Sri Guru Granth Sahib
Displaying Ang 1268 of 1430
- 1
- 2
- 3
- 4
ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥੧॥
Eisathree Roop Chaeree Kee Niaaee Sobh Nehee Bin Bharathaarae ||1||
I am Your beautiful bride, Your servant and slave. I have no nobility without my Husband Lord. ||1||
ਮਲਾਰ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧
Raag Malar Guru Arjan Dev
ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ ॥
Bino Suniou Jab Thaakur Maerai Baeg Aaeiou Kirapaa Dhhaarae ||
When my Lord and Master listened to my prayer, He hurried to shower me with His Mercy.
ਮਲਾਰ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੨
Raag Malar Guru Arjan Dev
ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥੨॥੩॥੭॥
Kahu Naanak Maero Baniou Suhaago Path Sobhaa Bhalae Achaarae ||2||3||7||
Says Nanak, I have become just like my Husband Lord; I am blessed with honor, nobility and the lifestyle of goodness. ||2||3||7||
ਮਲਾਰ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੨
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੮
ਪ੍ਰੀਤਮ ਸਾਚਾ ਨਾਮੁ ਧਿਆਇ ॥
Preetham Saachaa Naam Dhhiaae ||
Meditate on the True Name of your Beloved.
ਮਲਾਰ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੩
Raag Malar Guru Arjan Dev
ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ ॥੧॥ ਰਹਾਉ ॥
Dhookh Dharadh Binasai Bhav Saagar Gur Kee Moorath Ridhai Basaae ||1|| Rehaao ||
The pains and sorrows of the terrifying world-ocean are dispelled, by enshrining the Image of the Guru within your heart. ||1||Pause||
ਮਲਾਰ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੩
Raag Malar Guru Arjan Dev
ਦੁਸਮਨ ਹਤੇ ਦੋਖੀ ਸਭਿ ਵਿਆਪੇ ਹਰਿ ਸਰਣਾਈ ਆਇਆ ॥
Dhusaman Hathae Dhokhee Sabh Viaapae Har Saranaaee Aaeiaa ||
Your enemies shall be destroyed, and all the evil-doers shall perish, when you come to the Sanctuary of the Lord.
ਮਲਾਰ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੪
Raag Malar Guru Arjan Dev
ਰਾਖਨਹਾਰੈ ਹਾਥ ਦੇ ਰਾਖਿਓ ਨਾਮੁ ਪਦਾਰਥੁ ਪਾਇਆ ॥੧॥
Raakhanehaarai Haathh Dhae Raakhiou Naam Padhaarathh Paaeiaa ||1||
The Savior Lord has given me His Hand and saved me; I have obtained the wealth of the Naam. ||1||
ਮਲਾਰ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੫
Raag Malar Guru Arjan Dev
ਕਰਿ ਕਿਰਪਾ ਕਿਲਵਿਖ ਸਭਿ ਕਾਟੇ ਨਾਮੁ ਨਿਰਮਲੁ ਮਨਿ ਦੀਆ ॥
Kar Kirapaa Kilavikh Sabh Kaattae Naam Niramal Man Dheeaa ||
Granting His Grace, He has eradicated all my sins; He has placed the Immaculate Naam within my mind.
ਮਲਾਰ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੫
Raag Malar Guru Arjan Dev
ਗੁਣ ਨਿਧਾਨੁ ਨਾਨਕ ਮਨਿ ਵਸਿਆ ਬਾਹੁੜਿ ਦੂਖ ਨ ਥੀਆ ॥੨॥੪॥੮॥
Gun Nidhhaan Naanak Man Vasiaa Baahurr Dhookh N Thheeaa ||2||4||8||
O Nanak, the Treasure of Virtue fills my mind; I shall never again suffer in pain. ||2||4||8||
ਮਲਾਰ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੬
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੮
ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ॥
Prabh Maerae Preetham Praan Piaarae ||
My Beloved God is the Lover of my breath of life.
