Sri Guru Granth Sahib
Displaying Ang 1145 of 1430
- 1
- 2
- 3
- 4
ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥
Dhukh Sukh Hamaraa This Hee Paasaa ||
I place my pain and pleasure before Him.
ਭੈਰਉ (ਮਃ ੫) (੩੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧
Raag Bhaira-o Guru Arjan Dev
ਰਾਖਿ ਲੀਨੋ ਸਭੁ ਜਨ ਕਾ ਪੜਦਾ ॥
Raakh Leeno Sabh Jan Kaa Parradhaa ||
He covers the faults of His humble servant.
ਭੈਰਉ (ਮਃ ੫) (੩੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧
Raag Bhaira-o Guru Arjan Dev
ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥
Naanak This Kee Ousathath Karadhaa ||4||19||32||
Nanak sings His Praises. ||4||19||32||
ਭੈਰਉ (ਮਃ ੫) (੩੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੫
ਰੋਵਨਹਾਰੀ ਰੋਜੁ ਬਨਾਇਆ ॥
Rovanehaaree Roj Banaaeiaa ||
The whiner whines every day.
ਭੈਰਉ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੨
Raag Bhaira-o Guru Arjan Dev
ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥
Balan Barathan Ko Sanabandhh Chith Aaeiaa ||
His attachment to his household and entanglements cloud his mind.
ਭੈਰਉ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੨
Raag Bhaira-o Guru Arjan Dev
ਬੂਝਿ ਬੈਰਾਗੁ ਕਰੇ ਜੇ ਕੋਇ ॥
Boojh Bairaag Karae Jae Koe ||
If someone becomes detached through understanding,
ਭੈਰਉ (ਮਃ ੫) (੩੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੩
Raag Bhaira-o Guru Arjan Dev
ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥
Janam Maran Fir Sog N Hoe ||1||
He will not have to suffer in birth and death again. ||1||
ਭੈਰਉ (ਮਃ ੫) (੩੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੩
Raag Bhaira-o Guru Arjan Dev
ਬਿਖਿਆ ਕਾ ਸਭੁ ਧੰਧੁ ਪਸਾਰੁ ॥
Bikhiaa Kaa Sabh Dhhandhh Pasaar ||
All of his conflicts are extensions of his corruption.
ਭੈਰਉ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੩
Raag Bhaira-o Guru Arjan Dev
ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥
Viralai Keeno Naam Adhhaar ||1|| Rehaao ||
How rare is that person who takes the Naam as his Support. ||1||Pause||
ਭੈਰਉ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੪
Raag Bhaira-o Guru Arjan Dev
ਤ੍ਰਿਬਿਧਿ ਮਾਇਆ ਰਹੀ ਬਿਆਪਿ ॥
Thribidhh Maaeiaa Rehee Biaap ||
The three-phased Maya infects all.
ਭੈਰਉ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੪
Raag Bhaira-o Guru Arjan Dev
ਜੋ ਲਪਟਾਨੋ ਤਿਸੁ ਦੂਖ ਸੰਤਾਪ ॥
Jo Lapattaano This Dhookh Santhaap ||
Whoever clings to it suffers pain and sorrow.
ਭੈਰਉ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੪
Raag Bhaira-o Guru Arjan Dev
ਸੁਖੁ ਨਾਹੀ ਬਿਨੁ ਨਾਮ ਧਿਆਏ ॥
Sukh Naahee Bin Naam Dhhiaaeae ||
There is no peace without meditating on the Naam, the Name of the Lord.
ਭੈਰਉ (ਮਃ ੫) (੩੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੫
Raag Bhaira-o Guru Arjan Dev
ਨਾਮ ਨਿਧਾਨੁ ਬਡਭਾਗੀ ਪਾਏ ॥੨॥
Naam Nidhhaan Baddabhaagee Paaeae ||2||
By great good fortune, the treasure of the Naam is received. ||2||
ਭੈਰਉ (ਮਃ ੫) (੩੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੫
Raag Bhaira-o Guru Arjan Dev
ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥
Svaangee Sio Jo Man Reejhaavai ||
One who loves the actor in his mind,
ਭੈਰਉ (ਮਃ ੫) (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੫
Raag Bhaira-o Guru Arjan Dev
ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥
Svaag Outhaariai Fir Pashhuthaavai ||
Later regrets it when the actor takes off his costume.
