Sri Guru Granth Sahib
Displaying Ang 1129 of 1430
- 1
- 2
- 3
- 4
ਕਰਮੁ ਹੋਵੈ ਗੁਰੁ ਕਿਰਪਾ ਕਰੈ ॥
Karam Hovai Gur Kirapaa Karai ||
When the mortal has good karma, the Guru grants His Grace.
ਭੈਰਉ (ਮਃ ੩) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧
Raag Bhaira-o Guru Amar Das
ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥
Eihu Man Jaagai Eis Man Kee Dhubidhhaa Marai ||4||
Then this mind is awakened, and the duality of this mind is subdued. ||4||
ਭੈਰਉ (ਮਃ ੩) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧
Raag Bhaira-o Guru Amar Das
ਮਨ ਕਾ ਸੁਭਾਉ ਸਦਾ ਬੈਰਾਗੀ ॥
Man Kaa Subhaao Sadhaa Bairaagee ||
It is the innate nature of the mind to remain forever detached.
ਭੈਰਉ (ਮਃ ੩) (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧
Raag Bhaira-o Guru Amar Das
ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥
Sabh Mehi Vasai Atheeth Anaraagee ||5||
The Detached, Dispassionate Lord dwells within all. ||5||
ਭੈਰਉ (ਮਃ ੩) (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੨
Raag Bhaira-o Guru Amar Das
ਕਹਤ ਨਾਨਕੁ ਜੋ ਜਾਣੈ ਭੇਉ ॥
Kehath Naanak Jo Jaanai Bhaeo ||
Says Nanak, one who understands this mystery,
ਭੈਰਉ (ਮਃ ੩) (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੨
Raag Bhaira-o Guru Amar Das
ਆਦਿ ਪੁਰਖੁ ਨਿਰੰਜਨ ਦੇਉ ॥੬॥੫॥
Aadh Purakh Niranjan Dhaeo ||6||5||
Becomes the embodiment of the Primal, Immaculate, Divine Lord God. ||6||5||
ਭੈਰਉ (ਮਃ ੩) (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੨
Raag Bhaira-o Guru Amar Das
ਭੈਰਉ ਮਹਲਾ ੩ ॥
Bhairo Mehalaa 3 ||
Bhairao, Third Mehl:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੯
ਰਾਮ ਨਾਮੁ ਜਗਤ ਨਿਸਤਾਰਾ ॥
Raam Naam Jagath Nisathaaraa ||
The world is saved through Name of the Lord.
ਭੈਰਉ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੩
Raag Bhaira-o Guru Amar Das
ਭਵਜਲੁ ਪਾਰਿ ਉਤਾਰਣਹਾਰਾ ॥੧॥
Bhavajal Paar Outhaaranehaaraa ||1||
It carries the mortal across the terrifying world-ocean. ||1||
ਭੈਰਉ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੩
Raag Bhaira-o Guru Amar Das
ਗੁਰ ਪਰਸਾਦੀ ਹਰਿ ਨਾਮੁ ਸਮ੍ਹ੍ਹਾਲਿ ॥
Gur Parasaadhee Har Naam Samhaal ||
By Guru's Grace, dwell upon the Lord's Name.
ਭੈਰਉ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੪
Raag Bhaira-o Guru Amar Das
ਸਦ ਹੀ ਨਿਬਹੈ ਤੇਰੈ ਨਾਲਿ ॥੧॥ ਰਹਾਉ ॥
Sadh Hee Nibehai Thaerai Naal ||1|| Rehaao ||
It shall stand by you forever. ||1||Pause||
ਭੈਰਉ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੪
Raag Bhaira-o Guru Amar Das
ਨਾਮੁ ਨ ਚੇਤਹਿ ਮਨਮੁਖ ਗਾਵਾਰਾ ॥
Naam N Chaethehi Manamukh Gaavaaraa ||
The foolish self-willed manmukhs do not remember the Naam, the Name of the Lord.
