Sri Guru Granth Sahib
Displaying Ang 1063 of 1430
- 1
- 2
- 3
- 4
ਸਤਿਗੁਰਿ ਸੇਵਿਐ ਸਹਜ ਅਨੰਦਾ ॥
Sathigur Saeviai Sehaj Anandhaa ||
Serving the True Guru, one obtains intuitive bliss.
ਮਾਰੂ ਸੋਲਹੇ (ਮਃ ੩) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧
Raag Maaroo Guru Amar Das
ਹਿਰਦੈ ਆਇ ਵੁਠਾ ਗੋਵਿੰਦਾ ॥
Hiradhai Aae Vuthaa Govindhaa ||
The Lord of the Universe comes to dwell within the heart.
ਮਾਰੂ ਸੋਲਹੇ (ਮਃ ੩) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧
Raag Maaroo Guru Amar Das
ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥
Sehajae Bhagath Karae Dhin Raathee Aapae Bhagath Karaaeidhaa ||4||
He intuitively practices devotional worship day and night; God Himself practices devotional worship. ||4||
ਮਾਰੂ ਸੋਲਹੇ (ਮਃ ੩) (੧੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧
Raag Maaroo Guru Amar Das
ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥
Sathigur Thae Vishhurrae Thinee Dhukh Paaeiaa ||
Those who are separated from the True Guru, suffer in misery.
ਮਾਰੂ ਸੋਲਹੇ (ਮਃ ੩) (੧੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੨
Raag Maaroo Guru Amar Das
ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥
Anadhin Maareeahi Dhukh Sabaaeiaa ||
Night and day, they are punished, and they suffer in total agony.
ਮਾਰੂ ਸੋਲਹੇ (ਮਃ ੩) (੧੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੨
Raag Maaroo Guru Amar Das
ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥
Mathhae Kaalae Mehal N Paavehi Dhukh Hee Vich Dhukh Paaeidhaa ||5||
Their faces are blackened, and they do not obtain the Mansion of the Lord's Presence. They suffer in sorrow and agony. ||5||
ਮਾਰੂ ਸੋਲਹੇ (ਮਃ ੩) (੧੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੩
Raag Maaroo Guru Amar Das
ਸਤਿਗੁਰੁ ਸੇਵਹਿ ਸੇ ਵਡਭਾਗੀ ॥
Sathigur Saevehi Sae Vaddabhaagee ||
Those who serve the True Guru are very fortunate.
ਮਾਰੂ ਸੋਲਹੇ (ਮਃ ੩) (੧੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੩
Raag Maaroo Guru Amar Das
ਸਹਜ ਭਾਇ ਸਚੀ ਲਿਵ ਲਾਗੀ ॥
Sehaj Bhaae Sachee Liv Laagee ||
They intuitively enshrine love for the True Lord.
ਮਾਰੂ ਸੋਲਹੇ (ਮਃ ੩) (੧੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੪
Raag Maaroo Guru Amar Das
ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥
Sacho Sach Kamaavehi Sadh Hee Sachai Mael Milaaeidhaa ||6||
They practice Truth, forever Truth; they are united in Union with the True Lord. ||6||
ਮਾਰੂ ਸੋਲਹੇ (ਮਃ ੩) (੧੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੪
Raag Maaroo Guru Amar Das
ਜਿਸ ਨੋ ਸਚਾ ਦੇਇ ਸੁ ਪਾਏ ॥
Jis No Sachaa Dhaee S Paaeae ||
He alone obtains the Truth, unto whom the True Lord gives it.
ਮਾਰੂ ਸੋਲਹੇ (ਮਃ ੩) (੧੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੪
Raag Maaroo Guru Amar Das
ਅੰਤਰਿ ਸਾਚੁ ਭਰਮੁ ਚੁਕਾਏ ॥
Anthar Saach Bharam Chukaaeae ||
His inner being is filled with Truth, and his doubt is dispelled.
