Sri Guru Granth Sahib
Displaying Ang 1041 of 1430
- 1
- 2
- 3
- 4
ਸਚ ਬਿਨੁ ਭਵਜਲੁ ਜਾਇ ਨ ਤਰਿਆ ॥
Sach Bin Bhavajal Jaae N Thariaa ||
Without the Truth, the terrifying world-ocean cannot be crossed.
ਮਾਰੂ ਸੋਲਹੇ (ਮਃ ੧) (੨੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧
Raag Maaroo Guru Nanak Dev
ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ॥
Eaehu Samundh Athhaahu Mehaa Bikh Bhariaa ||
This ocean is vast and unfathomable; it is overflowing with the worst poison.
ਮਾਰੂ ਸੋਲਹੇ (ਮਃ ੧) (੨੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧
Raag Maaroo Guru Nanak Dev
ਰਹੈ ਅਤੀਤੁ ਗੁਰਮਤਿ ਲੇ ਊਪਰਿ ਹਰਿ ਨਿਰਭਉ ਕੈ ਘਰਿ ਪਾਇਆ ॥੬॥
Rehai Atheeth Guramath Lae Oopar Har Nirabho Kai Ghar Paaeiaa ||6||
One who receives the Guru's Teachings, and remains aloof and detached, obtains a place in the home of the Fearless Lord. ||6||
ਮਾਰੂ ਸੋਲਹੇ (ਮਃ ੧) (੨੦) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧
Raag Maaroo Guru Nanak Dev
ਝੂਠੀ ਜਗ ਹਿਤ ਕੀ ਚਤੁਰਾਈ ॥
Jhoothee Jag Hith Kee Chathuraaee ||
False is the cleverness of loving attachment to the world.
ਮਾਰੂ ਸੋਲਹੇ (ਮਃ ੧) (੨੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੨
Raag Maaroo Guru Nanak Dev
ਬਿਲਮ ਨ ਲਾਗੈ ਆਵੈ ਜਾਈ ॥
Bilam N Laagai Aavai Jaaee ||
In no time at all, it comes and goes.
ਮਾਰੂ ਸੋਲਹੇ (ਮਃ ੧) (੨੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੨
Raag Maaroo Guru Nanak Dev
ਨਾਮੁ ਵਿਸਾਰਿ ਚਲਹਿ ਅਭਿਮਾਨੀ ਉਪਜੈ ਬਿਨਸਿ ਖਪਾਇਆ ॥੭॥
Naam Visaar Chalehi Abhimaanee Oupajai Binas Khapaaeiaa ||7||
Forgetting the Naam, the Name of the Lord, the proud egotistical people depart; in creation and destruction they are wasted away. ||7||
ਮਾਰੂ ਸੋਲਹੇ (ਮਃ ੧) (੨੦) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੩
Raag Maaroo Guru Nanak Dev
ਉਪਜਹਿ ਬਿਨਸਹਿ ਬੰਧਨ ਬੰਧੇ ॥
Oupajehi Binasehi Bandhhan Bandhhae ||
In creation and destruction, they are bound in bondage.
ਮਾਰੂ ਸੋਲਹੇ (ਮਃ ੧) (੨੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੩
Raag Maaroo Guru Nanak Dev
ਹਉਮੈ ਮਾਇਆ ਕੇ ਗਲਿ ਫੰਧੇ ॥
Houmai Maaeiaa Kae Gal Fandhhae ||
The noose of egotism and Maya is around their necks.
ਮਾਰੂ ਸੋਲਹੇ (ਮਃ ੧) (੨੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੪
Raag Maaroo Guru Nanak Dev
ਜਿਸੁ ਰਾਮ ਨਾਮੁ ਨਾਹੀ ਮਤਿ ਗੁਰਮਤਿ ਸੋ ਜਮ ਪੁਰਿ ਬੰਧਿ ਚਲਾਇਆ ॥੮॥
Jis Raam Naam Naahee Math Guramath So Jam Pur Bandhh Chalaaeiaa ||8||
Whoever does not accept the Guru's Teachings, and does not dwell upon the Lord's Name, is bound and bagged, and dragged into the City of Death. ||8||
ਮਾਰੂ ਸੋਲਹੇ (ਮਃ ੧) (੨੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੪
Raag Maaroo Guru Nanak Dev
ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ ॥
Gur Bin Mokh Mukath Kio Paaeeai ||
Without the Guru, how can anyone be emancipated or liberated?
ਮਾਰੂ ਸੋਲਹੇ (ਮਃ ੧) (੨੦) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੫
Raag Maaroo Guru Nanak Dev
ਬਿਨੁ ਗੁਰ ਰਾਮ ਨਾਮੁ ਕਿਉ ਧਿਆਈਐ ॥
Bin Gur Raam Naam Kio Dhhiaaeeai ||
Without the Guru, how can anyone meditate on the Lord's Name?
