Sri Guru Granth Sahib
Displaying Ang 1000 of 1430
- 1
- 2
- 3
- 4
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੦
ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥
Maan Moh Ar Lobh Vikaaraa Beeou Cheeth N Ghaaliou ||
Pride, emotional attachment, greed and corruption are gone; I have not placed anything else, other than the Lord, within my consciousness.
ਮਾਰੂ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧
Raag Maaroo Guru Arjan Dev
ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥੧॥
Naam Rathan Gunaa Har Banajae Laadh Vakhar Lai Chaaliou ||1||
I have purchased the jewel of the Naam and the Glorious Praises of the Lord; loading this merchandise, I have set out on my journey. ||1||
ਮਾਰੂ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੨
Raag Maaroo Guru Arjan Dev
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥
Saevak Kee Ourrak Nibehee Preeth ||
The love which the Lord's servant feels for the Lord lasts forever.
ਮਾਰੂ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੨
Raag Maaroo Guru Arjan Dev
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥
Jeevath Saahib Saeviou Apanaa Chalathae Raakhiou Cheeth ||1|| Rehaao ||
In my life, I served my Lord and Master, and as I depart, I keep Him enshrined in my consciousness. ||1||Pause||
ਮਾਰੂ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੨
Raag Maaroo Guru Arjan Dev
ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥
Jaisee Aagiaa Keenee Thaakur This Thae Mukh Nehee Moriou ||
I have not turned my face away from my Lord and Master's Command.
ਮਾਰੂ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੩
Raag Maaroo Guru Arjan Dev
ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ ॥੨॥
Sehaj Anandh Rakhiou Grih Bheethar Outh Ouaahoo Ko Dhouriou ||2||
He fills my household with celestial peace and bliss; if He asks me to leave, I leave at once. ||2||
ਮਾਰੂ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੪
Raag Maaroo Guru Arjan Dev
ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥
Aagiaa Mehi Bhookh Soee Kar Sookhaa Sog Harakh Nehee Jaaniou ||
When I am under the Lord's Command, I find even hunger pleasurable; I know no difference between sorrow and joy.
ਮਾਰੂ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੪
Raag Maaroo Guru Arjan Dev
ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥੩॥
Jo Jo Hukam Bhaeiou Saahib Kaa So Maathhai Lae Maaniou ||3||
Whatever the Command of my Lord and Master is, I bow my forehead and accept it. ||3||
ਮਾਰੂ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੫
Raag Maaroo Guru Arjan Dev
ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥
Bhaeiou Kirapaal Thaakur Saevak Ko Savarae Halath Palaathaa ||
The Lord and Master has become merciful to His servant; He has embellished both this world and the next.
ਮਾਰੂ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੬
Raag Maaroo Guru Arjan Dev
ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥੪॥੫॥
Dhhann Saevak Safal Ouhu Aaeiaa Jin Naanak Khasam Pashhaathaa ||4||5||
Blessed is that servant, and fruitful is his birth; O Nanak, he realizes his Lord and Master. ||4||5||
ਮਾਰੂ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੬
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੦
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥
Khuliaa Karam Kirapaa Bhee Thaakur Keerathan Har Har Gaaee ||
Good karma has dawned for me - my Lord and Master has become merciful. I sing the Kirtan of the Praises of the Lord, Har, Har.
ਮਾਰੂ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੭
Raag Maaroo Guru Arjan Dev
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥
Sram Thhaakaa Paaeae Bisraamaa Mitt Gee Sagalee Dhhaaee ||1||
My struggle is ended; I have found peace and tranquility. All my wanderings have ceased. ||1||
ਮਾਰੂ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੮
Raag Maaroo Guru Arjan Dev
ਅਬ ਮੋਹਿ ਜੀਵਨ ਪਦਵੀ ਪਾਈ ॥
Ab Mohi Jeevan Padhavee Paaee ||
Now, I have obtained the state of eternal life.
ਮਾਰੂ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੮
Raag Maaroo Guru Arjan Dev
ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥
Cheeth Aaeiou Man Purakh Bidhhaathaa Santhan Kee Saranaaee ||1|| Rehaao ||
The Primal Lord, the Architect of Destiny, has come into my conscious mind; I seek the Sanctuary of the Saints. ||1||Pause||
ਮਾਰੂ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੮
Raag Maaroo Guru Arjan Dev
ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥
Kaam Krodhh Lobh Mohu Nivaarae Nivarae Sagal Bairaaee ||
Sexual desire, anger, greed and emotional attachment are eradicated; all my enemies are eliminated.
ਮਾਰੂ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੯
Raag Maaroo Guru Arjan Dev
ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥
Sadh Hajoor Haajar Hai Naajar Kathehi N Bhaeiou Dhooraaee ||2||
He is always ever-present, here and now, watching over me; He is never far away. ||2||
ਮਾਰੂ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੦
Raag Maaroo Guru Arjan Dev
ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥
Sukh Seethal Saradhhaa Sabh Pooree Hoeae Santh Sehaaee ||
In peace and cool tranquility, my faith has been totally fulfilled; the Saints are my Helpers and Support.
ਮਾਰੂ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੦
Raag Maaroo Guru Arjan Dev
ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥
Paavan Pathith Keeeae Khin Bheethar Mehimaa Kathhan N Jaaee ||3||
He has purified the sinners in an instant; I cannot express His Glorious Praises. ||3||
ਮਾਰੂ (ਮਃ ੫) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੧
Raag Maaroo Guru Arjan Dev
ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥
Nirabho Bheae Sagal Bhai Khoeae Gobidh Charan Outtaaee ||
I have become fearless; all fear has departed. The feet of the Lord of the Universe are my only Shelter.