ਮਾਰੂ ਸੋਲਹੇ (ਮਃ ੩) (੧੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੫
Raag Maaroo Guru Amar Das
ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥
Sach Sachai Kaa Aapae Dhaathaa Jis Dhaevai So Sach Paaeidhaa ||7||
The True Lord Himself is the Giver of Truth; he alone obtains the Truth, unto whom He gives it. ||7||
ਮਾਰੂ ਸੋਲਹੇ (ਮਃ ੩) (੧੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੫
Raag Maaroo Guru Amar Das
ਆਪੇ ਕਰਤਾ ਸਭਨਾ ਕਾ ਸੋਈ ॥
Aapae Karathaa Sabhanaa Kaa Soee ||
He Himself is the Creator of all.
ਮਾਰੂ ਸੋਲਹੇ (ਮਃ ੩) (੧੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੬
Raag Maaroo Guru Amar Das
ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥
Jis No Aap Bujhaaeae Boojhai Koee ||
Only one whom He instructs, understands Him.
ਮਾਰੂ ਸੋਲਹੇ (ਮਃ ੩) (੧੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੬
Raag Maaroo Guru Amar Das
ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥
Aapae Bakhasae Dhae Vaddiaaee Aapae Mael Milaaeidhaa ||8||
He Himself forgives, and grants glorious greatness. He himself unites in His Union. ||8||
ਮਾਰੂ ਸੋਲਹੇ (ਮਃ ੩) (੧੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੬
Raag Maaroo Guru Amar Das
ਹਉਮੈ ਕਰਦਿਆ ਜਨਮੁ ਗਵਾਇਆ ॥
Houmai Karadhiaa Janam Gavaaeiaa ||
Acting egotistically, one loses his life.
ਮਾਰੂ ਸੋਲਹੇ (ਮਃ ੩) (੧੯) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੭
Raag Maaroo Guru Amar Das
ਆਗੈ ਮੋਹੁ ਨ ਚੂਕੈ ਮਾਇਆ ॥
Aagai Mohu N Chookai Maaeiaa ||
Even in the world hereafter, emotioal attachment to Maya does not leave him.
ਮਾਰੂ ਸੋਲਹੇ (ਮਃ ੩) (੧੯) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੭
Raag Maaroo Guru Amar Das
ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥
Agai Jamakaal Laekhaa Laevai Jio Thil Ghaanee Peerraaeidhaa ||9||
In the world hereafter, the Messenger of Death calls him to account, and crushes him like sesame seeds in the oil-press. ||9||
ਮਾਰੂ ਸੋਲਹੇ (ਮਃ ੩) (੧੯) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੭
Raag Maaroo Guru Amar Das
ਪੂਰੈ ਭਾਗਿ ਗੁਰ ਸੇਵਾ ਹੋਈ ॥
Poorai Bhaag Gur Saevaa Hoee ||
By perfect destiny, one serves the Guru.
ਮਾਰੂ ਸੋਲਹੇ (ਮਃ ੩) (੧੯) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੮
Raag Maaroo Guru Amar Das
ਨਦਰਿ ਕਰੇ ਤਾ ਸੇਵੇ ਕੋਈ ॥
Nadhar Karae Thaa Saevae Koee ||
If God grants His Grace, then one serves.
ਮਾਰੂ ਸੋਲਹੇ (ਮਃ ੩) (੧੯) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੮
Raag Maaroo Guru Amar Das
ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥
Jamakaal This Naerr N Aavai Mehal Sachai Sukh Paaeidhaa ||10||
The Messenger of Death cannot even approach him, and in the Mansion of the True Lord's Presence, he finds peace. ||10||
ਮਾਰੂ ਸੋਲਹੇ (ਮਃ ੩) (੧੯) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੮
Raag Maaroo Guru Amar Das
ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥
Thin Sukh Paaeiaa Jo Thudhh Bhaaeae ||
They alone find peace, who are pleasing to Your Will.
ਮਾਰੂ ਸੋਲਹੇ (ਮਃ ੩) (੧੯) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੯
Raag Maaroo Guru Amar Das
ਪੂਰੈ ਭਾਗਿ ਗੁਰ ਸੇਵਾ ਲਾਏ ॥
Poorai Bhaag Gur Saevaa Laaeae ||
By perfect destiny, they are attached to the Guru's service.
