Sri Guru Granth Sahib
Displaying Ang 1055 of 1430
- 1
- 2
- 3
- 4
ਜੁਗ ਚਾਰੇ ਗੁਰ ਸਬਦਿ ਪਛਾਤਾ ॥
Jug Chaarae Gur Sabadh Pashhaathaa ||
Throughout the four ages, he recognizes the Word of the Guru's Shabad.
ਮਾਰੂ ਸੋਲਹੇ (ਮਃ ੩) (੧੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧
Raag Maaroo Guru Amar Das
ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥੧੦॥
Guramukh Marai N Janamai Guramukh Guramukh Sabadh Samaahaa Hae ||10||
The Gurmukh does not die, the Gurmukh is not reborn; the Gurmukh is immersed in the Shabad. ||10||
ਮਾਰੂ ਸੋਲਹੇ (ਮਃ ੩) (੧੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧
Raag Maaroo Guru Amar Das
ਗੁਰਮੁਖਿ ਨਾਮਿ ਸਬਦਿ ਸਾਲਾਹੇ ॥
Guramukh Naam Sabadh Saalaahae ||
The Gurmukh praises the Naam, and the Shabad.
ਮਾਰੂ ਸੋਲਹੇ (ਮਃ ੩) (੧੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੨
Raag Maaroo Guru Amar Das
ਅਗਮ ਅਗੋਚਰ ਵੇਪਰਵਾਹੇ ॥
Agam Agochar Vaeparavaahae ||
God is inaccessible, unfathomable and self-sufficient.
ਮਾਰੂ ਸੋਲਹੇ (ਮਃ ੩) (੧੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੨
Raag Maaroo Guru Amar Das
ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥੧੧॥
Eaek Naam Jug Chaar Oudhhaarae Sabadhae Naam Visaahaa Hae ||11||
The Naam, the Name of the One Lord, saves and redeems throughout the four ages. Through the Shabad, one trades in the Naam. ||11||
ਮਾਰੂ ਸੋਲਹੇ (ਮਃ ੩) (੧੧) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੨
Raag Maaroo Guru Amar Das
ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ॥
Guramukh Saanth Sadhaa Sukh Paaeae ||
The Gurmukh obtains eternal peace and tranqulity.
ਮਾਰੂ ਸੋਲਹੇ (ਮਃ ੩) (੧੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੩
Raag Maaroo Guru Amar Das
ਗੁਰਮੁਖਿ ਹਿਰਦੈ ਨਾਮੁ ਵਸਾਏ ॥
Guramukh Hiradhai Naam Vasaaeae ||
The Gurmukh enshrines the Naam within his heart.
ਮਾਰੂ ਸੋਲਹੇ (ਮਃ ੩) (੧੧) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੩
Raag Maaroo Guru Amar Das
ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥੧੨॥
Guramukh Hovai So Naam Boojhai Kaattae Dhuramath Faahaa Hae ||12||
One who becomes Gurmukh recognizes the Naam, and the noose of evil-mindedness is snapped. ||12||
ਮਾਰੂ ਸੋਲਹੇ (ਮਃ ੩) (੧੧) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੪
Raag Maaroo Guru Amar Das
ਗੁਰਮੁਖਿ ਉਪਜੈ ਸਾਚਿ ਸਮਾਵੈ ॥
Guramukh Oupajai Saach Samaavai ||
The Gurmukh wells up from, and then merges back into Truth.
ਮਾਰੂ ਸੋਲਹੇ (ਮਃ ੩) (੧੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੪
Raag Maaroo Guru Amar Das
ਨਾ ਮਰਿ ਜੰਮੈ ਨ ਜੂਨੀ ਪਾਵੈ ॥
Naa Mar Janmai N Joonee Paavai ||
He does not die and take birth, and is not consigned to reincarnation.
ਮਾਰੂ ਸੋਲਹੇ (ਮਃ ੩) (੧੧) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੪
Raag Maaroo Guru Amar Das
ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥੧੩॥
Guramukh Sadhaa Rehehi Rang Raathae Anadhin Laidhae Laahaa Hae ||13||
The Gurmukh remains forever imbued with the color of the Lord's Love. Night and day, he earns a profit. ||13||
ਮਾਰੂ ਸੋਲਹੇ (ਮਃ ੩) (੧੧) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੫
Raag Maaroo Guru Amar Das
ਗੁਰਮੁਖਿ ਭਗਤ ਸੋਹਹਿ ਦਰਬਾਰੇ ॥
Guramukh Bhagath Sohehi Dharabaarae ||
The Gurmukhs, the devotees, are exalted and beautified in the Court of the Lord.
