Sri Guru Granth Sahib
Displaying Ang 1244 of 1430
- 1
- 2
- 3
- 4
ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥
Baedh Vapaaree Giaan Raas Karamee Palai Hoe ||
The Vedas are only merchants; spiritual wisdom is the capital; by His Grace, it is received.
ਸਾਰੰਗ ਵਾਰ (ਮਃ ੪) (੧੬) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧
Raag Sarang Guru Nanak Dev
ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥
Naanak Raasee Baaharaa Ladh N Chaliaa Koe ||2||
O Nanak, without capital, no one has ever departed with profit. ||2||
ਸਾਰੰਗ ਵਾਰ (ਮਃ ੪) (੧੬) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥
Ninm Birakh Bahu Sancheeai Anmrith Ras Paaeiaa ||
You can water a bitter neem tree with ambrosial nectar.
ਸਾਰੰਗ ਵਾਰ (ਮਃ ੪) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੨
Raag Sarang Guru Nanak Dev
ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥
Biseear Manthr Visaaheeai Bahu Dhoodhh Peeaaeiaa ||
You can feed a venomous snake lots of milk.
ਸਾਰੰਗ ਵਾਰ (ਮਃ ੪) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੨
Raag Sarang Guru Nanak Dev
ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥
Manamukh Abhinn N Bhijee Pathhar Naavaaeiaa ||
The self-willed manmukh is resistant; he cannot be softened. You might as well water a stone.
ਸਾਰੰਗ ਵਾਰ (ਮਃ ੪) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੩
Raag Sarang Guru Nanak Dev
ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥
Bikh Mehi Anmrith Sincheeai Bikh Kaa Fal Paaeiaa ||
Irrigating a poisonous plant with ambrosial nectar, only poisonous fruit is obtained.
ਸਾਰੰਗ ਵਾਰ (ਮਃ ੪) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੩
Raag Sarang Guru Nanak Dev
ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥
Naanak Sangath Mael Har Sabh Bikh Lehi Jaaeiaa ||16||
O Lord, please unite Nanak with the Sangat, the Holy Congregation, so that he may be rid of all poison. ||16||
ਸਾਰੰਗ ਵਾਰ (ਮਃ ੪) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੪
Raag Sarang Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥
Maran N Moorath Pushhiaa Pushhee Thhith N Vaar ||
Death does not ask the time; it does not ask the date or the day of the week.
ਸਾਰੰਗ ਵਾਰ (ਮਃ ੪) (੧੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੪
Raag Sarang Guru Nanak Dev
ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥
Eikanhee Ladhiaa Eik Ladh Chalae Eikanhee Badhhae Bhaar ||
Some have packed up, and some who have packed up have gone.
ਸਾਰੰਗ ਵਾਰ (ਮਃ ੪) (੧੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੫
Raag Sarang Guru Nanak Dev
ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥
Eikanhaa Hoee Saakhathee Eikanhaa Hoee Saar ||
Some are severely punished, and some are taken care of.
ਸਾਰੰਗ ਵਾਰ (ਮਃ ੪) (੧੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੫
Raag Sarang Guru Nanak Dev
ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥
Lasakar Sanai Dhamaamiaa Shhuttae Bank Dhuaar ||
They must leave their armies and drums, and their beautiful mansions.
ਸਾਰੰਗ ਵਾਰ (ਮਃ ੪) (੧੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੬
Raag Sarang Guru Nanak Dev
ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥
Naanak Dtaeree Shhaar Kee Bhee Fir Hoee Shhaar ||1||
O Nanak, the pile of dust is once again reduced to dust. ||1||
ਸਾਰੰਗ ਵਾਰ (ਮਃ ੪) (੧੭) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੬
Raag Sarang Guru Nanak Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥
Naanak Dtaeree Dtehi Pee Mittee Sandhaa Kott ||
O Nanak, the pile shall fall apart; the fortress of the body is made of dust.