ਮਾਰੂ ਸੋਲਹੇ (ਮਃ ੧) (੨੦) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੫
Raag Maaroo Guru Nanak Dev
ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥੯॥
Guramath Laehu Tharahu Bhav Dhuthar Mukath Bheae Sukh Paaeiaa ||9||
Accepting the Guru's Teachings, cross over the arduous, terrifying world-ocean; you shall be emancipated, and find peace. ||9||
ਮਾਰੂ ਸੋਲਹੇ (ਮਃ ੧) (੨੦) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੫
Raag Maaroo Guru Nanak Dev
ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥
Guramath Kirasan Govaradhhan Dhhaarae ||
Through the Guru's Teachings, Krishna lifted up the mountain of Govardhan.
ਮਾਰੂ ਸੋਲਹੇ (ਮਃ ੧) (੨੦) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੬
Raag Maaroo Guru Nanak Dev
ਗੁਰਮਤਿ ਸਾਇਰਿ ਪਾਹਣ ਤਾਰੇ ॥
Guramath Saaeir Paahan Thaarae ||
Through the Guru's Teachings, Rama floated stones across the ocean.
ਮਾਰੂ ਸੋਲਹੇ (ਮਃ ੧) (੨੦) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੬
Raag Maaroo Guru Nanak Dev
ਗੁਰਮਤਿ ਲੇਹੁ ਪਰਮ ਪਦੁ ਪਾਈਐ ਨਾਨਕ ਗੁਰਿ ਭਰਮੁ ਚੁਕਾਇਆ ॥੧੦॥
Guramath Laehu Param Padh Paaeeai Naanak Gur Bharam Chukaaeiaa ||10||
Accepting the Guru's Teachings, the supreme status is obtained; O Nanak, the Guru eradicates doubt. ||10||
ਮਾਰੂ ਸੋਲਹੇ (ਮਃ ੧) (੨੦) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੭
Raag Maaroo Guru Nanak Dev
ਗੁਰਮਤਿ ਲੇਹੁ ਤਰਹੁ ਸਚੁ ਤਾਰੀ ॥
Guramath Laehu Tharahu Sach Thaaree ||
Accepting the Guru's Teachings, cross over to the other side through Truth.
ਮਾਰੂ ਸੋਲਹੇ (ਮਃ ੧) (੨੦) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੭
Raag Maaroo Guru Nanak Dev
ਆਤਮ ਚੀਨਹੁ ਰਿਦੈ ਮੁਰਾਰੀ ॥
Aatham Cheenahu Ridhai Muraaree ||
O soul, remember the Lord within your heart.
ਮਾਰੂ ਸੋਲਹੇ (ਮਃ ੧) (੨੦) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੮
Raag Maaroo Guru Nanak Dev
ਜਮ ਕੇ ਫਾਹੇ ਕਾਟਹਿ ਹਰਿ ਜਪਿ ਅਕੁਲ ਨਿਰੰਜਨੁ ਪਾਇਆ ॥੧੧॥
Jam Kae Faahae Kaattehi Har Jap Akul Niranjan Paaeiaa ||11||
The noose of death is cut away, meditating on the Lord; you shall obtain the Immaculate Lord, who has no ancestry. ||11||
ਮਾਰੂ ਸੋਲਹੇ (ਮਃ ੧) (੨੦) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੮
Raag Maaroo Guru Nanak Dev
ਗੁਰਮਤਿ ਪੰਚ ਸਖੇ ਗੁਰ ਭਾਈ ॥
Guramath Panch Sakhae Gur Bhaaee ||
Through the Guru's Teachings, the Holy become one's friends and Siblings of Destiny.
ਮਾਰੂ ਸੋਲਹੇ (ਮਃ ੧) (੨੦) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੯
Raag Maaroo Guru Nanak Dev
ਗੁਰਮਤਿ ਅਗਨਿ ਨਿਵਾਰਿ ਸਮਾਈ ॥
Guramath Agan Nivaar Samaaee ||
Through the Guru's Teachings, the inner fire is subdued and extinguished.
