Sri Guru Granth Sahib
Displaying Ang 1262 of 1430
- 1
- 2
- 3
- 4
ਨਾਨਕ ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥
Naanak Guramukh Naam Samaahaa ||4||2||11||
O Nanak, the Gurmukh merges in the Naam. ||4||2||11||
ਮਲਾਰ (ਮਃ ੩) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧
Raag Malar Guru Amar Das
ਮਲਾਰ ਮਹਲਾ ੩ ॥
Malaar Mehalaa 3 ||
Malaar, Third Mehl:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੨
ਜੀਵਤ ਮੁਕਤ ਗੁਰਮਤੀ ਲਾਗੇ ॥
Jeevath Mukath Guramathee Laagae ||
Those who are attached to the Guru's Teachings are Jivan-mukta liberated while yet alive.
ਮਲਾਰ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧
Raag Malar Guru Amar Das
ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥
Har Kee Bhagath Anadhin Sadh Jaagae ||
They remain forever awake and aware night and day, in devotional worship of the Lord.
ਮਲਾਰ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੨
Raag Malar Guru Amar Das
ਸਤਿਗੁਰੁ ਸੇਵਹਿ ਆਪੁ ਗਵਾਇ ॥
Sathigur Saevehi Aap Gavaae ||
They serve the True Guru, and eradicate their self-conceit.
ਮਲਾਰ (ਮਃ ੩) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੨
Raag Malar Guru Amar Das
ਹਉ ਤਿਨ ਜਨ ਕੇ ਸਦ ਲਾਗਉ ਪਾਇ ॥੧॥
Ho Thin Jan Kae Sadh Laago Paae ||1||
I fall at the feet of such humble beings. ||1||
ਮਲਾਰ (ਮਃ ੩) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੨
Raag Malar Guru Amar Das
ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥
Ho Jeevaan Sadhaa Har Kae Gun Gaaee ||
Constantly singing the Glorious Praises of the Lord, I live.
ਮਲਾਰ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੩
Raag Malar Guru Amar Das
ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥
Gur Kaa Sabadh Mehaa Ras Meethaa Har Kai Naam Mukath Gath Paaee ||1|| Rehaao ||
The Word of the Guru's Shabad is such totally sweet elixir. Through the Name of the Lord, I have attained the state of liberation. ||1||Pause||
ਮਲਾਰ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੩
Raag Malar Guru Amar Das
ਮਾਇਆ ਮੋਹੁ ਅਗਿਆਨੁ ਗੁਬਾਰੁ ॥
Maaeiaa Mohu Agiaan Gubaar ||
Attachment to Maya leads to the darkness of ignorance.
ਮਲਾਰ (ਮਃ ੩) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੪
Raag Malar Guru Amar Das
ਮਨਮੁਖ ਮੋਹੇ ਮੁਗਧ ਗਵਾਰ ॥
Manamukh Mohae Mugadhh Gavaar ||
The self-willed manukhs are attached, foolish and ignorant.
ਮਲਾਰ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੪
Raag Malar Guru Amar Das
ਅਨਦਿਨੁ ਧੰਧਾ ਕਰਤ ਵਿਹਾਇ ॥
Anadhin Dhhandhhaa Karath Vihaae ||
Night and day, their lives pass away in worldly entanglements.
ਮਲਾਰ (ਮਃ ੩) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੪
Raag Malar Guru Amar Das
ਮਰਿ ਮਰਿ ਜੰਮਹਿ ਮਿਲੈ ਸਜਾਇ ॥੨॥
Mar Mar Janmehi Milai Sajaae ||2||
They die and die again and again, only to be reborn and receive their punishment. ||2||
ਮਲਾਰ (ਮਃ ੩) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੫
Raag Malar Guru Amar Das
ਗੁਰਮੁਖਿ ਰਾਮ ਨਾਮਿ ਲਿਵ ਲਾਈ ॥
Guramukh Raam Naam Liv Laaee ||
The Gurmukh is lovingly attuned to the Name of the Lord.
ਮਲਾਰ (ਮਃ ੩) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੫
Raag Malar Guru Amar Das
ਕੂੜੈ ਲਾਲਚਿ ਨਾ ਲਪਟਾਈ ॥
Koorrai Laalach Naa Lapattaaee ||
He does not cling to false greed.
ਮਲਾਰ (ਮਃ ੩) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੫
Raag Malar Guru Amar Das
ਜੋ ਕਿਛੁ ਹੋਵੈ ਸਹਜਿ ਸੁਭਾਇ ॥
Jo Kishh Hovai Sehaj Subhaae ||
Whatever he does, he does with intuitive poise.
ਮਲਾਰ (ਮਃ ੩) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੬
Raag Malar Guru Amar Das
ਹਰਿ ਰਸੁ ਪੀਵੈ ਰਸਨ ਰਸਾਇ ॥੩॥
Har Ras Peevai Rasan Rasaae ||3||
He drinks in the sublime essence of the Lord; his tongue delights in its flavor. ||3||
ਮਲਾਰ (ਮਃ ੩) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੬
Raag Malar Guru Amar Das
ਕੋਟਿ ਮਧੇ ਕਿਸਹਿ ਬੁਝਾਈ ॥
Kott Madhhae Kisehi Bujhaaee ||
Among millions, hardly any understand.