ਮਾਰੂ ਸੋਲਹੇ (ਮਃ ੩) (੧੯) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੯
Raag Maaroo Guru Amar Das
ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥
Thaerai Hathh Hai Sabh Vaddiaaee Jis Dhaevehi So Paaeidhaa ||11||
All glorious greatness rests in Your Hands; he alone obtains it, unto whom You give it. ||11||
ਮਾਰੂ ਸੋਲਹੇ (ਮਃ ੩) (੧੯) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੦
Raag Maaroo Guru Amar Das
ਅੰਦਰਿ ਪਰਗਾਸੁ ਗੁਰੂ ਤੇ ਪਾਏ ॥
Andhar Paragaas Guroo Thae Paaeae ||
Through the Guru, one's inner being is enlightened and illumined.
ਮਾਰੂ ਸੋਲਹੇ (ਮਃ ੩) (੧੯) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੦
Raag Maaroo Guru Amar Das
ਨਾਮੁ ਪਦਾਰਥੁ ਮੰਨਿ ਵਸਾਏ ॥
Naam Padhaarathh Mann Vasaaeae ||
The wealth of the Naam, the Name of the Lord, comes to dwell in the mind.
ਮਾਰੂ ਸੋਲਹੇ (ਮਃ ੩) (੧੯) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੦
Raag Maaroo Guru Amar Das
ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥
Giaan Rathan Sadhaa Ghatt Chaanan Agiaan Andhhaer Gavaaeidhaa ||12||
The jewel of spiritual wisdom ever illumines the heart, and the darkness of spiritual ignorance is dispelled. ||12||
ਮਾਰੂ ਸੋਲਹੇ (ਮਃ ੩) (੧੯) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੧
Raag Maaroo Guru Amar Das
ਅਗਿਆਨੀ ਅੰਧੇ ਦੂਜੈ ਲਾਗੇ ॥
Agiaanee Andhhae Dhoojai Laagae ||
The blind and ignorant are attached to duality.
ਮਾਰੂ ਸੋਲਹੇ (ਮਃ ੩) (੧੯) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੨
Raag Maaroo Guru Amar Das
ਬਿਨੁ ਪਾਣੀ ਡੁਬਿ ਮੂਏ ਅਭਾਗੇ ॥
Bin Paanee Ddub Mooeae Abhaagae ||
The unfortunates are drowned without water, and die.
ਮਾਰੂ ਸੋਲਹੇ (ਮਃ ੩) (੧੯) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੨
Raag Maaroo Guru Amar Das
ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥
Chaladhiaa Ghar Dhar Nadhar N Aavai Jam Dhar Baadhhaa Dhukh Paaeidhaa ||13||
When they depart from the world, they do not find the Lord's door and home; bound and gagged at Death's door, they suffer in pain. ||13||
ਮਾਰੂ ਸੋਲਹੇ (ਮਃ ੩) (੧੯) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੨
Raag Maaroo Guru Amar Das
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥
Bin Sathigur Saevae Mukath N Hoee ||
Without serving the True Guru, no one finds liberation.
ਮਾਰੂ ਸੋਲਹੇ (ਮਃ ੩) (੧੯) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੩
Raag Maaroo Guru Amar Das
ਗਿਆਨੀ ਧਿਆਨੀ ਪੂਛਹੁ ਕੋਈ ॥
Giaanee Dhhiaanee Pooshhahu Koee ||
Go ask any spiritual teacher or meditator.
ਮਾਰੂ ਸੋਲਹੇ (ਮਃ ੩) (੧੯) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੩
Raag Maaroo Guru Amar Das
ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥
Sathigur Saevae This Milai Vaddiaaee Dhar Sachai Sobhaa Paaeidhaa ||14||
Whoever serves the True Guru is blessed with glorious greatness, and honored in the Court of the True Lord. ||14||
ਮਾਰੂ ਸੋਲਹੇ (ਮਃ ੩) (੧੯) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੪
Raag Maaroo Guru Amar Das
ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥
Sathigur No Saevae This Aap Milaaeae ||
One who serves the True Guru, the Lord merges into Himself.
ਮਾਰੂ ਸੋਲਹੇ (ਮਃ ੩) (੧੯) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੪
Raag Maaroo Guru Amar Das
ਮਮਤਾ ਕਾਟਿ ਸਚਿ ਲਿਵ ਲਾਏ ॥
Mamathaa Kaatt Sach Liv Laaeae ||
Cutting away attachment, one lovingly focuses on the True Lord.
