Sri Guru Granth Sahib
Displaying Ang 1044 of 1430
- 1
- 2
- 3
- 4
ਆਪੇ ਮੇਲੇ ਦੇ ਵਡਿਆਈ ॥
Aapae Maelae Dhae Vaddiaaee ||
Uniting with Himself, He bestows glorious greatness.
ਮਾਰੂ ਸੋਲਹੇ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧
Raag Maaroo Guru Amar Das
ਗੁਰ ਪਰਸਾਦੀ ਕੀਮਤਿ ਪਾਈ ॥
Gur Parasaadhee Keemath Paaee ||
By Guru's Grace, one comes to know the Lord's worth.
ਮਾਰੂ ਸੋਲਹੇ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧
Raag Maaroo Guru Amar Das
ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥
Manamukh Bahuth Firai Bilalaadhee Dhoojai Bhaae Khuaaee Hae ||3||
The self-willed manmukh wanders everywhere, weeping and wailing; he is utterly ruined by the love of duality. ||3||
ਮਾਰੂ ਸੋਲਹੇ (ਮਃ ੩) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧
Raag Maaroo Guru Amar Das
ਹਉਮੈ ਮਾਇਆ ਵਿਚੇ ਪਾਈ ॥
Houmai Maaeiaa Vichae Paaee ||
Egotism was instilled into the illusion of Maya.
ਮਾਰੂ ਸੋਲਹੇ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੨
Raag Maaroo Guru Amar Das
ਮਨਮੁਖ ਭੂਲੇ ਪਤਿ ਗਵਾਈ ॥
Manamukh Bhoolae Path Gavaaee ||
The self-willed manmukh is deluded, and loses his honor.
ਮਾਰੂ ਸੋਲਹੇ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੨
Raag Maaroo Guru Amar Das
ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥
Guramukh Hovai So Naae Raachai Saachai Rehiaa Samaaee Hae ||4||
But one who becomes Gurmukh is absorbed in the Name; he remains immersed in the True Lord. ||4||
ਮਾਰੂ ਸੋਲਹੇ (ਮਃ ੩) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੩
Raag Maaroo Guru Amar Das
ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥
Gur Thae Giaan Naam Rathan Paaeiaa ||
Spiritual wisdom is obtained from the Guru, along with the jewel of the Naam, the Name of the Lord.
ਮਾਰੂ ਸੋਲਹੇ (ਮਃ ੩) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੩
Raag Maaroo Guru Amar Das
ਮਨਸਾ ਮਾਰਿ ਮਨ ਮਾਹਿ ਸਮਾਇਆ ॥
Manasaa Maar Man Maahi Samaaeiaa ||
Desires are subdued, and one remains immersed in the mind.
ਮਾਰੂ ਸੋਲਹੇ (ਮਃ ੩) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੪
Raag Maaroo Guru Amar Das
ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥
Aapae Khael Karae Sabh Karathaa Aapae Dhaee Bujhaaee Hae ||5||
The Creator Himself stages all His plays; He Himself bestows understanding. ||5||
ਮਾਰੂ ਸੋਲਹੇ (ਮਃ ੩) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੪
Raag Maaroo Guru Amar Das
ਸਤਿਗੁਰੁ ਸੇਵੇ ਆਪੁ ਗਵਾਏ ॥
Sathigur Saevae Aap Gavaaeae ||
One who serves the True Guru eradicates self-conceit.
ਮਾਰੂ ਸੋਲਹੇ (ਮਃ ੩) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੫
Raag Maaroo Guru Amar Das
ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥
Mil Preetham Sabadh Sukh Paaeae ||
Meeting with his Beloved, he finds peace through the Word of the Shabad.
ਮਾਰੂ ਸੋਲਹੇ (ਮਃ ੩) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੫
Raag Maaroo Guru Amar Das
ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥
Anthar Piaar Bhagathee Raathaa Sehaj Mathae Ban Aaee Hae ||6||
Deep within his inner being, he is imbued with loving devotion; intuitively, he becomes one with the Lord. ||6||
ਮਾਰੂ ਸੋਲਹੇ (ਮਃ ੩) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੫
Raag Maaroo Guru Amar Das
ਦੂਖ ਨਿਵਾਰਣੁ ਗੁਰ ਤੇ ਜਾਤਾ ॥
Dhookh Nivaaran Gur Thae Jaathaa ||
The Destroyer of pain is known through the Guru.
