Sri Guru Granth Sahib
Displaying Ang 1025 of 1430
- 1
- 2
- 3
- 4
ਨਾਵਹੁ ਭੁਲੀ ਚੋਟਾ ਖਾਏ ॥
Naavahu Bhulee Chottaa Khaaeae ||
Wandering from the Name, he endures beatings.
ਮਾਰੂ ਸੋਲਹੇ (ਮਃ ੧) (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧
Raag Maaroo Guru Nanak Dev
ਬਹੁਤੁ ਸਿਆਣਪ ਭਰਮੁ ਨ ਜਾਏ ॥
Bahuth Siaanap Bharam N Jaaeae ||
Even great cleverness does not dispel doubt.
ਮਾਰੂ ਸੋਲਹੇ (ਮਃ ੧) (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧
Raag Maaroo Guru Nanak Dev
ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥
Pach Pach Mueae Achaeth N Chaethehi Ajagar Bhaar Ladhaaee Hae ||8||
The unconscious fool does not remain conscious of the Lord; he putrifies and rots away to death, carrying his heavy load of sin. ||8||
ਮਾਰੂ ਸੋਲਹੇ (ਮਃ ੧) (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧
Raag Maaroo Guru Nanak Dev
ਬਿਨੁ ਬਾਦ ਬਿਰੋਧਹਿ ਕੋਈ ਨਾਹੀ ॥
Bin Baadh Birodhhehi Koee Naahee ||
No one is free of conflict and strife.
ਮਾਰੂ ਸੋਲਹੇ (ਮਃ ੧) (੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੨
Raag Maaroo Guru Nanak Dev
ਮੈ ਦੇਖਾਲਿਹੁ ਤਿਸੁ ਸਾਲਾਹੀ ॥
Mai Dhaekhaalihu This Saalaahee ||
Show me anyone who is, and I will praise him.
ਮਾਰੂ ਸੋਲਹੇ (ਮਃ ੧) (੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੨
Raag Maaroo Guru Nanak Dev
ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ ॥੯॥
Man Than Arap Milai Jagajeevan Har Sio Banath Banaaee Hae ||9||
Dedicating mind and body to God, one meets the Lord, the Life of the World, and becomes just like Him. ||9||
ਮਾਰੂ ਸੋਲਹੇ (ਮਃ ੧) (੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੩
Raag Maaroo Guru Nanak Dev
ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥
Prabh Kee Gath Mith Koe N Paavai ||
No one knows the state and extent of God.
ਮਾਰੂ ਸੋਲਹੇ (ਮਃ ੧) (੫) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੩
Raag Maaroo Guru Nanak Dev
ਜੇ ਕੋ ਵਡਾ ਕਹਾਇ ਵਡਾਈ ਖਾਵੈ ॥
Jae Ko Vaddaa Kehaae Vaddaaee Khaavai ||
Whoever calls himself great, will be eaten by his greatness.
ਮਾਰੂ ਸੋਲਹੇ (ਮਃ ੧) (੫) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੪
Raag Maaroo Guru Nanak Dev
ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ ॥੧੦॥
Saachae Saahib Thott N Dhaathee Sagalee Thinehi Oupaaee Hae ||10||
There is no lack of gifts of our True Lord and Master. He created all. ||10||
ਮਾਰੂ ਸੋਲਹੇ (ਮਃ ੧) (੫) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੪
Raag Maaroo Guru Nanak Dev
ਵਡੀ ਵਡਿਆਈ ਵੇਪਰਵਾਹੇ ॥
Vaddee Vaddiaaee Vaeparavaahae ||
Great is the glorious greatness of the independent Lord.
ਮਾਰੂ ਸੋਲਹੇ (ਮਃ ੧) (੫) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੪
Raag Maaroo Guru Nanak Dev
ਆਪਿ ਉਪਾਏ ਦਾਨੁ ਸਮਾਹੇ ॥
Aap Oupaaeae Dhaan Samaahae ||
He Himself created, and gives sustanance to all.