ਮਲਾਰ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੭
Raag Malar Guru Arjan Dev
ਪ੍ਰੇਮ ਭਗਤਿ ਅਪਨੋ ਨਾਮੁ ਦੀਜੈ ਦਇਆਲ ਅਨੁਗ੍ਰਹੁ ਧਾਰੇ ॥੧॥ ਰਹਾਉ ॥
Praem Bhagath Apano Naam Dheejai Dhaeiaal Anugrahu Dhhaarae ||1|| Rehaao ||
Please bless me with the loving devotional worship of the Naam, O Kind and Compassionate Lord. ||1||Pause||
ਮਲਾਰ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੭
Raag Malar Guru Arjan Dev
ਸਿਮਰਉ ਚਰਨ ਤੁਹਾਰੇ ਪ੍ਰੀਤਮ ਰਿਦੈ ਤੁਹਾਰੀ ਆਸਾ ॥
Simaro Charan Thuhaarae Preetham Ridhai Thuhaaree Aasaa ||
I meditate in remembrance on Your Feet, O my Beloved; my heart is filled with hope.
ਮਲਾਰ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੮
Raag Malar Guru Arjan Dev
ਸੰਤ ਜਨਾ ਪਹਿ ਕਰਉ ਬੇਨਤੀ ਮਨਿ ਦਰਸਨ ਕੀ ਪਿਆਸਾ ॥੧॥
Santh Janaa Pehi Karo Baenathee Man Dharasan Kee Piaasaa ||1||
I offer my prayer to the humble Saints; my mind thirsts for the Blssed Vision of the Lord's Darshan. ||1||
ਮਲਾਰ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੮
Raag Malar Guru Arjan Dev
ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ ॥
Bishhurath Maran Jeevan Har Milathae Jan Ko Dharasan Dheejai ||
Separation is death, and Union with the Lord is life. Please bless Your humble servant with Your Darshan.
ਮਲਾਰ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੯
Raag Malar Guru Arjan Dev
ਨਾਮ ਅਧਾਰੁ ਜੀਵਨ ਧਨੁ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ॥੨॥੫॥੯॥
Naam Adhhaar Jeevan Dhhan Naanak Prabh Maerae Kirapaa Keejai ||2||5||9||
O my God, please be Merciful, and bless Nanak with the support, the life and wealth of the Naam. ||2||5||9||
ਮਲਾਰ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੯
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੮
ਅਬ ਅਪਨੇ ਪ੍ਰੀਤਮ ਸਿਉ ਬਨਿ ਆਈ ॥
Ab Apanae Preetham Sio Ban Aaee ||
Now, I have become just like my Beloved.
ਮਲਾਰ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੦
Raag Malar Guru Arjan Dev
ਰਾਜਾ ਰਾਮੁ ਰਮਤ ਸੁਖੁ ਪਾਇਓ ਬਰਸੁ ਮੇਘ ਸੁਖਦਾਈ ॥੧॥ ਰਹਾਉ ॥
Raajaa Raam Ramath Sukh Paaeiou Baras Maegh Sukhadhaaee ||1|| Rehaao ||
Dwelling on my Sovereign Lord King, I have found peace. Rain down, O peace-giving cloud. ||1||Pause||
ਮਲਾਰ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੧
Raag Malar Guru Arjan Dev
ਇਕੁ ਪਲੁ ਬਿਸਰਤ ਨਹੀ ਸੁਖ ਸਾਗਰੁ ਨਾਮੁ ਨਵੈ ਨਿਧਿ ਪਾਈ ॥
Eik Pal Bisarath Nehee Sukh Saagar Naam Navai Nidhh Paaee ||
I cannot forget Him, even for an instant; He is the Ocean of peace. Through the Naam, the Name of the Lord, I have obtained the nine treasures.
ਮਲਾਰ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੧
Raag Malar Guru Arjan Dev
ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ॥੧॥
Oudhaath Bhaeiou Pooran Bhaavee Ko Bhaettae Santh Sehaaee ||1||
My perfect destiny has been activated, meeting with the Saints, my help and support. ||1||
ਮਲਾਰ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੨
Raag Malar Guru Arjan Dev
ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ ॥
Sukh Oupajae Dhukh Sagal Binaasae Paarabreham Liv Laaee ||
Peace has welled up, and all pain has been dispelled, lovingly attuned to the Supreme Lord God.