ਮਾਰੂ ਸੋਲਹੇ (ਮਃ ੩) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੬
Raag Maaroo Guru Amar Das
ਆਪਿ ਮਿਲਿਆ ਜਗਜੀਵਨੁ ਦਾਤਾ ॥
Aap Miliaa Jagajeevan Dhaathaa ||
The Great Giver, the Life of the world, Himself has met me.
ਮਾਰੂ ਸੋਲਹੇ (ਮਃ ੩) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੬
Raag Maaroo Guru Amar Das
ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥
Jis No Laaeae Soee Boojhai Bho Bharam Sareerahu Jaaee Hae ||7||
He alone understands, whom the Lord joins with Himself. Fear and doubt are taken away from his body. ||7||
ਮਾਰੂ ਸੋਲਹੇ (ਮਃ ੩) (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੬
Raag Maaroo Guru Amar Das
ਆਪੇ ਗੁਰਮੁਖਿ ਆਪੇ ਦੇਵੈ ॥
Aapae Guramukh Aapae Dhaevai ||
He Himself is the Gurmukh, and He Himself bestows His blessings.
ਮਾਰੂ ਸੋਲਹੇ (ਮਃ ੩) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੭
Raag Maaroo Guru Amar Das
ਸਚੈ ਸਬਦਿ ਸਤਿਗੁਰੁ ਸੇਵੈ ॥
Sachai Sabadh Sathigur Saevai ||
Through the True Word of the Shabad, serve the True Guru.
ਮਾਰੂ ਸੋਲਹੇ (ਮਃ ੩) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੭
Raag Maaroo Guru Amar Das
ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥
Jaraa Jam This Johi N Saakai Saachae Sio Ban Aaee Hae ||8||
Old age and death cannot even touch one who is in harmony with the True Lord. ||8||
ਮਾਰੂ ਸੋਲਹੇ (ਮਃ ੩) (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੭
Raag Maaroo Guru Amar Das
ਤ੍ਰਿਸਨਾ ਅਗਨਿ ਜਲੈ ਸੰਸਾਰਾ ॥
Thrisanaa Agan Jalai Sansaaraa ||
The world is burning up in the fire of desire.
ਮਾਰੂ ਸੋਲਹੇ (ਮਃ ੩) (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੮
Raag Maaroo Guru Amar Das
ਜਲਿ ਜਲਿ ਖਪੈ ਬਹੁਤੁ ਵਿਕਾਰਾ ॥
Jal Jal Khapai Bahuth Vikaaraa ||
It burns and burns, and is destroyed in all its corruption.
ਮਾਰੂ ਸੋਲਹੇ (ਮਃ ੩) (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੮
Raag Maaroo Guru Amar Das
ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥
Manamukh Thour N Paaeae Kabehoo Sathigur Boojh Bujhaaee Hae ||9||
The self-willed manmukh finds no place of rest anywhere. The True Guru has imparted this understanding. ||9||
ਮਾਰੂ ਸੋਲਹੇ (ਮਃ ੩) (੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੯
Raag Maaroo Guru Amar Das
ਸਤਿਗੁਰੁ ਸੇਵਨਿ ਸੇ ਵਡਭਾਗੀ ॥
Sathigur Saevan Sae Vaddabhaagee ||
Those who serve the True Guru are very fortunate.
ਮਾਰੂ ਸੋਲਹੇ (ਮਃ ੩) (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੯
Raag Maaroo Guru Amar Das
ਸਾਚੈ ਨਾਮਿ ਸਦਾ ਲਿਵ ਲਾਗੀ ॥
Saachai Naam Sadhaa Liv Laagee ||
They remain lovingly focused on the True Name forever.