ਸਾਰੰਗ ਵਾਰ (ਮਃ ੪) (੧੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੭
Raag Sarang Guru Nanak Dev
ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥
Bheethar Chor Behaaliaa Khott Vae Jeeaa Khott ||2||
The thief has settled within you; O soul, your life is false. ||2||
ਸਾਰੰਗ ਵਾਰ (ਮਃ ੪) (੧੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੭
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥
Jin Andhar Nindhaa Dhusatt Hai Nak Vadtae Nak Vadtaaeiaa ||
Those who are filled with vicious slander, shall have their noses cut, and be shamed.
ਸਾਰੰਗ ਵਾਰ (ਮਃ ੪) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੮
Raag Sarang Guru Nanak Dev
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥
Mehaa Karoop Dhukheeeae Sadhaa Kaalae Muh Maaeiaa ||
They are totally ugly, and always in pain. Their faces are blackened by Maya.
ਸਾਰੰਗ ਵਾਰ (ਮਃ ੪) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੮
Raag Sarang Guru Nanak Dev
ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥
Bhalakae Outh Nith Par Dharab Hirehi Har Naam Churaaeiaa ||
They rise early in the morning, to cheat and steal from others; they hide from the Lord's Name.
ਸਾਰੰਗ ਵਾਰ (ਮਃ ੪) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੯
Raag Sarang Guru Nanak Dev
ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥
Har Jeeo Thin Kee Sangath Math Karahu Rakh Laehu Har Raaeiaa ||
O Dear Lord, let me not even associate with them; save me from them, O my Sovereign Lord King.
ਸਾਰੰਗ ਵਾਰ (ਮਃ ੪) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੯
Raag Sarang Guru Nanak Dev
ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥
Naanak Paeiai Kirath Kamaavadhae Manamukh Dhukh Paaeiaa ||17||
O Nanak, the self-willed manmukhs act according to their past deeds, producing nothing but pain. ||17||
ਸਾਰੰਗ ਵਾਰ (ਮਃ ੪) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੦
Raag Sarang Guru Nanak Dev
ਸਲੋਕ ਮਃ ੪ ॥
Salok Ma 4 ||
Shalok, Fourth Mehl:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥
Sabh Koee Hai Khasam Kaa Khasamahu Sabh Ko Hoe ||
Everyone belongs to our Lord and Master. Everyone came from Him.
ਸਾਰੰਗ ਵਾਰ (ਮਃ ੪) (੧੮) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੧
Raag Sarang Guru Ram Das
ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥
Hukam Pashhaanai Khasam Kaa Thaa Sach Paavai Koe ||
Only by realizing the Hukam of His Command, is Truth obtained.
ਸਾਰੰਗ ਵਾਰ (ਮਃ ੪) (੧੮) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੧
Raag Sarang Guru Ram Das
ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥
Guramukh Aap Pashhaaneeai Buraa N Dheesai Koe ||
The Gurmukh realizes his own self; no one appears evil to him.
ਸਾਰੰਗ ਵਾਰ (ਮਃ ੪) (੧੮) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੧
Raag Sarang Guru Ram Das
ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥
Naanak Guramukh Naam Dhhiaaeeai Sehilaa Aaeiaa Soe ||1||
O Nanak, the Gurmukh meditates on the Naam, the Name of the Lord. Fruitful is his coming into the world. ||1||
ਸਾਰੰਗ ਵਾਰ (ਮਃ ੪) (੧੮) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੨
Raag Sarang Guru Ram Das
ਮਃ ੪ ॥
Ma 4 ||
Fourth Mehl:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥
Sabhanaa Dhaathaa Aap Hai Aapae Maelanehaar ||
He Himself is the Giver of all; He unites all with Himself.
ਸਾਰੰਗ ਵਾਰ (ਮਃ ੪) (੧੮) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੩
Raag Sarang Guru Ram Das
ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥
Naanak Sabadh Milae N Vishhurrehi Jinaa Saeviaa Har Dhaathaar ||2||
O Nanak, they are united with the Word of the Shabad; serving the Lord, the Great Giver, they shall never be separated from Him again. ||2||
ਸਾਰੰਗ ਵਾਰ (ਮਃ ੪) (੧੮) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੩
Raag Sarang Guru Ram Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥
Guramukh Hiradhai Saanth Hai Naao Ougav Aaeiaa ||
Peace and tranquility fill the heart of the Gurmukh; the Name wells up within them.