ਮਾਰੂ ਸੋਲਹੇ (ਮਃ ੧) (੨੦) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੯
Raag Maaroo Guru Nanak Dev
ਮਨਿ ਮੁਖਿ ਨਾਮੁ ਜਪਹੁ ਜਗਜੀਵਨ ਰਿਦ ਅੰਤਰਿ ਅਲਖੁ ਲਖਾਇਆ ॥੧੨॥
Man Mukh Naam Japahu Jagajeevan Ridh Anthar Alakh Lakhaaeiaa ||12||
Chant the Naam with your mind and mouth; know the unknowable Lord, the Life of the World, deep within the nucleus of your heart. ||12||
ਮਾਰੂ ਸੋਲਹੇ (ਮਃ ੧) (੨੦) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੯
Raag Maaroo Guru Nanak Dev
ਗੁਰਮੁਖਿ ਬੂਝੈ ਸਬਦਿ ਪਤੀਜੈ ॥
Guramukh Boojhai Sabadh Patheejai ||
The Gurmukh understands, and is pleased with the Word of the Shabad.
ਮਾਰੂ ਸੋਲਹੇ (ਮਃ ੧) (੨੦) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੦
Raag Maaroo Guru Nanak Dev
ਉਸਤਤਿ ਨਿੰਦਾ ਕਿਸ ਕੀ ਕੀਜੈ ॥
Ousathath Nindhaa Kis Kee Keejai ||
Who does he praise or slander?
ਮਾਰੂ ਸੋਲਹੇ (ਮਃ ੧) (੨੦) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੦
Raag Maaroo Guru Nanak Dev
ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ ॥੧੩॥
Cheenahu Aap Japahu Jagadheesar Har Jagannaathh Man Bhaaeiaa ||13||
Know yourself, and meditate on the Lord of the Universe; let your mind be pleased with the Lord, the Master of the Universe. ||13||
ਮਾਰੂ ਸੋਲਹੇ (ਮਃ ੧) (੨੦) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੧
Raag Maaroo Guru Nanak Dev
ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥
Jo Brehamandd Khandd So Jaanahu ||
Know the One who pervades all the realms of the universe.
ਮਾਰੂ ਸੋਲਹੇ (ਮਃ ੧) (੨੦) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੧
Raag Maaroo Guru Nanak Dev
ਗੁਰਮੁਖਿ ਬੂਝਹੁ ਸਬਦਿ ਪਛਾਣਹੁ ॥
Guramukh Boojhahu Sabadh Pashhaanahu ||
As Gurmukh, understand and realize the Shabad.
ਮਾਰੂ ਸੋਲਹੇ (ਮਃ ੧) (੨੦) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੨
Raag Maaroo Guru Nanak Dev
ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥੧੪॥
Ghatt Ghatt Bhogae Bhoganehaaraa Rehai Atheeth Sabaaeiaa ||14||
The Enjoyer enjoys each and every heart, and yet He remains detached from all. ||14||
ਮਾਰੂ ਸੋਲਹੇ (ਮਃ ੧) (੨੦) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੨
Raag Maaroo Guru Nanak Dev
ਗੁਰਮਤਿ ਬੋਲਹੁ ਹਰਿ ਜਸੁ ਸੂਚਾ ॥
Guramath Bolahu Har Jas Soochaa ||
Through the Guru's Teachings, chant the Pure Praises of the Lord.
ਮਾਰੂ ਸੋਲਹੇ (ਮਃ ੧) (੨੦) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੨
Raag Maaroo Guru Nanak Dev
ਗੁਰਮਤਿ ਆਖੀ ਦੇਖਹੁ ਊਚਾ ॥
Guramath Aakhee Dhaekhahu Oochaa ||
Through the Guru's Teachings, behold the lofty Lord with your eyes.
ਮਾਰੂ ਸੋਲਹੇ (ਮਃ ੧) (੨੦) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੩
Raag Maaroo Guru Nanak Dev
ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ ॥੧੫॥੩॥੨੦॥
Sravanee Naam Sunai Har Baanee Naanak Har Rang Rangaaeiaa ||15||3||20||
Whoever listens to the Lord's Name, and the Word of His Bani, O Nanak, is imbued with the color of the Lord's Love. ||15||3||20||
ਮਾਰੂ ਸੋਲਹੇ (ਮਃ ੧) (੨੦) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੩
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੪੧
ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ ॥
Kaam Krodhh Parehar Par Nindhaa ||
Leave behind sexual desire, anger and the slander of others.
ਮਾਰੂ ਸੋਲਹੇ (ਮਃ ੧) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੪
Raag Maaroo Guru Nanak Dev
ਲਬੁ ਲੋਭੁ ਤਜਿ ਹੋਹੁ ਨਿਚਿੰਦਾ ॥
Lab Lobh Thaj Hohu Nichindhaa ||
Renounce greed and possessiveness, and become carefree.
