Sri Guru Granth Sahib
Displaying Ang 1190 of 1430
- 1
- 2
- 3
- 4
ਗੁਰ ਸਬਦੁ ਬੀਚਾਰਹਿ ਆਪੁ ਜਾਇ ॥
Gur Sabadh Beechaarehi Aap Jaae ||
Contemplate the Word of the Guru's Shabad, and be rid of your ego.
ਬਸੰਤੁ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧
Raag Basant Guru Nanak Dev
ਸਾਚ ਜੋਗੁ ਮਨਿ ਵਸੈ ਆਇ ॥੮॥
Saach Jog Man Vasai Aae ||8||
True Yoga shall come to dwell in your mind. ||8||
ਬਸੰਤੁ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧
Raag Basant Guru Nanak Dev
ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥
Jin Jeeo Pindd Dhithaa This Chaethehi Naahi ||
He blessed you with body and soul, but you do not even think of Him.
ਬਸੰਤੁ (ਮਃ ੧) ਅਸਟ. (੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧
Raag Basant Guru Nanak Dev
ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥
Marree Masaanee Moorrae Jog Naahi ||9||
You fool! Visiting graves and cremation grounds is not Yoga. ||9||
ਬਸੰਤੁ (ਮਃ ੧) ਅਸਟ. (੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੨
Raag Basant Guru Nanak Dev
ਗੁਣ ਨਾਨਕੁ ਬੋਲੈ ਭਲੀ ਬਾਣਿ ॥
Gun Naanak Bolai Bhalee Baan ||
Nanak chants the sublime, glorious Bani of the Word.
ਬਸੰਤੁ (ਮਃ ੧) ਅਸਟ. (੫) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੨
Raag Basant Guru Nanak Dev
ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥
Thum Hohu Sujaakhae Laehu Pashhaan ||10||5||
Understand it, and appreciate it. ||10||5||
ਬਸੰਤੁ (ਮਃ ੧) ਅਸਟ. (੫) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੨
Raag Basant Guru Nanak Dev
ਬਸੰਤੁ ਮਹਲਾ ੧ ॥
Basanth Mehalaa 1 ||
Basant, First Mehl:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦
ਦੁਬਿਧਾ ਦੁਰਮਤਿ ਅਧੁਲੀ ਕਾਰ ॥
Dhubidhhaa Dhuramath Adhhulee Kaar ||
In duality and evil-mindedness, the mortal acts blindly.
ਬਸੰਤੁ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੩
Raag Basant Guru Nanak Dev
ਮਨਮੁਖਿ ਭਰਮੈ ਮਝਿ ਗੁਬਾਰ ॥੧॥
Manamukh Bharamai Majh Gubaar ||1||
The self-willed manmukh wanders, lost in the darkness. ||1||
ਬਸੰਤੁ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੩
Raag Basant Guru Nanak Dev
ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥
Man Andhhulaa Andhhulee Math Laagai ||
The blind man follows blind advice.
ਬਸੰਤੁ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੪
Raag Basant Guru Nanak Dev
ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥
Gur Karanee Bin Bharam N Bhaagai ||1|| Rehaao ||
Unless one takes the Guru's Way, his doubt is not dispelled. ||1||Pause||
ਬਸੰਤੁ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੪
Raag Basant Guru Nanak Dev
ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥
Manamukh Andhhulae Guramath N Bhaaee ||
The manmukh is blind; he does not like the Guru's Teachings.
ਬਸੰਤੁ (ਮਃ ੧) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੪
Raag Basant Guru Nanak Dev
ਪਸੂ ਭਏ ਅਭਿਮਾਨੁ ਨ ਜਾਈ ॥੨॥
Pasoo Bheae Abhimaan N Jaaee ||2||
He has become a beast; he cannot get rid of his egotistical pride. ||2||
ਬਸੰਤੁ (ਮਃ ੧) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੫
Raag Basant Guru Nanak Dev
ਲਖ ਚਉਰਾਸੀਹ ਜੰਤ ਉਪਾਏ ॥
Lakh Chouraaseeh Janth Oupaaeae ||
God created 8.4 million species of beings.
ਬਸੰਤੁ (ਮਃ ੧) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੫
Raag Basant Guru Nanak Dev
ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥
Maerae Thaakur Bhaanae Siraj Samaaeae ||3||
My Lord and Master, by the Pleasure of His Will, creates and destroys them. ||3||
ਬਸੰਤੁ (ਮਃ ੧) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੫
Raag Basant Guru Nanak Dev
ਸਗਲੀ ਭੂਲੈ ਨਹੀ ਸਬਦੁ ਅਚਾਰੁ ॥
Sagalee Bhoolai Nehee Sabadh Achaar ||
All are deluded and confused, without the Word of the Shabad and good conduct.
ਬਸੰਤੁ (ਮਃ ੧) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੬
Raag Basant Guru Nanak Dev
ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥
So Samajhai Jis Gur Karathaar ||4||
He alone is instructed in this, who is blessed by the Guru, the Creator. ||4||
ਬਸੰਤੁ (ਮਃ ੧) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੬
Raag Basant Guru Nanak Dev
ਗੁਰ ਕੇ ਚਾਕਰ ਠਾਕੁਰ ਭਾਣੇ ॥
Gur Kae Chaakar Thaakur Bhaanae ||
The Guru's servants are pleasing to our Lord and Master.