ਭੈਰਉ (ਮਃ ੩) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੪
Raag Bhaira-o Guru Amar Das
ਬਿਨੁ ਨਾਵੈ ਕੈਸੇ ਪਾਵਹਿ ਪਾਰਾ ॥੨॥
Bin Naavai Kaisae Paavehi Paaraa ||2||
Without the Name, how will they cross over? ||2||
ਭੈਰਉ (ਮਃ ੩) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੫
Raag Bhaira-o Guru Amar Das
ਆਪੇ ਦਾਤਿ ਕਰੇ ਦਾਤਾਰੁ ॥
Aapae Dhaath Karae Dhaathaar ||
The Lord, the Great Giver, Himself gives His Gifts.
ਭੈਰਉ (ਮਃ ੩) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੫
Raag Bhaira-o Guru Amar Das
ਦੇਵਣਹਾਰੇ ਕਉ ਜੈਕਾਰੁ ॥੩॥
Dhaevanehaarae Ko Jaikaar ||3||
Celebrate and praise the Great Giver! ||3||
ਭੈਰਉ (ਮਃ ੩) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੫
Raag Bhaira-o Guru Amar Das
ਨਦਰਿ ਕਰੇ ਸਤਿਗੁਰੂ ਮਿਲਾਏ ॥
Nadhar Karae Sathiguroo Milaaeae ||
Granting His Grace, the Lord unites the mortals with the True Guru.
ਭੈਰਉ (ਮਃ ੩) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੬
Raag Bhaira-o Guru Amar Das
ਨਾਨਕ ਹਿਰਦੈ ਨਾਮੁ ਵਸਾਏ ॥੪॥੬॥
Naanak Hiradhai Naam Vasaaeae ||4||6||
O Nanak, the Naam is enshrined within the heart. ||4||6||
ਭੈਰਉ (ਮਃ ੩) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੬
Raag Bhaira-o Guru Amar Das
ਭੈਰਉ ਮਹਲਾ ੩ ॥
Bhairo Mehalaa 3 ||
Bhairao, Third Mehl:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੯
ਨਾਮੇ ਉਧਰੇ ਸਭਿ ਜਿਤਨੇ ਲੋਅ ॥
Naamae Oudhharae Sabh Jithanae Loa ||
All people are saved through the Naam, the Name of the Lord.
ਭੈਰਉ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੬
Raag Bhaira-o Guru Amar Das
ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥
Guramukh Jinaa Paraapath Hoe ||1||
Those who become Gurmukh are blessed to receive It. ||1||
ਭੈਰਉ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੭
Raag Bhaira-o Guru Amar Das
ਹਰਿ ਜੀਉ ਅਪਣੀ ਕ੍ਰਿਪਾ ਕਰੇਇ ॥
Har Jeeo Apanee Kirapaa Karaee ||
When the Dear Lord showers His Mercy,
ਭੈਰਉ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੭
Raag Bhaira-o Guru Amar Das
ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥
Guramukh Naam Vaddiaaee Dhaee ||1|| Rehaao ||
He blesses the Gurmukh with the glorious greatness of the Naam. ||1||Pause||
ਭੈਰਉ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੭
Raag Bhaira-o Guru Amar Das
ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥
Raam Naam Jin Preeth Piaar ||
Those who love the Beloved Name of the Lord
ਭੈਰਉ (ਮਃ ੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੮
Raag Bhaira-o Guru Amar Das
ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥
Aap Oudhharae Sabh Kul Oudhhaaranehaar ||2||
Save themselves, and save all their ancestors. ||2||
ਭੈਰਉ (ਮਃ ੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੮
Raag Bhaira-o Guru Amar Das
ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥
Bin Naavai Manamukh Jam Pur Jaahi ||
Without the Name, the self-willed manmukhs go to the City of Death.
