਬਰ ਜਿਹ ਨਾਮ

Bisikh Baan Dhanukhaagar Bhan Sar Kaibar Jih Naam ॥

Thou art the significant arrow fitted in the bow and Thou art also called the warrior Kaibar

ਸਸਤ੍ਰ ਮਾਲਾ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਖਤੰਗ ਤਤਾਰਚੋ ਸਦਾ ਕਰੋ ਮਮ ਕਾਮ ॥੨੦॥

Teera Khtaanga Tataaracho Sadaa Karo Mama Kaam ॥20॥

O Thou called by various names of the arrows ! You may also do my job.20.

ਸਸਤ੍ਰ ਮਾਲਾ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੂਣੀਰਾਲੈ ਸਤ੍ਰ ਅਰਿ ਮ੍ਰਿਗ ਅੰਤਕ ਸਸਿਬਾਨ

Tooneeraalai Satar Ari Mriga Aantaka Sasibaan ॥

Thy house is the quiver and Thou killest like deer the enemies by becoming the shaft-power

ਸਸਤ੍ਰ ਮਾਲਾ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਨ ॥੨੧॥

Tuma Barin Parthamai Hano Bahuro Bajai Kripaan ॥21॥

Thy reality is that Thou killest the enemies beforehand and the sword strikes later on.21.

ਸਸਤ੍ਰ ਮਾਲਾ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਪਾਟਸ ਪਾਸੀ ਪਰਸ ਪਰਮ ਸਿਧਿ ਕੀ ਖਾਨ

Tuma Paattasa Paasee Parsa Parma Sidhi Kee Khaan ॥

Thou art the axe which tears away the enemies and also Thou art the noose, which binds down

ਸਸਤ੍ਰ ਮਾਲਾ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਜਗ ਕੇ ਰਾਜਾ ਭਏ ਦੀਅ ਤਵ ਜਿਹ ਬਰਦਾਨ ॥੨੨॥

Te Jaga Ke Raajaa Bhaee Deea Tava Jih Bardaan ॥22॥

Thou art Supremely Enduring One also on whomsoever Thou didst bestow the boon, Thou didst make him the king of the world.22.

ਸਸਤ੍ਰ ਮਾਲਾ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਸਤ੍ਰੁ ਅਰਿ ਅਰਿਯਾਰਿ ਅਸਿ ਖੰਡੋ ਖੜਗ ਕ੍ਰਿਪਾਨ

Seesa Sataru Ari Ariyaari Asi Khaando Khrhaga Kripaan ॥

Thou art the sword and dagger chopping the enemies and considering Indra as Thy devotee

ਸਸਤ੍ਰ ਮਾਲਾ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਸੁਰੇਸਰ ਤੁਮ ਕੀਯੋ ਭਗਤ ਆਪੁਨੋ ਜਾਨਿ ॥੨੩॥

Sataru Suresar Tuma Keeyo Bhagata Aapuno Jaani ॥23॥

Thou didst bestow on him the position of the king of gods.23.

ਸਸਤ੍ਰ ਮਾਲਾ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਮਧਰ ਜਮਦਾੜਾ ਜਬਰ ਜੋਧਾਂਤਕ ਜਿਹ ਨਾਇ

Jamadhar Jamadaarhaa Jabar Jodhaantaka Jih Naaei ॥

Yamdhaar and Yamdadh and all other names of the weapons fro the destruction of the warriors,

ਸਸਤ੍ਰ ਮਾਲਾ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟ ਕੂਟ ਲੀਜਤ ਤਿਨੈ ਜੇ ਬਿਨੁ ਬਾਂਧੇ ਜਾਇ ॥੨੪॥

Lootta Kootta Leejata Tini Je Binu Baandhe Jaaei ॥24॥

Thou hast folded up and bound all their power in Thyself.24.

ਸਸਤ੍ਰ ਮਾਲਾ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਕ ਬਜ੍ਰ ਬਿਛੁਓ ਬਿਸਿਖ ਬਿਰਹ ਬਾਨ ਸਭ ਰੂਪ

Baanka Bajar Bichhuao Bisikh Briha Baan Sabha Roop ॥

Baank, Bajar, Bichhuaa and the shafts of love, on whomsoever Thou didst shower Thy Grace,

ਸਸਤ੍ਰ ਮਾਲਾ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ ॥੨੫॥

Jin Ko Tuma Kripaa Karee Bhaee Jagata Ke Bhoop ॥25॥

They all became the Sovereigns of the world.25.

ਸਸਤ੍ਰ ਮਾਲਾ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰੇਸਰ ਸਮਰਾਂਤ ਕਰਿ ਸਿਪਰਾਰਿ ਸਮਸੇਰ

Sasataresar Samaraanta Kari Siparaari Samasera ॥

The lion is Thy weapons like the sword in the war, which destroys the enemies

ਸਸਤ੍ਰ ਮਾਲਾ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਕਤ ਜਾਲ ਜਮ ਕੇ ਭਏ ਜਿਨੈ ਗਹ੍ਯੋ ਇਕ ਬੇਰ ॥੨੬॥

Mukata Jaala Jama Ke Bhaee Jini Gahaio Eika Bera ॥26॥

He, on whom, Thou didst shower Thy Grace, he was redeemed from th noose of Yama.26.

ਸਸਤ੍ਰ ਮਾਲਾ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੈਫ ਸਰੋਹੀ ਸਤ੍ਰੁ ਅਰਿ ਸਾਰੰਗਾਰਿ ਜਿਹ ਨਾਮ

Saipha Sarohee Sataru Ari Saaraangaari Jih Naam ॥

Thou art the Saif and Sarohi and Thy Name is the destroyer of the enemies

ਸਸਤ੍ਰ ਮਾਲਾ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਹਮਾਰੇ ਚਿਤਿ ਬਸੋ ਸਦਾ ਕਰੋ ਮਮ ਕਾਮ ॥੨੭॥

Sadaa Hamaare Chiti Baso Sadaa Karo Mama Kaam ॥27॥

You abide in our heart and fulfil our tasks.27.

ਸਸਤ੍ਰ ਮਾਲਾ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧॥

Eiti Sree Naam Maalaa Puraane Sree Bhagautee Austati Prithama Dhiaaei Samaapatama Satu Subhama Satu ॥1॥

End of the first chapter entitled “The Praise of the Primal Power” in Shri Nam-Mala Purana.