Sri Guru Granth Sahib
Displaying Ang 1141 of 1430
- 1
- 2
- 3
- 4
ਰੋਗ ਬੰਧ ਰਹਨੁ ਰਤੀ ਨ ਪਾਵੈ ॥
Rog Bandhh Rehan Rathee N Paavai ||
Entangled in disease, they cannot stay still, even for an instant.
ਭੈਰਉ (ਮਃ ੫) (੨੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧
Raag Bhaira-o Guru Arjan Dev
ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥
Bin Sathigur Rog Kathehi N Jaavai ||3||
Without the True Guru, the disease is never cured. ||3||
ਭੈਰਉ (ਮਃ ੫) (੨੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧
Raag Bhaira-o Guru Arjan Dev
ਪਾਰਬ੍ਰਹਮਿ ਜਿਸੁ ਕੀਨੀ ਦਇਆ ॥
Paarabreham Jis Keenee Dhaeiaa ||
When the Supreme Lord God grants His Mercy,
ਭੈਰਉ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੨
Raag Bhaira-o Guru Arjan Dev
ਬਾਹ ਪਕੜਿ ਰੋਗਹੁ ਕਢਿ ਲਇਆ ॥
Baah Pakarr Rogahu Kadt Laeiaa ||
He grabs hold of the mortal's arm, and pulls him up and out of the disease.
ਭੈਰਉ (ਮਃ ੫) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੨
Raag Bhaira-o Guru Arjan Dev
ਤੂਟੇ ਬੰਧਨ ਸਾਧਸੰਗੁ ਪਾਇਆ ॥
Thoottae Bandhhan Saadhhasang Paaeiaa ||
Reaching the Saadh Sangat, the Company of the Holy, the mortal's bonds are broken.
ਭੈਰਉ (ਮਃ ੫) (੨੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੨
Raag Bhaira-o Guru Arjan Dev
ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥
Kahu Naanak Gur Rog Mittaaeiaa ||4||7||20||
Says Nanak, the Guru cures him of the disease. ||4||7||20||
ਭੈਰਉ (ਮਃ ੫) (੨੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੨
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੧
ਚੀਤਿ ਆਵੈ ਤਾਂ ਮਹਾ ਅਨੰਦ ॥
Cheeth Aavai Thaan Mehaa Anandh ||
When He comes to mind, then I am in supreme bliss.
ਭੈਰਉ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੩
Raag Bhaira-o Guru Arjan Dev
ਚੀਤਿ ਆਵੈ ਤਾਂ ਸਭਿ ਦੁਖ ਭੰਜ ॥
Cheeth Aavai Thaan Sabh Dhukh Bhanj ||
When He comes to mind, then all my pains are shattered.
ਭੈਰਉ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੩
Raag Bhaira-o Guru Arjan Dev
ਚੀਤਿ ਆਵੈ ਤਾਂ ਸਰਧਾ ਪੂਰੀ ॥
Cheeth Aavai Thaan Saradhhaa Pooree ||
When He comes to mind, my hopes are fulfilled.
ਭੈਰਉ (ਮਃ ੫) (੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੪
Raag Bhaira-o Guru Arjan Dev
ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥
Cheeth Aavai Thaan Kabehi N Jhooree ||1||
When He comes to mind, I never feel sadness. ||1||
ਭੈਰਉ (ਮਃ ੫) (੨੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੪
Raag Bhaira-o Guru Arjan Dev
ਅੰਤਰਿ ਰਾਮ ਰਾਇ ਪ੍ਰਗਟੇ ਆਇ ॥
Anthar Raam Raae Pragattae Aae ||
Deep within my being, my Sovereign Lord King has revealed Himself to me.
ਭੈਰਉ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੪
Raag Bhaira-o Guru Arjan Dev
ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥
Gur Poorai Dheeou Rang Laae ||1|| Rehaao ||
The Perfect Guru has inspired me to love Him. ||1||Pause||
ਭੈਰਉ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੫
Raag Bhaira-o Guru Arjan Dev
ਚੀਤਿ ਆਵੈ ਤਾਂ ਸਰਬ ਕੋ ਰਾਜਾ ॥
Cheeth Aavai Thaan Sarab Ko Raajaa ||
When He comes to mind, I am the king of all.
ਭੈਰਉ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੫
Raag Bhaira-o Guru Arjan Dev
ਚੀਤਿ ਆਵੈ ਤਾਂ ਪੂਰੇ ਕਾਜਾ ॥
Cheeth Aavai Thaan Poorae Kaajaa ||
When He comes to mind, all my affairs are completed.
