Sri Guru Granth Sahib
Displaying Ang 1031 of 1430
- 1
- 2
- 3
- 4
ਹਉਮੈ ਮਮਤਾ ਕਰਦਾ ਆਇਆ ॥
Houmai Mamathaa Karadhaa Aaeiaa ||
Practicing egotism and possessiveness, you have come into the world.
ਮਾਰੂ ਸੋਲਹੇ (ਮਃ ੧) (੧੦) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧
Raag Maaroo Guru Nanak Dev
ਆਸਾ ਮਨਸਾ ਬੰਧਿ ਚਲਾਇਆ ॥
Aasaa Manasaa Bandhh Chalaaeiaa ||
Hope and desire bind you and lead you on.
ਮਾਰੂ ਸੋਲਹੇ (ਮਃ ੧) (੧੦) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧
Raag Maaroo Guru Nanak Dev
ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥
Maeree Maeree Karath Kiaa Lae Chaalae Bikh Laadhae Shhaar Bikaaraa Hae ||15||
Indulging in egotism and self-conceit, what will you be able to carry with you, except the load of ashes from poison and corruption? ||15||
ਮਾਰੂ ਸੋਲਹੇ (ਮਃ ੧) (੧੦) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੨
Raag Maaroo Guru Nanak Dev
ਹਰਿ ਕੀ ਭਗਤਿ ਕਰਹੁ ਜਨ ਭਾਈ ॥
Har Kee Bhagath Karahu Jan Bhaaee ||
Worship the Lord in devotion, O humble Siblings of Destiny.
ਮਾਰੂ ਸੋਲਹੇ (ਮਃ ੧) (੧੦) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੨
Raag Maaroo Guru Nanak Dev
ਅਕਥੁ ਕਥਹੁ ਮਨੁ ਮਨਹਿ ਸਮਾਈ ॥
Akathh Kathhahu Man Manehi Samaaee ||
Speak the Unspoken Speech, and the mind will merge back into the Mind.
ਮਾਰੂ ਸੋਲਹੇ (ਮਃ ੧) (੧੦) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੩
Raag Maaroo Guru Nanak Dev
ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥੧੬॥
Outh Chalathaa Thaak Rakhahu Ghar Apunai Dhukh Kaattae Kaattanehaaraa Hae ||16||
Restrain your restless mind within its own home, and the Lord, the Destroyer, shall destroy your pain. ||16||
ਮਾਰੂ ਸੋਲਹੇ (ਮਃ ੧) (੧੦) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੩
Raag Maaroo Guru Nanak Dev
ਹਰਿ ਗੁਰ ਪੂਰੇ ਕੀ ਓਟ ਪਰਾਤੀ ॥
Har Gur Poorae Kee Outt Paraathee ||
I seek the support of the Perfect Guru, the Lord.
ਮਾਰੂ ਸੋਲਹੇ (ਮਃ ੧) (੧੦) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੪
Raag Maaroo Guru Nanak Dev
ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥
Guramukh Har Liv Guramukh Jaathee ||
The Gurmukh loves the Lord; the Gurmukh realizes the Lord.
ਮਾਰੂ ਸੋਲਹੇ (ਮਃ ੧) (੧੦) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੪
Raag Maaroo Guru Nanak Dev
ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥
Naanak Raam Naam Math Ootham Har Bakhasae Paar Outhaaraa Hae ||17||4||10||
O Nanak, through the Lord's Name, the intellect is exalted; granting His forgiveness, the Lord carries him across to the other side. ||17||4||10||
ਮਾਰੂ ਸੋਲਹੇ (ਮਃ ੧) (੧੦) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੪
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੧
ਸਰਣਿ ਪਰੇ ਗੁਰਦੇਵ ਤੁਮਾਰੀ ॥
Saran Parae Guradhaev Thumaaree ||
O Divine Guru, I have entered Your Sanctuary.
ਮਾਰੂ ਸੋਲਹੇ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੫
Raag Maaroo Guru Nanak Dev
ਤੂ ਸਮਰਥੁ ਦਇਆਲੁ ਮੁਰਾਰੀ ॥
Thoo Samarathh Dhaeiaal Muraaree ||
You are the Almighty Lord, the Merciful Lord.
