Sri Guru Granth Sahib
Displaying Ang 1054 of 1430
- 1
- 2
- 3
- 4
ਪੂਰੈ ਸਤਿਗੁਰਿ ਸੋਝੀ ਪਾਈ ॥
Poorai Sathigur Sojhee Paaee ||
The Perfect True Guru has imparted this understanding.
ਮਾਰੂ ਸੋਲਹੇ (ਮਃ ੩) (੧੦) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧
Raag Maaroo Guru Amar Das
ਏਕੋ ਨਾਮੁ ਮੰਨਿ ਵਸਾਈ ॥
Eaeko Naam Mann Vasaaee ||
I have enshrined the Naam, the One Name, within my mind.
ਮਾਰੂ ਸੋਲਹੇ (ਮਃ ੩) (੧੦) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧
Raag Maaroo Guru Amar Das
ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥
Naam Japee Thai Naam Dhhiaaee Mehal Paae Gun Gaahaa Hae ||11||
I chant the Naam, and meditate on the Naam. Singing His Glorious Praises, I enter the Mansion of the Lord's Presence. ||11||
ਮਾਰੂ ਸੋਲਹੇ (ਮਃ ੩) (੧੦) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧
Raag Maaroo Guru Amar Das
ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥
Saevak Saevehi Mann Hukam Apaaraa ||
The servant serves, and obeys the Command of the Infinite Lord.
ਮਾਰੂ ਸੋਲਹੇ (ਮਃ ੩) (੧੦) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੨
Raag Maaroo Guru Amar Das
ਮਨਮੁਖ ਹੁਕਮੁ ਨ ਜਾਣਹਿ ਸਾਰਾ ॥
Manamukh Hukam N Jaanehi Saaraa ||
The self-willed manmukhs do not know the value of the Lord's Command.
ਮਾਰੂ ਸੋਲਹੇ (ਮਃ ੩) (੧੦) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੨
Raag Maaroo Guru Amar Das
ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥
Hukamae Mannae Hukamae Vaddiaaee Hukamae Vaeparavaahaa Hae ||12||
By the Hukam of the Lord's Command, one is exalted; by His Hukam, one is glorified; by His Hukam, one becomes carefree. ||12||
ਮਾਰੂ ਸੋਲਹੇ (ਮਃ ੩) (੧੦) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੩
Raag Maaroo Guru Amar Das
ਗੁਰ ਪਰਸਾਦੀ ਹੁਕਮੁ ਪਛਾਣੈ ॥
Gur Parasaadhee Hukam Pashhaanai ||
By Guru's Grace, one recognizes the Lord's Hukam.
ਮਾਰੂ ਸੋਲਹੇ (ਮਃ ੩) (੧੦) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੩
Raag Maaroo Guru Amar Das
ਧਾਵਤੁ ਰਾਖੈ ਇਕਤੁ ਘਰਿ ਆਣੈ ॥
Dhhaavath Raakhai Eikath Ghar Aanai ||
The wandering mind is restrained, and brought back to the home of the One Lord.
ਮਾਰੂ ਸੋਲਹੇ (ਮਃ ੩) (੧੦) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੩
Raag Maaroo Guru Amar Das
ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥
Naamae Raathaa Sadhaa Bairaagee Naam Rathan Man Thaahaa Hae ||13||
Imbued with the Naam, one remains forever detached; the jewel of the Naam rests within the mind. ||13||
ਮਾਰੂ ਸੋਲਹੇ (ਮਃ ੩) (੧੦) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੪
Raag Maaroo Guru Amar Das
ਸਭ ਜਗ ਮਹਿ ਵਰਤੈ ਏਕੋ ਸੋਈ ॥
Sabh Jag Mehi Varathai Eaeko Soee ||
The One Lord is pervasive throughout all the world.
ਮਾਰੂ ਸੋਲਹੇ (ਮਃ ੩) (੧੦) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੪
Raag Maaroo Guru Amar Das
ਗੁਰ ਪਰਸਾਦੀ ਪਰਗਟੁ ਹੋਈ ॥
Gur Parasaadhee Paragatt Hoee ||
By Guru's Grace, He is revealed.