ਭੈਰਉ (ਮਃ ੫) (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੬
Raag Bhaira-o Guru Arjan Dev
ਮੇਘ ਕੀ ਛਾਇਆ ਜੈਸੇ ਬਰਤਨਹਾਰ ॥
Maegh Kee Shhaaeiaa Jaisae Barathanehaar ||
The shade from a cloud is transitory,
ਭੈਰਉ (ਮਃ ੫) (੩੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੬
Raag Bhaira-o Guru Arjan Dev
ਤੈਸੋ ਪਰਪੰਚੁ ਮੋਹ ਬਿਕਾਰ ॥੩॥
Thaiso Parapanch Moh Bikaar ||3||
Like the worldly paraphernalia of attachment and corruption. ||3||
ਭੈਰਉ (ਮਃ ੫) (੩੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੬
Raag Bhaira-o Guru Arjan Dev
ਏਕ ਵਸਤੁ ਜੇ ਪਾਵੈ ਕੋਇ ॥
Eaek Vasath Jae Paavai Koe ||
If someone is blessed with the singular substance,
ਭੈਰਉ (ਮਃ ੫) (੩੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੭
Raag Bhaira-o Guru Arjan Dev
ਪੂਰਨ ਕਾਜੁ ਤਾਹੀ ਕਾ ਹੋਇ ॥
Pooran Kaaj Thaahee Kaa Hoe ||
Then all of his tasks are accomplished to perfection.
ਭੈਰਉ (ਮਃ ੫) (੩੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੭
Raag Bhaira-o Guru Arjan Dev
ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥
Gur Prasaadh Jin Paaeiaa Naam ||
One who obtains the Naam, by Guru's Grace
ਭੈਰਉ (ਮਃ ੫) (੩੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੭
Raag Bhaira-o Guru Arjan Dev
ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥
Naanak Aaeiaa So Paravaan ||4||20||33||
- O Nanak, his coming into the world is certified and approved. ||4||20||33||
ਭੈਰਉ (ਮਃ ੫) (੩੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੮
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੫
ਸੰਤ ਕੀ ਨਿੰਦਾ ਜੋਨੀ ਭਵਨਾ ॥
Santh Kee Nindhaa Jonee Bhavanaa ||
Slandering the Saints, the mortal wanders in reincarnation.
ਭੈਰਉ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੮
Raag Bhaira-o Guru Arjan Dev
ਸੰਤ ਕੀ ਨਿੰਦਾ ਰੋਗੀ ਕਰਨਾ ॥
Santh Kee Nindhaa Rogee Karanaa ||
Slandering the Saints, he is diseased.
ਭੈਰਉ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੮
Raag Bhaira-o Guru Arjan Dev
ਸੰਤ ਕੀ ਨਿੰਦਾ ਦੂਖ ਸਹਾਮ ॥
Santh Kee Nindhaa Dhookh Sehaam ||
Slandering the Saints, he suffers in pain.
ਭੈਰਉ (ਮਃ ੫) (੩੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੯
Raag Bhaira-o Guru Arjan Dev
ਡਾਨੁ ਦੈਤ ਨਿੰਦਕ ਕਉ ਜਾਮ ॥੧॥
Ddaan Dhaith Nindhak Ko Jaam ||1||
The slanderer is punished by the Messenger of Death. ||1||
ਭੈਰਉ (ਮਃ ੫) (੩੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੯
Raag Bhaira-o Guru Arjan Dev
ਸੰਤਸੰਗਿ ਕਰਹਿ ਜੋ ਬਾਦੁ ॥
Santhasang Karehi Jo Baadh ||
Those who argue and fight with the Saints
ਭੈਰਉ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੯
Raag Bhaira-o Guru Arjan Dev
ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥
Thin Nindhak Naahee Kishh Saadh ||1|| Rehaao ||
- those slanderers find no happiness at all. ||1||Pause||
ਭੈਰਉ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੦
Raag Bhaira-o Guru Arjan Dev
ਭਗਤ ਕੀ ਨਿੰਦਾ ਕੰਧੁ ਛੇਦਾਵੈ ॥
Bhagath Kee Nindhaa Kandhh Shhaedhaavai ||
Slandering the devotees, the wall of the mortal's body is shattered.
ਭੈਰਉ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੦
Raag Bhaira-o Guru Arjan Dev
ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥
Bhagath Kee Nindhaa Narak Bhunchaavai ||
Slandering the devotees, he suffers in hell.
