Sri Guru Granth Sahib
Displaying Ang 1250 of 1430
- 1
- 2
- 3
- 4
ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥
Anth Hovai Vair Virodhh Ko Sakai N Shhaddaaeiaa ||
In the end, hatred and conflict well up, and no one can save him.
ਸਾਰੰਗ ਵਾਰ (ਮਃ ੪) (੩੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧
Raag Sarang Guru Amar Das
ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩੨॥
Naanak Vin Naavai Dhhrig Mohu Jith Lag Dhukh Paaeiaa ||32||
O Nanak, without the Name, those loving attachments are cursed; engrossed in them, he suffers in pain. ||32||
ਸਾਰੰਗ ਵਾਰ (ਮਃ ੪) (੩੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧
Raag Sarang Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੦
ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥
Guramukh Anmrith Naam Hai Jith Khaadhhai Sabh Bhukh Jaae ||
The Guru's Word is the Ambrosial Nectar of the Naam. Eating it, all hunger departs.
ਸਾਰੰਗ ਵਾਰ (ਮਃ ੪) (੩੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੨
Raag Sarang Guru Amar Das
ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥
Thrisanaa Mool N Hovee Naam Vasai Man Aae ||
There is no thirst or desire at all, when the Naam comes to dwell in the mind.
ਸਾਰੰਗ ਵਾਰ (ਮਃ ੪) (੩੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੨
Raag Sarang Guru Amar Das
ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥
Bin Naavai J Hor Khaanaa Thith Rog Lagai Than Dhhaae ||
Eating anything other than the Name, disease runs to afflict the body.
ਸਾਰੰਗ ਵਾਰ (ਮਃ ੪) (੩੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੩
Raag Sarang Guru Amar Das
ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥੧॥
Naanak Ras Kas Sabadh Salaahanaa Aapae Leae Milaae ||1||
O Nanak, whoever takes the Praise of the Shabad as his spices and flavors - the Lord unites him in His Union. ||1||
ਸਾਰੰਗ ਵਾਰ (ਮਃ ੪) (੩੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੩
Raag Sarang Guru Amar Das
ਮਃ ੩ ॥
Ma 3 ||
Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੦
ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥
Jeeaa Andhar Jeeo Sabadh Hai Jith Seh Maelaavaa Hoe ||
The life within all living beings is the Word of the Shabad. Through it, we meet our Husband Lord.
ਸਾਰੰਗ ਵਾਰ (ਮਃ ੪) (੩੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੪
Raag Sarang Guru Amar Das
ਬਿਨੁ ਸਬਦੈ ਜਗਿ ਆਨ੍ਹ੍ਹੇਰੁ ਹੈ ਸਬਦੇ ਪਰਗਟੁ ਹੋਇ ॥
Bin Sabadhai Jag Aanhaer Hai Sabadhae Paragatt Hoe ||
Without the Shabad, the world is in darkness. Through the Shabad, it is enlightened.
ਸਾਰੰਗ ਵਾਰ (ਮਃ ੪) (੩੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੫
Raag Sarang Guru Amar Das
ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥
Panddith Monee Parr Parr Thhakae Bhaekh Thhakae Than Dhhoe ||
The Pandits, the religious scholars, and the silent sages read and write until they are weary. The religious fanatics are tired of washing their bodies.
ਸਾਰੰਗ ਵਾਰ (ਮਃ ੪) (੩੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੫
Raag Sarang Guru Amar Das
ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥
Bin Sabadhai Kinai N Paaeiou Dhukheeeae Chalae Roe ||
Without the Shabad, no one attains the Lord; the miserable depart weeping and wailing.
ਸਾਰੰਗ ਵਾਰ (ਮਃ ੪) (੩੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੬
Raag Sarang Guru Amar Das
ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥੨॥
Naanak Nadharee Paaeeai Karam Paraapath Hoe ||2||
O Nanak, by His Glance of Grace, the Merciful Lord is attained. ||2||
ਸਾਰੰਗ ਵਾਰ (ਮਃ ੪) (੩੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੬
Raag Sarang Guru Amar Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੫੦
ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥
Eisathree Purakhai Ath Naehu Behi Mandh Pakaaeiaa ||
The husband and wife are very much in love; sitting together, they make evil plans.