ਮਾਰੂ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੧
Raag Maaroo Guru Arjan Dev
ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥੬॥
Naanak Jas Gaavai Thaakur Kaa Rain Dhinas Liv Laaee ||4||6||
Nanak sings the Praises of his Lord and Master; night and day, he is lovingly focused on Him. ||4||6||
ਮਾਰੂ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੨
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੦
ਜੋ ਸਮਰਥੁ ਸਰਬ ਗੁਣ ਨਾਇਕੁ ਤਿਸ ਕਉ ਕਬਹੁ ਨ ਗਾਵਸਿ ਰੇ ॥
Jo Samarathh Sarab Gun Naaeik This Ko Kabahu N Gaavas Rae ||
He is all-powerful, the Master of all virtues, but you never sing of Him!
ਮਾਰੂ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੩
Raag Maaroo Guru Arjan Dev
ਛੋਡਿ ਜਾਇ ਖਿਨ ਭੀਤਰਿ ਤਾ ਕਉ ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥
Shhodd Jaae Khin Bheethar Thaa Ko Ouaa Ko Fir Fir Dhhaavas Rae ||1||
You shall have to leave all this in an instant, but again and again, you chase after it. ||1||
ਮਾਰੂ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੩
Raag Maaroo Guru Arjan Dev
ਅਪੁਨੇ ਪ੍ਰਭ ਕਉ ਕਿਉ ਨ ਸਮਾਰਸਿ ਰੇ ॥
Apunae Prabh Ko Kio N Samaaras Rae ||
Why do you not contemplate your God?
ਮਾਰੂ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੪
Raag Maaroo Guru Arjan Dev
ਬੈਰੀ ਸੰਗਿ ਰੰਗ ਰਸਿ ਰਚਿਆ ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥
Bairee Sang Rang Ras Rachiaa This Sio Jeearaa Jaaras Rae ||1|| Rehaao ||
You are entangled in association with your enemies, and the enjoyment of pleasures; your soul is burning up with them! ||1||Pause||
ਮਾਰੂ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੪
Raag Maaroo Guru Arjan Dev
ਜਾ ਕੈ ਨਾਮਿ ਸੁਨਿਐ ਜਮੁ ਛੋਡੈ ਤਾ ਕੀ ਸਰਣਿ ਨ ਪਾਵਸਿ ਰੇ ॥
Jaa Kai Naam Suniai Jam Shhoddai Thaa Kee Saran N Paavas Rae ||
Hearing His Name, the Messenger of Death will release you, and yet, you do not enter His Sanctuary!
ਮਾਰੂ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੫
Raag Maaroo Guru Arjan Dev
ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ॥੨॥
Kaadt Dhaee Siaal Bapurae Ko Thaa Kee Outt Ttikaavas Rae ||2||
Turn out this wretched jackal, and seek the Shelter of that God. ||2||
ਮਾਰੂ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੫
Raag Maaroo Guru Arjan Dev
ਜਿਸ ਕਾ ਜਾਸੁ ਸੁਨਤ ਭਵ ਤਰੀਐ ਤਾ ਸਿਉ ਰੰਗੁ ਨ ਲਾਵਸਿ ਰੇ ॥
Jis Kaa Jaas Sunath Bhav Thareeai Thaa Sio Rang N Laavas Rae ||
Praising Him, you shall cross over the terrifying world-ocean, and yet, you have not fallen in love with Him!
ਮਾਰੂ (ਮਃ ੫) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੬
Raag Maaroo Guru Arjan Dev
ਥੋਰੀ ਬਾਤ ਅਲਪ ਸੁਪਨੇ ਕੀ ਬਹੁਰਿ ਬਹੁਰਿ ਅਟਕਾਵਸਿ ਰੇ ॥੩॥
Thhoree Baath Alap Supanae Kee Bahur Bahur Attakaavas Rae ||3||
This meager, short-lived dream, this thing - you are engrossed in it, over and over again. ||3||
ਮਾਰੂ (ਮਃ ੫) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੭
Raag Maaroo Guru Arjan Dev
ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ ਸੰਤਸੰਗਿ ਪਤਿ ਪਾਈ ॥
Bhaeiou Prasaadh Kirapaa Nidhh Thaakur Santhasang Path Paaee ||
When our Lord and Master, the ocean of mercy, grants His Grace, one finds honor in the Society of the Saints.
ਮਾਰੂ (ਮਃ ੫) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੭
Raag Maaroo Guru Arjan Dev
ਕਹੁ ਨਾਨਕ ਤ੍ਰੈ ਗੁਣ ਭ੍ਰਮੁ ਛੂਟਾ ਜਉ ਪ੍ਰਭ ਭਏ ਸਹਾਈ ॥੪॥੭॥
Kahu Naanak Thrai Gun Bhram Shhoottaa Jo Prabh Bheae Sehaaee ||4||7||
Says Nanak, I am rid of the illusion of the three-phased Maya, when God becomes my help and support. ||4||7||
ਮਾਰੂ (ਮਃ ੫) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੮
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੦
ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ ਦੁਲਾਰਿਓ ॥
Antharajaamee Sabh Bidhh Jaanai This Thae Kehaa Dhulaariou ||
The Inner-knower, the Searcher of hearts, knows everything; what can anyone hide from Him?
ਮਾਰੂ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੯
Raag Maaroo Guru Arjan Dev
ਹਸਤ ਪਾਵ ਝਰੇ ਖਿਨ ਭੀਤਰਿ ਅਗਨਿ ਸੰਗਿ ਲੈ ਜਾਰਿਓ ॥੧॥
Hasath Paav Jharae Khin Bheethar Agan Sang Lai Jaariou ||1||
Your hands and feet will fall off in an instant, when you are burnt in the fire. ||1||
ਮਾਰੂ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੦ ਪੰ. ੧੯
Raag Maaroo Guru Arjan Dev