ਮਾਰੂ ਸੋਲਹੇ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੬
Raag Maaroo Guru Nanak Dev
ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥
Thaerae Choj N Jaanai Koee Thoo Pooraa Purakh Bidhhaathaa Hae ||1||
No one knows Your wondrous plays; You are the perfect Architect of Destiny. ||1||
ਮਾਰੂ ਸੋਲਹੇ (ਮਃ ੧) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੬
Raag Maaroo Guru Nanak Dev
ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥
Thoo Aadh Jugaadh Karehi Prathipaalaa ||
From the very beginning of time, and throughout the ages, You cherish and sustain Your beings.
ਮਾਰੂ ਸੋਲਹੇ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੬
Raag Maaroo Guru Nanak Dev
ਘਟਿ ਘਟਿ ਰੂਪੁ ਅਨੂਪੁ ਦਇਆਲਾ ॥
Ghatt Ghatt Roop Anoop Dhaeiaalaa ||
You are in each and every heart, O Merciful Lord of incomparable beauty.
ਮਾਰੂ ਸੋਲਹੇ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੭
Raag Maaroo Guru Nanak Dev
ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥੨॥
Jio Thudhh Bhaavai Thivai Chalaavehi Sabh Thaero Keeaa Kamaathaa Hae ||2||
As You will, You cause all to walk; everyone acts according to Your Command. ||2||
ਮਾਰੂ ਸੋਲਹੇ (ਮਃ ੧) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੭
Raag Maaroo Guru Nanak Dev
ਅੰਤਰਿ ਜੋਤਿ ਭਲੀ ਜਗਜੀਵਨ ॥
Anthar Joth Bhalee Jagajeevan ||
Deep within the nucleus of all, is the Light of the Life of the World.
ਮਾਰੂ ਸੋਲਹੇ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੮
Raag Maaroo Guru Nanak Dev
ਸਭਿ ਘਟ ਭੋਗੈ ਹਰਿ ਰਸੁ ਪੀਵਨ ॥
Sabh Ghatt Bhogai Har Ras Peevan ||
The Lord enjoys the hearts of all, and drinks in their essence.
ਮਾਰੂ ਸੋਲਹੇ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੮
Raag Maaroo Guru Nanak Dev
ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥
Aapae Laevai Aapae Dhaevai Thihu Loee Jagath Pith Dhaathaa Hae ||3||
He Himself gives, and He himself takes; He is the generous father of the beings of the three worlds. ||3||
ਮਾਰੂ ਸੋਲਹੇ (ਮਃ ੧) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੮
Raag Maaroo Guru Nanak Dev
ਜਗਤੁ ਉਪਾਇ ਖੇਲੁ ਰਚਾਇਆ ॥
Jagath Oupaae Khael Rachaaeiaa ||
Creating the world, He has set His play into motion.
ਮਾਰੂ ਸੋਲਹੇ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੯
Raag Maaroo Guru Nanak Dev
ਪਵਣੈ ਪਾਣੀ ਅਗਨੀ ਜੀਉ ਪਾਇਆ ॥
Pavanai Paanee Aganee Jeeo Paaeiaa ||
He placed the soul in the body of air, water and fire.
ਮਾਰੂ ਸੋਲਹੇ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੯
Raag Maaroo Guru Nanak Dev
ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥੪॥
Dhaehee Nagaree No Dharavaajae So Dhasavaa Gupath Rehaathaa Hae ||4||
The body-village has nine gates; the Tenth Gate remains hidden. ||4||
ਮਾਰੂ ਸੋਲਹੇ (ਮਃ ੧) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੦
Raag Maaroo Guru Nanak Dev
ਚਾਰਿ ਨਦੀ ਅਗਨੀ ਅਸਰਾਲਾ ॥
Chaar Nadhee Aganee Asaraalaa ||
There are four horrible rivers of fire.
ਮਾਰੂ ਸੋਲਹੇ (ਮਃ ੧) (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੦
Raag Maaroo Guru Nanak Dev
ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥
Koee Guramukh Boojhai Sabadh Niraalaa ||
How rare is that Gurmukh who understands this, and through the Word of the Shabad, remains unattached.
