Sri Guru Granth Sahib
Displaying Ang 1211 of 1430
- 1
- 2
- 3
- 4
ਕਹੁ ਨਾਨਕ ਮੈ ਸਹਜ ਘਰੁ ਪਾਇਆ ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥
Kahu Naanak Mai Sehaj Ghar Paaeiaa Har Bhagath Bhanddaar Khajeenaa ||2||10||33||
Says Nanak, I have found the Lord with intuitive ease, within the home of my own heart. Devotional worship of the Lord is a treasure over-flowing. ||2||10||33||
ਸਾਰੰਗ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੧
ਮੋਹਨ ਸਭਿ ਜੀਅ ਤੇਰੇ ਤੂ ਤਾਰਹਿ ॥
Mohan Sabh Jeea Thaerae Thoo Thaarehi ||
O my Enticing Lord, all beings are Yours - You save them.
ਸਾਰੰਗ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੨
Raag Sarang Guru Arjan Dev
ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥
Shhuttehi Sanghaar Nimakh Kirapaa Thae Kott Brehamandd Oudhhaarehi ||1|| Rehaao ||
Even a tiny bit of Your Mercy ends all cruelty and tyranny. You save and redeem millions of universes. ||1||Pause||
ਸਾਰੰਗ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੨
Raag Sarang Guru Arjan Dev
ਕਰਹਿ ਅਰਦਾਸਿ ਬਹੁਤੁ ਬੇਨੰਤੀ ਨਿਮਖ ਨਿਮਖ ਸਾਮ੍ਹ੍ਹਾਰਹਿ ॥
Karehi Aradhaas Bahuth Baenanthee Nimakh Nimakh Saamhaarehi ||
I offer countless prayers; I remember You each and every instant.
ਸਾਰੰਗ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੩
Raag Sarang Guru Arjan Dev
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ ਨਿਸਤਾਰਹਿ ॥੧॥
Hohu Kirapaal Dheen Dhukh Bhanjan Haathh Dhaee Nisathaarehi ||1||
Please be merciful to me, O Destroyer of the pains of the poor; please give me Your hand and save me. ||1||
ਸਾਰੰਗ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੩
Raag Sarang Guru Arjan Dev
ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ ॥
Kiaa Eae Bhoopath Bapurae Keheeahi Kahu Eae Kis No Maarehi ||
And what about these poor kings? Tell me, who can they kill?
ਸਾਰੰਗ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੪
Raag Sarang Guru Arjan Dev
ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮ੍ਹ੍ਹਾਰਹਿ ॥੨॥੧੧॥੩੪॥
Raakh Raakh Raakh Sukhadhaathae Sabh Naanak Jagath Thumhaarehi ||2||11||34||
Save me, save me, save me, O Giver of peace; O Nanak, all the world is Yours. ||2||11||34||
ਸਾਰੰਗ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੫
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੧
ਅਬ ਮੋਹਿ ਧਨੁ ਪਾਇਓ ਹਰਿ ਨਾਮਾ ॥
Ab Mohi Dhhan Paaeiou Har Naamaa ||
Now I have obtained the wealth of the Lord's Name.
ਸਾਰੰਗ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੬
Raag Sarang Guru Arjan Dev
ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥
Bheae Achinth Thrisan Sabh Bujhee Hai Eihu Likhiou Laekh Mathhaamaa ||1|| Rehaao ||
I have become carefree, and all my thirsty desires are satisfied. Such is the destiny written on my forehead. ||1||Pause||
ਸਾਰੰਗ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੬
Raag Sarang Guru Arjan Dev
ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ ॥
Khojath Khojath Bhaeiou Bairaagee Fir Aaeiou Dhaeh Giraamaa ||
Searching and searching, I became depressed; I wandered all around, and finally came back to my body-village.
ਸਾਰੰਗ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੭
Raag Sarang Guru Arjan Dev
ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ ॥੧॥
Gur Kirapaal Soudhaa Eihu Joriou Hathh Chariou Laal Agaamaa ||1||
The Merciful Guru made this deal, and I have obtained the priceless jewel. ||1||
ਸਾਰੰਗ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੭
Raag Sarang Guru Arjan Dev
ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥
Aan Baapaar Banaj Jo Kareeahi Thaethae Dhookh Sehaamaa ||
The other deals and trades which I did, brought only sorrow and suffering.
ਸਾਰੰਗ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੮
Raag Sarang Guru Arjan Dev
ਗੋਬਿਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥
Gobidh Bhajan Kae Nirabhai Vaapaaree Har Raas Naanak Raam Naamaa ||2||12||35||
Fearless are those traders who deal in meditation on the Lord of the Universe. O Nanak, the Lord's Name is their capital. ||2||12||35||
ਸਾਰੰਗ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੮
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੧
ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥
Maerai Man Misatt Lagae Pria Bolaa ||
The Speech of my Beloved seems so sweet to my mind.
ਸਾਰੰਗ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੯
Raag Sarang Guru Arjan Dev
ਗੁਰਿ ਬਾਹ ਪਕਰਿ ਪ੍ਰਭ ਸੇਵਾ ਲਾਏ ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥
Gur Baah Pakar Prabh Saevaa Laaeae Sadh Dhaeiaal Har Dtolaa ||1|| Rehaao ||
The Guru has taken hold of my arm, and linked me to God's service. My Beloved Lord is forever merciful to me. ||1||Pause||
ਸਾਰੰਗ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੦
Raag Sarang Guru Arjan Dev
ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥
Prabh Thoo Thaakur Sarab Prathipaalak Mohi Kalathr Sehith Sabh Golaa ||
O God, You are my Lord and Master; You are the Cherisher of all. My wife and I are totally Your slaves.