ਭੈਰਉ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੦
Raag Bhaira-o Guru Arjan Dev
ਭਗਤ ਕੀ ਨਿੰਦਾ ਗਰਭ ਮਹਿ ਗਲੈ ॥
Bhagath Kee Nindhaa Garabh Mehi Galai ||
Slandering the devotees, he rots in the womb.
ਭੈਰਉ (ਮਃ ੫) (੩੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੧
Raag Bhaira-o Guru Arjan Dev
ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥
Bhagath Kee Nindhaa Raaj Thae Ttalai ||2||
Slandering the devotees, he loses his realm and power. ||2||
ਭੈਰਉ (ਮਃ ੫) (੩੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੧
Raag Bhaira-o Guru Arjan Dev
ਨਿੰਦਕ ਕੀ ਗਤਿ ਕਤਹੂ ਨਾਹਿ ॥
Nindhak Kee Gath Kathehoo Naahi ||
The slanderer finds no salvation at all.
ਭੈਰਉ (ਮਃ ੫) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੧
Raag Bhaira-o Guru Arjan Dev
ਆਪਿ ਬੀਜਿ ਆਪੇ ਹੀ ਖਾਹਿ ॥
Aap Beej Aapae Hee Khaahi ||
He eats only that which he himself has planted.
ਭੈਰਉ (ਮਃ ੫) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੨
Raag Bhaira-o Guru Arjan Dev
ਚੋਰ ਜਾਰ ਜੂਆਰ ਤੇ ਬੁਰਾ ॥
Chor Jaar Jooaar Thae Buraa ||
He is worse than a thief, a lecher, or a gambler.
ਭੈਰਉ (ਮਃ ੫) (੩੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੨
Raag Bhaira-o Guru Arjan Dev
ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥
Anehodhaa Bhaar Nindhak Sir Dhharaa ||3||
The slanderer places an unbearable burden upon his head. ||3||
ਭੈਰਉ (ਮਃ ੫) (੩੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੨
Raag Bhaira-o Guru Arjan Dev
ਪਾਰਬ੍ਰਹਮ ਕੇ ਭਗਤ ਨਿਰਵੈਰ ॥
Paarabreham Kae Bhagath Niravair ||
The devotees of the Supreme Lord God are beyond hate and vengeance.
ਭੈਰਉ (ਮਃ ੫) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੩
Raag Bhaira-o Guru Arjan Dev
ਸੋ ਨਿਸਤਰੈ ਜੋ ਪੂਜੈ ਪੈਰ ॥
So Nisatharai Jo Poojai Pair ||
Whoever worships their feet is emancipated.
ਭੈਰਉ (ਮਃ ੫) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੩
Raag Bhaira-o Guru Arjan Dev
ਆਦਿ ਪੁਰਖਿ ਨਿੰਦਕੁ ਭੋਲਾਇਆ ॥
Aadh Purakh Nindhak Bholaaeiaa ||
The Primal Lord God has deluded and confused the slanderer.
ਭੈਰਉ (ਮਃ ੫) (੩੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੩
Raag Bhaira-o Guru Arjan Dev
ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥
Naanak Kirath N Jaae Mittaaeiaa ||4||21||34||
O Nanak, the record of one's past actions cannot be erased. ||4||21||34||
ਭੈਰਉ (ਮਃ ੫) (੩੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੩
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੫
ਨਾਮੁ ਹਮਾਰੈ ਬੇਦ ਅਰੁ ਨਾਦ ॥
Naam Hamaarai Baedh Ar Naadh ||
The Naam, the Name of the Lord, is for me the Vedas and the Sound-current of the Naad.
ਭੈਰਉ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੪
Raag Bhaira-o Guru Arjan Dev
ਨਾਮੁ ਹਮਾਰੈ ਪੂਰੇ ਕਾਜ ॥
Naam Hamaarai Poorae Kaaj ||
Through the Naam, my tasks are perfectly accomplished.
ਭੈਰਉ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੪
Raag Bhaira-o Guru Arjan Dev
ਨਾਮੁ ਹਮਾਰੈ ਪੂਜਾ ਦੇਵ ॥
Naam Hamaarai Poojaa Dhaev ||
The Naam is my worship of deities.
