Sri Guru Granth Sahib
Displaying Ang 1180 of 1430
- 1
- 2
- 3
- 4
ਬਸੰਤੁ ਮਹਲਾ ੫ ਘਰੁ ੧ ਦੁਤੁਕੇ
Basanth Mehalaa 5 Ghar 1 Dhuthukae
Basant, Fifth Mehl, First House, Du-Tukay:
ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੦
ਗੁਰੁ ਸੇਵਉ ਕਰਿ ਨਮਸਕਾਰ ॥
Gur Saevo Kar Namasakaar ||
I serve the Guru, and humbly bow to Him.
ਬਸੰਤੁ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੨
Raag Basant Guru Arjan Dev
ਆਜੁ ਹਮਾਰੈ ਮੰਗਲਚਾਰ ॥
Aaj Hamaarai Mangalachaar ||
Today is a day of celebration for me.
ਬਸੰਤੁ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੨
Raag Basant Guru Arjan Dev
ਆਜੁ ਹਮਾਰੈ ਮਹਾ ਅਨੰਦ ॥
Aaj Hamaarai Mehaa Anandh ||
Today I am in supreme bliss.
ਬਸੰਤੁ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੨
Raag Basant Guru Arjan Dev
ਚਿੰਤ ਲਥੀ ਭੇਟੇ ਗੋਬਿੰਦ ॥੧॥
Chinth Lathhee Bhaettae Gobindh ||1||
My anxiety is dispelled, and I have met the Lord of the Universe. ||1||
ਬਸੰਤੁ (ਮਃ ੫) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੨
Raag Basant Guru Arjan Dev
ਆਜੁ ਹਮਾਰੈ ਗ੍ਰਿਹਿ ਬਸੰਤ ॥
Aaj Hamaarai Grihi Basanth ||
Today, it is springtime in my household.
ਬਸੰਤੁ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੩
Raag Basant Guru Arjan Dev
ਗੁਨ ਗਾਏ ਪ੍ਰਭ ਤੁਮ੍ਹ੍ਹ ਬੇਅੰਤ ॥੧॥ ਰਹਾਉ ॥
Gun Gaaeae Prabh Thumh Baeanth ||1|| Rehaao ||
I sing Your Glorious Praises, O Infinite Lord God. ||1||Pause||
ਬਸੰਤੁ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੩
Raag Basant Guru Arjan Dev
ਆਜੁ ਹਮਾਰੈ ਬਨੇ ਫਾਗ ॥
Aaj Hamaarai Banae Faag ||
Today, I am celebrating the festival of Phalgun.
ਬਸੰਤੁ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੩
Raag Basant Guru Arjan Dev
ਪ੍ਰਭ ਸੰਗੀ ਮਿਲਿ ਖੇਲਨ ਲਾਗ ॥
Prabh Sangee Mil Khaelan Laag ||
Joining with God's companions, I have begun to play.
ਬਸੰਤੁ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੪
Raag Basant Guru Arjan Dev
ਹੋਲੀ ਕੀਨੀ ਸੰਤ ਸੇਵ ॥
Holee Keenee Santh Saev ||
I celebrate the festival of Holi by serving the Saints.
ਬਸੰਤੁ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੪
Raag Basant Guru Arjan Dev
ਰੰਗੁ ਲਾਗਾ ਅਤਿ ਲਾਲ ਦੇਵ ॥੨॥
Rang Laagaa Ath Laal Dhaev ||2||
I am imbued with the deep crimson color of the Lord's Divine Love. ||2||
ਬਸੰਤੁ (ਮਃ ੫) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੪
Raag Basant Guru Arjan Dev
ਮਨੁ ਤਨੁ ਮਉਲਿਓ ਅਤਿ ਅਨੂਪ ॥
Man Than Mouliou Ath Anoop ||
My mind and body have blossomed forth, in utter, incomparable beauty.
ਬਸੰਤੁ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੪
Raag Basant Guru Arjan Dev
ਸੂਕੈ ਨਾਹੀ ਛਾਵ ਧੂਪ ॥
Sookai Naahee Shhaav Dhhoop ||
They do not dry out in either sunshine or shade;
ਬਸੰਤੁ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੫
Raag Basant Guru Arjan Dev
ਸਗਲੀ ਰੂਤੀ ਹਰਿਆ ਹੋਇ ॥
Sagalee Roothee Hariaa Hoe ||
They flourish in all seasons.