ਭੈਰਉ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੫
Raag Bhaira-o Guru Arjan Dev
ਚੀਤਿ ਆਵੈ ਤਾਂ ਰੰਗਿ ਗੁਲਾਲ ॥
Cheeth Aavai Thaan Rang Gulaal ||
When He comes to mind, I am dyed in the deep crimson of His Love.
ਭੈਰਉ (ਮਃ ੫) (੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੬
Raag Bhaira-o Guru Arjan Dev
ਚੀਤਿ ਆਵੈ ਤਾਂ ਸਦਾ ਨਿਹਾਲ ॥੨॥
Cheeth Aavai Thaan Sadhaa Nihaal ||2||
When He comes to mind, I am ecstatic forever. ||2||
ਭੈਰਉ (ਮਃ ੫) (੨੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੬
Raag Bhaira-o Guru Arjan Dev
ਚੀਤਿ ਆਵੈ ਤਾਂ ਸਦ ਧਨਵੰਤਾ ॥
Cheeth Aavai Thaan Sadh Dhhanavanthaa ||
When He comes to mind, I am wealthy forever.
ਭੈਰਉ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੬
Raag Bhaira-o Guru Arjan Dev
ਚੀਤਿ ਆਵੈ ਤਾਂ ਸਦ ਨਿਭਰੰਤਾ ॥
Cheeth Aavai Thaan Sadh Nibharanthaa ||
When He comes to mind, I am free of doubt forever.
ਭੈਰਉ (ਮਃ ੫) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੭
Raag Bhaira-o Guru Arjan Dev
ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥
Cheeth Aavai Thaan Sabh Rang Maanae ||
When He comes to mind, then I enjoy all pleasures.
ਭੈਰਉ (ਮਃ ੫) (੨੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੭
Raag Bhaira-o Guru Arjan Dev
ਚੀਤਿ ਆਵੈ ਤਾਂ ਚੂਕੀ ਕਾਣੇ ॥੩॥
Cheeth Aavai Thaan Chookee Kaanae ||3||
When He comes to mind, I am rid of fear. ||3||
ਭੈਰਉ (ਮਃ ੫) (੨੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੭
Raag Bhaira-o Guru Arjan Dev
ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥
Cheeth Aavai Thaan Sehaj Ghar Paaeiaa ||
When He comes to mind, I find the home of peace and poise.
ਭੈਰਉ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੮
Raag Bhaira-o Guru Arjan Dev
ਚੀਤਿ ਆਵੈ ਤਾਂ ਸੁੰਨਿ ਸਮਾਇਆ ॥
Cheeth Aavai Thaan Sunn Samaaeiaa ||
When He comes to mind, I am absorbed in the Primal Void of God.
ਭੈਰਉ (ਮਃ ੫) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੮
Raag Bhaira-o Guru Arjan Dev
ਚੀਤਿ ਆਵੈ ਸਦ ਕੀਰਤਨੁ ਕਰਤਾ ॥
Cheeth Aavai Sadh Keerathan Karathaa ||
When He comes to mind, I continually sing the Kirtan of His Praises.
ਭੈਰਉ (ਮਃ ੫) (੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੮
Raag Bhaira-o Guru Arjan Dev
ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥
Man Maaniaa Naanak Bhagavanthaa ||4||8||21||
Nanak's mind is pleased and satisfied with the Lord God. ||4||8||21||
ਭੈਰਉ (ਮਃ ੫) (੨੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੯
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੧
ਬਾਪੁ ਹਮਾਰਾ ਸਦ ਚਰੰਜੀਵੀ ॥
Baap Hamaaraa Sadh Charanjeevee ||
My Father is Eternal, forever alive.
ਭੈਰਉ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੯
Raag Bhaira-o Guru Arjan Dev
ਭਾਈ ਹਮਾਰੇ ਸਦ ਹੀ ਜੀਵੀ ॥
Bhaaee Hamaarae Sadh Hee Jeevee ||
My brothers live forever as well.
ਭੈਰਉ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੦
Raag Bhaira-o Guru Arjan Dev
ਮੀਤ ਹਮਾਰੇ ਸਦਾ ਅਬਿਨਾਸੀ ॥
Meeth Hamaarae Sadhaa Abinaasee ||
My friends are permanent and imperishable.