ਮਾਰੂ ਸੋਲਹੇ (ਮਃ ੧) (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੦
Raag Maaroo Guru Nanak Dev
ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥੫॥
Saakath Dhuramath Ddoobehi Dhaajhehi Gur Raakhae Har Liv Raathaa Hae ||5||
The faithless cynics are drowned and burnt through their evil-mindedness. The Guru saves those who are imbued with the Love of the Lord. ||5||
ਮਾਰੂ ਸੋਲਹੇ (ਮਃ ੧) (੧੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੧
Raag Maaroo Guru Nanak Dev
ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥
Ap Thaej Vaae Prithhamee Aakaasaa ||
Water, fire, air, earth and ether
ਮਾਰੂ ਸੋਲਹੇ (ਮਃ ੧) (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੧
Raag Maaroo Guru Nanak Dev
ਤਿਨ ਮਹਿ ਪੰਚ ਤਤੁ ਘਰਿ ਵਾਸਾ ॥
Thin Mehi Panch Thath Ghar Vaasaa ||
In that house of the five elements, they dwell.
ਮਾਰੂ ਸੋਲਹੇ (ਮਃ ੧) (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੨
Raag Maaroo Guru Nanak Dev
ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥
Sathigur Sabadh Rehehi Rang Raathaa Thaj Maaeiaa Houmai Bhraathaa Hae ||6||
Those who remain imbued with the Word of the True Guru's Shabad, renounce Maya, egotism and doubt. ||6||
ਮਾਰੂ ਸੋਲਹੇ (ਮਃ ੧) (੧੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੨
Raag Maaroo Guru Nanak Dev
ਇਹੁ ਮਨੁ ਭੀਜੈ ਸਬਦਿ ਪਤੀਜੈ ॥
Eihu Man Bheejai Sabadh Patheejai ||
This mind is drenched with the Shabad, and satisfied.
ਮਾਰੂ ਸੋਲਹੇ (ਮਃ ੧) (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੩
Raag Maaroo Guru Nanak Dev
ਬਿਨੁ ਨਾਵੈ ਕਿਆ ਟੇਕ ਟਿਕੀਜੈ ॥
Bin Naavai Kiaa Ttaek Ttikeejai ||
Without the Name, what support can anyone have?
ਮਾਰੂ ਸੋਲਹੇ (ਮਃ ੧) (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੩
Raag Maaroo Guru Nanak Dev
ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥੭॥
Anthar Chor Muhai Ghar Mandhar Ein Saakath Dhooth N Jaathaa Hae ||7||
The temple of the body is being plundered by the thieves within, but this faithless cynic does not even recognize these demons. ||7||
ਮਾਰੂ ਸੋਲਹੇ (ਮਃ ੧) (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੩
Raag Maaroo Guru Nanak Dev
ਦੁੰਦਰ ਦੂਤ ਭੂਤ ਭੀਹਾਲੇ ॥
Dhundhar Dhooth Bhooth Bheehaalae ||
They are argumentative demons, terrifying goblins.
ਮਾਰੂ ਸੋਲਹੇ (ਮਃ ੧) (੧੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੪
Raag Maaroo Guru Nanak Dev
ਖਿੰਚੋਤਾਣਿ ਕਰਹਿ ਬੇਤਾਲੇ ॥
Khinchothaan Karehi Baethaalae ||
These demons stir up conflict and strife.
ਮਾਰੂ ਸੋਲਹੇ (ਮਃ ੧) (੧੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੪
Raag Maaroo Guru Nanak Dev
ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥੮॥
Sabadh Surath Bin Aavai Jaavai Path Khoee Aavath Jaathaa Hae ||8||
Without awareness of the Shabad, one comes and goes in reincarnation; he loses his honor in this coming and going. ||8||
ਮਾਰੂ ਸੋਲਹੇ (ਮਃ ੧) (੧੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੫
Raag Maaroo Guru Nanak Dev
ਕੂੜੁ ਕਲਰੁ ਤਨੁ ਭਸਮੈ ਢੇਰੀ ॥
Koorr Kalar Than Bhasamai Dtaeree ||
The body of the false person is just a pile of barren dirt.