ਬਸੰਤੁ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੫
Raag Basant Guru Arjan Dev
ਸਦ ਬਸੰਤ ਗੁਰ ਮਿਲੇ ਦੇਵ ॥੩॥
Sadh Basanth Gur Milae Dhaev ||3||
It is always springtime, when I meet with the Divine Guru. ||3||
ਬਸੰਤੁ (ਮਃ ੫) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੫
Raag Basant Guru Arjan Dev
ਬਿਰਖੁ ਜਮਿਓ ਹੈ ਪਾਰਜਾਤ ॥
Birakh Jamiou Hai Paarajaath ||
The wish-fulfilling Elysian Tree has sprouted and grown.
ਬਸੰਤੁ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੬
Raag Basant Guru Arjan Dev
ਫੂਲ ਲਗੇ ਫਲ ਰਤਨ ਭਾਂਤਿ ॥
Fool Lagae Fal Rathan Bhaanth ||
It bears flowers and fruits, jewels of all sorts.
ਬਸੰਤੁ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੬
Raag Basant Guru Arjan Dev
ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥
Thripath Aghaanae Har Guneh Gaae ||
I am satisfied and fulfilled, singing the Glorious Praises of the Lord.
ਬਸੰਤੁ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੬
Raag Basant Guru Arjan Dev
ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥
Jan Naanak Har Har Har Dhhiaae ||4||1||
Servant Nanak meditates on the Lord, Har, Har, Har. ||4||1||
ਬਸੰਤੁ (ਮਃ ੫) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੬
Raag Basant Guru Arjan Dev
ਬਸੰਤੁ ਮਹਲਾ ੫ ॥
Basanth Mehalaa 5 ||
Basant, Fifth Mehl:
ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੦
ਹਟਵਾਣੀ ਧਨ ਮਾਲ ਹਾਟੁ ਕੀਤੁ ॥
Hattavaanee Dhhan Maal Haatt Keeth ||
The shopkeeper deals in merchandise for profit.
ਬਸੰਤੁ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੭
Raag Basant Guru Arjan Dev
ਜੂਆਰੀ ਜੂਏ ਮਾਹਿ ਚੀਤੁ ॥
Jooaaree Jooeae Maahi Cheeth ||
The gambler's consciousness is focused on gambling.
ਬਸੰਤੁ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੭
Raag Basant Guru Arjan Dev
ਅਮਲੀ ਜੀਵੈ ਅਮਲੁ ਖਾਇ ॥
Amalee Jeevai Amal Khaae ||
The opium addict lives by consuming opium.
ਬਸੰਤੁ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੮
Raag Basant Guru Arjan Dev
ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥੧॥
Thio Har Jan Jeevai Har Dhhiaae ||1||
In the same way, the humble servant of the Lord lives by meditating on the Lord. ||1||
ਬਸੰਤੁ (ਮਃ ੫) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੮
Raag Basant Guru Arjan Dev
ਅਪਨੈ ਰੰਗਿ ਸਭੁ ਕੋ ਰਚੈ ॥
Apanai Rang Sabh Ko Rachai ||
Everyone is absorbed in his own pleasures.
ਬਸੰਤੁ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੮
Raag Basant Guru Arjan Dev
ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥੧॥ ਰਹਾਉ ॥
Jith Prabh Laaeiaa Thith Thith Lagai ||1|| Rehaao ||
He is attached to whatever God attaches him to. ||1||Pause||
ਬਸੰਤੁ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੯
Raag Basant Guru Arjan Dev
ਮੇਘ ਸਮੈ ਮੋਰ ਨਿਰਤਿਕਾਰ ॥
Maegh Samai Mor Nirathikaar ||
When the clouds and the rain come, the peacocks dance.
ਬਸੰਤੁ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੯
Raag Basant Guru Arjan Dev
ਚੰਦ ਦੇਖਿ ਬਿਗਸਹਿ ਕਉਲਾਰ ॥
Chandh Dhaekh Bigasehi Koulaar ||
Seeing the moon, the lotus blossoms.