ਸਾਰੰਗ ਵਾਰ (ਮਃ ੪) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੭
Raag Sarang Guru Amar Das
ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ ॥
Dhisadhaa Sabh Kishh Chalasee Maerae Prabh Bhaaeiaa ||
All that is seen shall pass away. This is the Will of my God.
ਸਾਰੰਗ ਵਾਰ (ਮਃ ੪) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੭
Raag Sarang Guru Amar Das
ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥
Kio Reheeai Thhir Jag Ko Kadtahu Oupaaeiaa ||
How can anyone remain in this world forever? Some may try to devise a plan.
ਸਾਰੰਗ ਵਾਰ (ਮਃ ੪) (੩੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੮
Raag Sarang Guru Amar Das
ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥
Gur Poorae Kee Chaakaree Thhir Kandhh Sabaaeiaa ||
Working for the Perfect Guru, the wall becomes permanent and stable.
ਸਾਰੰਗ ਵਾਰ (ਮਃ ੪) (੩੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੮
Raag Sarang Guru Amar Das
ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥੩੩॥
Naanak Bakhas Milaaeian Har Naam Samaaeiaa ||33||
O Nanak, the Lord forgives them, and merges them into Himself; they are absorbed in the Lord's Name. ||33||
ਸਾਰੰਗ ਵਾਰ (ਮਃ ੪) (੩੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੮
Raag Sarang Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੦
ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥
Maaeiaa Mohi Visaariaa Gur Kaa Bho Haeth Apaar ||
Attached to Maya, the mortal forgets the Fear of God and Guru, and love for the Infinite Lord.
ਸਾਰੰਗ ਵਾਰ (ਮਃ ੪) (੩੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੯
Raag Sarang Guru Amar Das
ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥
Lobh Lehar Sudhh Math Gee Sach N Lagai Piaar ||
The waves of greed take away his wisdom and understanding, and he does not embrace love for the True Lord.
ਸਾਰੰਗ ਵਾਰ (ਮਃ ੪) (੩੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੦
Raag Sarang Guru Amar Das
ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹ ਮੋਖ ਦੁਆਰੁ ॥
Guramukh Jinaa Sabadh Man Vasai Dharageh Mokh Dhuaar ||
The Word of the Shabad abides in the mind of the Gurmukhs, who find the Gate of Salvation.
ਸਾਰੰਗ ਵਾਰ (ਮਃ ੪) (੩੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੦
Raag Sarang Guru Amar Das
ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥
Naanak Aapae Mael Leae Aapae Bakhasanehaar ||1||
O Nanak, the Lord Himself forgives them, and unites them in Union with Himself. ||1||
ਸਾਰੰਗ ਵਾਰ (ਮਃ ੪) (੩੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੧
Raag Sarang Guru Amar Das
ਮਃ ੪ ॥
Ma 4 ||
Fourth Mehl:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੫੦
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥
Naanak Jis Bin Gharree N Jeevanaa Visarae Sarai N Bindh ||
O Nanak, without Him, we could not live for a moment. Forgetting Him, we could not succeed for an instant.
ਸਾਰੰਗ ਵਾਰ (ਮਃ ੪) (੩੪) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੧
Raag Sarang Guru Ram Das
ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥
This Sio Kio Man Rooseeai Jisehi Hamaaree Chindh ||2||
O mortal, how can you be angry with the One who cares for you? ||2||
ਸਾਰੰਗ ਵਾਰ (ਮਃ ੪) (੩੪) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੨
Raag Sarang Guru Ram Das
ਮਃ ੪ ॥
Ma 4 ||
Fourth Mehl:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੫੦
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥
Saavan Aaeiaa Jhimajhimaa Har Guramukh Naam Dhhiaae ||
The rainy season of Saawan has come. The Gurmukh meditates on the Lord's Name.
ਸਾਰੰਗ ਵਾਰ (ਮਃ ੪) (੩੪) ਸ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੨
Raag Sarang Guru Ram Das
ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥
Dhukh Bhukh Kaarraa Sabh Chukaaeisee Meehu Vuthaa Shhehabar Laae ||
All pain, hunger and misfortune end, when the rain falls in torrents.