ਮਾਰੂ ਸੋਲਹੇ (ਮਃ ੩) (੧੦) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੫
Raag Maaroo Guru Amar Das
ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥
Sabadh Salaahehi Sae Jan Niramal Nij Ghar Vaasaa Thaahaa Hae ||14||
Those humble beings who praise the Shabad are immaculate; they dwell within the home of their own inner self. ||14||
ਮਾਰੂ ਸੋਲਹੇ (ਮਃ ੩) (੧੦) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੫
Raag Maaroo Guru Amar Das
ਸਦਾ ਭਗਤ ਤੇਰੀ ਸਰਣਾਈ ॥
Sadhaa Bhagath Thaeree Saranaaee ||
The devotees abide forever in Your Sanctuary, Lord.
ਮਾਰੂ ਸੋਲਹੇ (ਮਃ ੩) (੧੦) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੫
Raag Maaroo Guru Amar Das
ਅਗਮ ਅਗੋਚਰ ਕੀਮਤਿ ਨਹੀ ਪਾਈ ॥
Agam Agochar Keemath Nehee Paaee ||
You are inaccessible and unfathomable; Your value cannot be estimated.
ਮਾਰੂ ਸੋਲਹੇ (ਮਃ ੩) (੧੦) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੬
Raag Maaroo Guru Amar Das
ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥
Jio Thudhh Bhaavehi Thio Thoo Raakhehi Guramukh Naam Dhhiaahaa Hae ||15||
As it pleases Your Will, You keep us; the Gurmukh meditates on the Naam. ||15||
ਮਾਰੂ ਸੋਲਹੇ (ਮਃ ੩) (੧੦) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੬
Raag Maaroo Guru Amar Das
ਸਦਾ ਸਦਾ ਤੇਰੇ ਗੁਣ ਗਾਵਾ ॥
Sadhaa Sadhaa Thaerae Gun Gaavaa ||
Forever and ever, I sing Your Glorious Praises.
ਮਾਰੂ ਸੋਲਹੇ (ਮਃ ੩) (੧੦) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੭
Raag Maaroo Guru Amar Das
ਸਚੇ ਸਾਹਿਬ ਤੇਰੈ ਮਨਿ ਭਾਵਾ ॥
Sachae Saahib Thaerai Man Bhaavaa ||
O my True Lord and Master, may I become pleasing to Your Mind.
ਮਾਰੂ ਸੋਲਹੇ (ਮਃ ੩) (੧੦) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੭
Raag Maaroo Guru Amar Das
ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥
Naanak Saach Kehai Baenanthee Sach Dhaevahu Sach Samaahaa Hae ||16||1||10||
Nanak offers this true prayer: O Lord, please bless me with Truth, that I may merge in the Truth. ||16||1||10||
ਮਾਰੂ ਸੋਲਹੇ (ਮਃ ੩) (੧੦) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੭
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੫੪
ਸਤਿਗੁਰੁ ਸੇਵਨਿ ਸੇ ਵਡਭਾਗੀ ॥
Sathigur Saevan Sae Vaddabhaagee ||
Those who serve the True Guru are very fortunate.
ਮਾਰੂ ਸੋਲਹੇ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੮
Raag Maaroo Guru Amar Das
ਅਨਦਿਨੁ ਸਾਚਿ ਨਾਮਿ ਲਿਵ ਲਾਗੀ ॥
Anadhin Saach Naam Liv Laagee ||
Night and day, they remain lovingly attuned to the True Name.
ਮਾਰੂ ਸੋਲਹੇ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੯
Raag Maaroo Guru Amar Das
ਸਦਾ ਸੁਖਦਾਤਾ ਰਵਿਆ ਘਟ ਅੰਤਰਿ ਸਬਦਿ ਸਚੈ ਓਮਾਹਾ ਹੇ ॥੧॥
Sadhaa Sukhadhaathaa Raviaa Ghatt Anthar Sabadh Sachai Oumaahaa Hae ||1||
The Lord, the Giver of peace, abides forever deep within their hearts; they delight in the True Word of the Shabad. ||1||
ਮਾਰੂ ਸੋਲਹੇ (ਮਃ ੩) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੯
Raag Maaroo Guru Amar Das
ਨਦਰਿ ਕਰੇ ਤਾ ਗੁਰੂ ਮਿਲਾਏ ॥
Nadhar Karae Thaa Guroo Milaaeae ||
When the Lord grants His Grace, one meets with the Guru.
ਮਾਰੂ ਸੋਲਹੇ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੦
Raag Maaroo Guru Amar Das
ਹਰਿ ਕਾ ਨਾਮੁ ਮੰਨਿ ਵਸਾਏ ॥
Har Kaa Naam Mann Vasaaeae ||
The Name of the Lord is enshrined within the mind.