ਮਾਰੂ ਸੋਲਹੇ (ਮਃ ੩) (੧੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੫
Raag Maaroo Guru Amar Das
ਸਚੀ ਬਾਣੀ ਸਬਦਿ ਸਵਾਰੇ ॥
Sachee Baanee Sabadh Savaarae ||
They are embellished with the True Word of His Bani, and the Word of the Shabad.
ਮਾਰੂ ਸੋਲਹੇ (ਮਃ ੩) (੧੧) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੬
Raag Maaroo Guru Amar Das
ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥੧੪॥
Anadhin Gun Gaavai Dhin Raathee Sehaj Saethee Ghar Jaahaa Hae ||14||
Night and day, they sing the Glorious Praises of the Lord, day and night, and they intuitively go to their own home. ||14||
ਮਾਰੂ ਸੋਲਹੇ (ਮਃ ੩) (੧੧) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੬
Raag Maaroo Guru Amar Das
ਸਤਿਗੁਰੁ ਪੂਰਾ ਸਬਦੁ ਸੁਣਾਏ ॥
Sathigur Pooraa Sabadh Sunaaeae ||
The Perfect True Guru proclaims the Shabad;
ਮਾਰੂ ਸੋਲਹੇ (ਮਃ ੩) (੧੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੭
Raag Maaroo Guru Amar Das
ਅਨਦਿਨੁ ਭਗਤਿ ਕਰਹੁ ਲਿਵ ਲਾਏ ॥
Anadhin Bhagath Karahu Liv Laaeae ||
Night and day, remain lovingly attuned to devotional worship.
ਮਾਰੂ ਸੋਲਹੇ (ਮਃ ੩) (੧੧) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੭
Raag Maaroo Guru Amar Das
ਹਰਿ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿਸਾਹਾ ਹੇ ॥੧੫॥
Har Gun Gaavehi Sadh Hee Niramal Niramal Gun Paathisaahaa Hae ||15||
One who sings forever the Glorious Praises of the Lord, becomes immaculate; Immaculate are the Glorious Praises of the Sovereign Lord . ||15||
ਮਾਰੂ ਸੋਲਹੇ (ਮਃ ੩) (੧੧) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੭
Raag Maaroo Guru Amar Das
ਗੁਣ ਕਾ ਦਾਤਾ ਸਚਾ ਸੋਈ ॥
Gun Kaa Dhaathaa Sachaa Soee ||
The True Lord is the Giver of virtue.
ਮਾਰੂ ਸੋਲਹੇ (ਮਃ ੩) (੧੧) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੮
Raag Maaroo Guru Amar Das
ਗੁਰਮੁਖਿ ਵਿਰਲਾ ਬੂਝੈ ਕੋਈ ॥
Guramukh Viralaa Boojhai Koee ||
How rare are those who, as Gurmukh, understand this.
ਮਾਰੂ ਸੋਲਹੇ (ਮਃ ੩) (੧੧) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੮
Raag Maaroo Guru Amar Das
ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ ॥੧੬॥੨॥੧੧॥
Naanak Jan Naam Salaahae Bigasai So Naam Baeparavaahaa Hae ||16||2||11||
Servant Nanak praises the Naam; he blossoms forth in the ecstasy of the Name of the self-sufficient Lord. ||16||2||11||
ਮਾਰੂ ਸੋਲਹੇ (ਮਃ ੩) (੧੧) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੮
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੫੫
ਹਰਿ ਜੀਉ ਸੇਵਿਹੁ ਅਗਮ ਅਪਾਰਾ ॥
Har Jeeo Saevihu Agam Apaaraa ||
Serve the Dear Lord, the inaccessible and infinite.
ਮਾਰੂ ਸੋਲਹੇ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੯
Raag Maaroo Guru Amar Das
ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥
This Dhaa Anth N Paaeeai Paaraavaaraa ||
He has no end or limitation.