ਬਸੰਤੁ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੯
Raag Basant Guru Arjan Dev
ਮਾਤਾ ਬਾਰਿਕ ਦੇਖਿ ਅਨੰਦ ॥
Maathaa Baarik Dhaekh Anandh ||
When the mother sees her infant, she is happy.
ਬਸੰਤੁ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੦
Raag Basant Guru Arjan Dev
ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥੨॥
Thio Har Jan Jeevehi Jap Gobindh ||2||
In the same way, the humble servant of the Lord lives by meditating on the Lord of the Universe. ||2||
ਬਸੰਤੁ (ਮਃ ੫) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੦
Raag Basant Guru Arjan Dev
ਸਿੰਘ ਰੁਚੈ ਸਦ ਭੋਜਨੁ ਮਾਸ ॥
Singh Ruchai Sadh Bhojan Maas ||
The tiger always wants to eat meat.
ਬਸੰਤੁ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੦
Raag Basant Guru Arjan Dev
ਰਣੁ ਦੇਖਿ ਸੂਰੇ ਚਿਤ ਉਲਾਸ ॥
Ran Dhaekh Soorae Chith Oulaas ||
Gazing upon the battlefield, the warrior's mind is exalted.
ਬਸੰਤੁ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੧
Raag Basant Guru Arjan Dev
ਕਿਰਪਨ ਕਉ ਅਤਿ ਧਨ ਪਿਆਰੁ ॥
Kirapan Ko Ath Dhhan Piaar ||
The miser is totally in love with his wealth.
ਬਸੰਤੁ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੧
Raag Basant Guru Arjan Dev
ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥
Har Jan Ko Har Har Aadhhaar ||3||
The humble servant of the Lord leans on the Support of the Lord, Har, Har. ||3||
ਬਸੰਤੁ (ਮਃ ੫) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੧
Raag Basant Guru Arjan Dev
ਸਰਬ ਰੰਗ ਇਕ ਰੰਗ ਮਾਹਿ ॥
Sarab Rang Eik Rang Maahi ||
All love is contained in the Love of the One Lord.
ਬਸੰਤੁ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੨
Raag Basant Guru Arjan Dev
ਸਰਬ ਸੁਖਾ ਸੁਖ ਹਰਿ ਕੈ ਨਾਇ ॥
Sarab Sukhaa Sukh Har Kai Naae ||
All comforts are contained in the Comfort of the Lord's Name.
ਬਸੰਤੁ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੨
Raag Basant Guru Arjan Dev
ਤਿਸਹਿ ਪਰਾਪਤਿ ਇਹੁ ਨਿਧਾਨੁ ॥
Thisehi Paraapath Eihu Nidhhaan ||
He alone receives this treasure,
ਬਸੰਤੁ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੨
Raag Basant Guru Arjan Dev
ਨਾਨਕ ਗੁਰੁ ਜਿਸੁ ਕਰੇ ਦਾਨੁ ॥੪॥੨॥
Naanak Gur Jis Karae Dhaan ||4||2||
O Nanak, unto whom the Guru gives His gift. ||4||2||
ਬਸੰਤੁ (ਮਃ ੫) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੩
Raag Basant Guru Arjan Dev
ਬਸੰਤੁ ਮਹਲਾ ੫ ॥
Basanth Mehalaa 5 ||
Basant, Fifth Mehl:
ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੦
ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥
This Basanth Jis Prabh Kirapaal ||
He alone experiences this springtime of the soul, unto whom God grants His Grace.
ਬਸੰਤੁ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੩
Raag Basant Guru Arjan Dev
ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥
This Basanth Jis Gur Dhaeiaal ||
He alone experiences this springtime of the soul, unto whom the Guru is merciful.
ਬਸੰਤੁ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੩
Raag Basant Guru Arjan Dev
ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥
Mangal This Kai Jis Eaek Kaam ||
He alone is joyful, who works for the One Lord.
