Sri Guru Granth Sahib
Displaying Ang 1246 of 1430
- 1
- 2
- 3
- 4
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੬
ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨ੍ਹ੍ਹੀ ॥
Manahu J Andhhae Koop Kehiaa Biradh N Jaananhee ||
Those mortals whose minds are like deep dark pits do not understand the purpose of life, even when it is explained to them.
ਸਾਰੰਗ ਵਾਰ (ਮਃ ੪) (੨੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧
Raag Sarang Guru Nanak Dev
ਮਨਿ ਅੰਧੈ ਊਂਧੈ ਕਵਲਿ ਦਿਸਨ੍ਹ੍ਹਿ ਖਰੇ ਕਰੂਪ ॥
Man Andhhai Oonadhhai Kaval Dhisanih Kharae Karoop ||
Their minds are blind, and their heart-lotuses are upside-down; they look totally ugly.
ਸਾਰੰਗ ਵਾਰ (ਮਃ ੪) (੨੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧
Raag Sarang Guru Nanak Dev
ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ ॥
Eik Kehi Jaanehi Kehiaa Bujhehi Thae Nar Sugharr Saroop ||
Some know how to speak, and understand what they are told. They are wise and beautiful.
ਸਾਰੰਗ ਵਾਰ (ਮਃ ੪) (੨੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੨
Raag Sarang Guru Nanak Dev
ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥
Eikanaa Naadh N Baedh N Geea Ras Ras Kas N Jaananth ||
Some do not understand about the Sound-current of the Naad or the Vedas, music, virtue or vice.
ਸਾਰੰਗ ਵਾਰ (ਮਃ ੪) (੨੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੨
Raag Sarang Guru Nanak Dev
ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
Eikanaa Sudhh N Budhh N Akal Sar Akhar Kaa Bhaeo N Lehanth ||
Some are not blessed with understanding, intelligence, or sublime intellect; they do not grasp the mystery of God's Word.
ਸਾਰੰਗ ਵਾਰ (ਮਃ ੪) (੨੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੩
Raag Sarang Guru Nanak Dev
ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥
Naanak Sae Nar Asal Khar J Bin Gun Garab Karanth ||2||
O Nanak, they are donkeys; they are very proud of themselves, but they have no virtues at all. ||2||
ਸਾਰੰਗ ਵਾਰ (ਮਃ ੪) (੨੨) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੩
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੬
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥
Guramukh Sabh Pavith Hai Dhhan Sanpai Maaeiaa ||
To the Gurmukh, everything is sacred: wealth, property, Maya.
ਸਾਰੰਗ ਵਾਰ (ਮਃ ੪) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੪
Raag Sarang Guru Nanak Dev
ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥
Har Arathh Jo Kharachadhae Dhaenadhae Sukh Paaeiaa ||
Those who spend the wealth of the Lord find peace through giving.
ਸਾਰੰਗ ਵਾਰ (ਮਃ ੪) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੪
Raag Sarang Guru Nanak Dev
ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥
Jo Har Naam Dhhiaaeidhae Thin Thott N Aaeiaa ||
Those who meditate on the Lord's Name shall never be deprived.
ਸਾਰੰਗ ਵਾਰ (ਮਃ ੪) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੫
Raag Sarang Guru Nanak Dev
ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥
Guramukhaan Nadharee Aavadhaa Maaeiaa Sutt Paaeiaa ||
The Gurmukhs come to see the Lord, and leave behind the things of Maya.
ਸਾਰੰਗ ਵਾਰ (ਮਃ ੪) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੫
Raag Sarang Guru Nanak Dev
ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥
Naanak Bhagathaan Hor Chith N Aavee Har Naam Samaaeiaa ||22||
O Nanak, the devotees do not think of anything else; they are absorbed in the Name of the Lord. ||22||
ਸਾਰੰਗ ਵਾਰ (ਮਃ ੪) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੬
Raag Sarang Guru Nanak Dev
ਸਲੋਕ ਮਃ ੪ ॥
Salok Ma 4 ||
Shalok, Fourth Mehl:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੬
ਸਤਿਗੁਰੁ ਸੇਵਨਿ ਸੇ ਵਡਭਾਗੀ ॥
Sathigur Saevan Sae Vaddabhaagee ||
Those who serve the True Guru are very fortunate.
ਸਾਰੰਗ ਵਾਰ (ਮਃ ੪) (੨੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੭
Raag Sarang Guru Ram Das
ਸਚੈ ਸਬਦਿ ਜਿਨ੍ਹ੍ਹਾ ਏਕ ਲਿਵ ਲਾਗੀ ॥
Sachai Sabadh Jinhaa Eaek Liv Laagee ||
They are lovingly attuned to the True Shabad, the Word of the One God.