ਭੈਰਉ (ਮਃ ੩) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੯
Raag Bhaira-o Guru Amar Das
ਅਉਖੇ ਹੋਵਹਿ ਚੋਟਾ ਖਾਹਿ ॥੩॥
Aoukhae Hovehi Chottaa Khaahi ||3||
They suffer in pain and endure beatings. ||3||
ਭੈਰਉ (ਮਃ ੩) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੯
Raag Bhaira-o Guru Amar Das
ਆਪੇ ਕਰਤਾ ਦੇਵੈ ਸੋਇ ॥
Aapae Karathaa Dhaevai Soe ||
When the Creator Himself gives,
ਭੈਰਉ (ਮਃ ੩) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੯
Raag Bhaira-o Guru Amar Das
ਨਾਨਕ ਨਾਮੁ ਪਰਾਪਤਿ ਹੋਇ ॥੪॥੭॥
Naanak Naam Paraapath Hoe ||4||7||
O Nanak, then the mortals receive the Naam. ||4||7||
ਭੈਰਉ (ਮਃ ੩) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੦
Raag Bhaira-o Guru Amar Das
ਭੈਰਉ ਮਹਲਾ ੩ ॥
Bhairo Mehalaa 3 ||
Bhairao, Third Mehl:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੯
ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥
Govindh Preeth Sanakaadhik Oudhhaarae ||
Love of the Lord of the Universe saved Sanak and his brother, the sons of Brahma.
ਭੈਰਉ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੦
Raag Bhaira-o Guru Amar Das
ਰਾਮ ਨਾਮ ਸਬਦਿ ਬੀਚਾਰੇ ॥੧॥
Raam Naam Sabadh Beechaarae ||1||
They contemplated the Word of the Shabad, and the Name of the Lord. ||1||
ਭੈਰਉ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੦
Raag Bhaira-o Guru Amar Das
ਹਰਿ ਜੀਉ ਅਪਣੀ ਕਿਰਪਾ ਧਾਰੁ ॥
Har Jeeo Apanee Kirapaa Dhhaar ||
O Dear Lord, please shower me with Your Mercy,
ਭੈਰਉ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੧
Raag Bhaira-o Guru Amar Das
ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ ॥
Guramukh Naamae Lagai Piaar ||1|| Rehaao ||
That as Gurmukh, I may embrace love for Your Name. ||1||Pause||
ਭੈਰਉ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੧
Raag Bhaira-o Guru Amar Das
ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥
Anthar Preeth Bhagath Saachee Hoe ||
Whoever has true loving devotional worship deep within his being
ਭੈਰਉ (ਮਃ ੩) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੨
Raag Bhaira-o Guru Amar Das
ਪੂਰੈ ਗੁਰਿ ਮੇਲਾਵਾ ਹੋਇ ॥੨॥
Poorai Gur Maelaavaa Hoe ||2||
Meets the Lord, through the Perfect Guru. ||2||
ਭੈਰਉ (ਮਃ ੩) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੨
Raag Bhaira-o Guru Amar Das
ਨਿਜ ਘਰਿ ਵਸੈ ਸਹਜਿ ਸੁਭਾਇ ॥
Nij Ghar Vasai Sehaj Subhaae ||
He naturally, intuitively dwells within the home of his own inner being.
ਭੈਰਉ (ਮਃ ੩) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੨
Raag Bhaira-o Guru Amar Das
ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥
Guramukh Naam Vasai Man Aae ||3||
The Naam abides within the mind of the Gurmukh. ||3||
ਭੈਰਉ (ਮਃ ੩) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੩
Raag Bhaira-o Guru Amar Das
ਆਪੇ ਵੇਖੈ ਵੇਖਣਹਾਰੁ ॥
Aapae Vaekhai Vaekhanehaar ||
The Lord, the Seer, Himself sees.
ਭੈਰਉ (ਮਃ ੩) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੩
Raag Bhaira-o Guru Amar Das
ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥
Naanak Naam Rakhahu Our Dhhaar ||4||8||
O Nanak, enshrine the Naam within your heart. ||4||8||
ਭੈਰਉ (ਮਃ ੩) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੩
Raag Bhaira-o Guru Amar Das
ਭੈਰਉ ਮਹਲਾ ੩ ॥
Bhairo Mehalaa 3 ||
Bhairao, Third Mehl:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੯
ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥
Kalajug Mehi Raam Naam Our Dhhaar ||
In this Dark Age of Kali Yuga, enshrine the Lord's Name within your heart.