ਮਾਰੂ ਸੋਲਹੇ (ਮਃ ੩) (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੦
Raag Maaroo Guru Amar Das
ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥
Anthar Naam Raviaa Nihakaeval Thrisanaa Sabadh Bujhaaee Hae ||10||
The Immaculate Naam, the Name of the Lord, permeates the nucleus of their inner being; through the Shabad, their desires are quenched. ||10||
ਮਾਰੂ ਸੋਲਹੇ (ਮਃ ੩) (੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੦
Raag Maaroo Guru Amar Das
ਸਚਾ ਸਬਦੁ ਸਚੀ ਹੈ ਬਾਣੀ ॥
Sachaa Sabadh Sachee Hai Baanee ||
True is the Word of the Shabad, and True is the Bani of His Word.
ਮਾਰੂ ਸੋਲਹੇ (ਮਃ ੩) (੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੦
Raag Maaroo Guru Amar Das
ਗੁਰਮੁਖਿ ਵਿਰਲੈ ਕਿਨੈ ਪਛਾਣੀ ॥
Guramukh Viralai Kinai Pashhaanee ||
How rare is that Gurmukh who realizes this.
ਮਾਰੂ ਸੋਲਹੇ (ਮਃ ੩) (੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੧
Raag Maaroo Guru Amar Das
ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥
Sachae Sabadh Rathae Bairaagee Aavan Jaan Rehaaee Hae ||11||
Those who are imbued with the True Shabad are detached. Their comings and goings in reincarnation are ended. ||11||
ਮਾਰੂ ਸੋਲਹੇ (ਮਃ ੩) (੧) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੧
Raag Maaroo Guru Amar Das
ਸਬਦੁ ਬੁਝੈ ਸੋ ਮੈਲੁ ਚੁਕਾਏ ॥
Sabadh Bujhai So Mail Chukaaeae ||
One who realizes the Shabad is cleansed of impurities.
ਮਾਰੂ ਸੋਲਹੇ (ਮਃ ੩) (੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੨
Raag Maaroo Guru Amar Das
ਨਿਰਮਲ ਨਾਮੁ ਵਸੈ ਮਨਿ ਆਏ ॥
Niramal Naam Vasai Man Aaeae ||
The Immaculate Naam abides within his mind.
ਮਾਰੂ ਸੋਲਹੇ (ਮਃ ੩) (੧) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੨
Raag Maaroo Guru Amar Das
ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥
Sathigur Apanaa Sadh Hee Saevehi Houmai Vichahu Jaaee Hae ||12||
He serves his True Guru forever, and egotism is eradicated from within. ||12||
ਮਾਰੂ ਸੋਲਹੇ (ਮਃ ੩) (੧) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੨
Raag Maaroo Guru Amar Das
ਗੁਰ ਤੇ ਬੂਝੈ ਤਾ ਦਰੁ ਸੂਝੈ ॥
Gur Thae Boojhai Thaa Dhar Soojhai ||
If one comes to understand, through the Guru, then he comes to know the Lord's Door.
ਮਾਰੂ ਸੋਲਹੇ (ਮਃ ੩) (੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੩
Raag Maaroo Guru Amar Das
ਨਾਮ ਵਿਹੂਣਾ ਕਥਿ ਕਥਿ ਲੂਝੈ ॥
Naam Vihoonaa Kathh Kathh Loojhai ||
But without the Naam, one babbles and argues in vain.
ਮਾਰੂ ਸੋਲਹੇ (ਮਃ ੩) (੧) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੩
Raag Maaroo Guru Amar Das
ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥
Sathigur Saevae Kee Vaddiaaee Thrisanaa Bhookh Gavaaee Hae ||13||
The glory of serving the True Guru is that it eradicates hunger and thirst. ||13||
ਮਾਰੂ ਸੋਲਹੇ (ਮਃ ੩) (੧) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੩
Raag Maaroo Guru Amar Das
ਆਪੇ ਆਪਿ ਮਿਲੈ ਤਾ ਬੂਝੈ ॥
Aapae Aap Milai Thaa Boojhai ||
When the Lord unites them with Himself, then they come to understand.
ਮਾਰੂ ਸੋਲਹੇ (ਮਃ ੩) (੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੪
Raag Maaroo Guru Amar Das
ਗਿਆਨ ਵਿਹੂਣਾ ਕਿਛੂ ਨ ਸੂਝੈ ॥
Giaan Vihoonaa Kishhoo N Soojhai ||
Without spiritual wisdom, they understand nothing at all.