ਮਲਾਰ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੨
Raag Malar Guru Arjan Dev
ਤਰਿਓ ਸੰਸਾਰੁ ਕਠਿਨ ਭੈ ਸਾਗਰੁ ਹਰਿ ਨਾਨਕ ਚਰਨ ਧਿਆਈ ॥੨॥੬॥੧੦॥
Thariou Sansaar Kathin Bhai Saagar Har Naanak Charan Dhhiaaee ||2||6||10||
The arduous and terrifying world-ocean is crossed over, O Nanak, by meditating on the Feet of the Lord. ||2||6||10||
ਮਲਾਰ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੩
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੮
ਘਨਿਹਰ ਬਰਸਿ ਸਗਲ ਜਗੁ ਛਾਇਆ ॥
Ghanihar Baras Sagal Jag Shhaaeiaa ||
The clouds have rained down all over the world.
ਮਲਾਰ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੪
Raag Malar Guru Arjan Dev
ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥੧॥ ਰਹਾਉ ॥
Bheae Kirapaal Preetham Prabh Maerae Anadh Mangal Sukh Paaeiaa ||1|| Rehaao ||
My Beloved Lord God has become merciful to me; I am blessed with ecstasy, bliss and peace. ||1||Pause||
ਮਲਾਰ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੪
Raag Malar Guru Arjan Dev
ਮਿਟੇ ਕਲੇਸ ਤ੍ਰਿਸਨ ਸਭ ਬੂਝੀ ਪਾਰਬ੍ਰਹਮੁ ਮਨਿ ਧਿਆਇਆ ॥
Mittae Kalaes Thrisan Sabh Boojhee Paarabreham Man Dhhiaaeiaa ||
My sorrows are erased, and all my thirsts are quenched, meditating on the Supreme Lord God.
ਮਲਾਰ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੫
Raag Malar Guru Arjan Dev
ਸਾਧਸੰਗਿ ਜਨਮ ਮਰਨ ਨਿਵਾਰੇ ਬਹੁਰਿ ਨ ਕਤਹੂ ਧਾਇਆ ॥੧॥
Saadhhasang Janam Maran Nivaarae Bahur N Kathehoo Dhhaaeiaa ||1||
In the Saadh Sangat, the Company of the Holy, death and birth come to an end, and the mortal does not wander anywhere, ever again. ||1||
ਮਲਾਰ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੬
Raag Malar Guru Arjan Dev
ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ ॥
Man Than Naam Niranjan Raatho Charan Kamal Liv Laaeiaa ||
My mind and body are imbued with the Immaculate Naam, the Name of the Lord; I am lovingly attuned to His Lotus Feet.
ਮਲਾਰ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੬
Raag Malar Guru Arjan Dev
ਅੰਗੀਕਾਰੁ ਕੀਓ ਪ੍ਰਭਿ ਅਪਨੈ ਨਾਨਕ ਦਾਸ ਸਰਣਾਇਆ ॥੨॥੭॥੧੧॥
Angeekaar Keeou Prabh Apanai Naanak Dhaas Saranaaeiaa ||2||7||11||
God has made Nanak His Own; slave Nanak seeks His Sanctuary. ||2||7||11||
ਮਲਾਰ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੭
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੮
ਬਿਛੁਰਤ ਕਿਉ ਜੀਵੇ ਓਇ ਜੀਵਨ ॥
Bishhurath Kio Jeevae Oue Jeevan ||
Separated from the Lord, how can any living being live?
ਮਲਾਰ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੮
Raag Malar Guru Arjan Dev
ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥੧॥ ਰਹਾਉ ॥
Chithehi Oulaas Aas Milabae Kee Charan Kamal Ras Peevan ||1|| Rehaao ||
My consciousness is filled with yearning and hope to meet my Lord, and drink in the sublime essence of His Lotus Feet. ||1||Pause||
ਮਲਾਰ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੮
Raag Malar Guru Arjan Dev
ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰੁ ਨਾਹੀ ॥
Jin Ko Piaas Thumaaree Preetham Thin Ko Anthar Naahee ||
Those who are thirsty for You, O my Beloved, are not separated from You.
ਮਲਾਰ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੯
Raag Malar Guru Arjan Dev
ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥੧॥
Jin Ko Bisarai Maero Raam Piaaraa Sae Mooeae Mar Jaanheen ||1||
Those who forget my Beloved Lord are dead and dying. ||1||
ਮਲਾਰ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੮ ਪੰ. ੧੯
Raag Malar Guru Arjan Dev