ਮਾਰੂ ਸੋਲਹੇ (ਮਃ ੩) (੧੯) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੫
Raag Maaroo Guru Amar Das
ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥
Sadhaa Sach Vanajehi Vaapaaree Naamo Laahaa Paaeidhaa ||15||
The merchants deal forever in Truth; they earn the profit of the Naam. ||15||
ਮਾਰੂ ਸੋਲਹੇ (ਮਃ ੩) (੧੯) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੫
Raag Maaroo Guru Amar Das
ਆਪੇ ਕਰੇ ਕਰਾਏ ਕਰਤਾ ॥
Aapae Karae Karaaeae Karathaa ||
The Creator Himself acts, and inspires all to act.
ਮਾਰੂ ਸੋਲਹੇ (ਮਃ ੩) (੧੯) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੫
Raag Maaroo Guru Amar Das
ਸਬਦਿ ਮਰੈ ਸੋਈ ਜਨੁ ਮੁਕਤਾ ॥
Sabadh Marai Soee Jan Mukathaa ||
He alone is liberated, who dies in the Word of the Shabad.
ਮਾਰੂ ਸੋਲਹੇ (ਮਃ ੩) (੧੯) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੬
Raag Maaroo Guru Amar Das
ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥
Naanak Naam Vasai Man Anthar Naamo Naam Dhhiaaeidhaa ||16||5||19||
O Nanak, the Naam dwells deep within the mind; meditate on the Naam, the Name of the Lord. ||16||5||19||
ਮਾਰੂ ਸੋਲਹੇ (ਮਃ ੩) (੧੯) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੬
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੬੩
ਜੋ ਤੁਧੁ ਕਰਣਾ ਸੋ ਕਰਿ ਪਾਇਆ ॥
Jo Thudhh Karanaa So Kar Paaeiaa ||
Whatever You do, is done.
ਮਾਰੂ ਸੋਲਹੇ (ਮਃ ੩) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੭
Raag Maaroo Guru Amar Das
ਭਾਣੇ ਵਿਚਿ ਕੋ ਵਿਰਲਾ ਆਇਆ ॥
Bhaanae Vich Ko Viralaa Aaeiaa ||
How rare are those who walk in harmony with the Lord's Will.
ਮਾਰੂ ਸੋਲਹੇ (ਮਃ ੩) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੭
Raag Maaroo Guru Amar Das
ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥
Bhaanaa Mannae So Sukh Paaeae Bhaanae Vich Sukh Paaeidhaa ||1||
One who surrenders to the Lord's Will finds peace; he finds peace in the Lord's Will. ||1||
ਮਾਰੂ ਸੋਲਹੇ (ਮਃ ੩) (੨੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੮
Raag Maaroo Guru Amar Das
ਗੁਰਮੁਖਿ ਤੇਰਾ ਭਾਣਾ ਭਾਵੈ ॥
Guramukh Thaeraa Bhaanaa Bhaavai ||
Your Will is pleasing to the Gurmukh.
ਮਾਰੂ ਸੋਲਹੇ (ਮਃ ੩) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੮
Raag Maaroo Guru Amar Das
ਸਹਜੇ ਹੀ ਸੁਖੁ ਸਚੁ ਕਮਾਵੈ ॥
Sehajae Hee Sukh Sach Kamaavai ||
Practicing Truth, he intuitively finds peace.
ਮਾਰੂ ਸੋਲਹੇ (ਮਃ ੩) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੮
Raag Maaroo Guru Amar Das
ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥
Bhaanae No Lochai Bahuthaeree Aapanaa Bhaanaa Aap Manaaeidhaa ||2||
Many long to walk in harmony with the Lord's Will; He Himself inspires us to surrender to His Will. ||2||
ਮਾਰੂ ਸੋਲਹੇ (ਮਃ ੩) (੨੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੯
Raag Maaroo Guru Amar Das
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥
Thaeraa Bhaanaa Mannae S Milai Thudhh Aaeae ||
One who surrenders to Your Will, meets with You, Lord.
ਮਾਰੂ ਸੋਲਹੇ (ਮਃ ੩) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੩ ਪੰ. ੧੯
Raag Maaroo Guru Amar Das