ਬਸੰਤੁ (ਮਃ ੧) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੭
Raag Basant Guru Nanak Dev
ਬਖਸਿ ਲੀਏ ਨਾਹੀ ਜਮ ਕਾਣੇ ॥੫॥
Bakhas Leeeae Naahee Jam Kaanae ||5||
The Lord forgives them, and they no longer fear the Messenger of Death. ||5||
ਬਸੰਤੁ (ਮਃ ੧) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੭
Raag Basant Guru Nanak Dev
ਜਿਨ ਕੈ ਹਿਰਦੈ ਏਕੋ ਭਾਇਆ ॥
Jin Kai Hiradhai Eaeko Bhaaeiaa ||
Those who love the One Lord with all their heart
ਬਸੰਤੁ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੭
Raag Basant Guru Nanak Dev
ਆਪੇ ਮੇਲੇ ਭਰਮੁ ਚੁਕਾਇਆ ॥੬॥
Aapae Maelae Bharam Chukaaeiaa ||6||
- He dispels their doubts and unites them with Himself. ||6||
ਬਸੰਤੁ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੮
Raag Basant Guru Nanak Dev
ਬੇਮੁਹਤਾਜੁ ਬੇਅੰਤੁ ਅਪਾਰਾ ॥
Baemuhathaaj Baeanth Apaaraa ||
God is Independent, Endless and Infinite.
ਬਸੰਤੁ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੮
Raag Basant Guru Nanak Dev
ਸਚਿ ਪਤੀਜੈ ਕਰਣੈਹਾਰਾ ॥੭॥
Sach Patheejai Karanaihaaraa ||7||
The Creator Lord is pleased with Truth. ||7||
ਬਸੰਤੁ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੮
Raag Basant Guru Nanak Dev
ਨਾਨਕ ਭੂਲੇ ਗੁਰੁ ਸਮਝਾਵੈ ॥
Naanak Bhoolae Gur Samajhaavai ||
O Nanak, the Guru instructs the mistaken soul.
ਬਸੰਤੁ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੮
Raag Basant Guru Nanak Dev
ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥
Eaek Dhikhaavai Saach Ttikaavai ||8||6||
He implants the Truth within him, and shows him the One Lord. ||8||6||
ਬਸੰਤੁ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੯
Raag Basant Guru Nanak Dev
ਬਸੰਤੁ ਮਹਲਾ ੧ ॥
Basanth Mehalaa 1 ||
Basant, First Mehl:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦
ਆਪੇ ਭਵਰਾ ਫੂਲ ਬੇਲਿ ॥
Aapae Bhavaraa Fool Bael ||
He Himself is the bumble bee, the fruit and the vine.
ਬਸੰਤੁ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੯
Raag Basant Guru Nanak Dev
ਆਪੇ ਸੰਗਤਿ ਮੀਤ ਮੇਲਿ ॥੧॥
Aapae Sangath Meeth Mael ||1||
He Himself unites us with the Sangat - the Congregation, and the Guru, our Best Friend. ||1||
ਬਸੰਤੁ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੦
Raag Basant Guru Nanak Dev
ਐਸੀ ਭਵਰਾ ਬਾਸੁ ਲੇ ॥
Aisee Bhavaraa Baas Lae ||
O bumble bee, suck in that fragrance,
ਬਸੰਤੁ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੦
Raag Basant Guru Nanak Dev
ਤਰਵਰ ਫੂਲੇ ਬਨ ਹਰੇ ॥੧॥ ਰਹਾਉ ॥
Tharavar Foolae Ban Harae ||1|| Rehaao ||
Which causes the trees to flower, and the woods to grow lush foliage. ||1||Pause||
ਬਸੰਤੁ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੦
Raag Basant Guru Nanak Dev
ਆਪੇ ਕਵਲਾ ਕੰਤੁ ਆਪਿ ॥
Aapae Kavalaa Kanth Aap ||
He Himself is Lakshmi, and He Himself is her husband.
ਬਸੰਤੁ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੦
Raag Basant Guru Nanak Dev
ਆਪੇ ਰਾਵੇ ਸਬਦਿ ਥਾਪਿ ॥੨॥
Aapae Raavae Sabadh Thhaap ||2||
He established the world by Word of His Shabad, and He Himself ravishes it. ||2||
ਬਸੰਤੁ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੧
Raag Basant Guru Nanak Dev
ਆਪੇ ਬਛਰੂ ਗਊ ਖੀਰੁ ॥
Aapae Bashharoo Goo Kheer ||
He Himself is the calf, the cow and the milk.