ਮਾਰੂ ਸੋਲਹੇ (ਮਃ ੧) (੫) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੫
Raag Maaroo Guru Nanak Dev
ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ ॥੧੧॥
Aap Dhaeiaal Dhoor Nehee Dhaathaa Miliaa Sehaj Rajaaee Hae ||11||
The Merciful Lord is not far away; the Great Giver spontaneously unites with Himself, by His Will. ||11||
ਮਾਰੂ ਸੋਲਹੇ (ਮਃ ੧) (੫) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੫
Raag Maaroo Guru Nanak Dev
ਇਕਿ ਸੋਗੀ ਇਕਿ ਰੋਗਿ ਵਿਆਪੇ ॥
Eik Sogee Eik Rog Viaapae ||
Some are sad, and some are afflicted with disease.
ਮਾਰੂ ਸੋਲਹੇ (ਮਃ ੧) (੫) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੬
Raag Maaroo Guru Nanak Dev
ਜੋ ਕਿਛੁ ਕਰੇ ਸੁ ਆਪੇ ਆਪੇ ॥
Jo Kishh Karae S Aapae Aapae ||
Whatever God does, He does by Himself.
ਮਾਰੂ ਸੋਲਹੇ (ਮਃ ੧) (੫) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੬
Raag Maaroo Guru Nanak Dev
ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥੧੨॥
Bhagath Bhaao Gur Kee Math Pooree Anehadh Sabadh Lakhaaee Hae ||12||
Through loving devotion, and the Perfect Teachings of the Guru, the unstruck sound current of the Shabad is realized. ||12||
ਮਾਰੂ ਸੋਲਹੇ (ਮਃ ੧) (੫) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੬
Raag Maaroo Guru Nanak Dev
ਇਕਿ ਨਾਗੇ ਭੂਖੇ ਭਵਹਿ ਭਵਾਏ ॥
Eik Naagae Bhookhae Bhavehi Bhavaaeae ||
Some wander and roam around, hungry and naked.
ਮਾਰੂ ਸੋਲਹੇ (ਮਃ ੧) (੫) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੭
Raag Maaroo Guru Nanak Dev
ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ ॥
Eik Hath Kar Marehi N Keemath Paaeae ||
Some act in stubbornness and die, but do not know the value of God.
ਮਾਰੂ ਸੋਲਹੇ (ਮਃ ੧) (੫) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੭
Raag Maaroo Guru Nanak Dev
ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ ॥੧੩॥
Gath Avigath Kee Saar N Jaanai Boojhai Sabadh Kamaaee Hae ||13||
They do not know the difference between good and bad; this is understood only through the practice of the Word of the Shabad. ||13||
ਮਾਰੂ ਸੋਲਹੇ (ਮਃ ੧) (੫) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੮
Raag Maaroo Guru Nanak Dev
ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥
Eik Theerathh Naavehi Ann N Khaavehi ||
Some bathe at sacred shrines and refuse to eat.
ਮਾਰੂ ਸੋਲਹੇ (ਮਃ ੧) (੫) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੮
Raag Maaroo Guru Nanak Dev
ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
Eik Agan Jalaavehi Dhaeh Khapaavehi ||
Some torment their bodies in burning fire.
ਮਾਰੂ ਸੋਲਹੇ (ਮਃ ੧) (੫) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੯
Raag Maaroo Guru Nanak Dev
ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥
Raam Naam Bin Mukath N Hoee Kith Bidhh Paar Langhaaee Hae ||14||
Without the Lord's Name, liberation is not obtained; how can anyone cross over? ||14||
ਮਾਰੂ ਸੋਲਹੇ (ਮਃ ੧) (੫) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੯
Raag Maaroo Guru Nanak Dev
ਗੁਰਮਤਿ ਛੋਡਹਿ ਉਝੜਿ ਜਾਈ ॥
Guramath Shhoddehi Oujharr Jaaee ||
Abandoning the Guru's Teachings, some wander in the wilderness.
ਮਾਰੂ ਸੋਲਹੇ (ਮਃ ੧) (੫) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੦
Raag Maaroo Guru Nanak Dev
ਮਨਮੁਖਿ ਰਾਮੁ ਨ ਜਪੈ ਅਵਾਈ ॥
Manamukh Raam N Japai Avaaee ||
The self-willed manmukhs are destitute; they do not meditate on the Lord.
