Sri Guru Granth Sahib
Displaying Ang 1206 of 1430
- 1
- 2
- 3
- 4
ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥
Khojath Khojath Eihai Beechaariou Sarab Sukhaa Har Naamaa ||
Searching and searching, I have come to this realization: all peace and bliss are in the Name of the Lord.
ਸਾਰੰਗ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧
Raag Sarang Guru Arjan Dev
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ ॥੪॥੧੧॥
Kahu Naanak This Bhaeiou Paraapath Jaa Kai Laekh Mathhaamaa ||4||11||
Says Nanak, he alone receives it, upon whose forehead such destiny is inscribed. ||4||11||
ਸਾਰੰਗ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੬
ਅਨਦਿਨੁ ਰਾਮ ਕੇ ਗੁਣ ਕਹੀਐ ॥
Anadhin Raam Kae Gun Keheeai ||
Night and day, utter the Glorious Praises of the Lord.
ਸਾਰੰਗ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੨
Raag Sarang Guru Arjan Dev
ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥
Sagal Padhaarathh Sarab Sookh Sidhh Man Baanshhath Fal Leheeai ||1|| Rehaao ||
You shall obtain all wealth, all pleasures and successes, and the fruits of your mind's desires. ||1||Pause||
ਸਾਰੰਗ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੨
Raag Sarang Guru Arjan Dev
ਆਵਹੁ ਸੰਤ ਪ੍ਰਾਨ ਸੁਖਦਾਤੇ ਸਿਮਰਹ ਪ੍ਰਭੁ ਅਬਿਨਾਸੀ ॥
Aavahu Santh Praan Sukhadhaathae Simareh Prabh Abinaasee ||
Come, O Saints, let us meditate in remembrance on God; He is the Eternal, Imperishable Giver of Peace and Praanaa, the Breath of Life.
ਸਾਰੰਗ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੩
Raag Sarang Guru Arjan Dev
ਅਨਾਥਹ ਨਾਥੁ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ ॥੧॥
Anaathheh Naathh Dheen Dhukh Bhanjan Poor Rehiou Ghatt Vaasee ||1||
Master of the masterless, Destroyer of the pains of the meek and the poor; He is All-pervading and permeating, abiding in all hearts. ||1||
ਸਾਰੰਗ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੪
Raag Sarang Guru Arjan Dev
ਗਾਵਤ ਸੁਨਤ ਸੁਨਾਵਤ ਸਰਧਾ ਹਰਿ ਰਸੁ ਪੀ ਵਡਭਾਗੇ ॥
Gaavath Sunath Sunaavath Saradhhaa Har Ras Pee Vaddabhaagae ||
The very fortunate ones drink in the Sublime Essence of the Lord, singing, reciting and listening to the Lord's Praises.
ਸਾਰੰਗ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੪
Raag Sarang Guru Arjan Dev
ਕਲਿ ਕਲੇਸ ਮਿਟੇ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ ॥੨॥
Kal Kalaes Mittae Sabh Than Thae Raam Naam Liv Jaagae ||2||
All their sufferings and struggles are wiped away from their bodies; they remain lovingly awake and aware in the Name of the Lord. ||2||
ਸਾਰੰਗ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੫
Raag Sarang Guru Arjan Dev
ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ ਹਰਿ ਸਿਮਰਨਿ ਬੰਧਨ ਤੂਟੇ ॥
Kaam Krodhh Jhooth Thaj Nindhaa Har Simaran Bandhhan Thoottae ||
So abandon your sexual desire, greed, falsehood and slander; meditating in remembrance on the Lord, you shall be released from bondage.
ਸਾਰੰਗ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੫
Raag Sarang Guru Arjan Dev
ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ॥੩॥
Moh Magan Ahan Andhh Mamathaa Gur Kirapaa Thae Shhoottae ||3||
The intoxication of loving attachments, egotism and blind possessiveness are eradicated by Guru's Grace. ||3||
ਸਾਰੰਗ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੬
Raag Sarang Guru Arjan Dev
ਤੂ ਸਮਰਥੁ ਪਾਰਬ੍ਰਹਮ ਸੁਆਮੀ ਕਰਿ ਕਿਰਪਾ ਜਨੁ ਤੇਰਾ ॥
Thoo Samarathh Paarabreham Suaamee Kar Kirapaa Jan Thaeraa ||
You are All-Powerful, O Supreme Lord God and Master; please be Merciful to Your humble servant.