ਸਾਰੰਗ ਵਾਰ (ਮਃ ੪) (੩੪) ਸ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੩
Raag Sarang Guru Ram Das
ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥
Sabh Dhharath Bhee Hareeaavalee Ann Janmiaa Bohal Laae ||
The entire earth is rejuvenated, and the grain grows in abundance.
ਸਾਰੰਗ ਵਾਰ (ਮਃ ੪) (੩੪) ਸ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੪
Raag Sarang Guru Ram Das
ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥
Har Achinth Bulaavai Kirapaa Kar Har Aapae Paavai Thhaae ||
The Carefree Lord, by His Grace, summons that mortal whom the Lord Himself approves.
ਸਾਰੰਗ ਵਾਰ (ਮਃ ੪) (੩੪) ਸ. (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੪
Raag Sarang Guru Ram Das
ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥
Har Thisehi Dhhiaavahu Santh Janahu J Anthae Leae Shhaddaae ||
So meditate on the Lord, O Saints; He shall save you in the end.
ਸਾਰੰਗ ਵਾਰ (ਮਃ ੪) (੩੪) ਸ. (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੫
Raag Sarang Guru Ram Das
ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥
Har Keerath Bhagath Anandh Hai Sadhaa Sukh Vasai Man Aae ||
The Kirtan of the Lord's Praises and devotion to Him is bliss; peace shall come to dwell in the mind.
ਸਾਰੰਗ ਵਾਰ (ਮਃ ੪) (੩੪) ਸ. (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੫
Raag Sarang Guru Ram Das
ਜਿਨ੍ਹ੍ਹਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥
Jinhaa Guramukh Naam Araadhhiaa Thinaa Dhukh Bhukh Lehi Jaae ||
Those Gurmukhs who worship the Naam, the Name of the Lord - their pain and hunger departs.
ਸਾਰੰਗ ਵਾਰ (ਮਃ ੪) (੩੪) ਸ. (੪) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੬
Raag Sarang Guru Ram Das
ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥
Jan Naanak Thripathai Gaae Gun Har Dharasan Dhaehu Subhaae ||3||
Servant Nanak is satisfied, singing the Glorious Praises of the Lord. Please embellish him with the Blessed Vision of Your Darshan. ||3||
ਸਾਰੰਗ ਵਾਰ (ਮਃ ੪) (੩੪) ਸ. (੪) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੬
Raag Sarang Guru Ram Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੫੦
ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥
Gur Poorae Kee Dhaath Nith Dhaevai Charrai Savaaeeaa ||
The Perfect Guru bestows His gifts, which increase day by day.
ਸਾਰੰਗ ਵਾਰ (ਮਃ ੪) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੭
Raag Sarang Guru Ram Das
ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥
Thus Dhaevai Aap Dhaeiaal N Shhapai Shhapaaeeaa ||
The Merciful Lord Himself bestows them; they cannot be concealed by concealment.
ਸਾਰੰਗ ਵਾਰ (ਮਃ ੪) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੮
Raag Sarang Guru Ram Das
ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥
Hiradhai Kaval Pragaas Ounaman Liv Laaeeaa ||
The heart-lotus blossoms forth, and the mortal is lovingly absorbed in the state of supreme bliss.
ਸਾਰੰਗ ਵਾਰ (ਮਃ ੪) (੩੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੮
Raag Sarang Guru Ram Das
ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ ॥
Jae Ko Karae Ous Dhee Rees Sir Shhaaee Paaeeaa ||
If anyone tries to challenge him, the Lord throws dust on his head.
ਸਾਰੰਗ ਵਾਰ (ਮਃ ੪) (੩੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੮
Raag Sarang Guru Ram Das
ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥
Naanak Aparr Koe N Sakee Poorae Sathigur Kee Vaddiaaeeaa ||34||
O Nanak, no one can equal the glory of the Perfect True Guru. ||34||
ਸਾਰੰਗ ਵਾਰ (ਮਃ ੪) (੩੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੦ ਪੰ. ੧੯
Raag Sarang Guru Ram Das