ਮਾਰੂ ਸੋਲਹੇ (ਮਃ ੧) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੪
Raag Maaroo Guru Nanak Dev
ਭ੍ਰਮ ਕਾ ਸੰਗਲੁ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ ॥੧॥
Bhram Kaa Sangal Thorr Niraalaa Har Anthar Har Ras Paaeiaa ||1||
Break the chains of doubt, and remain unattached; you shall find the Lord, and the Lord's sublime essence, deep within yourself.||1||
ਮਾਰੂ ਸੋਲਹੇ (ਮਃ ੧) (੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੫
Raag Maaroo Guru Nanak Dev
ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ ॥
Nis Dhaaman Jio Chamak Chandhaaein Dhaekhai ||
As one sees the flash of lightning in the night,
ਮਾਰੂ ਸੋਲਹੇ (ਮਃ ੧) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੫
Raag Maaroo Guru Nanak Dev
ਅਹਿਨਿਸਿ ਜੋਤਿ ਨਿਰੰਤਰਿ ਪੇਖੈ ॥
Ahinis Joth Niranthar Paekhai ||
see the Divine Light deep within your nucleus, day and night.
ਮਾਰੂ ਸੋਲਹੇ (ਮਃ ੧) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੬
Raag Maaroo Guru Nanak Dev
ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ ॥੨॥
Aanandh Roop Anoop Saroopaa Gur Poorai Dhaekhaaeiaa ||2||
The Lord, the embodiment of bliss, incomparably beautiful, reveals the Perfect Guru. ||2||
ਮਾਰੂ ਸੋਲਹੇ (ਮਃ ੧) (੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੬
Raag Maaroo Guru Nanak Dev
ਸਤਿਗੁਰ ਮਿਲਹੁ ਆਪੇ ਪ੍ਰਭੁ ਤਾਰੇ ॥
Sathigur Milahu Aapae Prabh Thaarae ||
So meet with the True Guru, and God Himself will save you.
ਮਾਰੂ ਸੋਲਹੇ (ਮਃ ੧) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੭
Raag Maaroo Guru Nanak Dev
ਸਸਿ ਘਰਿ ਸੂਰੁ ਦੀਪਕੁ ਗੈਣਾਰੇ ॥
Sas Ghar Soor Dheepak Gainaarae ||
He placed the lamps of the sun and the moon in the home of the sky.
ਮਾਰੂ ਸੋਲਹੇ (ਮਃ ੧) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੭
Raag Maaroo Guru Nanak Dev
ਦੇਖਿ ਅਦਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ ॥੩॥
Dhaekh Adhisatt Rehahu Liv Laagee Sabh Thribhavan Breham Sabaaeiaa ||3||
See the invisible Lord, and remain absorbed in loving devotion. God is all throughout the three worlds.||3|| See the invisible Lord, and remain absorbed in loving devotion. God is all throughout the three worlds.||3|| See the invisible Lord, and remain
ਮਾਰੂ ਸੋਲਹੇ (ਮਃ ੧) (੨੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੭
Raag Maaroo Guru Nanak Dev
ਅੰਮ੍ਰਿਤ ਰਸੁ ਪਾਏ ਤ੍ਰਿਸਨਾ ਭਉ ਜਾਏ ॥
Anmrith Ras Paaeae Thrisanaa Bho Jaaeae ||
Obtaining the sublime ambrosial essence, desire and fear are dispelled.
ਮਾਰੂ ਸੋਲਹੇ (ਮਃ ੧) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੮
Raag Maaroo Guru Nanak Dev
ਅਨਭਉ ਪਦੁ ਪਾਵੈ ਆਪੁ ਗਵਾਏ ॥
Anabho Padh Paavai Aap Gavaaeae ||
The state of inspired illumination is obtained, and self-conceit is eradicated.
ਮਾਰੂ ਸੋਲਹੇ (ਮਃ ੧) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੮
Raag Maaroo Guru Nanak Dev
ਊਚੀ ਪਦਵੀ ਊਚੋ ਊਚਾ ਨਿਰਮਲ ਸਬਦੁ ਕਮਾਇਆ ॥੪॥
Oochee Padhavee Oocho Oochaa Niramal Sabadh Kamaaeiaa ||4||
The lofty and exalted state, the highest of the high is obtained, practicing the immaculate Word of the Shabad. ||4||
ਮਾਰੂ ਸੋਲਹੇ (ਮਃ ੧) (੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੯
Raag Maaroo Guru Nanak Dev
ਅਦ੍ਰਿਸਟ ਅਗੋਚਰੁ ਨਾਮੁ ਅਪਾਰਾ ॥
Adhrisatt Agochar Naam Apaaraa ||
The Naam, the Name of the invisible and unfathomable Lord, is infinite.
ਮਾਰੂ ਸੋਲਹੇ (ਮਃ ੧) (੨੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੧ ਪੰ. ੧੯
Raag Maaroo Guru Nanak Dev