Faridkot Wala Teeka

Displaying Page 1135 of 4295 from Volume 0

ੴ ਸਤਿਗੁਰ ਪ੍ਰਸਾਦਿ ॥
ਰਾਗੁ ਗਅੁੜੀ ਵਾਰ ਕਬੀਰ ਜੀਅੁ ਕੇ ੭ ॥
ਬਾਰ ਬਾਰ ਹਰਿ ਕੇ ਗੁਨ ਗਾਵਅੁ ॥
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਅੁ ॥੧॥ ਰਹਾਅੁ ॥
(ਬਾਰਬਾਰ) ਪੁਨਾ ਪੁਨਾ ਵਾ ਸਭ ਦਿਨੋਣ ਮੈਣ ਹਰੀ ਕੇ ਗੁਨ ਗਾਵਅੁ (ਸੁ) ਅੁਸ ਹਰੀ ਕਾ ਭੇਦ
ਗੁਰੋਣ ਕੀ ਗੰਮਤਾ ਸੇ ਪਾਵਅੁਗੇ॥
ਆਦਿਤ ਕਰੈ ਭਗਤਿ ਆਰੰਭ ॥
ਕਾਇਆ ਮੰਦਰ ਮਨਸਾ ਥੰਭ ॥
ਐਤਵਾਰ ਦੁਆਰਾ ਕਹਤੇ ਹੈਣ ਭਗਤੀ ਕਾ ਅੁਦਮ ਕਰੇ ਔਰ ਕਾਇਆਣ ਰੂਪੀ ਮੰਦਰ ਮੈਣ ਮਨਸਾ
ਵਾਸਨਾ ਕਾ ਪਰਵਾਹ ਚਲ ਰਹਾ ਹੈ ਤਿਸ ਕੋ ਰੋਕੇ॥
ਅਹਿਨਿਸਿ ਅਖੰਡ ਸੁਰਹੀ ਜਾਇ ॥
ਤਅੁ ਅਨਹਦ ਬੇਂੁ ਸਹਜ ਮਹਿ ਬਾਇ ॥੧॥
ਜਬ ਰਾਤ੍ਰਿ ਦਿਨ ਅਰਥਾਤ ਨਿਰੰਤ੍ਰ ਅਖੰਡਾਕਾਰ (ਸੁਰਹੀ) ਬ੍ਰਹਮਾਕਾਰ ਬ੍ਰਿਤੀ (ਜਾਇ)
ਅੁਤਪਿਤ ਹੋਵੈ ਤਬ ਏਕ ਰਸ (ਬੇਂੁ) ਬਾਜਾ ਸੁਭਾਵਕ ਹੀ (ਥਾਇ) ਬਜਾਵਤਾ ਹੈ ਭਾਵ ਸੇ
ਅਧਿਕਾਰੀਆਣ ਪ੍ਰਤਿ ਬ੍ਰਹਮ ਕਾ ਕਥਨੁ ਕਰਤਾ ਹੈ॥੧॥
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥
ਚਾਖਤ ਬੇਗਿ ਸਗਲ ਬਿਖ ਹਰੈ ॥
ਸੋਮਵਾਰ ਦੁਆਰਾ ਕਹਤੇ ਹੈਣ (ਸਸਿ) ਗੁਰੂ ਰੂਪ ਚੰਦ੍ਰਮਾ ਗਿਆਨ ਅੁਪਦੇਸ ਰੂਪੀ ਵਾਕ
ਅੰਮ੍ਰਿਤ ਅੁਚਾਰਤੇ ਹੈਣ ਤਿਨ ਵਾਕ ਰੂਪ ਅੰਮ੍ਰਿਤ ਕੋ ਪੀਵਤੇ ਹੀ (ਬੇਗ) ਸੀਘ੍ਰਤਾ ਸੇ ਜਗਾਸੂ ਸੰਪੂਰਨ
ਵਿਖੈ ਵਾਸਨਾ ਕੋ ਦੂਰ ਕਰ ਦੇਤਾ ਹੈ॥
ਬਾਂਣੀ ਰੋਕਿਆ ਰਹੈ ਦੁਆਰ ॥
ਤਅੁ ਮਨੁ ਮਤਵਾਰੋ ਪੀਵਨਹਾਰ ॥੨॥
ਪਰੰਤੂ ਜੇਕਰ ਬਾਂਣੀ ਆਦਿਕ ਇੰਦ੍ਰਿਓਣ ਕੇ ਦੁਆਰੋਣ ਕਾ ਸਮਦਾਇ ਰੋਕਿਆ ਰਹੇ ਤਅੁ ਮਨ
ਜੋ ਅੰਮ੍ਰਿਤ ਕੇ ਪੀਵਨੇ ਵਾਲਾ ਹੈ ਸੋ ਮਸਤ ਹੋਤਾ ਹੈ॥੨॥
ਮੰਗਲਵਾਰੇ ਲੇ ਮਾਹੀਤਿ ॥
ਪੰਚ ਚੋਰ ਕੀ ਜਾਣੈ ਰੀਤਿ ॥
ਮੰਗਲਵਾਰ ਦਾਰਾ ਕਹਤੇ ਹੈਣ ਮਹਾਤਮਾ ਕੀ (ਮਾਹੀਤਿ) ਸਿਖਿਆ ਮਹਤਤਾ ਭਾਵ ਰਹਣੀ ਲੇਵੇ
ਪੰਚ ਚੋਰ ਜੋ ਕਾਮਾਦੀ ਹੈਣ ਤਿਨ ਕੇ ਪਕੜਨੇ ਕੀ ਰੀਤਿ ਕੌ ਜਾਣੇ॥
ਘਰ ਛੋਡੇਣ ਬਾਹਰਿ ਜਿਨਿ ਜਾਇ ॥
ਨਾਤਰੁ ਖਰਾ ਰਿਸੈ ਹੈ ਰਾਇ ॥੩॥
ਤਿਸ ਸਿਖਿਆ ਕਰਕੇ ਅਪਨਾ ਸਰੂਪ ਛੋਡ ਕਰ ਬਾਹਜ ਮੁਖੀ ਹੋ ਕਰ ਮਤ ਜਾਵੇ, ਨਹੀਣ ਤੋ
(ਰਾਇ) ਰਾਜਾ ਪਰਮੇਸਰ (ਖਰਾ) ਅਤੀ (ਰਿਸੈ) ਗੁਸੇ ਹੋਵੇਗਾ॥
ਬੁਧਵਾਰਿ ਬੁਧਿ ਕਰੈ ਪ੍ਰਗਾਸ ॥
ਹਿਰਦੈ ਕਮਲ ਮਹਿ ਹਰਿ ਕਾ ਬਾਸ ॥
ਬੁਧਵਾਰ ਦਾਰੇ ਕਹਤੇ ਹੈਣ ਅੁਤਮ ਬੁਧੀ ਕਾ ਪ੍ਰਕਾਸ ਕਰੇ ਹਿਰਦੇ ਕਮਲ ਮੈਣ ਹਰੀ ਕਾ ਬਾਸਾ
ਜਾਣੇ॥

Displaying Page 1135 of 4295 from Volume 0