Faridkot Wala Teeka
ਪੰਨਾ ੧੫੧
ਰਾਗੁ ਗਅੁੜੀ ਗੁਆਰੇਰੀ ਮਹਲਾ ੧ ਚਅੁਪਦੇ ਦੁਪਦੇ
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਏਕ ਦਾਸ ਨੇ ਪ੍ਰਸ਼ਨੁ ਕੀਆ ਸੰਸਾਰ ਸੈ ਅੁਧਾਰਨ ਕਾ ਕੌਨੁ ਕਰਮੁ ਹੈ॥ ਤਿਸ ਪਰ ਕਹਤੇ
ਹੈਣ॥
ਭਅੁ ਮੁਚੁ ਭਾਰਾ ਵਡਾ ਤੋਲੁ ॥
ਮਨ ਮਤਿ ਹਅੁਲੀ ਬੋਲੇ ਬੋਲੁ ॥
ਪਰਮੇਸਰ ਕਾ ਭਯ (ਮੁਚੁ) ਬਹੁਤੁ ਭਾਰਾ ਹੈ ਪੁਨਾ (ਤੋਲੁ) ਵੀਚਾਰੁ ਭੀ ਵਜ਼ਡਾ ਹੈ (ਮਨ) ਜੀਵ
ਕੀ ਬੁਧੀ ਤੁਛੁ ਹੈ ਯਾਂ ਤੇ ਤੁਛੁ ਹੀ ਬੋਲ ਅੁਚਾਰਤਾ ਹੈ॥
ਸਿਰਿ ਧਰਿ ਚਲੀਐ ਸਹੀਐ ਭਾਰੁ ॥
ਨਦਰੀ ਕਰਮੀ ਗੁਰ ਬੀਚਾਰੁ ॥੧॥
ਜਬ ਭੈ ਕਾ ਭਾਰੁ ਸਿਰ ਪਰ ਧਾਰ ਕਰ ਸਹਾਰ ਚਲੀਏ ਤਬ (ਨਦਰੀ) ਪਰਮੇਸਰ ਕੀ ਕ੍ਰਿਪਾ
ਸੇ ਗੁਰੋਣ ਦਾਰੇ ਵੀਚਾਰੁ ਪ੍ਰਾਪਤਿ ਹੋਤਾ ਹੈ॥੧॥
ਭੈ ਬਿਨੁ ਕੋਇ ਨ ਲਘਸਿ ਪਾਰਿ ॥
ਭੈ ਭਅੁ ਰਾਖਿਆ ਭਾਇ ਸਵਾਰਿ ॥੧॥ ਰਹਾਅੁ ॥
ਹੇ ਭਾਈ ਪਰਮੇਸਰ ਕੇ ਭਯ ਸੇ ਬਿਨਾ ਸੰਸਾਰ ਸਮੁੰਦਰ ਕੇ ਪਾਰ ਕੋ ਕੋਈ ਨਹੀਣ ਪ੍ਰਾਪਤ
ਹੋਤਾ ਐਸੇ ਸਮਝ ਕਰ ਜਿਨ ਕੋ ਪਰਮੇਸਰ ਕਾ ਭਯ ਪ੍ਰਾਪਤਿ ਭਯਾ ਹੈ ਤਿਨੋਣ ਨੇ ਅਛੀ ਤਰਾਂ ਸੇ ਸਵਾਰ
ਕਰ ਹ੍ਰਿਦਯ ਮੈਣ ਪ੍ਰੇਮੁ ਰਾਖਿਆ ਹੈ॥
ਭੈ ਤਨਿ ਅਗਨਿ ਭਖੈ ਭੈ ਨਾਲਿ ॥
ਭੈ ਭਅੁ ਘੜੀਐ ਸਬਦਿ ਸਵਾਰਿ ॥
ਜੋ ਸਰੀਰ ਮੈ ਭੈ ਧਾਰਨ ਕੀਤਾ ਹੈ ਸੇ ਭਯ ਅਗਨਿ ਹੈ ਸੋ ਮਨ ਕੇ ਭੈ ਨਾਨ (ਭਖੈ) ਵਧਤਾ ਹੈ
ਅਰਥਾਤ ਤੇਜ ਹੋਤਾ ਹੈ ਵਾ ਮਨ ਮੈ ਜੋ ਭਯ ਹੈ ਸੋ ਫੂਕ ਮਾਰਨੇ ਵਾਲੀ ਨਾਲ ਹੈ ਜਿਨ ਕੋ ਭਯ
ਹੋਇਆ ਹੈ ਤਿਨਕਾ (ਸਬਦਿ) ਅੁਪਦੇਸ਼ ਬਨਾਇ ਕਰ ਘੜੀਤਾ ਹੈ ਭਾਵ ਯਹਿ ਕਿ ਤਿਨਕਾ ਅੁਪਦੇਸ
ਧਾਰਨਾ ਸਹਿਤ ਹੈ॥
ਭੈ ਬਿਨੁ ਘਾੜਤ ਕਚੁ ਨਿਕਚ ॥
ਅੰਧਾ ਸਚਾ ਅੰਧੀ ਸਟ ॥੨॥
ਅਰੁ ਭੈ ਸੇ ਬਿਨਾ ਜੋ ਅਗਾਨੀ ਹੈਣ ਤਿਨਕੀ ਅੁਪਦੇਸ਼ ਕੀ ਘਾੜਤ ਅਤੀ ਕਚੀ ਹੈ ਔਰ ਅੁਨ
ਕਾ ਅੰਤਹਕਰਨ ਰੂਪੁ ਸਚਾ ਭੀ (ਅੰਧਾ) ਅਗਾਨ ਕੇ ਸਹਤ ਹੈ ਅੋਰ (ਸਟ) ਅੁਪਦੇਸ਼ ਕੀ ਰਤਾ ਭੀ
ਨਹੀਣ ਆਵਤੀ ਇਅੁਣ ਕਰ ਵਹੁ ਭੀ ਅੰਧੀ ਹੈ॥੨॥
ਬੁਧੀ ਬਾਜੀ ਅੁਪਜੈ ਚਾਅੁ ॥
ਸਹਸ ਸਿਆਣਪ ਪਵੈ ਨ ਤਾਅੁ ॥
ਔਰੁ ਤਿਨ ਕੀ ਬੁਧੀ ਮੈਣ ਬਾਜੀਗਰ ਕੀ ਬਾਜੀ ਸਮਝੋ ਸੰਸਾਰੁ ਨਾਸ ਰੂਪੁ ਹੈ ਤਿਸੀ ਕਾ ਚਾਅੁ
ਅੁਤਪਤਿ ਹੋਤਾ ਹੈ ਅਰੁ ਹਜਾਰੋਣ ਚਤੁਰਾਈਆਣ ਕਰ ਭੀ (ਬੁਧੀ) ਗਯਾਨੀ ਸਾਧਨਾ ਕੇ ਤਾਇ ਮੇਣ ਨਹੀਣ
ਪੜਤਾ॥
ਨਾਨਕ ਮਨਮੁਖਿ ਬੋਲਂੁ ਵਾਅੁ ॥