ਸਾਰੰਗ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੬
Raag Sarang Guru Arjan Dev
ਪੂਰਿ ਰਹਿਓ ਸਰਬ ਮਹਿ ਠਾਕੁਰੁ ਨਾਨਕ ਸੋ ਪ੍ਰਭੁ ਨੇਰਾ ॥੪॥੧੨॥
Poor Rehiou Sarab Mehi Thaakur Naanak So Prabh Naeraa ||4||12||
My Lord and Master is All-pervading and prevailing everywhere; O Nanak, God is Near. ||4||12||
ਸਾਰੰਗ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੭
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੬
ਬਲਿਹਾਰੀ ਗੁਰਦੇਵ ਚਰਨ ॥
Balihaaree Guradhaev Charan ||
I am a sacrifice to the Feet of the Divine Guru.
ਸਾਰੰਗ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੮
Raag Sarang Guru Arjan Dev
ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥
Jaa Kai Sang Paarabreham Dhhiaaeeai Oupadhaes Hamaaree Gath Karan ||1|| Rehaao ||
I meditate with Him on the Supreme Lord God; His Teachings have emancipated me. ||1||Pause||
ਸਾਰੰਗ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੮
Raag Sarang Guru Arjan Dev
ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥
Dhookh Rog Bhai Sagal Binaasae Jo Aavai Har Santh Saran ||
All pains, diseases and fears are erased, for one who comes to the Sanctuary of the Lord's Saints.
ਸਾਰੰਗ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੯
Raag Sarang Guru Arjan Dev
ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥੧॥
Aap Japai Avareh Naam Japaavai Vadd Samarathh Thaaran Tharan ||1||
He Himself chants, and inspires others to chant the Naam, the Name of the Lord. He is Utterly All-Powerful; He carries us across to the other side. ||1||
ਸਾਰੰਗ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੯
Raag Sarang Guru Arjan Dev
ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥
Jaa Ko Manthra Outhaarai Sehasaa Oonae Ko Subhar Bharan ||
His Mantra drives out cynicism, and totally fills the empty one.
ਸਾਰੰਗ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੦
Raag Sarang Guru Arjan Dev
ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥੨॥
Har Dhaasan Kee Aagiaa Maanath Thae Naahee Fun Garabh Paran ||2||
Those who obey the Order of the Lord's slaves, do not enter into the womb of reincarnation ever again. ||2||
ਸਾਰੰਗ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੦
Raag Sarang Guru Arjan Dev
ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥
Bhagathan Kee Ttehal Kamaavath Gaavath Dhukh Kaattae Thaa Kae Janam Maran ||
Whoever works for the Lord's devotees and sings His Praises - his pains of birth and death are taken away.
ਸਾਰੰਗ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੧
Raag Sarang Guru Arjan Dev
ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥੩॥
Jaa Ko Bhaeiou Kirapaal Beethulaa Thin Har Har Ajar Jaran ||3||
Those unto whom my Beloved becomes Merciful, endure the Unendurable Ecstasy of the Lord, Har, Har. ||3||
ਸਾਰੰਗ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੧
Raag Sarang Guru Arjan Dev
ਹਰਿ ਰਸਹਿ ਅਘਾਨੇ ਸਹਜਿ ਸਮਾਨੇ ਮੁਖ ਤੇ ਨਾਹੀ ਜਾਤ ਬਰਨ ॥
Har Rasehi Aghaanae Sehaj Samaanae Mukh Thae Naahee Jaath Baran ||
Those who are satisfied by the Sublime Essence of the Lord, merge intuitively into the Lord; no mouth can describe their state.
ਸਾਰੰਗ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੨
Raag Sarang Guru Arjan Dev
ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥
Gur Prasaadh Naanak Santhokhae Naam Prabhoo Jap Jap Oudhharan ||4||13||
By Guru's Grace, O Nanak, they are content; chanting and meditating on God's Name, they are saved. ||4||13||
ਸਾਰੰਗ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੩
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੬
ਗਾਇਓ ਰੀ ਮੈ ਗੁਣ ਨਿਧਿ ਮੰਗਲ ਗਾਇਓ ॥
Gaaeiou Ree Mai Gun Nidhh Mangal Gaaeiou ||
I sing, O I sing the Songs of Joy of my Lord, the Treasure of Virtue.