ਮਲਾਰ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੬
Raag Malar Guru Amar Das
ਆਪੇ ਬਖਸੇ ਦੇ ਵਡਿਆਈ ॥
Aapae Bakhasae Dhae Vaddiaaee ||
The Lord Himself forgives, and bestows His glorious greatness.
ਮਲਾਰ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੭
Raag Malar Guru Amar Das
ਜੋ ਧੁਰਿ ਮਿਲਿਆ ਸੁ ਵਿਛੁੜਿ ਨ ਜਾਈ ॥
Jo Dhhur Miliaa S Vishhurr N Jaaee ||
Whoever meets with the Primal Lord God, shall never be separated again.
ਮਲਾਰ (ਮਃ ੩) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੭
Raag Malar Guru Amar Das
ਨਾਨਕ ਹਰਿ ਹਰਿ ਨਾਮਿ ਸਮਾਈ ॥੪॥੩॥੧੨॥
Naanak Har Har Naam Samaaee ||4||3||12||
Nanak is absorbed in the Name of the Lord, Har, Har. ||4||3||12||
ਮਲਾਰ (ਮਃ ੩) (੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੭
Raag Malar Guru Amar Das
ਮਲਾਰ ਮਹਲਾ ੩ ॥
Malaar Mehalaa 3 ||
Malaar, Third Mehl:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੨
ਰਸਨਾ ਨਾਮੁ ਸਭੁ ਕੋਈ ਕਹੈ ॥
Rasanaa Naam Sabh Koee Kehai ||
Everyone speaks the Name of the Lord with the tongue.
ਮਲਾਰ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੮
Raag Malar Guru Amar Das
ਸਤਿਗੁਰੁ ਸੇਵੇ ਤਾ ਨਾਮੁ ਲਹੈ ॥
Sathigur Saevae Thaa Naam Lehai ||
But only by serving the True Guru does the mortal receive the Name.
ਮਲਾਰ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੮
Raag Malar Guru Amar Das
ਬੰਧਨ ਤੋੜੇ ਮੁਕਤਿ ਘਰਿ ਰਹੈ ॥
Bandhhan Thorrae Mukath Ghar Rehai ||
His bonds are shattered, and he stays in the house of liberation.
ਮਲਾਰ (ਮਃ ੩) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੯
Raag Malar Guru Amar Das
ਗੁਰ ਸਬਦੀ ਅਸਥਿਰੁ ਘਰਿ ਬਹੈ ॥੧॥
Gur Sabadhee Asathhir Ghar Behai ||1||
Through the Word of the Guru's Shabad, he sits in the eternal, unchanging house. ||1||
ਮਲਾਰ (ਮਃ ੩) (੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੯
Raag Malar Guru Amar Das
ਮੇਰੇ ਮਨ ਕਾਹੇ ਰੋਸੁ ਕਰੀਜੈ ॥
Maerae Man Kaahae Ros Kareejai ||
O my mind, why are you angry?
ਮਲਾਰ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੯
Raag Malar Guru Amar Das
ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
Laahaa Kalajug Raam Naam Hai Guramath Anadhin Hiradhai Raveejai ||1|| Rehaao ||
In this Dark Age of Kali Yuga, the Lord's Name is the source of profit. Contemplate and appreciate the Guru's Teachings within your heart, night and day. ||1||Pause||
ਮਲਾਰ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੯
Raag Malar Guru Amar Das
ਬਾਬੀਹਾ ਖਿਨੁ ਖਿਨੁ ਬਿਲਲਾਇ ॥
Baabeehaa Khin Khin Bilalaae ||
Each and every instant, the rainbird cries and calls.
ਮਲਾਰ (ਮਃ ੩) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੦
Raag Malar Guru Amar Das
ਬਿਨੁ ਪਿਰ ਦੇਖੇ ਨੀਦ ਨ ਪਾਇ ॥
Bin Pir Dhaekhae Nanaeedh N Paae ||
Without seeing her Beloved, she does not sleep at all.
ਮਲਾਰ (ਮਃ ੩) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੧
Raag Malar Guru Amar Das
ਇਹੁ ਵੇਛੋੜਾ ਸਹਿਆ ਨ ਜਾਇ ॥
Eihu Vaeshhorraa Sehiaa N Jaae ||
She cannot endure this separation.
ਮਲਾਰ (ਮਃ ੩) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੧
Raag Malar Guru Amar Das
ਸਤਿਗੁਰੁ ਮਿਲੈ ਤਾਂ ਮਿਲੈ ਸੁਭਾਇ ॥੨॥
Sathigur Milai Thaan Milai Subhaae ||2||
When she meets the True Guru, then she intuitively meets her Beloved. ||2||
ਮਲਾਰ (ਮਃ ੩) (੧੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੧
Raag Malar Guru Amar Das
ਨਾਮਹੀਣੁ ਬਿਨਸੈ ਦੁਖੁ ਪਾਇ ॥
Naameheen Binasai Dhukh Paae ||
Lacking the Naam, the Name of the Lord, the mortal suffers and dies.