ਮਾਰੂ ਸੋਲਹੇ (ਮਃ ੩) (੧) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੪
Raag Maaroo Guru Amar Das
ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥
Gur Kee Dhaath Sadhaa Man Anthar Baanee Sabadh Vajaaee Hae ||14||
One whose mind is filled with the Guru's gift forever - his inner being resounds with the Shabad, and the Word of the Guru's Bani. ||14||
ਮਾਰੂ ਸੋਲਹੇ (ਮਃ ੩) (੧) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੫
Raag Maaroo Guru Amar Das
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥
Jo Dhhur Likhiaa S Karam Kamaaeiaa ||
He acts according to his pre-ordained destiny.
ਮਾਰੂ ਸੋਲਹੇ (ਮਃ ੩) (੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੫
Raag Maaroo Guru Amar Das
ਕੋਇ ਨ ਮੇਟੈ ਧੁਰਿ ਫੁਰਮਾਇਆ ॥
Koe N Maettai Dhhur Furamaaeiaa ||
No one can erase the Command of the Primal Lord.
ਮਾਰੂ ਸੋਲਹੇ (ਮਃ ੩) (੧) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੬
Raag Maaroo Guru Amar Das
ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥
Sathasangath Mehi Thin Hee Vaasaa Jin Ko Dhhur Likh Paaee Hae ||15||
They alone dwell in the Sat Sangat, the True Congregation, who have such pre-ordained destiny. ||15||
ਮਾਰੂ ਸੋਲਹੇ (ਮਃ ੩) (੧) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੬
Raag Maaroo Guru Amar Das
ਅਪਣੀ ਨਦਰਿ ਕਰੇ ਸੋ ਪਾਏ ॥
Apanee Nadhar Karae So Paaeae ||
He alone finds the Lord, unto whom He grants His Grace.
ਮਾਰੂ ਸੋਲਹੇ (ਮਃ ੩) (੧) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੭
Raag Maaroo Guru Amar Das
ਸਚੈ ਸਬਦਿ ਤਾੜੀ ਚਿਤੁ ਲਾਏ ॥
Sachai Sabadh Thaarree Chith Laaeae ||
He links his consciousness to the deep meditative state of the True Shabad.
ਮਾਰੂ ਸੋਲਹੇ (ਮਃ ੩) (੧) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੭
Raag Maaroo Guru Amar Das
ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥
Naanak Dhaas Kehai Baenanthee Bheekhiaa Naam Dhar Paaee Hae ||16||1||
Nanak, Your slave, offers this humble prayer; I stand at Your Door, begging for Your Name. ||16||1||
ਮਾਰੂ ਸੋਲਹੇ (ਮਃ ੩) (੧) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੭
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੪੪
ਏਕੋ ਏਕੁ ਵਰਤੈ ਸਭੁ ਸੋਈ ॥
Eaeko Eaek Varathai Sabh Soee ||
The One and only Lord is pervading and permeating everywhere.
ਮਾਰੂ ਸੋਲਹੇ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੮
Raag Maaroo Guru Amar Das
ਗੁਰਮੁਖਿ ਵਿਰਲਾ ਬੂਝੈ ਕੋਈ ॥
Guramukh Viralaa Boojhai Koee ||
How rare is that person, who as Gurmukh, understands this.
ਮਾਰੂ ਸੋਲਹੇ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੮
Raag Maaroo Guru Amar Das
ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥੧॥
Eaeko Rav Rehiaa Sabh Anthar This Bin Avar N Koee Hae ||1||
The One Lord is permeating and pervading, deep within the nucleus of all. Without Him, there is no other at all. ||1||
ਮਾਰੂ ਸੋਲਹੇ (ਮਃ ੩) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੯
Raag Maaroo Guru Amar Das
ਲਖ ਚਉਰਾਸੀਹ ਜੀਅ ਉਪਾਏ ॥
Lakh Chouraaseeh Jeea Oupaaeae ||
He created the 8.4 millions species of beings.
ਮਾਰੂ ਸੋਲਹੇ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੪ ਪੰ. ੧੯
Raag Maaroo Guru Amar Das