ਮਾਰੂ ਸੋਲਹੇ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੦
Raag Maaroo Guru Amar Das
ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥
Gur Parasaadh Raviaa Ghatt Anthar Thith Ghatt Math Agaahaa Hae ||1||
By Guru's Grace, one who dwells upon the Lord deep within his heart - his heart is filled with infinite wisdom. ||1||
ਮਾਰੂ ਸੋਲਹੇ (ਮਃ ੩) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੦
Raag Maaroo Guru Amar Das
ਸਭ ਮਹਿ ਵਰਤੈ ਏਕੋ ਸੋਈ ॥
Sabh Mehi Varathai Eaeko Soee ||
The One Lord is pervading and permeating amidst all.
ਮਾਰੂ ਸੋਲਹੇ (ਮਃ ੩) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੧
Raag Maaroo Guru Amar Das
ਗੁਰ ਪਰਸਾਦੀ ਪਰਗਟੁ ਹੋਈ ॥
Gur Parasaadhee Paragatt Hoee ||
By Guru's Grace, He is revealed.
ਮਾਰੂ ਸੋਲਹੇ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੧
Raag Maaroo Guru Amar Das
ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥
Sabhanaa Prathipaal Karae Jagajeevan Dhaedhaa Rijak Sanbaahaa Hae ||2||
The Life of the world nurtures and cherishes all, giving sustenance to all. ||2||
ਮਾਰੂ ਸੋਲਹੇ (ਮਃ ੩) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੧
Raag Maaroo Guru Amar Das
ਪੂਰੈ ਸਤਿਗੁਰਿ ਬੂਝਿ ਬੁਝਾਇਆ ॥
Poorai Sathigur Boojh Bujhaaeiaa ||
The Perfect True Guru has imparted this understanding.
ਮਾਰੂ ਸੋਲਹੇ (ਮਃ ੩) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੨
Raag Maaroo Guru Amar Das
ਹੁਕਮੇ ਹੀ ਸਭੁ ਜਗਤੁ ਉਪਾਇਆ ॥
Hukamae Hee Sabh Jagath Oupaaeiaa ||
By the Hukam of His Command, He created the entire Universe.
ਮਾਰੂ ਸੋਲਹੇ (ਮਃ ੩) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੨
Raag Maaroo Guru Amar Das
ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥
Hukam Mannae Soee Sukh Paaeae Hukam Sir Saahaa Paathisaahaa Hae ||3||
Whoever submits to His Command, finds peace; His Command is above the heads of kings and emperors. ||3||
ਮਾਰੂ ਸੋਲਹੇ (ਮਃ ੩) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੨
Raag Maaroo Guru Amar Das
ਸਚਾ ਸਤਿਗੁਰੁ ਸਬਦੁ ਅਪਾਰਾ ॥
Sachaa Sathigur Sabadh Apaaraa ||
True is the True Guru. Infinite is the Word of His Shabad.
ਮਾਰੂ ਸੋਲਹੇ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੩
Raag Maaroo Guru Amar Das
ਤਿਸ ਦੈ ਸਬਦਿ ਨਿਸਤਰੈ ਸੰਸਾਰਾ ॥
This Dhai Sabadh Nisatharai Sansaaraa ||
Through His Shabad, the world is saved.
ਮਾਰੂ ਸੋਲਹੇ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੩
Raag Maaroo Guru Amar Das
ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥
Aapae Karathaa Kar Kar Vaekhai Dhaedhaa Saas Giraahaa Hae ||4||
The Creator Himself created the creation; He gazes upon it, and blesses it with breath and nourishment. ||4||
ਮਾਰੂ ਸੋਲਹੇ (ਮਃ ੩) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੪
Raag Maaroo Guru Amar Das
ਕੋਟਿ ਮਧੇ ਕਿਸਹਿ ਬੁਝਾਏ ॥
Kott Madhhae Kisehi Bujhaaeae ||
Out of millions, only a few understand.
ਮਾਰੂ ਸੋਲਹੇ (ਮਃ ੩) (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੪
Raag Maaroo Guru Amar Das
ਗੁਰ ਕੈ ਸਬਦਿ ਰਤੇ ਰੰਗੁ ਲਾਏ ॥
Gur Kai Sabadh Rathae Rang Laaeae ||
Imbued with the Word of the Guru's Shabad, they are colored in His Love.
