Faridkot Wala Teeka

Displaying Page 2128 of 4295 from Volume 0

ਪੰਨਾ ੬੯੬
ਜੈਤਸਰੀ ਮਹਲਾ ੪ ਘਰੁ ੧ ਚਅੁਪਦੇ
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਿਜ ਮਨ ਕੇ ਪਰਥਾਇ ਅਪਨੀ ਦਸਾ ਔਰ ਗੁਰੋਣ
ਆਗੇ ਬੇਨਤੀ ਕਾ ਪ੍ਰਕਾਰ ਅੁਪਦੇਸ਼ ਕਹਤੇ ਹੈਣ॥
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥
ਸਭ ਸਤਿਗੁਰੋਣ ਨੇ ਮੇਰੇ ਮਸਤਕ ਪਰ ਹਾਥ ਧਰਿਆ ਤਬ ਮੇਰੇ (ਹੀਅਰੈ) ਰਿਦੇ ਮੈਣ ਹਰਿਨਾਮ
ਰਤਨ ਵਸਿਆ ਹੈ ॥
ਜਨਮ ਜਨਮ ਕੇ ਕਿਲਬਿਖ ਦੁਖ ਅੁਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥
ਤਿਸੀ ਤੇ ਜਨਮ ਜਨਮਾਣਤ੍ਰੋਣ ਕੇ (ਕਿਲਬਿਖ) ਪਾਪ ਅਰ ਦੁਖ ਅੁਤਰੇ ਅਰਥਾਤ ਦੂਰ ਭਏ ਹੈਣ
ਜਬ ਗੁਰੋਣ ਨੇ ਮੇਰੇ ਕੋ ਨਾਮ ਅੁਪਦੇਸ ਦੀਆ ਤਬ ਮੇਰਾ ਦੇਵ ਪਿਤਰ ਆਦੀ (ਰਿਨੁ) ਕਰਜ ਲਹਿ
ਗਿਆ ਹੈ ਅਰਥਾਤ ਦੂਰ ਭਯਾ ਹੈ ॥੧॥
ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਅੁ ॥
ਹੇ ਮੇਰੇ ਮਨ ਰਾਮ ਨਾਮ ਕੋ ਭਜ ਜਿਸ ਕਰ ਸਰਬ ਅਰਥ ਤੇਰੇ ਪੂਰਨ ਹੋ ਜਾਵੈਣਗੇ ਪੂਰੇ
ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਮੇਰੇ ਕੋ ਹਰਿ ਨਾਮ ਕਾ ਅੁਪਦੇਸ ਦ੍ਰਿੜਾਇਆ ਹੈ ਤਿਸ ਨਾਮ
ਜਪੇ ਸੇ ਬਿਨਾਂ ਇਹ ਜੀਵਣਾ ਵਿਅਰਥ ਹੈ ਭਾਵ ਸੇ ਨਿਸਫਲ ਹੈ ॥
ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥
ਜੋ ਮਨਮੁਖ ਗੁਰੋਣ ਸੇ ਬਿਨਾਂ ਮੂਰਖ ਭਏ ਹੈਣ ਤਿਨਕਾ ਸਮਦਾਇ ਨਿਤ ਹੀ ਮਾਇਆ ਕੇ ਮੋਹ
ਮੈਣ ਫਸ ਰਹਾ ਹੈ॥
ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥
ਕਿਅੁਣਕਿ ਤਿਨੋਣ ਨੇ ਸੰਤੋਣ ਕੇ ਚਰਨ ਕਬੀ ਸੇਵੇ ਨਹੀਣ ਹੈਣ ਤਿਸੀ ਤੇ ਤਿਨਕਾ ਜਨਮ ਸੰਪੂਰਨ
(ਅਕਾਥਾ) ਵਿਅਰਥ ਭਇਆ ਹੈ॥੨॥
ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥
ਜਿਨੋਣ ਨੇ ਸੰਤੋਣ ਕੇ (ਚਰਣ) ਆਚਰਨ ਗ੍ਰਹਨ ਕਰਕੇ ਪੁਨਾ ਸੰਤੋਣ ਕੇ ਚਰਨ ਸੇਵੇ ਹੈਣ ਤਿਨੋਣ
ਕਾ ਜਨਮ ਸਫਲ ਹੂਆ ਹੈ ਪੁਨਾ ਵਹੁ (ਸਨਾਥਾ) ਸਹਿਤ ਮਾਲਕ ਕੇ ਹੂਏ ਹੈਣ ਭਾਵ ਸੇ ਕ੍ਰਿਤਾਰਥ ਹੂਏ
ਹੈਣ। ਹੇ ਭਾਈ ਤਾਂ ਤੇ ਤੂੰ ਭੀ ਐਸੇ ਬੇਨਤੀ ਕਰ॥
ਮੋ ਕਅੁ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥
ਹੇ ਹਰੀ ਜਗਤ ਕੇ ਨਾਥ ਦਯਾ ਧਾਰ ਕਰਕੇ ਮੇਰੇ ਕੋ ਅਪਨੇ ਦਾਸੋਣ ਕੇ ਦਾਸੋਣ ਕਾ ਦਾਸ ਕਰ
ਲੇਵੋ॥੩॥
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਅੁ ਚਾਲਹ ਮਾਰਗਿ ਪੰਥਾ ॥
ਹਮ ਜੋ ਗਿਆਨ ਤੇ ਹੀਨ ਅਗਿਆਨੀ ਹੂਏ ਅੰਧੇ ਹੈਣ ਸੋ ਇਸ ਸੰਸਾਰ ਮਾਰਗ ਮੈਣ ਸੇ ਗੁਰ
ਪੰਥ ਮੈਣ ਕੈਸੇ ਚਲੀਏ ਭਾਵ ਸੇ ਕਿਸ ਪ੍ਰਕਾਰ ਤੇਰੇ ਕੋ ਪ੍ਰਾਪਤਿ ਹੋਵੈ॥
ਹਮ ਅੰਧੁਲੇ ਕਅੁ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲਥਾ ॥੪॥੧॥
ਹਮ ਅੰਧਿਓਣ ਕੋ ਅਰਥਾਤ ਅਗਿਆਨੀਓਣ ਕੋ ਸਤਿਗੁਰੋਣ ਕਾ ਆਸਰਾ ਵਾ ਬਚਨ ਵਾ ਸ੍ਰਵਣ
ਰੂਪੀ (ਅੰਚਲ) ਪਲਾ ਦੀਜੀਏ। ਸ੍ਰੀ ਗੁਰੂ ਜੀ ਕਹਤੇ ਹੈਣ ਜਿਨੋਣ ਕੋ (ਮਿਲੰਥਾ) ਮਿਲ ਕਰਕੇ ਮੈਣ ਜਨ
ਤੇਰੇ ਮਾਰਗ ਮੈਣ ਚਲਨਾ ਕਰੋਣ॥੪॥੧॥

Displaying Page 2128 of 4295 from Volume 0