ਬਸੰਤੁ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੧
Raag Basant Guru Nanak Dev
ਆਪੇ ਮੰਦਰੁ ਥੰਮ੍ਹ੍ਹੁ ਸਰੀਰੁ ॥੩॥
Aapae Mandhar Thhanmha Sareer ||3||
He Himself is the Support of the body-mansion. ||3||
ਬਸੰਤੁ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੧
Raag Basant Guru Nanak Dev
ਆਪੇ ਕਰਣੀ ਕਰਣਹਾਰੁ ॥
Aapae Karanee Karanehaar ||
He Himself is the Deed, and He Himself is the Doer.
ਬਸੰਤੁ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੨
Raag Basant Guru Nanak Dev
ਆਪੇ ਗੁਰਮੁਖਿ ਕਰਿ ਬੀਚਾਰੁ ॥੪॥
Aapae Guramukh Kar Beechaar ||4||
As Gurmukh, He contemplates Himself. ||4||
ਬਸੰਤੁ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੨
Raag Basant Guru Nanak Dev
ਤੂ ਕਰਿ ਕਰਿ ਦੇਖਹਿ ਕਰਣਹਾਰੁ ॥
Thoo Kar Kar Dhaekhehi Karanehaar ||
You create the creation, and gaze upon it, O Creator Lord.
ਬਸੰਤੁ (ਮਃ ੧) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੨
Raag Basant Guru Nanak Dev
ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥
Joth Jeea Asankh Dhaee Adhhaar ||5||
You give Your Support to the uncounted beings and creatures. ||5||
ਬਸੰਤੁ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੩
Raag Basant Guru Nanak Dev
ਤੂ ਸਰੁ ਸਾਗਰੁ ਗੁਣ ਗਹੀਰੁ ॥
Thoo Sar Saagar Gun Geheer ||
You are the Profound, Unfathomable Ocean of Virtue.
ਬਸੰਤੁ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੩
Raag Basant Guru Nanak Dev
ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥
Thoo Akul Niranjan Param Heer ||6||
You are the Unknowable, the Immaculate, the most Sublime Jewel. ||6||
ਬਸੰਤੁ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੩
Raag Basant Guru Nanak Dev
ਤੂ ਆਪੇ ਕਰਤਾ ਕਰਣ ਜੋਗੁ ॥
Thoo Aapae Karathaa Karan Jog ||
You Yourself are the Creator, with the Potency to create.
ਬਸੰਤੁ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੪
Raag Basant Guru Nanak Dev
ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥
Nihakaeval Raajan Sukhee Log ||7||
You are the Independent Ruler, whose people are at peace. ||7||
ਬਸੰਤੁ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੪
Raag Basant Guru Nanak Dev
ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥
Naanak Dhhraapae Har Naam Suaadh ||
Nanak is satisfied with the subtle taste of the Lord's Name.
ਬਸੰਤੁ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੪
Raag Basant Guru Nanak Dev
ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥
Bin Har Gur Preetham Janam Baadh ||8||7||
Without the Beloved Lord and Master, life is meaningless. ||8||7||
ਬਸੰਤੁ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੫
Raag Basant Guru Nanak Dev
ਬਸੰਤੁ ਹਿੰਡੋਲੁ ਮਹਲਾ ੧ ਘਰੁ ੨
Basanth Hinddol Mehalaa 1 Ghar 2
Basant Hindol, First Mehl, Second House:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦
ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥
No Sath Choudheh Theen Chaar Kar Mehalath Chaar Behaalee ||
The nine regions, the seven continents, the fourteen worlds, the three qualities and the four ages - You established them all through the four sources of creation, and You seated them in Your mansions.
ਬਸੰਤੁ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੭
Raag Basant Hindol Guru Nanak Dev
ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥
Chaarae Dheevae Chahu Hathh Dheeeae Eaekaa Eaekaa Vaaree ||1||
He placed the four lamps, one by one, into the hands of the four ages. ||1||
ਬਸੰਤੁ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੭
Raag Basant Hindol Guru Nanak Dev
ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮ੍ਹ੍ਹਾਰੀ ॥੧॥ ਰਹਾਉ ॥
Miharavaan Madhhusoodhan Maadhha Aisee Sakath Thumhaaree ||1|| Rehaao ||
O Merciful Lord, Destroyer of demons, Lord of Lakshmi, such is Your Power - Your Shakti. ||1||Pause||
ਬਸੰਤੁ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੮
Raag Basant Hindol Guru Nanak Dev
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥
Ghar Ghar Lasakar Paavak Thaeraa Dhharam Karae Sikadhaaree ||
Your army is the fire in the home of each and every heart. And Dharma - righteous living is the ruling chieftain.
ਬਸੰਤੁ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੮
Raag Basant Hindol Guru Nanak Dev
ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥
Dhharathee Dhaeg Milai Eik Vaeraa Bhaag Thaeraa Bhanddaaree ||2||
The earth is Your great cooking pot; Your beings receive their portions only once. Destiny is Your gate-keeper. ||2||
ਬਸੰਤੁ (ਮਃ ੧) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੯
Raag Basant Hindol Guru Nanak Dev
ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥
Naa Saaboor Hovai Fir Mangai Naaradh Karae Khuaaree ||
But the mortal becomes unsatisfied, and begs for more; his fickle mind brings him disgrace.
ਬਸੰਤੁ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੯
Raag Basant Hindol Guru Nanak Dev