ਭੈਰਉ (ਮਃ ੫) (੨੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੦
Raag Bhaira-o Guru Arjan Dev
ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥
Kuttanb Hamaaraa Nij Ghar Vaasee ||1||
My family abides in the home of the self within. ||1||
ਭੈਰਉ (ਮਃ ੫) (੨੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੦
Raag Bhaira-o Guru Arjan Dev
ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥
Ham Sukh Paaeiaa Thaan Sabhehi Suhaelae ||
I have found peace, and so all are at peace.
ਭੈਰਉ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੦
Raag Bhaira-o Guru Arjan Dev
ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥
Gur Poorai Pithaa Sang Maelae ||1|| Rehaao ||
The Perfect Guru has united me with my Father. ||1||Pause||
ਭੈਰਉ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੧
Raag Bhaira-o Guru Arjan Dev
ਮੰਦਰ ਮੇਰੇ ਸਭ ਤੇ ਊਚੇ ॥
Mandhar Maerae Sabh Thae Oochae ||
My mansions are the highest of all.
ਭੈਰਉ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੧
Raag Bhaira-o Guru Arjan Dev
ਦੇਸ ਮੇਰੇ ਬੇਅੰਤ ਅਪੂਛੇ ॥
Dhaes Maerae Baeanth Apooshhae ||
My countries are infinite and uncountable.
ਭੈਰਉ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੧
Raag Bhaira-o Guru Arjan Dev
ਰਾਜੁ ਹਮਾਰਾ ਸਦ ਹੀ ਨਿਹਚਲੁ ॥
Raaj Hamaaraa Sadh Hee Nihachal ||
My kingdom is eternally stable.
ਭੈਰਉ (ਮਃ ੫) (੨੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੨
Raag Bhaira-o Guru Arjan Dev
ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥
Maal Hamaaraa Akhoott Abaechal ||2||
My wealth is inexhaustible and permanent. ||2||
ਭੈਰਉ (ਮਃ ੫) (੨੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੨
Raag Bhaira-o Guru Arjan Dev
ਸੋਭਾ ਮੇਰੀ ਸਭ ਜੁਗ ਅੰਤਰਿ ॥
Sobhaa Maeree Sabh Jug Anthar ||
My glorious reputation resounds throughout the ages.
ਭੈਰਉ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੨
Raag Bhaira-o Guru Arjan Dev
ਬਾਜ ਹਮਾਰੀ ਥਾਨ ਥਨੰਤਰਿ ॥
Baaj Hamaaree Thhaan Thhananthar ||
My fame has spread in all places and interspaces.
ਭੈਰਉ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੩
Raag Bhaira-o Guru Arjan Dev
ਕੀਰਤਿ ਹਮਰੀ ਘਰਿ ਘਰਿ ਹੋਈ ॥
Keerath Hamaree Ghar Ghar Hoee ||
My praises echo in each and every house.
ਭੈਰਉ (ਮਃ ੫) (੨੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੩
Raag Bhaira-o Guru Arjan Dev
ਭਗਤਿ ਹਮਾਰੀ ਸਭਨੀ ਲੋਈ ॥੩॥
Bhagath Hamaaree Sabhanee Loee ||3||
My devotional worship is known to all people. ||3||
ਭੈਰਉ (ਮਃ ੫) (੨੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੩
Raag Bhaira-o Guru Arjan Dev
ਪਿਤਾ ਹਮਾਰੇ ਪ੍ਰਗਟੇ ਮਾਝ ॥
Pithaa Hamaarae Pragattae Maajh ||
My Father has revealed Himself within me.
ਭੈਰਉ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੪
Raag Bhaira-o Guru Arjan Dev
ਪਿਤਾ ਪੂਤ ਰਲਿ ਕੀਨੀ ਸਾਂਝ ॥
Pithaa Pooth Ral Keenee Saanjh ||
The Father and son have joined together in partnership.
ਭੈਰਉ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੪
Raag Bhaira-o Guru Arjan Dev
ਕਹੁ ਨਾਨਕ ਜਉ ਪਿਤਾ ਪਤੀਨੇ ॥
Kahu Naanak Jo Pithaa Patheenae ||
Says Nanak, when my Father is pleased,
ਭੈਰਉ (ਮਃ ੫) (੨੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੪
Raag Bhaira-o Guru Arjan Dev
ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥
Pithaa Pooth Eaekai Rang Leenae ||4||9||22||
Then the Father and son are joined together in love, and become one. ||4||9||22||
ਭੈਰਉ (ਮਃ ੫) (੨੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੪
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੧
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥
Niravair Purakh Sathigur Prabh Dhaathae ||
The True Guru, the Primal Being, is free of revenge and hate; He is God, the Great Giver.
