Sri Guru Granth Sahib
Displaying Ang 1120 of 1430
- 1
- 2
- 3
- 4
ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥
Vaaree Faeree Sadhaa Ghumaaee Kavan Anoop Thaero Thaao ||1||
I am a sacrifice, a sacrifice, forever devoted to You. Your place is incomparably beautiful! ||1||
ਕੇਦਾਰਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧
Raag Kaydaaraa Guru Arjan Dev
ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥
Sarab Prathipaalehi Sagal Samaalehi Sagaliaa Thaeree Shhaao ||
You cherish and nurture all; You take care of all, and Your shade covers all.
ਕੇਦਾਰਾ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧
Raag Kaydaaraa Guru Arjan Dev
ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥
Naanak Kae Prabh Purakh Bidhhaathae Ghatt Ghatt Thujhehi Dhikhaao ||2||2||4||
You are the Primal Creator, the God of Nanak; I behold You in each and every heart. ||2||2||4||
ਕੇਦਾਰਾ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੨
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੦
ਪ੍ਰਿਅ ਕੀ ਪ੍ਰੀਤਿ ਪਿਆਰੀ ॥
Pria Kee Preeth Piaaree ||
I love the Love of my Beloved.
ਕੇਦਾਰਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੩
Raag Kaydaaraa Guru Arjan Dev
ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥
Magan Manai Mehi Chithavo Aasaa Nainahu Thaar Thuhaaree || Rehaao ||
My mind is intoxicated with delight, and my consciousness is filled with hope; my eyes are drenched with Your Love. ||Pause||
ਕੇਦਾਰਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੩
Raag Kaydaaraa Guru Arjan Dev
ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥
Oue Dhin Pehar Moorath Pal Kaisae Oue Pal Gharee Kihaaree ||
Blessed is that day, that hour, minute and second when the heavy, rigid shutters are opened, and desire is quenched.
ਕੇਦਾਰਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੪
Raag Kaydaaraa Guru Arjan Dev
ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥
Khoolae Kapatt Dhhapatt Bujh Thrisanaa Jeevo Paekh Dharasaaree ||1||
Seeing the Blessed Vision of Your Darshan, I live. ||1||
ਕੇਦਾਰਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੪
Raag Kaydaaraa Guru Arjan Dev
ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥
Koun S Jathan Oupaao Kinaehaa Saevaa Koun Beechaaree ||
What is the method, what is the effort, and what is the service, which inspires me to contemplate You?
ਕੇਦਾਰਾ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੫
Raag Kaydaaraa Guru Arjan Dev
ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥
Maan Abhimaan Mohu Thaj Naanak Santheh Sang Oudhhaaree ||2||3||5||
Abandon your egotistical pride and attachment; O Nanak, you shall be saved in the Society of the Saints. ||2||3||5||
ਕੇਦਾਰਾ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੬
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੦
ਹਰਿ ਹਰਿ ਹਰਿ ਗੁਨ ਗਾਵਹੁ ॥
Har Har Har Gun Gaavahu ||
Sing the Glorious Praises of the Lord, Har, Har, Har.
ਕੇਦਾਰਾ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੬
Raag Kaydaaraa Guru Arjan Dev
ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥
Karahu Kirapaa Gopaal Gobidhae Apanaa Naam Japaavahu || Rehaao ||
Have Mercy on me, O Life of the World, O Lord of the Universe, that I may chant Your Name. ||Pause||
ਕੇਦਾਰਾ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੭
Raag Kaydaaraa Guru Arjan Dev
ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥
Kaadt Leeeae Prabh Aan Bikhai Thae Saadhhasang Man Laavahu ||
Please lift me up, God, out of vice and corruption, and attach my mind to the Saadh Sangat, the Company of the Holy.
ਕੇਦਾਰਾ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੭
Raag Kaydaaraa Guru Arjan Dev
ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥
Bhram Bho Mohu Kattiou Gur Bachanee Apanaa Dharas Dhikhaavahu ||1||
Doubt, fear and attachment are eradicated from that person who follows the Guru's Teachings, and gazes on the Blessed Vision of His Darshan. ||1||
ਕੇਦਾਰਾ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੮
Raag Kaydaaraa Guru Arjan Dev
ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥
Sabh Kee Raen Hoe Man Maeraa Ahanbudhh Thajaavahu ||
Let my mind become the dust of all; may I abandon my egotistical intellect.
ਕੇਦਾਰਾ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੮
Raag Kaydaaraa Guru Arjan Dev
ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥
Apanee Bhagath Dhaehi Dhaeiaalaa Vaddabhaagee Naanak Har Paavahu ||2||4||6||
Please bless me with Your devotional worship, O Merciful Lord; by great good fortune, O Nanak, I have found the Lord. ||2||4||6||
ਕੇਦਾਰਾ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੯
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੦
ਹਰਿ ਬਿਨੁ ਜਨਮੁ ਅਕਾਰਥ ਜਾਤ ॥
Har Bin Janam Akaarathh Jaath ||
Without the Lord, life is useless.
ਕੇਦਾਰਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੦
Raag Kaydaaraa Guru Arjan Dev
ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥
Thaj Gopaal Aan Rang Raachath Mithhiaa Pehirath Khaath || Rehaao ||
Those who forsake the Lord, and become engrossed in other pleasures - false and useless are the clothes they wear, and the food they eat. ||Pause||
ਕੇਦਾਰਾ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੦
Raag Kaydaaraa Guru Arjan Dev
ਧਨੁ ਜੋਬਨੁ ਸੰਪੈ ਸੁਖ ਭਦ਼ਗਵੈ ਸੰਗਿ ਨ ਨਿਬਹਤ ਮਾਤ ॥
Dhhan Joban Sanpai Sukh Bhuogavai Sang N Nibehath Maath ||
The pleasures of wealth, youth, property and comforts will not stay with you, O mother.
ਕੇਦਾਰਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੧
Raag Kaydaaraa Guru Arjan Dev
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥
Mrig Thrisanaa Dhaekh Rachiou Baavar Dhraam Shhaaeiaa Rang Raath ||1||
Seeing the mirage, the madman is entangled in it; he is imbued with pleasures that pass away, like the shade of a tree. ||1||
ਕੇਦਾਰਾ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੧
Raag Kaydaaraa Guru Arjan Dev
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥
Maan Moh Mehaa Madh Mohath Kaam Krodhh Kai Khaath ||
Totally intoxicated with the wine of pride and attachment, he has fallen into the pit of sexual desire and anger.
ਕੇਦਾਰਾ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੨
Raag Kaydaaraa Guru Arjan Dev
ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥
Kar Gehi Laehu Dhaas Naanak Ko Prabh Jeeo Hoe Sehaath ||2||5||7||
O Dear God, please be the Help and Support of servant Nanak; please take me by the hand, and uplift me. ||2||5||7||
ਕੇਦਾਰਾ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੨
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੦
ਹਰਿ ਬਿਨੁ ਕੋਇ ਨ ਚਾਲਸਿ ਸਾਥ ॥
Har Bin Koe N Chaalas Saathh ||
Nothing goes along with the mortal, except for the Lord.
ਕੇਦਾਰਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੩
Raag Kaydaaraa Guru Arjan Dev
ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥
Dheenaa Naathh Karunaapath Suaamee Anaathhaa Kae Naathh || Rehaao ||
He is the Master of the meek, the Lord of Mercy, my Lord and Master, the Master of the masterless. ||Pause||
ਕੇਦਾਰਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੪
Raag Kaydaaraa Guru Arjan Dev
ਸੁਤ ਸੰਪਤਿ ਬਿਖਿਆ ਰਸ ਭਦ਼ਗਵਤ ਨਹ ਨਿਬਹਤ ਜਮ ਕੈ ਪਾਥ ॥
Suth Sanpath Bikhiaa Ras Bhuogavath Neh Nibehath Jam Kai Paathh ||
Children, possessions and the enjoyment of corrupt pleasures do not go along with the mortal on the path of Death.
ਕੇਦਾਰਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੪
Raag Kaydaaraa Guru Arjan Dev
ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥
Naam Nidhhaan Gaao Gun Gobindh Oudhhar Saagar Kae Khaath ||1||
Singing the Glorious Praises of the treasure of the Naam, and the Lord of the Universe, the mortal is carried across the deep ocean. ||1||
ਕੇਦਾਰਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੫
Raag Kaydaaraa Guru Arjan Dev
ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥
Saran Samarathh Akathh Agochar Har Simarath Dhukh Laathh ||
In the Sanctuary of the All-powerful, Indescribable, Unfathomable Lord, meditate in remembrance on Him, and your pains shall vanish.
ਕੇਦਾਰਾ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੬
Raag Kaydaaraa Guru Arjan Dev
ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥
Naanak Dheen Dhhoor Jan Baanshhath Milai Likhath Dhhur Maathh ||2||6||8||
Nanak longs for the dust of the feet of the Lord's humble servant; he shall obtain it only if such pre-ordained destiny is written on his forehead. ||2||6||8||
ਕੇਦਾਰਾ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੬
Raag Kaydaaraa Guru Arjan Dev
ਕੇਦਾਰਾ ਮਹਲਾ ੫ ਘਰੁ ੫
Kaedhaaraa Mehalaa 5 Ghar 5
Kaydaaraa, Fifth Mehl, Fifth House:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੦
ਬਿਸਰਤ ਨਾਹਿ ਮਨ ਤੇ ਹਰੀ ॥
Bisarath Naahi Man Thae Haree ||
I do not forget the Lord in my mind.
ਕੇਦਾਰਾ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੯
Raag Kaydaaraa Guru Arjan Dev
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥
Ab Eih Preeth Mehaa Prabal Bhee Aan Bikhai Jaree || Rehaao ||
This love has now become very strong; it has burnt away other corruption. ||Pause||
ਕੇਦਾਰਾ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੯
Raag Kaydaaraa Guru Arjan Dev
ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥
Boondh Kehaa Thiaag Chaathrik Meen Rehath N Gharee ||
How can the rainbird forsake the rain-drop? The fish cannot survive without water, even for an instant.
ਕੇਦਾਰਾ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੦ ਪੰ. ੧੯
Raag Kaydaaraa Guru Arjan Dev