ਭੈਰਉ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੪
Raag Bhaira-o Guru Amar Das
ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥
Bin Naavai Maathhai Paavai Shhaar ||1||
Without the Name, ashes will be blown in your face. ||1||
ਭੈਰਉ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੪
Raag Bhaira-o Guru Amar Das
ਰਾਮ ਨਾਮੁ ਦੁਲਭੁ ਹੈ ਭਾਈ ॥
Raam Naam Dhulabh Hai Bhaaee ||
The Lord's Name is so difficult to obtain, O Siblings of Destiny.
ਭੈਰਉ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੪
Raag Bhaira-o Guru Amar Das
ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ ॥
Gur Parasaadh Vasai Man Aaee ||1|| Rehaao ||
By Guru's Grace, it comes to dwell in the mind. ||1||Pause||
ਭੈਰਉ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੫
Raag Bhaira-o Guru Amar Das
ਰਾਮ ਨਾਮੁ ਜਨ ਭਾਲਹਿ ਸੋਇ ॥
Raam Naam Jan Bhaalehi Soe ||
That humble being who seeks the Lord's Name
ਭੈਰਉ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੫
Raag Bhaira-o Guru Amar Das
ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥
Poorae Gur Thae Praapath Hoe ||2||
Receives it from the Perfect Guru. ||2||
ਭੈਰਉ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੫
Raag Bhaira-o Guru Amar Das
ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥
Har Kaa Bhaanaa Mannehi Sae Jan Paravaan ||
Those humble beings who accept the Will of the Lord, are approved and accepted.
ਭੈਰਉ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੬
Raag Bhaira-o Guru Amar Das
ਗੁਰ ਕੈ ਸਬਦਿ ਨਾਮ ਨੀਸਾਣੁ ॥੩॥
Gur Kai Sabadh Naam Neesaan ||3||
Through the Word of the Guru's Shabad, they bear the insignia of the Naam, the Name of the Lord. ||3||
ਭੈਰਉ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੬
Raag Bhaira-o Guru Amar Das
ਸੋ ਸੇਵਹੁ ਜੋ ਕਲ ਰਹਿਆ ਧਾਰਿ ॥
So Saevahu Jo Kal Rehiaa Dhhaar ||
So serve the One, whose power supports the Universe.
ਭੈਰਉ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੬
Raag Bhaira-o Guru Amar Das
ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥
Naanak Guramukh Naam Piaar ||4||9||
O Nanak, the Gurmukh loves the Naam. ||4||9||
ਭੈਰਉ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੭
Raag Bhaira-o Guru Amar Das
ਭੈਰਉ ਮਹਲਾ ੩ ॥
Bhairo Mehalaa 3 ||
Bhairao, Third Mehl:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੯
ਕਲਜੁਗ ਮਹਿ ਬਹੁ ਕਰਮ ਕਮਾਹਿ ॥
Kalajug Mehi Bahu Karam Kamaahi ||
In this Dark Age of Kali Yuga, many rituals are performed.
ਭੈਰਉ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੭
Raag Bhaira-o Guru Amar Das
ਨਾ ਰੁਤਿ ਨ ਕਰਮ ਥਾਇ ਪਾਹਿ ॥੧॥
Naa Ruth N Karam Thhaae Paahi ||1||
But it is not the time for them, and so they are of no use. ||1||
ਭੈਰਉ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੮
Raag Bhaira-o Guru Amar Das
ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥
Kalajug Mehi Raam Naam Hai Saar ||
In Kali Yuga, the Lord's Name is the most sublime.
ਭੈਰਉ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੮
Raag Bhaira-o Guru Amar Das
ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ ॥
Guramukh Saachaa Lagai Piaar ||1|| Rehaao ||
As Gurmukh, be lovingly attached to Truth. ||1||Pause||
ਭੈਰਉ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੮
Raag Bhaira-o Guru Amar Das
ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥
Than Man Khoj Gharai Mehi Paaeiaa ||
Searching my body and mind, I found Him within the home of my own heart.
ਭੈਰਉ (ਮਃ ੩) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੯
Raag Bhaira-o Guru Amar Das
ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥
Guramukh Raam Naam Chith Laaeiaa ||2||
The Gurmukh centers his consciousness on the Lord's Name. ||2||
ਭੈਰਉ (ਮਃ ੩) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੯
Raag Bhaira-o Guru Amar Das