Sri Guru Granth Sahib
Displaying Ang 1191 of 1430
- 1
- 2
- 3
- 4
ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥
Lab Adhhaeraa Bandheekhaanaa Aougan Pair Luhaaree ||3||
Greed is the dark dungeon, and demerits are the shackles on his feet. ||3||
ਬਸੰਤੁ (ਮਃ ੧) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧
Raag Basant Hindol Guru Nanak Dev
ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕਦ਼ਟਵਾਰੀ ॥
Poonjee Maar Pavai Nith Mudhagar Paap Karae Kuottavaaree ||
His wealth constantly batters him, and sin acts as the police officer.
ਬਸੰਤੁ (ਮਃ ੧) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧
Raag Basant Hindol Guru Nanak Dev
ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮ੍ਹ੍ਹਾਰੀ ॥੪॥
Bhaavai Changaa Bhaavai Mandhaa Jaisee Nadhar Thumhaaree ||4||
Whether the mortal is good or bad, he is as You look upon him, O Lord. ||4||
ਬਸੰਤੁ (ਮਃ ੧) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੨
Raag Basant Hindol Guru Nanak Dev
ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥
Aadh Purakh Ko Alahu Keheeai Saekhaan Aaee Vaaree ||
The Primal Lord God is called Allah. The Shaykh's turn has now come.
ਬਸੰਤੁ (ਮਃ ੧) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੨
Raag Basant Hindol Guru Nanak Dev
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥
Dhaeval Dhaevathiaa Kar Laagaa Aisee Keerath Chaalee ||5||
The temples of the gods are subject to taxes; this is what it has come to. ||5||
ਬਸੰਤੁ (ਮਃ ੧) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੩
Raag Basant Hindol Guru Nanak Dev
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥
Koojaa Baang Nivaaj Musalaa Neel Roop Banavaaree ||
The Muslim devotional pots, calls to prayer, prayers and prayer mats are everywhere; the Lord appears in blue robes.
ਬਸੰਤੁ (ਮਃ ੧) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੩
Raag Basant Hindol Guru Nanak Dev
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥
Ghar Ghar Meeaa Sabhanaan Jeeaaan Bolee Avar Thumaaree ||6||
In each and every home, everyone uses Muslim greetings; your speech has changed, O people. ||6||
ਬਸੰਤੁ (ਮਃ ੧) ਅਸਟ. (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੪
Raag Basant Hindol Guru Nanak Dev
ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥
Jae Thoo Meer Meheepath Saahib Kudharath Koun Hamaaree ||
You, O my Lord and Master, are the King of the earth; what power do I have to challenge You?
ਬਸੰਤੁ (ਮਃ ੧) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੪
Raag Basant Hindol Guru Nanak Dev
ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮ੍ਹ੍ਹਾਰੀ ॥੭॥
Chaarae Kuntt Salaam Karehigae Ghar Ghar Sifath Thumhaaree ||7||
In the four directions, people bow in humble adoration to You; Your Praises are sung in each and every heart. ||7||
ਬਸੰਤੁ (ਮਃ ੧) ਅਸਟ. (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੫
Raag Basant Hindol Guru Nanak Dev
ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥
Theerathh Sinmrith Punn Dhaan Kishh Laahaa Milai Dhihaarree ||
Making pilgrimages to sacred shrines, reading the Simritees and giving donations in charity - these do bring any profit.
ਬਸੰਤੁ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੬
Raag Basant Hindol Guru Nanak Dev
ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮ੍ਹ੍ਹਾਲੀ ॥੮॥੧॥੮॥
Naanak Naam Milai Vaddiaaee Maekaa Gharree Samhaalee ||8||1||8||
O Nanak, glorious greatness is obtained in an instant, remembering the Naam, the Name of the Lord. ||8||1||8||
ਬਸੰਤੁ (ਮਃ ੧) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੬
Raag Basant Hindol Guru Nanak Dev
ਬਸੰਤੁ ਹਿੰਡੋਲੁ ਘਰੁ ੨ ਮਹਲਾ ੪
Basanth Hinddol Ghar 2 Mehalaa 4
Basant Hindol, Second House, Fourth Mehl:
ਬਸੰਤੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੧
ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ ॥
Kaaneiaa Nagar Eik Baalak Vasiaa Khin Pal Thhir N Rehaaee ||
Within the body-village there lives a child who cannot hold still, even for an instant.
ਬਸੰਤੁ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੯
Raag Basant Hindol Guru Ram Das
ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥
Anik Oupaav Jathan Kar Thhaakae Baaran Baar Bharamaaee ||1||
It makes so many efforts, and grows weary, but still, it wanders restlessly again and again. ||1||
ਬਸੰਤੁ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੯
Raag Basant Hindol Guru Ram Das
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥
Maerae Thaakur Baalak Eikath Ghar Aan ||
O my Lord and Master, Your child has come home, to be one with You.
