Faridkot Wala Teeka
ਤਿਸ ਕਰਕੇ ਮੇਰਾ ਮਨ ਸੂਖਮ ਅੰਤਸ਼ਕਰਨ ਤਨ ਸਥੂਲ ਸਰੀਰ ਸਭ ਹਰਾ ਹੋ ਰਹਾ ਹੈ ਸੋ
ਅੁਪਕ੍ਰਮ ਸਤਿਨਾਮ ਸੇ ਲੇ ਕਰ ਅੁਪਸੰਗ੍ਰਹ ਸਤਿਨਾਮ ਮਿਲੇ ਤੋ ਜੀਵਤਾ ਹੂੰ ਕਹਿ ਕਰ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਕੀ ਬੀੜ ਕਰ ਚੁਕੇ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਭੋਗ ਸੁਨ ਕਰ ੬ ਰਾਗ ੩੦
ਰਾਗਨੀ ੪੮ ਪੁਤ੍ਰ ਸਭ ਪਰਵਾਰ ਸਮੇਤ ਦਰਸਨ ਕੋ ਆਏ ਔਰ ਕੀਰਤਨ ਕਰ ਬੇਨਤੀ ਪੂਰਬਕ ਬੋਲੇ
ਕਿ ਹੇ ਕ੍ਰਿਪਾ ਸਿੰਧੁ ਜੀ ਹਮ ਸਭ ਕੇ ਵਕਤ ਕਾ ਕੈਸੇ ਨਿਰਣੇ ਹੋਗਾ ਤਬ ਸ੍ਰੀ ਗੁਰੂ ਅਰਜਨ ਦੇਵ ਜੀ
ਨੇ ਭਾਈ ਗੁਰਦਾਸ ਜੀ ਕੋ ਆਗਾ ਕਰੀ ਕਿ ਜੈਸੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਕੇ ਆਦਿ ਮੈਣ ਸ਼ਬਦੋਣ
ਕਾ ਸੂਚੀ ਪਤ੍ਰ ਲਿਖਾ ਹੈ ਤਿਸੀ ਭਾਂਤ ਰਾਗੋਣ ਕਾ ਸੂਚੀਪਤ੍ਰ ਮੰਗਲ ਰੂਪ ਅੰਤ ਮੇਣ ਲਿਖੋ। ਤਬ ਭਾਈ
ਗੁਰਦਾਸ ਜੀ ਨੇ ਏਹੀ ਛੇ ਰਾਗ ਔਰ ਤੀਸ ਰਾਗਨੀ, ਅਠਤਾਲੀਸ ਪੁਤ੍ਰ ਜੋ ਆਏ ਥੇ ਸੋ ਰਾਗ ਮਾਲਾ
ਰਖੀ ਹੈ॥
ਸਤਿਗੁਰ ਪ੍ਰਸਾਦਿ
ਰਾਗ ਮਾਲਾ ॥
ਰਾਗ ਏਕ ਸੰਗਿ ਪੰਚ ਬਰੰਗਨ ॥
ਸੰਗਿ ਅਲਾਪਹਿ ਆਠਅੁ ਨਦਨ ॥
ਏਕ ਏਕ ਰਾਗ ਸਾਥ ਪਾਂਚ ਪਾਂਚ (ਬਿਰੰਗਨ) ਸ੍ਰੇਸ਼ਟ ਇਸਤ੍ਰੀਆਣ ਹੈਣ ਪੁਨਾ ਏਕ ਏਕ ਰਾਗ
ਆਠ ਆਠ ਪੁਤ੍ਰੋਣ ਸਹਿਤ ਰਾਗੀ ਜਨ ਅੁਚਾਰਨ ਕਰਤੇ ਹੈਣ॥
ਪ੍ਰਥਮ ਰਾਗ ਭੈਰਅੁ ਵੈ ਕਰਹੀ ॥
ਪੰਨਾ ੧੪੩੦
ਪੰਚ ਰਾਗਨੀ ਸੰਗਿ ਅੁਚਰਹੀ ॥
ਪ੍ਰਥਮ ਭੈਰਵੀ ਬਿਲਾਵਲੀ ॥
ਪੁੰਨਿਆਕੀ ਗਾਵਹਿ ਬੰਗਲੀ ॥
ਪੁਨਿ ਅਸਲੇਖੀ ਕੀ ਭਈ ਬਾਰੀ ॥
ਏ ਭੈਰਅੁ ਕੀ ਪਾਚਅੁ ਨਾਰੀ ॥
ਪਹਿਲੇ ਵਹੁ ਰਾਗੀ ਜਨ ਸਵੇਰੇ ਸੁੂਰਜ ਅੁਦੇ ਹੁੰਦੇ ਨਾਲ ਭੈਰਵ ਰਾਗ ਕੋ ਅੁਚਾਰਨ ਕਰਤੇ ਹੈਣ
ਔਰ ਪਾਂਚੋਣ ਰਾਗਨੀਆਣ ਭੈਰੋਣ ਰਾਗ ਕੀ ਸੰਗ ਹੀ ਸੋ ਗਵਜ਼ਯੇ ਅੁਚਾਰਨ ਕਰਤੇ ਹੈਣ॥ ੧ ਭੈਰਵੀ ੨
ਬਿਲਾਵਲੀ ੩ ਪੁੰਨਿਆਕੀ ੪ ਬੰਗਲੀ ਗਾਵਤੇ ਹੈਣ ਬਹੁੜੋ ਪੰਜਵੀਣ ਅਸਲੇਖੀ ਰਾਗਂੀ ਕੇ ਗਾਅੁਂੇ ਕੀ
ਵਾਰੀ ਹੋਈ। ਸੋ ਏਹ ਭੈਰਵ ਰਾਗ ਕੀ ਪੰਜੇ ਇਸਤ੍ਰੀਆਣ ਹੈਣ॥ ਅਬ ਆਠ ਪੁਤ੍ਰੋਣ ਕੇ ਨਾਮ ਕਹਤੇ ਹੈਣ:-
ਪੰਚਮ ਹਰਖ ਦਿਸਾਖ ਸੁਨਾਵਹਿ ॥
ਬੰਗਾਲਮ ਮਧੁ ਮਾਧਵ ਗਾਵਹਿ ॥੧॥
ਪੰਚਮ (੧) ਏਕ ਹਰਖ (੨) ਦੋ ਔ ਤੀਸਰੇ ਕਾ ਨਾਮ ਦਿਸਾਖ ਸੁਨਾਵਤੇ ਹੈਣ। ਪੁਨਾ (੪)
ਚੌਥਾ ਬੰਗਾਲਮ (੫) ਪਾਂਚਵਾਣ ਮਧੂ, ਪੁਨਾ (੬) ਛੇਵਾਣ ਮਾਧਵ ਕੋ ਗਾਵਤੇ ਹੈਣ॥
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥
ਸੋ ਗੁਨੀ ਜਨ ਲਲਿਤ (੭) ਸਾਤਵਾਣ ਅਰ ਬਿਲਾਵਲ (੮) ਆਠਵੇਣ ਕੋ ਅਪਨੀ ਅਪਨੀ
(ਭਾਂਤਿ) ਤਰਹ ਗਾਵਤੇ ਹੈਣ॥
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥
ਸੋ ਏਹ ਭੈਰਵ ਰਾਗ ਕੇ ਆਠੋਣ ਹੀ ਪੁਤ੍ਰ ਗਾਵਨੇ ਕੇ ਜੋ (ਪਾਤ੍ਰ) ਅਧਿਕਾਰੀ ਹੈਣ ਸੋ ਗਾਵਤੇ
ਹੈਣ॥