ਸਾਰੰਗ ਵਾਰ (ਮਃ ੪) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੪
Raag Sarang Guru Ram Das
ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥
Jap Thap Theerathh Sanjam Karae Maerae Prabh Bhaaeiaa ||
Chanting and meditation, penance and self-discipline, and bathing at sacred shrines of pilgrimage - the merits of these come by pleasing my God.
ਸਾਰੰਗ ਵਾਰ (ਮਃ ੪) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੪
Raag Sarang Guru Ram Das
ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥
Hiradhaa Sudhh Har Saevadhae Sohehi Gun Gaaeiaa ||
So serve the Lord with a pure heart; singing His Glorious Praises, you shall be embellished and exalted.
ਸਾਰੰਗ ਵਾਰ (ਮਃ ੪) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੫
Raag Sarang Guru Ram Das
ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥
Maerae Har Jeeo Eaevai Bhaavadhaa Guramukh Tharaaeiaa ||
My Dear Lord is pleased by this; he carries the Gurmukh across.
ਸਾਰੰਗ ਵਾਰ (ਮਃ ੪) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੫
Raag Sarang Guru Ram Das
ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥
Naanak Guramukh Maelian Har Dhar Sohaaeiaa ||18||
O Nanak, the Gurmukh is merged with the Lord; he is embellished in His Court. ||18||
ਸਾਰੰਗ ਵਾਰ (ਮਃ ੪) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੬
Raag Sarang Guru Ram Das
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥
Dhhanavanthaa Eiv Hee Kehai Avaree Dhhan Ko Jaao ||
Thus speaks the wealthy man: I should go and get more wealth.
ਸਾਰੰਗ ਵਾਰ (ਮਃ ੪) (੧੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੬
Raag Sarang Guru Nanak Dev
ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥
Naanak Niradhhan Thith Dhin Jith Dhin Visarai Naao ||1||
Nanak becomes poor on that day when he forgets the Lord's Name. ||1||
ਸਾਰੰਗ ਵਾਰ (ਮਃ ੪) (੧੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੭
Raag Sarang Guru Nanak Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥
Sooraj Charrai Vijog Sabhasai Ghattai Aarajaa ||
The sun rises and sets, and the lives of all run out.
ਸਾਰੰਗ ਵਾਰ (ਮਃ ੪) (੧੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੭
Raag Sarang Guru Nanak Dev
ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥
Than Man Rathaa Bhog Koee Haarai Ko Jinai ||
The mind and body experience pleasures; one loses, and another wins.
ਸਾਰੰਗ ਵਾਰ (ਮਃ ੪) (੧੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੮
Raag Sarang Guru Nanak Dev
ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹ੍ਹੀਐ ॥
Sabh Ko Bhariaa Fook Aakhan Kehan N Thhanmheeai ||
Everyone is puffed up with pride; even after they are spoken to, they do not stop.
ਸਾਰੰਗ ਵਾਰ (ਮਃ ੪) (੧੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੮
Raag Sarang Guru Nanak Dev
ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥
Naanak Vaekhai Aap Fook Kadtaaeae Dtehi Pavai ||2||
O Nanak, the Lord Himself sees all; when He takes the air out of the balloon, the body falls. ||2||
ਸਾਰੰਗ ਵਾਰ (ਮਃ ੪) (੧੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੯
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪
ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥
Sathasangath Naam Nidhhaan Hai Jithhahu Har Paaeiaa ||
The treasure of the Name is in the Sat Sangat, the True Congregation. There, the Lord is found.
ਸਾਰੰਗ ਵਾਰ (ਮਃ ੪) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੯
Raag Sarang Guru Nanak Dev