ਮਲਾਰ (ਮਃ ੩) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੨
Raag Malar Guru Amar Das
ਤ੍ਰਿਸਨਾ ਜਲਿਆ ਭੂਖ ਨ ਜਾਇ ॥
Thrisanaa Jaliaa Bhookh N Jaae ||
He is burnt in the fire of desire, and his hunger does not depart.
ਮਲਾਰ (ਮਃ ੩) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੨
Raag Malar Guru Amar Das
ਵਿਣੁ ਭਾਗਾ ਨਾਮੁ ਨ ਪਾਇਆ ਜਾਇ ॥
Vin Bhaagaa Naam N Paaeiaa Jaae ||
Without good destiny, he cannot find the Naam.
ਮਲਾਰ (ਮਃ ੩) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੨
Raag Malar Guru Amar Das
ਬਹੁ ਬਿਧਿ ਥਾਕਾ ਕਰਮ ਕਮਾਇ ॥੩॥
Bahu Bidhh Thhaakaa Karam Kamaae ||3||
He performs all sorts of rituals until he is exhausted. ||3||
ਮਲਾਰ (ਮਃ ੩) (੧੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੩
Raag Malar Guru Amar Das
ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥
Thrai Gun Baanee Baedh Beechaar ||
The mortal thinks about the Vedic teachings of the three gunas, the three dispositions.
ਮਲਾਰ (ਮਃ ੩) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੩
Raag Malar Guru Amar Das
ਬਿਖਿਆ ਮੈਲੁ ਬਿਖਿਆ ਵਾਪਾਰੁ ॥
Bikhiaa Mail Bikhiaa Vaapaar ||
He deals in corruption, filth and vice.
ਮਲਾਰ (ਮਃ ੩) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੩
Raag Malar Guru Amar Das
ਮਰਿ ਜਨਮਹਿ ਫਿਰਿ ਹੋਹਿ ਖੁਆਰੁ ॥
Mar Janamehi Fir Hohi Khuaar ||
He dies, only to be reborn; he is ruined over and over again.
ਮਲਾਰ (ਮਃ ੩) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੪
Raag Malar Guru Amar Das
ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ ॥੪॥
Guramukh Thureeaa Gun Our Dhhaar ||4||
The Gurmukh enshrines the glory of the supreme state of celestial peace. ||4||
ਮਲਾਰ (ਮਃ ੩) (੧੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੪
Raag Malar Guru Amar Das
ਗੁਰੁ ਮਾਨੈ ਮਾਨੈ ਸਭੁ ਕੋਇ ॥
Gur Maanai Maanai Sabh Koe ||
One who has faith in the Guru - everyone has faith in him.
ਮਲਾਰ (ਮਃ ੩) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੪
Raag Malar Guru Amar Das
ਗੁਰ ਬਚਨੀ ਮਨੁ ਸੀਤਲੁ ਹੋਇ ॥
Gur Bachanee Man Seethal Hoe ||
Through the Guru's Word, the mind is cooled and soothed.
ਮਲਾਰ (ਮਃ ੩) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੫
Raag Malar Guru Amar Das
ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ ॥
Chahu Jug Sobhaa Niramal Jan Soe ||
Throughout the four ages, that humble being is known to be pure.
ਮਲਾਰ (ਮਃ ੩) (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੫
Raag Malar Guru Amar Das
ਨਾਨਕ ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥
Naanak Guramukh Viralaa Koe ||5||4||13||9||13||22||
O Nanak, that Gurmukh is so rare. ||5||4||13||9||13||22||
ਮਲਾਰ (ਮਃ ੩) (੧੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੫
Raag Malar Guru Amar Das
ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ
Raag Malaar Mehalaa 4 Ghar 1 Choupadhae
Raag Malaar, Fourth Mehl, First House, Chau-Padas:
ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੨
ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥
Anadhin Har Har Dhhiaaeiou Hiradhai Math Guramath Dhookh Visaaree ||
Night and day, I meditate on the Lord, Har, Har, within my heart; through the Guru's Teachings, my pain is forgotten.
ਮਲਾਰ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੮
Raag Malar Guru Ram Das
ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
Sabh Aasaa Manasaa Bandhhan Thoottae Har Har Prabh Kirapaa Dhhaaree ||1||
The chains of all my hopes and desires have been snapped; my Lord God has showered me with His Mercy. ||1||
ਮਲਾਰ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੮
Raag Malar Guru Ram Das
ਨੈਨੀ ਹਰਿ ਹਰਿ ਲਾਗੀ ਤਾਰੀ ॥
Nainee Har Har Laagee Thaaree ||
My eyes gaze eternally on the Lord, Har, Har.
ਮਲਾਰ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੯
Raag Malar Guru Ram Das
ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ ॥
Sathigur Dhaekh Maeraa Man Bigasiou Jan Har Bhaettiou Banavaaree ||1|| Rehaao ||
Gazing on the True Guru, my mind blossoms forth. I have met with the Lord, the Lord of the World. ||1||Pause||
ਮਲਾਰ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧੯
Raag Malar Guru Ram Das