ਬਸੰਤੁ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੦
Raag Basant Hindol Guru Ram Das
ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥
Sathigur Milai Th Pooraa Paaeeai Bhaj Raam Naam Neesaan ||1|| Rehaao ||
Meeting the True Guru, he finds the Perfect Lord. Meditating and vibrating on the Name of the Lord, he receives the Insignia of the Lord. ||1||Pause||
ਬਸੰਤੁ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੦
Raag Basant Hindol Guru Ram Das
ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥
Eihu Mirathak Marraa Sareer Hai Sabh Jag Jith Raam Naam Nehee Vasiaa ||
These are dead corpses, these bodies of all the people of the world; the Name of the Lord does not dwell in them.
ਬਸੰਤੁ (ਮਃ ੪) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੧
Raag Basant Hindol Guru Ram Das
ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥
Raam Naam Gur Oudhak Chuaaeiaa Fir Hariaa Hoaa Rasiaa ||2||
The Guru leads us to taste the water of the Lord's Name, and then we savor and enjoy it, and our bodies are rejuvenated. ||2||
ਬਸੰਤੁ (ਮਃ ੪) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੨
Raag Basant Hindol Guru Ram Das
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥
Mai Nirakhath Nirakhath Sareer Sabh Khojiaa Eik Guramukh Chalath Dhikhaaeiaa ||
I have examined and studied and searched my entire body, and as Gurmukh, I behold a miraculous wonder.
ਬਸੰਤੁ (ਮਃ ੪) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੨
Raag Basant Hindol Guru Ram Das
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥
Baahar Khoj Mueae Sabh Saakath Har Guramathee Ghar Paaeiaa ||3||
All the faithless cynics searched outside and died, but following the Guru's Teachings, I have found the Lord within the home of my own heart. ||3||
ਬਸੰਤੁ (ਮਃ ੪) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੩
Raag Basant Hindol Guru Ram Das
ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ ॥
Dheenaa Dheen Dhaeiaal Bheae Hai Jio Kirasan Bidhar Ghar Aaeiaa ||
God is Merciful to the meekest of the meek; Krishna came to the house of Bidar, a devotee of low social status.
ਬਸੰਤੁ (ਮਃ ੪) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੪
Raag Basant Hindol Guru Ram Das
ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥
Miliou Sudhaamaa Bhaavanee Dhhaar Sabh Kishh Aagai Dhaaladh Bhanj Samaaeiaa ||4||
Sudama loved God, who came to meet him; God sent everything to his home, and ended his poverty. ||4||
ਬਸੰਤੁ (ਮਃ ੪) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੪
Raag Basant Hindol Guru Ram Das
ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥
Raam Naam Kee Paij Vaddaeree Maerae Thaakur Aap Rakhaaee ||
Great is the glory of the Name of the Lord. My Lord and Master Himself has enshrined it within me.
ਬਸੰਤੁ (ਮਃ ੪) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੫
Raag Basant Hindol Guru Ram Das
ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਨ ਘਟਾਈ ॥੫॥
Jae Sabh Saakath Karehi Bakheelee Eik Rathee Thil N Ghattaaee ||5||
Even if all the faithless cynics continue slandering me, it is not diminished by even one iota. ||5||
ਬਸੰਤੁ (ਮਃ ੪) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੬
Raag Basant Hindol Guru Ram Das
ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ ॥
Jan Kee Ousathath Hai Raam Naamaa Dheh Dhis Sobhaa Paaee ||
The Lord's Name is the praise of His humble servant. It brings him honor in the ten directions.
ਬਸੰਤੁ (ਮਃ ੪) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੬
Raag Basant Hindol Guru Ram Das
ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥
Nindhak Saakath Khav N Sakai Thil Apanai Ghar Lookee Laaee ||6||
The slanderers and the faithless cynics cannot endure it at all; they have set fire to their own houses. ||6||
ਬਸੰਤੁ (ਮਃ ੪) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੭
Raag Basant Hindol Guru Ram Das
ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ॥
Jan Ko Jan Mil Sobhaa Paavai Gun Mehi Gun Paragaasaa ||
The humble person meeting with another humble person obtains honor. In the glory of the Lord, their glory shines forth.
ਬਸੰਤੁ (ਮਃ ੪) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੭
Raag Basant Hindol Guru Ram Das
ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥
Maerae Thaakur Kae Jan Preetham Piaarae Jo Hovehi Dhaasan Dhaasaa ||7||
The servants of my Lord and Master are loved by the Beloved. They are the slaves of His slaves. ||7||
ਬਸੰਤੁ (ਮਃ ੪) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੮
Raag Basant Hindol Guru Ram Das
ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥
Aapae Jal Aparanpar Karathaa Aapae Mael Milaavai ||
The Creator Himself is the Water; He Himself unites us in His Union.
ਬਸੰਤੁ (ਮਃ ੪) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੯
Raag Basant Hindol Guru Ram Das
ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥
Naanak Guramukh Sehaj Milaaeae Jio Jal Jalehi Samaavai ||8||1||9||
O Nanak, the Gurmukh is absorbed in celestial peace and poise, like water blending with water. ||8||1||9||
ਬਸੰਤੁ (ਮਃ ੪) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧੯
Raag Basant Hindol Guru Ram Das