Faridkot Wala Teeka

Displaying Page 1638 of 4295 from Volume 0

ਰਾਗੁ ਗੂਜਰੀ ਵਾਰ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਗੁਰ ਅਰ ਪਰਮੇਸਰ ਕੋ ਅਭੇਦ ਜਨਾਵਤੇ ਹੂਏ ਕਹਿਤੇ ਹੈਣ॥
ਸਲੋਕੁ ਮ ੫ ॥
ਅੰਤਰਿ ਗੁਰੁ ਆਰਾਧਂਾ ਜਿਹਵਾ ਜਪਿ ਗੁਰ ਨਾਅੁ ॥
ਅੰਤਸਕਰਣ ਕਰਕੇ ਗੁਰੋਣ ਕਾ ਅਰਾਧਨਾ ਕਰੀਏ ਰਸਨਾ ਕਰਕੇ ਗੁਰੋਣ ਕਾ ਨਾਮ ਜਪੀਏ॥
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਅੁ ॥
ਨੇਤ੍ਰੋਣ ਕਰਕੇ ਸਤਗੁਰੋਣ ਕਾ ਦਰਸਨ ਕਰੀਏ ਕਾਨੋਣ ਕਰਕੇ ਸਤਗੁਰੋਣ ਕਾ ਨਾਮ ਸ੍ਰਵਣ ਕਰੀਏ॥
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਅੁ ॥
ਕਿਅੁਣਕਿ ਸਤਿਗੁਰੋਣ ਸੇ ਹੀ ਪ੍ਰੇਮ ਕਰਨੇ ਕਰਕੇ ਵਾਹਿਗੁਰੂ ਕੀ ਦਰਗਾਹ ਮੇਣ ਸਥਾਨ ਪਾਈਤਾ
ਹੈ॥
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥
ਸ੍ਰੀ ਗੁਰੂ ਜੀ ਕਹਤੇ ਹੈਣ ਜਿਸ ਪਰ ਆਪ ਵਾਹਿਗੁਰੂ ਕਿਰਪਾ ਕਰਤਾ ਹੈ ਤਿਸ ਕੋ ਐਸੀ ਗੁਰ
ਭਗਤੀ ਰੂਪ (ਵਥੁ) ਵਸਤੂ ਦੇਤਾ ਹੈ॥
ਜਗ ਮਹਿ ਅੁਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥
ਸੋ ਐਸੇ ਅੁਤਮ ਪੁਰਖ ਸੰਸਾਰ ਸੇ (ਕਾਢੀਅਹਿ) ਨਿਕਾਲੀਐ ਤੌ ਕੋਈ ਕੋਈ ਬਿਰਲੇ ਭਾਵ
ਅਤੀ ਥੋੜੇ ਹੈਣ॥੧॥
ਮ ੫ ॥
ਰਖੇ ਰਖਣਹਾਰਿ ਆਪਿ ਅੁਬਾਰਿਅਨੁ ॥
ਜੋ ਗੁਰ ਰਖਨ ਹਾਰੇ ਨੇ ਅਪਨੀ ਸਰਨ ਮੇਣ ਰਖੇ ਹੈਣ ਸੋ ਅਕਾਲ ਪੁਰਖ ਨੇ ਆਪ ਬਚਾਇ
ਲੀਏ ਹੈਣ॥
ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥
ਗੁਰੋਣ ਕੇ ਚਰਨੋਣ ਮੇਣ ਪਾਇ ਕਰਕੇ ਤਿਨ ਕੇ ਕਾਰਜ ਹਰਿ ਨੇ ਸਵਾਰ ਦੀਏ ਹੈਣ॥
ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥
ਜਿਨ ਪਰ ਆਪ ਹਰੀ ਦਿਆਲੂ ਹੂਆ ਹੈ ਤਿਨ ਕੋ ਮਨ ਸੇ ਬਿਸਾਰਾ ਨਹੀਣ ਹੈ॥
ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥
ਸਾਧ ਜਨੋਣ ਕਾ ਸਤਸੰਗ ਦੇਕਰ ਤਿਨ ਕੋ (ਭਵਜਲੁ) ਸੰਸਾਰ ਸੇ ਤਾਰਾ ਹੈ॥
ਸਾਕਤ ਨਿਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥
ਸਾਕਤ ਨਿੰਦਕ ਦੁਸ਼ਟੋਣ ਕੋ ਪਲ ਮੇਣ ਨਾਸ ਕਰ ਦੀਆ ਹੈ॥
ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥
ਸ੍ਰੀ ਗੁਰੂ ਜੀ ਕਹਤੇ ਹੈਣ ਤਿਸ ਸਚੇ ਸਾਹਿਬ ਕੀ ਟੇਕ ਮਨ ਮੇਣ ਰਖੋ॥
ਪੰਨਾ ੫੧੮
ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥
ਜਿਸਕੇ ਸਿਮਰਨੇ ਸੇ ਸੁਖ ਹੋਤਾ ਹੈ ਔਰ ਸਭ ਦੁਖ ਦੂਰ ਹੋ ਜਾਤੇ ਹੈਣ॥
ਪਅੁੜੀ ॥
ਪਰਮੇਸ਼ਰ ਕੇ ਸਨਮੁਖ ਬੇਨਤੀ ਕਰਤੇ ਹੈਣ॥੨॥

Displaying Page 1638 of 4295 from Volume 0