ਮਾਰੂ ਸੋਲਹੇ (ਮਃ ੧) (੧੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੫
Raag Maaroo Guru Nanak Dev
ਬਿਨੁ ਨਾਵੈ ਕੈਸੀ ਪਤਿ ਤੇਰੀ ॥
Bin Naavai Kaisee Path Thaeree ||
Without the Name, what honor can you have?
ਮਾਰੂ ਸੋਲਹੇ (ਮਃ ੧) (੧੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੫
Raag Maaroo Guru Nanak Dev
ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥੯॥
Baadhhae Mukath Naahee Jug Chaarae Jamakankar Kaal Paraathaa Hae ||9||
Bound and gagged throughout the four ages, there is no liberation; the Messenger of Death keeps such a person under his gaze. ||9||
ਮਾਰੂ ਸੋਲਹੇ (ਮਃ ੧) (੧੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੬
Raag Maaroo Guru Nanak Dev
ਜਮ ਦਰਿ ਬਾਧੇ ਮਿਲਹਿ ਸਜਾਈ ॥
Jam Dhar Baadhhae Milehi Sajaaee ||
At Death's door, he is tied up and punished;
ਮਾਰੂ ਸੋਲਹੇ (ਮਃ ੧) (੧੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੬
Raag Maaroo Guru Nanak Dev
ਤਿਸੁ ਅਪਰਾਧੀ ਗਤਿ ਨਹੀ ਕਾਈ ॥
This Aparaadhhee Gath Nehee Kaaee ||
Such a sinner does not obtain salvation.
ਮਾਰੂ ਸੋਲਹੇ (ਮਃ ੧) (੧੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੭
Raag Maaroo Guru Nanak Dev
ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥
Karan Palaav Karae Bilalaavai Jio Kunddee Meen Paraathaa Hae ||10||
He cries out in pain, like the fish pierced by the hook. ||10||
ਮਾਰੂ ਸੋਲਹੇ (ਮਃ ੧) (੧੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੭
Raag Maaroo Guru Nanak Dev
ਸਾਕਤੁ ਫਾਸੀ ਪੜੈ ਇਕੇਲਾ ॥
Saakath Faasee Parrai Eikaelaa ||
The faithless cynic is caught in the noose all alone.
ਮਾਰੂ ਸੋਲਹੇ (ਮਃ ੧) (੧੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੮
Raag Maaroo Guru Nanak Dev
ਜਮ ਵਸਿ ਕੀਆ ਅੰਧੁ ਦੁਹੇਲਾ ॥
Jam Vas Keeaa Andhh Dhuhaelaa ||
The miserable spiritually blind person is caught in the power of Death.
ਮਾਰੂ ਸੋਲਹੇ (ਮਃ ੧) (੧੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੮
Raag Maaroo Guru Nanak Dev
ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ ॥੧੧॥
Raam Naam Bin Mukath N Soojhai Aaj Kaal Pach Jaathaa Hae ||11||
Without the Lord's Name, liberation is not known. He shall waste away, today or tomorrow. ||11||
ਮਾਰੂ ਸੋਲਹੇ (ਮਃ ੧) (੧੧) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੮
Raag Maaroo Guru Nanak Dev
ਸਤਿਗੁਰ ਬਾਝੁ ਨ ਬੇਲੀ ਕੋਈ ॥
Sathigur Baajh N Baelee Koee ||
Other than the True Guru, no one is your friend.
ਮਾਰੂ ਸੋਲਹੇ (ਮਃ ੧) (੧੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੯
Raag Maaroo Guru Nanak Dev
ਐਥੈ ਓਥੈ ਰਾਖਾ ਪ੍ਰਭੁ ਸੋਈ ॥
Aithhai Outhhai Raakhaa Prabh Soee ||
Here and hereafter, God is the Savior.
ਮਾਰੂ ਸੋਲਹੇ (ਮਃ ੧) (੧੧) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੯
Raag Maaroo Guru Nanak Dev
ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ ॥੧੨॥
Raam Naam Dhaevai Kar Kirapaa Eio Salalai Salal Milaathaa Hae ||12||
He grants His Grace, and bestows the Lord's Name. He merges with Him, like water with water. ||12||
ਮਾਰੂ ਸੋਲਹੇ (ਮਃ ੧) (੧੧) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੧ ਪੰ. ੧੯
Raag Maaroo Guru Nanak Dev