Sri Guru Granth Sahib
Displaying Ang 1200 of 1430
- 1
- 2
- 3
- 4
ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥
Sravanee Keerathan Suno Dhin Raathee Hiradhai Har Har Bhaanee ||3||
With my ears, I listen to the Kirtan of His Praises, day and night. I love the Lord, Har, Har, with all my heart. ||3||
ਸਾਰੰਗ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੧
Raag Sarang Guru Ram Das
ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥
Panch Janaa Gur Vasagath Aanae Tho Ounaman Naam Lagaanee ||
When the Guru helped me to overcome the five thieves, then I found ultimate bliss, attached to the Naam.
ਸਾਰੰਗ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੨
Raag Sarang Guru Ram Das
ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥
Jan Naanak Har Kirapaa Dhhaaree Har Raamai Naam Samaanee ||4||5||
The Lord has showered His Mercy on servant Nanak; he merges in the Lord, in the Name of the Lord. ||4||5||
ਸਾਰੰਗ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੨
Raag Sarang Guru Ram Das
ਸਾਰਗ ਮਹਲਾ ੪ ॥
Saarag Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੦
ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥
Jap Man Raam Naam Parrha Saar ||
O my mind, chant the Name of the Lord, and study His Excellence.
ਸਾਰੰਗ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੩
Raag Sarang Guru Ram Das
ਰਾਮ ਨਾਮ ਬਿਨੁ ਥਿਰੁ ਨਹੀ ਕੋਈ ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥
Raam Naam Bin Thhir Nehee Koee Hor Nihafal Sabh Bisathhaar ||1|| Rehaao ||
Without the Lord's Name, nothing is steady or stable. All the rest of the show is useless. ||1||Pause||
ਸਾਰੰਗ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੩
Raag Sarang Guru Ram Das
ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦੀਸੈ ਸੋ ਛਾਰੁ ॥
Kiaa Leejai Kiaa Thajeeai Bourae Jo Dheesai So Shhaar ||
What is there to accept, and what is there to reject, O madman? Whatever is seen shall turn to dust.
ਸਾਰੰਗ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੪
Raag Sarang Guru Ram Das
ਜਿਸੁ ਬਿਖਿਆ ਕਉ ਤੁਮ੍ਹ੍ਹ ਅਪੁਨੀ ਕਰਿ ਜਾਨਹੁ ਸਾ ਛਾਡਿ ਜਾਹੁ ਸਿਰਿ ਭਾਰੁ ॥੧॥
Jis Bikhiaa Ko Thumh Apunee Kar Jaanahu Saa Shhaadd Jaahu Sir Bhaar ||1||
That poison which you believe to be your own - you must abandon it and leave it behind. What a load you have to carry on your head! ||1||
ਸਾਰੰਗ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੫
Raag Sarang Guru Ram Das
ਤਿਲੁ ਤਿਲੁ ਪਲੁ ਪਲੁ ਅਉਧ ਫੁਨਿ ਘਾਟੈ ਬੂਝਿ ਨ ਸਕੈ ਗਵਾਰੁ ॥
Thil Thil Pal Pal Aoudhh Fun Ghaattai Boojh N Sakai Gavaar ||
Moment by moment, instant by instant, your life is running out. The fool cannot understand this.
ਸਾਰੰਗ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੫
Raag Sarang Guru Ram Das
ਸੋ ਕਿਛੁ ਕਰੈ ਜਿ ਸਾਥਿ ਨ ਚਾਲੈ ਇਹੁ ਸਾਕਤ ਕਾ ਆਚਾਰੁ ॥੨॥
So Kishh Karai J Saathh N Chaalai Eihu Saakath Kaa Aachaar ||2||
He does things which will not go along with him in the end. This is the lifestyle of the faithless cynic. ||2||
ਸਾਰੰਗ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੬
Raag Sarang Guru Ram Das
ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ ॥
Santh Janaa Kai Sang Mil Bourae Tho Paavehi Mokh Dhuaar ||
So join together with the humble Saints, O madman, and you shall find the Gate of Salvation.
ਸਾਰੰਗ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੭
Raag Sarang Guru Ram Das
ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ ॥੩॥
Bin Sathasang Sukh Kinai N Paaeiaa Jaae Pooshhahu Baedh Beechaar ||3||
Without the Sat Sangat, the True Congregation, no one finds any peace. Go and ask the scholars of the Vedas. ||3||
ਸਾਰੰਗ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੭
Raag Sarang Guru Ram Das
ਰਾਣਾ ਰਾਉ ਸਭੈ ਕੋਊ ਚਾਲੈ ਝੂਠੁ ਛੋਡਿ ਜਾਇ ਪਾਸਾਰੁ ॥
Raanaa Raao Sabhai Kooo Chaalai Jhooth Shhodd Jaae Paasaar ||
All the kings and queens shall depart; they must leave this false expanse.