ਬਸੰਤੁ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੪
Raag Basant Guru Arjan Dev
ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥
This Sadh Basanth Jis Ridhai Naam ||1||
He alone experiences this eternal springtime of the soul, within whose heart the Naam, the Name of the Lord, abides. ||1||
ਬਸੰਤੁ (ਮਃ ੫) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੪
Raag Basant Guru Arjan Dev
ਗ੍ਰਿਹਿ ਤਾ ਕੇ ਬਸੰਤੁ ਗਨੀ ॥
Grihi Thaa Kae Basanth Ganee ||
This spring comes only to those homes,
ਬਸੰਤੁ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੪
Raag Basant Guru Arjan Dev
ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥
Jaa Kai Keerathan Har Dhhunee ||1|| Rehaao ||
In which the melody of the Kirtan of the Lord's Praises resounds. ||1||Pause||
ਬਸੰਤੁ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੫
Raag Basant Guru Arjan Dev
ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥
Preeth Paarabreham Moul Manaa ||
O mortal, let your love for the Supreme Lord God blossom forth.
ਬਸੰਤੁ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੫
Raag Basant Guru Arjan Dev
ਗਿਆਨੁ ਕਮਾਈਐ ਪੂਛਿ ਜਨਾਂ ॥
Giaan Kamaaeeai Pooshh Janaan ||
Practice spiritual wisdom, and consult the humble servants of the Lord.
ਬਸੰਤੁ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੫
Raag Basant Guru Arjan Dev
ਸੋ ਤਪਸੀ ਜਿਸੁ ਸਾਧਸੰਗੁ ॥
So Thapasee Jis Saadhhasang ||
He alone is an ascetic, who joins the Saadh Sangat, the Company of the Holy.
ਬਸੰਤੁ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੬
Raag Basant Guru Arjan Dev
ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥
Sadh Dhhiaanee Jis Gurehi Rang ||2||
He alone dwells in deep, continual meditation, who loves his Guru. ||2||
ਬਸੰਤੁ (ਮਃ ੫) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੬
Raag Basant Guru Arjan Dev
ਸੇ ਨਿਰਭਉ ਜਿਨ੍ਹ੍ਹ ਭਉ ਪਇਆ ॥
Sae Nirabho Jinh Bho Paeiaa ||
He alone is fearless, who has the Fear of God.
ਬਸੰਤੁ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੬
Raag Basant Guru Arjan Dev
ਸੋ ਸੁਖੀਆ ਜਿਸੁ ਭ੍ਰਮੁ ਗਇਆ ॥
So Sukheeaa Jis Bhram Gaeiaa ||
He alone is peaceful, whose doubts are dispelled.
ਬਸੰਤੁ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੭
Raag Basant Guru Arjan Dev
ਸੋ ਇਕਾਂਤੀ ਜਿਸੁ ਰਿਦਾ ਥਾਇ ॥
So Eikaanthee Jis Ridhaa Thhaae ||
He alone is a hermit, who heart is steady and stable.
ਬਸੰਤੁ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੭
Raag Basant Guru Arjan Dev
ਸੋਈ ਨਿਹਚਲੁ ਸਾਚ ਠਾਇ ॥੩॥
Soee Nihachal Saach Thaae ||3||
He alone is steady and unmoving, who has found the true place. ||3||
ਬਸੰਤੁ (ਮਃ ੫) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੭
Raag Basant Guru Arjan Dev
ਏਕਾ ਖੋਜੈ ਏਕ ਪ੍ਰੀਤਿ ॥
Eaekaa Khojai Eaek Preeth ||
He seeks the One Lord, and loves the One Lord.
ਬਸੰਤੁ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੮
Raag Basant Guru Arjan Dev
ਦਰਸਨ ਪਰਸਨ ਹੀਤ ਚੀਤਿ ॥
Dharasan Parasan Heeth Cheeth ||
He loves to gaze upon the Blessed Vision of the Lord's Darshan.
ਬਸੰਤੁ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੮
Raag Basant Guru Arjan Dev
ਹਰਿ ਰੰਗ ਰੰਗਾ ਸਹਜਿ ਮਾਣੁ ॥
Har Rang Rangaa Sehaj Maan ||
He intuitively enjoys the Love of the Lord.
ਬਸੰਤੁ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੮
Raag Basant Guru Arjan Dev
ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥
Naanak Dhaas This Jan Kurabaan ||4||3||
Slave Nanak is a sacrifice to that humble being. ||4||3||
ਬਸੰਤੁ (ਮਃ ੫) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੦ ਪੰ. ੧੮
Raag Basant Guru Arjan Dev