ਸਾਰੰਗ ਵਾਰ (ਮਃ ੪) (੨੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੭
Raag Sarang Guru Ram Das
ਗਿਰਹ ਕੁਟੰਬ ਮਹਿ ਸਹਜਿ ਸਮਾਧੀ ॥
Gireh Kuttanb Mehi Sehaj Samaadhhee ||
In their own household and family, they are in natural Samaadhi.
ਸਾਰੰਗ ਵਾਰ (ਮਃ ੪) (੨੩) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੭
Raag Sarang Guru Ram Das
ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥
Naanak Naam Rathae Sae Sachae Bairaagee ||1||
O Nanak, those who are attuned to the Naam are truly detached from the world. ||1||
ਸਾਰੰਗ ਵਾਰ (ਮਃ ੪) (੨੩) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੮
Raag Sarang Guru Ram Das
ਮਃ ੪ ॥
Ma 4 ||
Fourth Mehl:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੬
ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥
Ganathai Saev N Hovee Keethaa Thhaae N Paae ||
Calculated service is not service at all, and what is done is not approved.
ਸਾਰੰਗ ਵਾਰ (ਮਃ ੪) (੨੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੮
Raag Sarang Guru Ram Das
ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥
Sabadhai Saadh N Aaeiou Sach N Lago Bhaao ||
The flavor of the Shabad, the Word of God, is not tasted if the mortal is not in love with the True Lord God.
ਸਾਰੰਗ ਵਾਰ (ਮਃ ੪) (੨੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੮
Raag Sarang Guru Ram Das
ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥
Sathigur Piaaraa N Lagee Manehath Aavai Jaae ||
The stubborn-minded person does not even like the True Guru; he comes and goes in reincarnation.
ਸਾਰੰਗ ਵਾਰ (ਮਃ ੪) (੨੩) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੯
Raag Sarang Guru Ram Das
ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥
Jae Eik Vikh Agaahaa Bharae Thaan Dhas Vikhaan Pishhaahaa Jaae ||
He takes one step forward, and ten steps back.
ਸਾਰੰਗ ਵਾਰ (ਮਃ ੪) (੨੩) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੯
Raag Sarang Guru Ram Das
ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥
Sathigur Kee Saevaa Chaakaree Jae Chalehi Sathigur Bhaae ||
The mortal works to serve the True Guru, if he walks in harmony with the True Guru's Will.
ਸਾਰੰਗ ਵਾਰ (ਮਃ ੪) (੨੩) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੦
Raag Sarang Guru Ram Das
ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥
Aap Gavaae Sathiguroo No Milai Sehajae Rehai Samaae ||
He loses his self-conceit, and meets the True Guru; he remains intuitively absorbed in the Lord.
ਸਾਰੰਗ ਵਾਰ (ਮਃ ੪) (੨੩) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੦
Raag Sarang Guru Ram Das
ਨਾਨਕ ਤਿਨ੍ਹ੍ਹਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥੨॥
Naanak Thinhaa Naam N Veesarai Sachae Mael Milaae ||2||
O Nanak, they never forget the Naam, the Name of the Lord; they are united in Union with the True Lord. ||2||
ਸਾਰੰਗ ਵਾਰ (ਮਃ ੪) (੨੩) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੧
Raag Sarang Guru Ram Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੬
ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥
Khaan Malook Kehaaeidhae Ko Rehan N Paaee ||
They call themselves emperors and rulers, but none of them will be allowed to stay.
ਸਾਰੰਗ ਵਾਰ (ਮਃ ੪) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੨
Raag Sarang Guru Ram Das
ਗੜ੍ਹ੍ਹ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥
Garrh Mandhar Gach Geereeaa Kishh Saathh N Jaaee ||
Their sturdy forts and mansions - none of them will go along with them.
ਸਾਰੰਗ ਵਾਰ (ਮਃ ੪) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੨
Raag Sarang Guru Ram Das
ਸੋਇਨ ਸਾਖਤਿ ਪਉਣ ਵੇਗ ਧ੍ਰਿਗੁ ਧ੍ਰਿਗੁ ਚਤੁਰਾਈ ॥
Soein Saakhath Poun Vaeg Dhhrig Dhhrig Chathuraaee ||
Their gold and horses, fast as the wind, are cursed, and cursed are their clever tricks.