ਸਾਰੰਗ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੮
Raag Sarang Guru Ram Das
ਨਾਨਕ ਸੰਤ ਸਦਾ ਥਿਰੁ ਨਿਹਚਲੁ ਜਿਨ ਰਾਮ ਨਾਮੁ ਆਧਾਰੁ ॥੪॥੬॥
Naanak Santh Sadhaa Thhir Nihachal Jin Raam Naam Aadhhaar ||4||6||
O Nanak, the Saints are eternally steady and stable; they take the Support of the Name of the Lord. ||4||6||
ਸਾਰੰਗ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੮
Raag Sarang Guru Ram Das
ਸਾਰਗ ਮਹਲਾ ੪ ਘਰੁ ੩ ਦੁਪਦਾ
Saarag Mehalaa 4 Ghar 3 Dhupadhaa
Saarang, Fourth Mehl, Third House, Du-Padas:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੦
ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥
Kaahae Pooth Jhagarath Ho Sang Baap ||
O son, why do you argue with your father?
ਸਾਰੰਗ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੧੧
Raag Sarang Guru Ram Das
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥
Jin Kae Janae Baddeerae Thum Ho Thin Sio Jhagarath Paap ||1|| Rehaao ||
It is a sin to argue with the one who fathered you and raised you. ||1||Pause||
ਸਾਰੰਗ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੧੧
Raag Sarang Guru Ram Das
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥
Jis Dhhan Kaa Thum Garab Karath Ho So Dhhan Kisehi N Aap ||
That wealth, which you are so proud of - that wealth does not belong to anyone.
ਸਾਰੰਗ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੧੨
Raag Sarang Guru Ram Das
ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥
Khin Mehi Shhodd Jaae Bikhiaa Ras Tho Laagai Pashhuthaap ||1||
In an instant, you shall have to leave behind all your corrupt pleasures; you shall be left to regret and repent. ||1||
ਸਾਰੰਗ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੧੨
Raag Sarang Guru Ram Das
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥
Jo Thumarae Prabh Hothae Suaamee Har Thin Kae Jaapahu Jaap ||
He is God, your Lord and Master - chant the Chant of that Lord.
ਸਾਰੰਗ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੧੩
Raag Sarang Guru Ram Das
ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥
Oupadhaes Karath Naanak Jan Thum Ko Jo Sunahu Tho Jaae Santhaap ||2||1||7||
Servant Nanak spreads the Teachings; if you listen to it, you shall be rid of your pain. ||2||1||7||
ਸਾਰੰਗ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੧੩
Raag Sarang Guru Ram Das
ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ
Saarag Mehalaa 4 Ghar 5 Dhupadhae Parrathaala
Saarang, Fourth Mehl, Fifth House, Du-Padas, Partaal:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੧
ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥
Jap Man Jagannaathh Jagadheesaro Jagajeevano Manamohan Sio Preeth Laagee Mai Har Har Har Ttaek Sabh Dhinas Sabh Raath ||1|| Rehaao ||
O my mind, meditate on the Lord of the World, the Master of the Universe, the Life of the World, the Enticer of the mind; fall in love with Him. I take the Support of the Lord, Har, Har, Har, all day and all night. ||1||Pause||
ਸਾਰੰਗ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੭
Raag Sarang Guru Ram Das
ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥
Har Kee Oupamaa Anik Anik Anik Gun Gaavath Suk Naaradh Brehamaadhik Thav Gun Suaamee Ganin N Jaath ||
Endless, endless, endless are the Praises of the Lord. Suk Dayv, Naarad and the gods like Brahma sing His Glorious Praises. Your Glorious Virtues, O my Lord and Master, cannot even be counted.
ਸਾਰੰਗ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੭
Raag Sarang Guru Ram Das
ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥
Thoo Har Baeanth Thoo Har Baeanth Thoo Har Suaamee Thoo Aapae Hee Jaanehi Aapanee Bhaanth ||1||
O Lord, You are Infinite, O Lord, You are Infinite, O Lord, You are my Lord and Master; only You Yourself know Your Own Ways. ||1||
ਸਾਰੰਗ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੮
Raag Sarang Guru Ram Das
ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥
Har Kai Nikatt Nikatt Har Nikatt Hee Basathae Thae Har Kae Jan Saadhhoo Har Bhagaath ||
Those who are near, near to the Lord - those who dwell near the Lord - those humble servants of the Lord are the Holy, the devotees of the Lord.
ਸਾਰੰਗ (ਮਃ ੪) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੯
Raag Sarang Guru Ram Das
ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥
Thae Har Kae Jan Har Sio Ral Milae Jaisae Jan Naanak Salalai Salal Milaath ||2||1||8||
Those humble servants of the Lord merge with their Lord, O Nanak, like water merging with water. ||2||1||8||
ਸਾਰੰਗ (ਮਃ ੪) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੯
Raag Sarang Guru Ram Das