ਭੈਰਉ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੫
Raag Bhaira-o Guru Arjan Dev
ਹਮ ਅਪਰਾਧੀ ਤੁਮ੍ਹ੍ਹ ਬਖਸਾਤੇ ॥
Ham Aparaadhhee Thumh Bakhasaathae ||
I am a sinner; You are my Forgiver.
ਭੈਰਉ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੫
Raag Bhaira-o Guru Arjan Dev
ਜਿਸੁ ਪਾਪੀ ਕਉ ਮਿਲੈ ਨ ਢੋਈ ॥
Jis Paapee Ko Milai N Dtoee ||
That sinner, who finds no protection anywhere
ਭੈਰਉ (ਮਃ ੫) (੨੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੬
Raag Bhaira-o Guru Arjan Dev
ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥
Saran Aavai Thaan Niramal Hoee ||1||
- if he comes seeking Your Sanctuary, then he becomes immaculate and pure. ||1||
ਭੈਰਉ (ਮਃ ੫) (੨੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੬
Raag Bhaira-o Guru Arjan Dev
ਸੁਖੁ ਪਾਇਆ ਸਤਿਗੁਰੂ ਮਨਾਇ ॥
Sukh Paaeiaa Sathiguroo Manaae ||
Pleasing the True Guru, I have found peace.
ਭੈਰਉ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੬
Raag Bhaira-o Guru Arjan Dev
ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥
Sabh Fal Paaeae Guroo Dhhiaae ||1|| Rehaao ||
Meditating on the Guru, I have obtained all fruits and rewards. ||1||Pause||
ਭੈਰਉ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੭
Raag Bhaira-o Guru Arjan Dev
ਪਾਰਬ੍ਰਹਮ ਸਤਿਗੁਰ ਆਦੇਸੁ ॥
Paarabreham Sathigur Aadhaes ||
I humbly bow to the Supreme Lord God, the True Guru.
ਭੈਰਉ (ਮਃ ੫) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੭
Raag Bhaira-o Guru Arjan Dev
ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥
Man Than Thaeraa Sabh Thaeraa Dhaes ||
My mind and body are Yours; all the world is Yours.
ਭੈਰਉ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੭
Raag Bhaira-o Guru Arjan Dev
ਚੂਕਾ ਪੜਦਾ ਤਾਂ ਨਦਰੀ ਆਇਆ ॥
Chookaa Parradhaa Thaan Nadharee Aaeiaa ||
When the veil of illusion is removed, then I come to see You.
ਭੈਰਉ (ਮਃ ੫) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੮
Raag Bhaira-o Guru Arjan Dev
ਖਸਮੁ ਤੂਹੈ ਸਭਨਾ ਕੇ ਰਾਇਆ ॥੨॥
Khasam Thoohai Sabhanaa Kae Raaeiaa ||2||
You are my Lord and Master; You are the King of all. ||2||
ਭੈਰਉ (ਮਃ ੫) (੨੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੮
Raag Bhaira-o Guru Arjan Dev
ਤਿਸੁ ਭਾਣਾ ਸੂਕੇ ਕਾਸਟ ਹਰਿਆ ॥
This Bhaanaa Sookae Kaasatt Hariaa ||
When it pleases Him, even dry wood becomes green.
ਭੈਰਉ (ਮਃ ੫) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੮
Raag Bhaira-o Guru Arjan Dev
ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥
This Bhaanaa Thaan Thhal Sir Sariaa ||
When it pleases Him, rivers flow across the desert sands.
ਭੈਰਉ (ਮਃ ੫) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੯
Raag Bhaira-o Guru Arjan Dev
ਤਿਸੁ ਭਾਣਾ ਤਾਂ ਸਭਿ ਫਲ ਪਾਏ ॥
This Bhaanaa Thaan Sabh Fal Paaeae ||
When it pleases Him, all fruits and rewards are obtained.
ਭੈਰਉ (ਮਃ ੫) (੨੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੯
Raag Bhaira-o Guru Arjan Dev
ਚਿੰਤ ਗਈ ਲਗਿ ਸਤਿਗੁਰ ਪਾਏ ॥੩॥
Chinth Gee Lag Sathigur Paaeae ||3||
Grasping hold of the Guru's feet, my anxiety is dispelled. ||3||
ਭੈਰਉ (ਮਃ ੫) (੨੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੯
Raag Bhaira-o Guru Arjan Dev