Faridkot Wala Teeka
ਰਾਜੋਣ ਕੇ ਅਲੰਕਾਰ ਕਰ ਪਰਮੇਸਰ ਰਾਜਾ ਕੀ ਸੇਵਾ ਕੇ ਲੀਏ ਬਭੂਤੀ ਕੀ ਅਧਕਤਾ ਦੇਖਾਵਤੇ
ਹੈਣ॥
ਪੰਨਾ ੧੨੯੨
ਰਾਗੁ ਮਲਾਰ ਬਾਂਣੀ ਭਗਤ ਨਾਮਦੇਵ ਜੀਅੁ ਕੀ
ੴ ਸਤਿਗੁਰ ਪ੍ਰਸਾਦਿ ॥
ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥
ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਅੁ ॥
ਹੇ ਭਾਈ ਅਕਲ ਨਿੰਰਜਨ ਗੋਪਾਲ ਰਾਇ ਕਾ ਸੇਵਨਾ ਕਰੀਏ ਜਬ ਸੰਤ ਜਨ ਮਾਣਗਤੇ ਹੈਣ ਤਬ
ਤਿਨ ਕੋ ਭਗਤੀ ਦਾਨ ਦੇਤਾ ਹੈ ਵਾ ਜਿਸ ਕੋ ਸੰਤ ਜਨ ਮਾਣਗਤੇ ਹੈਣ ਸੋ ਭਗਤੀ ਦਾਨ ਮੇਰੇ ਕੋ ਦੀਜੀਏ॥
ਪ੍ਰਸ਼ਨ: ਵਹੁ ਕੈਸਾ ਹੈ? ਅੁਜ਼ਤ੍ਰ॥
ਜਾਣ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ
ਪੂਰੀਅਲੇ ॥
(ਜਾਣਚੈ) ਜਿਸ ਕੇ ਘਰ ਵਿਖੇ (ਦਿਗ) ਦਿਗਪਾਲ ਹਸਤੀ (ਸਰਾਇਚਾ) ਕਿਨਾਤਾਂ ਕੇ ਤਾਨਣੇ
ਵਾਲੇ ਹੈਣ ਦਿਸ਼ਾ ਔਰੁ ਬਦਿਸ਼ਾ ਕਨਾਤਾਂ ਹੈਣ ਪੁਨਹ ਚਿਤ੍ਰਤ ਕੀਤੀ ਹੂਈ (ਸਾਲਾ) ਜਗਾ ਬੈਕੁੰਠ ਘਰ ਹੈ
ਭਾਵ ਸਭ ਸੇ ਅੁਤਮ ਲੋਕ ਹੈ ਸਪਤ ਲੋਕੋਣ ਮੈਣ ਸਮਾਨਸਤਾ ਕਰ ਪੂਰਨ ਹੋ ਰਹਾ ਹੈ॥ ਵਾ ਸਾਤ ਲੋਕ
ਸਮਾਨ ਪੁਰੀਆਣ ਹੈਣ॥
ਜਾਣ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਅੁਤਕੁ ਕਾਲੁ ਬਪੁੜਾ ਕੋਟਵਾਲੁ ਸੁ
ਕਰਾ ਸਿਰੀ ॥
ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥
ਪੁਨਹ ਜਿਸਕੇ ਘਰ ਮੈ ਲਛਮੀ ਕੁਆਰੀ ਹੈ ਭਾਵ ਅਸੰਗ ਪੁਰਖੁ ਹੈ ਵਾ ਦੂਜਾ ਭਾਵ ਸੰਤਾਨ
ਨਾ ਹੋਨੇ ਤੇ ਕੰਨਾਂ ਰੂਪ ਹੈ ਇਸ ਵਾਸਤੇ ਕੁਆਰੀ ਕਰੀ ਹੈ ਚੰਦ੍ਰਮਾ ਅਰ ਸੂਰਜ ਦੀਵੇ ਹੈਣ ਔਰ
(ਬਪੁੜਾ) ਬੇਚਾਰਾ ਕੌਤਕੀ ਜੋ ਕਾਲ ਹੈ ਸੋ ਕੁਤਵਾਲ ਹੈ ਜਿਸਕਾ ਸਭ ਕੇ ਸਿਰੋਣ ਪਰ ਕਰ ਹੈ॥ ਸੋ
ਐਸਾ ਸ੍ਰੀ ਨਰ ਸਿੰਘ ਰੂਪ ਰਾਜਾ ਹੈ॥੧॥
ਜਾਣ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ ਸੰਸਾਰੁ ਰਾਚੀਲੇ ॥
ਜਿਸਕੇ ਘਰ ਮੈਣ ਬ੍ਰਹਮਾ ਚਤੁਰਮੁਖੀ (ਕੁਲਾਲੁ) ਘੁਮਾਰ (ਡਾਂਵੜਾ) ਡਅੁਲ ਵਾ ਘੜਕੇ ਜਿਸਨੇ
ਸੰਪੂਰਨ ਸ੍ਰਿਸੀ ਕੋ ਰਚਾ ਹੈ॥
ਜਾਣ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥
ਜਿਸਕੇ ਘਰ ਮੈਣ ਸਿਵਜੀ ਬਾਵਲਾ ਜਗਤ ਕਾ (ਗੁਰੂ) ਪੂਜ ਔਰ (ਤਤ) ਬਿਸਲ਼ ਸਾਰਖਾ
ਤਿਸ ਕੋ ਗਾਨ ਕਹੀਤਾ ਹੈ ਵਾ (ਤਤ) ਸਾਰ ਰੂਪ (ਖਾ) ਅਕਾਸ ਵਤ ਬਾਪਕ ਬ੍ਰਹਮ ਤਿਸ ਕਾ
ਗਾਨ ਈਸਰ ਕੋ ਕਹੀਤਾ ਹੈ॥
ਪਾਪੁ ਪੁੰਨੁ ਜਾਣ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥
ਧਰਮ ਰਾਇ ਪਰੁਲੀ ਪ੍ਰਤਿਹਾਰੁ ॥
ਪਾਪ ਅਰੁ ਪੁੰਨ ਏਹ ਦੋਨੋਣ ਜਿਸਕੇ ਦਾਰੇ ਪਰ (ਡਾਂਗੀਆ) ਚੋਬਦਾਰ ਹੈਣ ਔਰ ਚਿਤ੍ਰ ਗੁਪਤ
ਜਿਸਕਾ (ਲੇਖੀਆ) ਲਿਖਣੇ ਵਾਲਾ ਮੁਨਸੀ ਹੈ ਧਰਮਰਾਇ ਪ੍ਰਲੋ ਕਰਨੇ ਵਾਲਾ ਅਰਥਾਤ ਮਾਰਨੇ ਵਾਲਾ
(ਪ੍ਰਤਿਹਾਰੁ) ਖਤ ਪਤ੍ਰ ਲਿਆਨੇ ਲਿਜਾਨੇ ਵਾਲਾ ਚਿਠੀ ਰਸਾਂਨ ਹੈ॥
ਸੁੋ ਐਸਾ ਰਾਜਾ ਸ੍ਰੀ ਗੋਪਾਲੁ ॥੨॥