ਸਾਰੰਗ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੩
Raag Sarang Guru Arjan Dev
ਭਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥
Bhalae Sanjog Bhalae Dhin Aousar Jo Gopaal Reejhaaeiou ||1|| Rehaao ||
Fortunate is the time, fortunate is the day and the moment, when I become pleasing to the Lord of the World. ||1||Pause||
ਸਾਰੰਗ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੪
Raag Sarang Guru Arjan Dev
ਸੰਤਹ ਚਰਨ ਮੋਰਲੋ ਮਾਥਾ ॥
Santheh Charan Moralo Maathhaa ||
I touch my forehead to the Feet of the Saints.
ਸਾਰੰਗ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੫
Raag Sarang Guru Arjan Dev
ਹਮਰੇ ਮਸਤਕਿ ਸੰਤ ਧਰੇ ਹਾਥਾ ॥੧॥
Hamarae Masathak Santh Dhharae Haathhaa ||1||
The Saints have placed their hands on my forehead. ||1||
ਸਾਰੰਗ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੫
Raag Sarang Guru Arjan Dev
ਸਾਧਹ ਮੰਤ੍ਰੁ ਮੋਰਲੋ ਮਨੂਆ ॥
Saadhheh Manthra Moralo Manooaa ||
My mind is filled with the Mantra of the Holy Saints,
ਸਾਰੰਗ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੫
Raag Sarang Guru Arjan Dev
ਤਾ ਤੇ ਗਤੁ ਹੋਏ ਤ੍ਰੈ ਗੁਨੀਆ ॥੨॥
Thaa Thae Gath Hoeae Thrai Guneeaa ||2||
And I have risen above the three qualities||2||
ਸਾਰੰਗ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੫
Raag Sarang Guru Arjan Dev
ਭਗਤਹ ਦਰਸੁ ਦੇਖਿ ਨੈਨ ਰੰਗਾ ॥
Bhagatheh Dharas Dhaekh Nain Rangaa ||
Gazing upon the Blessed Vision, the Darshan of God's devotees, my eyes are filled with love.
ਸਾਰੰਗ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੬
Raag Sarang Guru Arjan Dev
ਲੋਭ ਮੋਹ ਤੂਟੇ ਭ੍ਰਮ ਸੰਗਾ ॥੩॥
Lobh Moh Thoottae Bhram Sangaa ||3||
Greed and attachment are gone, along with doubt. ||3||
ਸਾਰੰਗ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੬
Raag Sarang Guru Arjan Dev
ਕਹੁ ਨਾਨਕ ਸੁਖ ਸਹਜ ਅਨੰਦਾ ॥
Kahu Naanak Sukh Sehaj Anandhaa ||
Says Nanak, I have found intuitive peace, poise and bliss.
ਸਾਰੰਗ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੬
Raag Sarang Guru Arjan Dev
ਖੋਲ੍ਹ੍ਹਿ ਭੀਤਿ ਮਿਲੇ ਪਰਮਾਨੰਦਾ ॥੪॥੧੪॥
Kholih Bheeth Milae Paramaanandhaa ||4||14||
Tearing down the wall, I have met the Lord, the Embodiment of Supreme Bliss. ||4||14||
ਸਾਰੰਗ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੭
Raag Sarang Guru Arjan Dev
ਸਾਰਗ ਮਹਲਾ ੫ ਘਰੁ ੨
Saarag Mehalaa 5 Ghar 2
Saarang, Fifth Mehl, Second House:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੬
ਕੈਸੇ ਕਹਉ ਮੋਹਿ ਜੀਅ ਬੇਦਨਾਈ ॥
Kaisae Keho Mohi Jeea Baedhanaaee ||
How can I express the pain of my soul?
ਸਾਰੰਗ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੯
Raag Sarang Guru Arjan Dev
ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥ ਰਹਾਉ ॥
Dharasan Piaas Pria Preeth Manohar Man N Rehai Bahu Bidhh Oumakaaee ||1|| Rehaao ||
I am so thirsty for the Blessed Vision, the Darshan of my Enticing and Lovely Beloved. My mind cannot survive - it yearns for Him in so many ways. ||1||Pause||
ਸਾਰੰਗ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੬ ਪੰ. ੧੯
Raag Sarang Guru Arjan Dev