ਮਾਰੂ ਸੋਲਹੇ (ਮਃ ੧) (੫) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੦
Raag Maaroo Guru Nanak Dev
ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥੧੫॥
Pach Pach Booddehi Koorr Kamaavehi Koorr Kaal Bairaaee Hae ||15||
They are ruined, destroyed and drowned from practicing falsehood; death is the enemy of the false. ||15||
ਮਾਰੂ ਸੋਲਹੇ (ਮਃ ੧) (੫) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੦
Raag Maaroo Guru Nanak Dev
ਹੁਕਮੇ ਆਵੈ ਹੁਕਮੇ ਜਾਵੈ ॥
Hukamae Aavai Hukamae Jaavai ||
By the Hukam of the Lord's Command, they come, and by the Hukam of His Command, they go.
ਮਾਰੂ ਸੋਲਹੇ (ਮਃ ੧) (੫) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੧
Raag Maaroo Guru Nanak Dev
ਬੂਝੈ ਹੁਕਮੁ ਸੋ ਸਾਚਿ ਸਮਾਵੈ ॥
Boojhai Hukam So Saach Samaavai ||
One who realizes His Hukam, merges in the True Lord.
ਮਾਰੂ ਸੋਲਹੇ (ਮਃ ੧) (੫) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੧
Raag Maaroo Guru Nanak Dev
ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ ॥੧੬॥੫॥
Naanak Saach Milai Man Bhaavai Guramukh Kaar Kamaaee Hae ||16||5||
O Nanak, he merges in the True Lord, and his mind is pleased with the Lord. The Gurmukhs do His work. ||16||5||
ਮਾਰੂ ਸੋਲਹੇ (ਮਃ ੧) (੫) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੨
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੫
ਆਪੇ ਕਰਤਾ ਪੁਰਖੁ ਬਿਧਾਤਾ ॥
Aapae Karathaa Purakh Bidhhaathaa ||
He Himself is the Creator Lord, the Architect of Destiny.
ਮਾਰੂ ਸੋਲਹੇ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੨
Raag Maaroo Guru Nanak Dev
ਜਿਨਿ ਆਪੇ ਆਪਿ ਉਪਾਇ ਪਛਾਤਾ ॥
Jin Aapae Aap Oupaae Pashhaathaa ||
He evaluates those whom He Himself has created.
ਮਾਰੂ ਸੋਲਹੇ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੩
Raag Maaroo Guru Nanak Dev
ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧॥
Aapae Sathigur Aapae Saevak Aapae Srisatt Oupaaee Hae ||1||
He Himself is the True Guru, and He Himself is the servant; He Himself created the Universe. ||1||
ਮਾਰੂ ਸੋਲਹੇ (ਮਃ ੧) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੩
Raag Maaroo Guru Nanak Dev
ਆਪੇ ਨੇੜੈ ਨਾਹੀ ਦੂਰੇ ॥
Aapae Naerrai Naahee Dhoorae ||
He is near at hand, not far away.
ਮਾਰੂ ਸੋਲਹੇ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੪
Raag Maaroo Guru Nanak Dev
ਬੂਝਹਿ ਗੁਰਮੁਖਿ ਸੇ ਜਨ ਪੂਰੇ ॥
Boojhehi Guramukh Sae Jan Poorae ||
The Gurmukhs understand Him; perfect are those humble beings.
ਮਾਰੂ ਸੋਲਹੇ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੪
Raag Maaroo Guru Nanak Dev
ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨॥
Thin Kee Sangath Ahinis Laahaa Gur Sangath Eaeh Vaddaaee Hae ||2||
Associating with them night and day is profitable. This is the glorious greatness of associating with the Guru. ||2||
ਮਾਰੂ ਸੋਲਹੇ (ਮਃ ੧) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੪
Raag Maaroo Guru Nanak Dev
ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥
Jug Jug Santh Bhalae Prabh Thaerae ||
Throughout the ages, Your Saints are holy and sublime, O God.