ਮਾਰੂ ਸੋਲਹੇ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੦
Raag Maaroo Guru Amar Das
ਹਰਿ ਮਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥੨॥
Har Man Vasiaa Sadhaa Sukhadhaathaa Sabadhae Man Oumaahaa Hae ||2||
The Lord, the Giver of peace, abides forever within the mind; the mind is delighted with the Word of the Shabad. ||2||
ਮਾਰੂ ਸੋਲਹੇ (ਮਃ ੩) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੦
Raag Maaroo Guru Amar Das
ਕ੍ਰਿਪਾ ਕਰੇ ਤਾ ਮੇਲਿ ਮਿਲਾਏ ॥
Kirapaa Karae Thaa Mael Milaaeae ||
When the Lord bestows His Mercy, He unites in His Union.
ਮਾਰੂ ਸੋਲਹੇ (ਮਃ ੩) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੧
Raag Maaroo Guru Amar Das
ਹਉਮੈ ਮਮਤਾ ਸਬਦਿ ਜਲਾਏ ॥
Houmai Mamathaa Sabadh Jalaaeae ||
Egotism and attachment are burned away by the Shabad.
ਮਾਰੂ ਸੋਲਹੇ (ਮਃ ੩) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੧
Raag Maaroo Guru Amar Das
ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥੩॥
Sadhaa Mukath Rehai Eik Rangee Naahee Kisai Naal Kaahaa Hae ||3||
In the Love of the One Lord, one remains liberated forever; he is not in conflict with anyone. ||3||
ਮਾਰੂ ਸੋਲਹੇ (ਮਃ ੩) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੧
Raag Maaroo Guru Amar Das
ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ ॥
Bin Sathigur Saevae Ghor Andhhaaraa ||
Without serving the True Guru, there is only pitch-black darkness.
ਮਾਰੂ ਸੋਲਹੇ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੨
Raag Maaroo Guru Amar Das
ਬਿਨੁ ਸਬਦੈ ਕੋਇ ਨ ਪਾਵੈ ਪਾਰਾ ॥
Bin Sabadhai Koe N Paavai Paaraa ||
Without the Shabad, no one crosses over to the other side.
ਮਾਰੂ ਸੋਲਹੇ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੨
Raag Maaroo Guru Amar Das
ਜੋ ਸਬਦਿ ਰਾਤੇ ਮਹਾ ਬੈਰਾਗੀ ਸੋ ਸਚੁ ਸਬਦੇ ਲਾਹਾ ਹੇ ॥੪॥
Jo Sabadh Raathae Mehaa Bairaagee So Sach Sabadhae Laahaa Hae ||4||
Those who are imbued with the Shabad, are very detached. They earn the profit of the True Word of the Shabad. ||4||
ਮਾਰੂ ਸੋਲਹੇ (ਮਃ ੩) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੨
Raag Maaroo Guru Amar Das
ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ ॥
Dhukh Sukh Karathai Dhhur Likh Paaeiaa ||
Pain and pleasure are pre-ordained by the Creator.
ਮਾਰੂ ਸੋਲਹੇ (ਮਃ ੩) (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੩
Raag Maaroo Guru Amar Das
ਦੂਜਾ ਭਾਉ ਆਪਿ ਵਰਤਾਇਆ ॥
Dhoojaa Bhaao Aap Varathaaeiaa ||
He Himself has caused the love of duality to be pervasive.
ਮਾਰੂ ਸੋਲਹੇ (ਮਃ ੩) (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੩
Raag Maaroo Guru Amar Das
ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥੫॥
Guramukh Hovai S Alipatho Varathai Manamukh Kaa Kiaa Vaesaahaa Hae ||5||
One who becomes Gurmukh remains detached; how can anyone trust the self-willed manmukh? ||5||
ਮਾਰੂ ਸੋਲਹੇ (ਮਃ ੩) (੧੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੪
Raag Maaroo Guru Amar Das
ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥
Sae Manamukh Jo Sabadh N Pashhaanehi ||
Those who do not recognize the Shabad are manmukhs.
ਮਾਰੂ ਸੋਲਹੇ (ਮਃ ੩) (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੪
Raag Maaroo Guru Amar Das
ਗੁਰ ਕੇ ਭੈ ਕੀ ਸਾਰ ਨ ਜਾਣਹਿ ॥
Gur Kae Bhai Kee Saar N Jaanehi ||
They do not know the essence of the Fear of the Guru.