ਸਾਰੰਗ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੦
Raag Sarang Guru Arjan Dev
ਮਾਣੁ ਤਾਣੁ ਸਭੁ ਤੂਹੈ ਤੂਹੈ ਇਕੁ ਨਾਮੁ ਤੇਰਾ ਮੈ ਓਲ੍ਹ੍ਹਾ ॥੧॥
Maan Thaan Sabh Thoohai Thoohai Eik Naam Thaeraa Mai Oulhaa ||1||
You are all my honor and power - You are. Your Name is my only Support. ||1||
ਸਾਰੰਗ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੧
Raag Sarang Guru Arjan Dev
ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ ॥
Jae Thakhath Baisaalehi Tho Dhaas Thumhaarae Ghaas Badtaavehi Kaethak Bolaa ||
If You seat me on the throne, then I am Your slave. If You make me a grass-cutter, then what can I say?
ਸਾਰੰਗ (ਮਃ ੫) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੨
Raag Sarang Guru Arjan Dev
ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥
Jan Naanak Kae Prabh Purakh Bidhhaathae Maerae Thaakur Ageh Atholaa ||2||13||36||
Servant Nanak's God is the Primal Lord, the Architect of Destiny, Unfathomable and Immeasurable. ||2||13||36||
ਸਾਰੰਗ (ਮਃ ੫) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੨
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੧
ਰਸਨਾ ਰਾਮ ਕਹਤ ਗੁਣ ਸੋਹੰ ॥
Rasanaa Raam Kehath Gun Sohan ||
The tongue becomes beautiful, uttering the Glorious Praises of the Lord.
ਸਾਰੰਗ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੩
Raag Sarang Guru Arjan Dev
ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥
Eaek Nimakh Oupaae Samaavai Dhaekh Charith Man Mohan ||1|| Rehaao ||
In an instant, He creates and destroys. Gazing upon His Wondrous Plays, my mind is fascinated. ||1||Pause||
ਸਾਰੰਗ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੪
Raag Sarang Guru Arjan Dev
ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥
Jis Suniai Man Hoe Rehas Ath Ridhai Maan Dhukh Johan ||
Listening to His Praises, my mind is in utter ecstasy, and my heart is rid of pride and pain.
ਸਾਰੰਗ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੪
Raag Sarang Guru Arjan Dev
ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ ॥੧॥
Sukh Paaeiou Dhukh Dhoor Paraaeiou Ban Aaee Prabh Thohan ||1||
I have found peace, and my pains have been taken away, since I became one with God. ||1||
ਸਾਰੰਗ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੫
Raag Sarang Guru Arjan Dev
ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥
Kilavikh Geae Man Niramal Hoee Hai Gur Kaadtae Maaeiaa Dhrohan ||
Sinful resides have been wiped away, and my mind is immaculate. The Guru has lifted me up and pulled me out of the deception of Maya.
ਸਾਰੰਗ (ਮਃ ੫) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੫
Raag Sarang Guru Arjan Dev
ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥੨॥੧੪॥੩੭॥
Kahu Naanak Mai So Prabh Paaeiaa Karan Kaaran Samarathhohan ||2||14||37||
Says Nanak, I have found God, the All-powerful Creator, the Cause of causes. ||2||14||37||
ਸਾਰੰਗ (ਮਃ ੫) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੬
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੧
ਨੈਨਹੁ ਦੇਖਿਓ ਚਲਤੁ ਤਮਾਸਾ ॥
Nainahu Dhaekhiou Chalath Thamaasaa ||
With my eyes, I have seen the marvellous wonders of the Lord.
ਸਾਰੰਗ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੭
Raag Sarang Guru Arjan Dev
ਸਭ ਹੂ ਦੂਰਿ ਸਭ ਹੂ ਤੇ ਨੇਰੈ ਅਗਮ ਅਗਮ ਘਟ ਵਾਸਾ ॥੧॥ ਰਹਾਉ ॥
Sabh Hoo Dhoor Sabh Hoo Thae Naerai Agam Agam Ghatt Vaasaa ||1|| Rehaao ||
He is far from all, and yet near to all. He is Inaccessible and Unfathomable, and yet He dwells in the heart. ||1||Pause||
ਸਾਰੰਗ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੭
Raag Sarang Guru Arjan Dev
ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥
Abhool N Bhoolai Likhiou N Chalaavai Mathaa N Karai Pachaasaa ||
The Infallible Lord never makes a mistake. He does not have to write His Orders, and He does not have to consult with anyone.
ਸਾਰੰਗ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੮
Raag Sarang Guru Arjan Dev
ਖਿਨ ਮਹਿ ਸਾਜਿ ਸਵਾਰਿ ਬਿਨਾਹੈ ਭਗਤਿ ਵਛਲ ਗੁਣਤਾਸਾ ॥੧॥
Khin Mehi Saaj Savaar Binaahai Bhagath Vashhal Gunathaasaa ||1||
In an instant, He creates, embellishes and destroys. He is the Lover of His devotees, the Treasure of Excellence. ||1||
ਸਾਰੰਗ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੮
Raag Sarang Guru Arjan Dev
ਅੰਧ ਕੂਪ ਮਹਿ ਦੀਪਕੁ ਬਲਿਓ ਗੁਰਿ ਰਿਦੈ ਕੀਓ ਪਰਗਾਸਾ ॥
Andhh Koop Mehi Dheepak Baliou Gur Ridhai Keeou Paragaasaa ||
Lighting the lamp in the deep dark pit, the Guru illumines and enlightens the heart.
ਸਾਰੰਗ (ਮਃ ੫) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੧ ਪੰ. ੧੯
Raag Sarang Guru Arjan Dev