ਮਾਰੂ ਸੋਲਹੇ (ਮਃ ੩) (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੪
Raag Maaroo Guru Amar Das
ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥
Har Saalaahehi Sadhaa Sukhadhaathaa Har Bakhasae Bhagath Salaahaa Hae ||5||
They praise the Lord, the Giver of peace forever; the Lord forgives His devotees, and blesses them with His Praise. ||5||
ਮਾਰੂ ਸੋਲਹੇ (ਮਃ ੩) (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੫
Raag Maaroo Guru Amar Das
ਸਤਿਗੁਰੁ ਸੇਵਹਿ ਸੇ ਜਨ ਸਾਚੇ ॥
Sathigur Saevehi Sae Jan Saachae ||
Those humble beings who serve the True Guru are true.
ਮਾਰੂ ਸੋਲਹੇ (ਮਃ ੩) (੧੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੫
Raag Maaroo Guru Amar Das
ਜੋ ਮਰਿ ਜੰਮਹਿ ਕਾਚਨਿ ਕਾਚੇ ॥
Jo Mar Janmehi Kaachan Kaachae ||
The falsest of the false die, only to be reborn.
ਮਾਰੂ ਸੋਲਹੇ (ਮਃ ੩) (੧੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੬
Raag Maaroo Guru Amar Das
ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥
Agam Agochar Vaeparavaahaa Bhagath Vashhal Athhaahaa Hae ||6||
The inaccessible, unfathomable, self-sufficient, incomprehensible Lord is the Lover of His devotees. ||6||
ਮਾਰੂ ਸੋਲਹੇ (ਮਃ ੩) (੧੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੬
Raag Maaroo Guru Amar Das
ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥
Sathigur Pooraa Saach Dhrirraaeae ||
The Perfect True Guru implants Truth within.
ਮਾਰੂ ਸੋਲਹੇ (ਮਃ ੩) (੧੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੭
Raag Maaroo Guru Amar Das
ਸਚੈ ਸਬਦਿ ਸਦਾ ਗੁਣ ਗਾਏ ॥
Sachai Sabadh Sadhaa Gun Gaaeae ||
Through the True Word of the Shabad, they sing His Glorious Praises forever.
ਮਾਰੂ ਸੋਲਹੇ (ਮਃ ੩) (੧੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੭
Raag Maaroo Guru Amar Das
ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥
Gunadhaathaa Varathai Sabh Anthar Sir Sir Likhadhaa Saahaa Hae ||7||
The Giver of virtue is pervading deep within the nucleus of all beings; He inscribes the time of destiny upon each and every person's head. ||7||
ਮਾਰੂ ਸੋਲਹੇ (ਮਃ ੩) (੧੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੭
Raag Maaroo Guru Amar Das
ਸਦਾ ਹਦੂਰਿ ਗੁਰਮੁਖਿ ਜਾਪੈ ॥
Sadhaa Hadhoor Guramukh Jaapai ||
The Gurmukh knows that God is always ever-present.
ਮਾਰੂ ਸੋਲਹੇ (ਮਃ ੩) (੧੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੮
Raag Maaroo Guru Amar Das
ਸਬਦੇ ਸੇਵੈ ਸੋ ਜਨੁ ਧ੍ਰਾਪੈ ॥
Sabadhae Saevai So Jan Dhhraapai ||
That humble being who serves the Shabad, is comforted and fulfilled.
ਮਾਰੂ ਸੋਲਹੇ (ਮਃ ੩) (੧੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੮
Raag Maaroo Guru Amar Das
ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥
Anadhin Saevehi Sachee Baanee Sabadh Sachai Oumaahaa Hae ||8||
Night and day, he serves the True Word of the Guru's Bani; he delights in the True Word of the Shabad. ||8||
ਮਾਰੂ ਸੋਲਹੇ (ਮਃ ੩) (੧੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੮
Raag Maaroo Guru Amar Das
ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥
Agiaanee Andhhaa Bahu Karam Dhrirraaeae ||
The ignorant and blind cling to all sorts of rituals.
ਮਾਰੂ ਸੋਲਹੇ (ਮਃ ੩) (੧੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੯
Raag Maaroo Guru Amar Das
ਮਨਹਠਿ ਕਰਮ ਫਿਰਿ ਜੋਨੀ ਪਾਏ ॥
Manehath Karam Fir Jonee Paaeae ||
They stubborn-mindedly perform these rituals, and are consigned to reincarnation.
ਮਾਰੂ ਸੋਲਹੇ (ਮਃ ੩) (੧੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੫ ਪੰ. ੧੯
Raag Maaroo Guru Amar Das