ਮਾਰੂ ਸੋਲਹੇ (ਮਃ ੩) (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੫
Raag Maaroo Guru Amar Das
ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥
Bhai Bin Kio Nirabho Sach Paaeeai Jam Kaadt Leaegaa Saahaa Hae ||6||
Without this Fear, how can anyone find the Fearless True Lord? The Messenger of Death will pull the breath out. ||6||
ਮਾਰੂ ਸੋਲਹੇ (ਮਃ ੩) (੧੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੫
Raag Maaroo Guru Amar Das
ਅਫਰਿਓ ਜਮੁ ਮਾਰਿਆ ਨ ਜਾਈ ॥
Afariou Jam Maariaa N Jaaee ||
The invulnerable Messenger of Death cannot be killed.
ਮਾਰੂ ਸੋਲਹੇ (ਮਃ ੩) (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੬
Raag Maaroo Guru Amar Das
ਗੁਰ ਕੈ ਸਬਦੇ ਨੇੜਿ ਨ ਆਈ ॥
Gur Kai Sabadhae Naerr N Aaee ||
The Word of the Guru's Shabad prevents him from approaching.
ਮਾਰੂ ਸੋਲਹੇ (ਮਃ ੩) (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੬
Raag Maaroo Guru Amar Das
ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥
Sabadh Sunae Thaa Dhoorahu Bhaagai Math Maarae Har Jeeo Vaeparavaahaa Hae ||7||
When he hears the Word of the Shabad, he runs far away. He is afraid that the self-sufficient Dear Lord will kill him. ||7||
ਮਾਰੂ ਸੋਲਹੇ (ਮਃ ੩) (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੬
Raag Maaroo Guru Amar Das
ਹਰਿ ਜੀਉ ਕੀ ਹੈ ਸਭ ਸਿਰਕਾਰਾ ॥
Har Jeeo Kee Hai Sabh Sirakaaraa ||
The Dear Lord is the Ruler above all.
ਮਾਰੂ ਸੋਲਹੇ (ਮਃ ੩) (੧੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੭
Raag Maaroo Guru Amar Das
ਏਹੁ ਜਮੁ ਕਿਆ ਕਰੇ ਵਿਚਾਰਾ ॥
Eaehu Jam Kiaa Karae Vichaaraa ||
What can this wretched Messenger of Death do?
ਮਾਰੂ ਸੋਲਹੇ (ਮਃ ੩) (੧੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੭
Raag Maaroo Guru Amar Das
ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥੮॥
Hukamee Bandhaa Hukam Kamaavai Hukamae Kadtadhaa Saahaa Hae ||8||
As slave to the Hukam of the Lord's Command, the mortal acts according to His Hukam. According to His Hukam, he is deprived of his breath. ||8||
ਮਾਰੂ ਸੋਲਹੇ (ਮਃ ੩) (੧੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੮
Raag Maaroo Guru Amar Das
ਗੁਰਮੁਖਿ ਸਾਚੈ ਕੀਆ ਅਕਾਰਾ ॥
Guramukh Saachai Keeaa Akaaraa ||
The Gurmukh realizes that the True Lord created the creation.
ਮਾਰੂ ਸੋਲਹੇ (ਮਃ ੩) (੧੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੮
Raag Maaroo Guru Amar Das
ਗੁਰਮੁਖਿ ਪਸਰਿਆ ਸਭੁ ਪਾਸਾਰਾ ॥
Guramukh Pasariaa Sabh Paasaaraa ||
The Gurmukh knows that the Lord has expanded the entire expanse.
ਮਾਰੂ ਸੋਲਹੇ (ਮਃ ੩) (੧੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੯
Raag Maaroo Guru Amar Das
ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥੯॥
Guramukh Hovai So Sach Boojhai Sabadh Sachai Sukh Thaahaa Hae ||9||
One who becomes Gurmukh, understands the True Lord. Through the True Word of the Shabad, he finds peace. ||9||
ਮਾਰੂ ਸੋਲਹੇ (ਮਃ ੩) (੧੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੯
Raag Maaroo Guru Amar Das
ਗੁਰਮੁਖਿ ਜਾਤਾ ਕਰਮਿ ਬਿਧਾਤਾ ॥
Guramukh Jaathaa Karam Bidhhaathaa ||
The Gurmukh knows that the Lord is the Architect of karma.
ਮਾਰੂ ਸੋਲਹੇ (ਮਃ ੩) (੧੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੪ ਪੰ. ੧੯
Raag Maaroo Guru Amar Das