Faridkot Wala Teeka
ਪੰਨਾ ੮੭੬
ਰਾਮਕਲੀ ਮਹਲਾ ੧ ਘਰੁ ੧ ਚਅੁਪਦੇ
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਪਰਮੇਸਰ ਕੇ ਆਗੇ ਬੇਨਤੀ ਕਰਤੇ ਹੈਣ॥
ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥
ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥
ਕੋਈ ਤੋ ਸੰਸਾਕ੍ਰਿਤਾ ਅਰਥਾਤ ਵਿਆਕਰਣ ਪੜਤਾ ਹੈ ਪੁਨਹ ਕੋਈ ਪੁਰਾਨਾ ਕੋ ਪੜਤਾ ਹੈ
ਔ ਕੋਈ ਜਪ ਮਾਲਾ ਲੈ ਕੇ ਨਾਮ ਕੋ ਜਪਤਾ ਹੈ ਤਿਸ ਪੂਰਬਅੁਕਤ ਮੈਣ ਤਿਨੋਣ ਕਾ ਧਿਆਨ ਲਗਾ ਹੂਆ
ਹੈ॥
ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥
ਮੈਨੇ ਤੋ ਅਬ ਭੀ ਔਰ ਕਬੀ ਭੀ ਔਰ ਕਛੂ ਨਹੀਣ ਜਾਨਿਆਣ ਹੈ ਤੇਰਾ ਏਕੋ ਨਾਮ ਹੀ ਮੁਕਤੀ
ਕਾ ਦਾਤਾ ਪਛਾਨਿਆ ਹੈ॥੧॥
ਨ ਜਾਣਾ ਹਰੇ ਮੇਰੀ ਕਵਨ ਗਤੇ ॥
ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥
ਰਹਾਅੁ ॥
ਹੇ ਹਰੀ ਮੈਣ ਨਹੀਣ ਜਾਨਤਾ ਕਿ ਮੇਰੀ ਕੌਨ ਗਤੀ ਹੋਇਗੀ ਹਮ ਅਗਾਨ ਕਰਕੇ ਮੂਰਖ ਹੂਏ
ਹੈਣ ਹੇ ਪ੍ਰਭੂ ਏਕ ਤੇਰੀ ਹੀ ਸਰਨ ਲਈ ਹੈ॥ ਇਸਤੇ ਕ੍ਰਿਪਾ ਕਰਕੇ ਇਸ ਲੋਕ ਮੈਣ ਲਾਜ ਔ ਪ੍ਰਲੋਕ ਮੈਣ
ਅਬਰੋ ਰਾਖਹੁ ਕਿਅੁਣਕਿ ਮੇਰੇ ਮੈਣ ਕੋਈ ਸਾਧਨ ਨਹੀਣ ਹੈ॥ ਮਨਕੀ ਚੰਚਲਤਾ ਦਿਖਾਵਤੇ ਹੈਣ॥
ਕਬਹੂ ਜੀਅੜਾ ਅੂਭਿ ਚੜਤੁ ਹੈ ਕਬਹੂ ਜਾਇ ਪਇਆਲੇ ॥
ਕਬੀ ਤੌ ਜੀਅੁ ਮੇਰਾ (ਅੂਭਿ) ਅੁਪਰ ਅੂਚੇ ਸਰਗਾਦਿਕੋਣ ਮੈਣ ਜਾਤਾ ਹੈ ਮਨੋ ਰਾਜ ਕਰਕੇ ਔ
ਕਭੀ ਪਇਆਲ ਕੋ ਜਾਤਾ ਹੈ॥
ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥
ਇਹ ਮੇਰਾ ਮਨ ਐਸਾ ਲੋਭੀ ਹੈ ਕਿ ਏਕ ਜਗਾ ਥਿਰ ਨਹੀਣ ਰਹਿਤਾ ਹੈ ਲੋਭ ਕਾ ਮਰਿਆ
ਚਾਰੇ ਦਿਸਾ ਕੋ ਢੂੰਢਤਾ ਹੈ॥੨॥
ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥
ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲਤੀ ਆਈ ॥੩॥
ਹਮ ਜੀਵ ਮਰਣਾ ਲਿਖਾਇਕੈ ਸੰਸਾਰ ਚਕ੍ਰ ਮੈਣ ਆਏ ਹੂਏ ਹੈਣ ਔ ਹੇ (ਮਾਈ) ਮਾਇਆ ਪਤੀ
ਪਰਮੇਸਰ ਅਪਣਾ ਜੀਵਣਾ ਹੀ ਸਾਜਤੇ ਹੈਣ ਭਾਵ ਜੀਵਣ ਦੇ ਅੁਪਾਇ ਕਰਤੇ ਹੈਣ॥ ਹੇ ਸਾਮੀ ਏਕ ਤੌ
ਚਲੇ ਜਾਤੇ ਹਮ ਦੇਖਤੇ ਹੈਣ ਪੁਨਹ ਜੋ ਬਾਕੀ ਹੈਣ ਤਿਨ ਕੇ ਵਾਸਤੇ ਮੌਤ ਰੂਪ ਅਗਨੀ ਬਲਤੀ ਆਵਤੀ
ਹੈ॥੩॥
ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥
ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥
ਜਬ ਮ੍ਰਿਤੂ ਆਯਾ ਤਬ ਨਹੀਣ ਕਿਸੀ ਕਾ ਕੋਈ ਮੀਤ ਔ ਨਹੀਣ ਕਿਸੀ ਕਾ ਭਾਈ ਰਖਜ਼ਕ ਹੈ ਨਾ
ਕਿਸੀ ਕੋ ਬਾਪ ਨੇ ਹੀ ਰਾਖ ਲੇਨਾ ਹੈ ਨਾ ਮਾਈ ਨੇ॥ ਸ੍ਰੀ ਗੁਰੂ ਜੀ ਕਹਿਤੇ ਹੈਣ ਜੇ ਤੂੰ ਕਿਸੇ ਕੋ ਨਾਮ