ਭੈਰਉ (ਮਃ ੫) (੩੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੫
Raag Bhaira-o Guru Arjan Dev
ਨਾਮੁ ਹਮਾਰੈ ਗੁਰ ਕੀ ਸੇਵ ॥੧॥
Naam Hamaarai Gur Kee Saev ||1||
The Naam is my service to the Guru. ||1||
ਭੈਰਉ (ਮਃ ੫) (੩੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੫
Raag Bhaira-o Guru Arjan Dev
ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥
Gur Poorai Dhrirriou Har Naam ||
The Perfect Guru has implanted the Naam within me.
ਭੈਰਉ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੫
Raag Bhaira-o Guru Arjan Dev
ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥
Sabh Thae Ootham Har Har Kaam ||1|| Rehaao ||
The highest task of all is the Name of the Lord, Har, Har. ||1||Pause||
ਭੈਰਉ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੬
Raag Bhaira-o Guru Arjan Dev
ਨਾਮੁ ਹਮਾਰੈ ਮਜਨ ਇਸਨਾਨੁ ॥
Naam Hamaarai Majan Eisanaan ||
The Naam is my cleansing bath and purification.
ਭੈਰਉ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੬
Raag Bhaira-o Guru Arjan Dev
ਨਾਮੁ ਹਮਾਰੈ ਪੂਰਨ ਦਾਨੁ ॥
Naam Hamaarai Pooran Dhaan ||
The Naam is my perfect donation of charity.
ਭੈਰਉ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੬
Raag Bhaira-o Guru Arjan Dev
ਨਾਮੁ ਲੈਤ ਤੇ ਸਗਲ ਪਵੀਤ ॥
Naam Laith Thae Sagal Paveeth ||
Those who repeat the Naam are totally purified.
ਭੈਰਉ (ਮਃ ੫) (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੭
Raag Bhaira-o Guru Arjan Dev
ਨਾਮੁ ਜਪਤ ਮੇਰੇ ਭਾਈ ਮੀਤ ॥੨॥
Naam Japath Maerae Bhaaee Meeth ||2||
Those who chant the Naam are my friends and Siblings of Destiny. ||2||
ਭੈਰਉ (ਮਃ ੫) (੩੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੭
Raag Bhaira-o Guru Arjan Dev
ਨਾਮੁ ਹਮਾਰੈ ਸਉਣ ਸੰਜੋਗ ॥
Naam Hamaarai Soun Sanjog ||
The Naam is my auspicious omen and good fortune.
ਭੈਰਉ (ਮਃ ੫) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੭
Raag Bhaira-o Guru Arjan Dev
ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥
Naam Hamaarai Thripath Subhog ||
The Naam is the sublime food which satisfies me.
ਭੈਰਉ (ਮਃ ੫) (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੮
Raag Bhaira-o Guru Arjan Dev
ਨਾਮੁ ਹਮਾਰੈ ਸਗਲ ਆਚਾਰ ॥
Naam Hamaarai Sagal Aachaar ||
The Naam is my good conduct.
ਭੈਰਉ (ਮਃ ੫) (੩੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੮
Raag Bhaira-o Guru Arjan Dev
ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥
Naam Hamaarai Niramal Biouhaar ||3||
The Naam is my immaculate occupation. ||3||
ਭੈਰਉ (ਮਃ ੫) (੩੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੮
Raag Bhaira-o Guru Arjan Dev
ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥
Jaa Kai Man Vasiaa Prabh Eaek ||
All those humble beings whose minds are filled with the One God
ਭੈਰਉ (ਮਃ ੫) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੮
Raag Bhaira-o Guru Arjan Dev
ਸਗਲ ਜਨਾ ਕੀ ਹਰਿ ਹਰਿ ਟੇਕ ॥
Sagal Janaa Kee Har Har Ttaek ||
Have the Support of the Lord, Har, Har.
ਭੈਰਉ (ਮਃ ੫) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੯
Raag Bhaira-o Guru Arjan Dev
ਮਨਿ ਤਨਿ ਨਾਨਕ ਹਰਿ ਗੁਣ ਗਾਉ ॥
Man Than Naanak Har Gun Gaao ||
O Nanak, sing the Glorious Praises of the Lord with your mind and body.
ਭੈਰਉ (ਮਃ ੫) (੩੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੯
Raag Bhaira-o Guru Arjan Dev
ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥
Saadhhasang Jis Dhaevai Naao ||4||22||35||
In the Saadh Sangat, the Company of the Holy, the Lord bestows His Name. ||4||22||35||
ਭੈਰਉ (ਮਃ ੫) (੩੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੯
Raag Bhaira-o Guru Arjan Dev