ਸਾਰੰਗ ਵਾਰ (ਮਃ ੪) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੨
Raag Sarang Guru Ram Das
ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ ॥
Shhatheeh Anmrith Parakaar Karehi Bahu Mail Vadhhaaee ||
Eating the thirty-six delicacies, they become bloated with pollution.
ਸਾਰੰਗ ਵਾਰ (ਮਃ ੪) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੩
Raag Sarang Guru Ram Das
ਨਾਨਕ ਜੋ ਦੇਵੈ ਤਿਸਹਿ ਨ ਜਾਣਨ੍ਹ੍ਹੀ ਮਨਮੁਖਿ ਦੁਖੁ ਪਾਈ ॥੨੩॥
Naanak Jo Dhaevai Thisehi N Jaananhee Manamukh Dhukh Paaee ||23||
O Nanak, the self-willed manmukh does not know the One who gives, and so he suffers in pain. ||23||
ਸਾਰੰਗ ਵਾਰ (ਮਃ ੪) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੩
Raag Sarang Guru Ram Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੬
ਪੜ੍ਹ੍ਹਿ ਪੜ੍ਹ੍ਹਿ ਪੰਡਿਤ ਮਦ਼ਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥
Parrih Parrih Panddith Muonee Thhakae Dhaesanthar Bhav Thhakae Bhaekhadhhaaree ||
The Pandits, the religious scholars and the silent sages read and recite until they get tired. They wander through foreign lands in their religious robes, until they are exhausted.
ਸਾਰੰਗ ਵਾਰ (ਮਃ ੪) (੨੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੪
Raag Sarang Guru Amar Das
ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥
Dhoojai Bhaae Naao Kadhae N Paaein Dhukh Laagaa Ath Bhaaree ||
In love with duality, they never receive the Name. Held in the grasp of pain, they suffer terribly.
ਸਾਰੰਗ ਵਾਰ (ਮਃ ੪) (੨੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੫
Raag Sarang Guru Amar Das
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥
Moorakh Andhhae Thrai Gun Saevehi Maaeiaa Kai Biouhaaree ||
The blind fools serve the three gunas, the three dispositions; they deal only with Maya.
ਸਾਰੰਗ ਵਾਰ (ਮਃ ੪) (੨੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੫
Raag Sarang Guru Amar Das
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥
Andhar Kapatt Oudhar Bharan Kai Thaaee Paath Parrehi Gaavaaree ||
With deception in their hearts, the fools read sacred texts to fill their bellies.
ਸਾਰੰਗ ਵਾਰ (ਮਃ ੪) (੨੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੬
Raag Sarang Guru Amar Das
ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥
Sathigur Saevae So Sukh Paaeae Jin Houmai Vichahu Maaree ||
One who serves the True Guru finds peace; he eradicates egotism from within.
ਸਾਰੰਗ ਵਾਰ (ਮਃ ੪) (੨੪) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੬
Raag Sarang Guru Amar Das
ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥
Naanak Parranaa Gunanaa Eik Naao Hai Boojhai Ko Beechaaree ||1||
O Nanak, there is One Name to chant and dwell on; how rare are those who reflect on this and understand. ||1||
ਸਾਰੰਗ ਵਾਰ (ਮਃ ੪) (੨੪) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੭
Raag Sarang Guru Amar Das
ਮਃ ੩ ॥
Ma 3 ||
Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੬
ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥
Naangae Aavanaa Naangae Jaanaa Har Hukam Paaeiaa Kiaa Keejai ||
Naked we come, and naked we go. This is by the Lord's Command; what else can we do?
ਸਾਰੰਗ ਵਾਰ (ਮਃ ੪) (੨੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੭
Raag Sarang Guru Amar Das
ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥
Jis Kee Vasath Soee Lai Jaaeigaa Ros Kisai Sio Keejai ||
The object belongs to Him; He shall take it away; with whom should one be angry.
ਸਾਰੰਗ ਵਾਰ (ਮਃ ੪) (੨੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੮
Raag Sarang Guru Amar Das
ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥
Guramukh Hovai S Bhaanaa Mannae Sehajae Har Ras Peejai ||
One who becomes Gurmukh accepts God's Will; he intuitively drinks in the Lord's sublime essence.
ਸਾਰੰਗ ਵਾਰ (ਮਃ ੪) (੨੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੯
Raag Sarang Guru Amar Das
ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥
Naanak Sukhadhaathaa Sadhaa Salaahihu Rasanaa Raam Raveejai ||2||
O Nanak, praise the Giver of peace forever; with your tongue, savor the Lord. ||2||
ਸਾਰੰਗ ਵਾਰ (ਮਃ ੪) (੨੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੬ ਪੰ. ੧੯
Raag Sarang Guru Amar Das