ਮਾਰੂ ਸੋਲਹੇ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੫
Raag Maaroo Guru Nanak Dev
ਹਰਿ ਗੁਣ ਗਾਵਹਿ ਰਸਨ ਰਸੇਰੇ ॥
Har Gun Gaavehi Rasan Rasaerae ||
They sing the Glorious Praises of the Lord, savoring it with their tongues.
ਮਾਰੂ ਸੋਲਹੇ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੫
Raag Maaroo Guru Nanak Dev
ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩॥
Ousathath Karehi Parehar Dhukh Dhaaladh Jin Naahee Chinth Paraaee Hae ||3||
They chant His Praises, and their pain and poverty are taken away; they are not afraid of anyone else. ||3||
ਮਾਰੂ ਸੋਲਹੇ (ਮਃ ੧) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੫
Raag Maaroo Guru Nanak Dev
ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥
Oue Jaagath Rehehi N Soothae Dheesehi ||
They remain awake and aware, and do not appear to sleep.
ਮਾਰੂ ਸੋਲਹੇ (ਮਃ ੧) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੬
Raag Maaroo Guru Nanak Dev
ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥
Sangath Kul Thaarae Saach Pareesehi ||
They serve up Truth, and so save their companions and relatives.
ਮਾਰੂ ਸੋਲਹੇ (ਮਃ ੧) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੬
Raag Maaroo Guru Nanak Dev
ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥
Kalimal Mail Naahee Thae Niramal Oue Rehehi Bhagath Liv Laaee Hae ||4||
They are not stained with the filth of sins; they are immaculate and pure, and remain absorbed in loving devotional worship. ||4||
ਮਾਰੂ ਸੋਲਹੇ (ਮਃ ੧) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੭
Raag Maaroo Guru Nanak Dev
ਬੂਝਹੁ ਹਰਿ ਜਨ ਸਤਿਗੁਰ ਬਾਣੀ ॥
Boojhahu Har Jan Sathigur Baanee ||
O humble servants of the Lord, understand the Word of the Guru's Bani.
ਮਾਰੂ ਸੋਲਹੇ (ਮਃ ੧) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੭
Raag Maaroo Guru Nanak Dev
ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥
Eaehu Joban Saas Hai Dhaeh Puraanee ||
This youth, breath and body shall pass away.
ਮਾਰੂ ਸੋਲਹੇ (ਮਃ ੧) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੮
Raag Maaroo Guru Nanak Dev
ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥
Aaj Kaal Mar Jaaeeai Praanee Har Jap Jap Ridhai Dhhiaaee Hae ||5||
O mortal, you shall die today or tomorrow; chant, and meditate on the Lord within your heart. ||5||
ਮਾਰੂ ਸੋਲਹੇ (ਮਃ ੧) (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੮
Raag Maaroo Guru Nanak Dev
ਛੋਡਹੁ ਪ੍ਰਾਣੀ ਕੂੜ ਕਬਾੜਾ ॥
Shhoddahu Praanee Koorr Kabaarraa ||
O mortal, abandon falsehood and your worthless ways.
ਮਾਰੂ ਸੋਲਹੇ (ਮਃ ੧) (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੯
Raag Maaroo Guru Nanak Dev
ਕੂੜੁ ਮਾਰੇ ਕਾਲੁ ਉਛਾਹਾੜਾ ॥
Koorr Maarae Kaal Oushhaahaarraa ||
Death viciously kills the false beings.
ਮਾਰੂ ਸੋਲਹੇ (ਮਃ ੧) (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੯
Raag Maaroo Guru Nanak Dev
ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੬॥
Saakath Koorr Pachehi Man Houmai Dhuhu Maarag Pachai Pachaaee Hae ||6||
The faithless cynic is ruined through falsehood and his egotistical mind.On the path of duality, he rots away and decomposes. ||6||
ਮਾਰੂ ਸੋਲਹੇ (ਮਃ ੧) (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੫ ਪੰ. ੧੯
Raag Maaroo Guru Nanak Dev