Sri Guru Granth Sahib
Displaying Ang 1284 of 1430
- 1
- 2
- 3
- 4
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੪
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥
Baabeehaa Baenathee Karae Kar Kirapaa Dhaehu Jeea Dhaan ||
The rainbird prays: O Lord, grant Your Grace, and bless me with the gift of the life of the soul.
ਮਲਾਰ ਵਾਰ (ਮਃ ੧) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧
Raag Malar Guru Amar Das
ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥
Jal Bin Piaas N Ootharai Shhuttak Jaanhi Maerae Praan ||
Without the water, my thirst is not quenched, and my breath of life is ended and gone.
ਮਲਾਰ ਵਾਰ (ਮਃ ੧) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧
Raag Malar Guru Amar Das
ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥
Thoo Sukhadhaathaa Baeanth Hai Gunadhaathaa Naedhhaan ||
You are the Giver of peace, O Infinite Lord God; You are the Giver of the treasure of virtue.
ਮਲਾਰ ਵਾਰ (ਮਃ ੧) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੨
Raag Malar Guru Amar Das
ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥
Naanak Guramukh Bakhas Leae Anth Baelee Hoe Bhagavaan ||2||
O Nanak, the Gurmukh is forgiven; in the end, the Lord God shall be your only friend. ||2||
ਮਲਾਰ ਵਾਰ (ਮਃ ੧) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੨
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੪
ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥
Aapae Jagath Oupaae Kai Gun Aougan Karae Beechaar ||
He created the world; He considers the merits and demerits of the mortals.
ਮਲਾਰ ਵਾਰ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੩
Raag Malar Guru Amar Das
ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥
Thrai Gun Sarab Janjaal Hai Naam N Dhharae Piaar ||
Those who are entangled in the three gunas - the three dispositions - do not love the Naam, the Name of the Lord.
ਮਲਾਰ ਵਾਰ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੪
Raag Malar Guru Amar Das
ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥
Gun Shhodd Aougan Kamaavadhae Dharageh Hohi Khuaar ||
Forsaking virtue, they practice evil; they shall be miserable in the Court of the Lord.
ਮਲਾਰ ਵਾਰ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੪
Raag Malar Guru Amar Das
ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥
Jooai Janam Thinee Haariaa Kith Aaeae Sansaar ||
They lose their life in the gamble; why did they even come into the world?
ਮਲਾਰ ਵਾਰ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੫
Raag Malar Guru Amar Das
ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥
Sachai Sabadh Man Maariaa Ahinis Naam Piaar ||
But those who conquer and subdue their minds, through the True Word of the Shabad - night and day, they love the Naam.
ਮਲਾਰ ਵਾਰ (ਮਃ ੧) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੫
Raag Malar Guru Amar Das
ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥
Jinee Purakhee Our Dhhaariaa Sachaa Alakh Apaar ||
Those people enshrine the True, Invisible and Infinite Lord in their hearts.
ਮਲਾਰ ਵਾਰ (ਮਃ ੧) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੬
Raag Malar Guru Amar Das
ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥
Thoo Gunadhaathaa Nidhhaan Hehi Asee Avaganiaar ||
You, O Lord, are the Giver, the Treasure of virtue; I am unvirtuous and unworthy.
ਮਲਾਰ ਵਾਰ (ਮਃ ੧) (੧੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੬
Raag Malar Guru Amar Das
ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥
Jis Bakhasae So Paaeisee Gur Sabadhee Veechaar ||13||
He alone finds You, whom You bless and forgive, and inspire to contemplate the Word of the Guru's Shabad. ||13||
ਮਲਾਰ ਵਾਰ (ਮਃ ੧) (੧੩):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੭
Raag Malar Guru Amar Das
ਸਲੋਕ ਮਃ ੫ ॥
Salok Ma 5 ||
Shalok, Fifth Mehl:
ਮਲਾਰ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੮੪
ਰਾਤਿ ਨ ਵਿਹਾਵੀ ਸਾਕਤਾਂ ਜਿਨ੍ਹ੍ਹਾ ਵਿਸਰੈ ਨਾਉ ॥
Raath N Vihaavee Saakathaan Jinhaa Visarai Naao ||
The faithless cynics forget the Name of the Lord; the night of their lives does not pass in peace.
ਮਲਾਰ ਵਾਰ (ਮਃ ੧) (੧੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੭
Raag Malar Guru Arjan Dev
ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥੧॥
Raathee Dhinas Suhaeleeaa Naanak Har Gun Gaano ||1||
Their days and nights become comfortable, O Nanak, singing the Glorious Praises of the Lord. ||1||
ਮਲਾਰ ਵਾਰ (ਮਃ ੧) (੧੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੮
Raag Malar Guru Arjan Dev
ਮਃ ੫ ॥
Ma 5 ||
Fifth Mehl:
ਮਲਾਰ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੮੪
ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥
Rathan Javaehar Maanakaa Habhae Manee Mathhann ||
All sorts of jewels and gems, diamonds and rubies, shine forth from their foreheads.
ਮਲਾਰ ਵਾਰ (ਮਃ ੧) (੧੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੮
Raag Malar Guru Arjan Dev
ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥
Naanak Jo Prabh Bhaaniaa Sachai Dhar Sohann ||2||
O Nanak, those who are pleasing to God, look beautiful in the Court of the Lord. ||2||
ਮਲਾਰ ਵਾਰ (ਮਃ ੧) (੧੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੯
Raag Malar Guru Arjan Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੪
ਸਚਾ ਸਤਿਗੁਰੁ ਸੇਵਿ ਸਚੁ ਸਮ੍ਹ੍ਹਾਲਿਆ ॥
Sachaa Sathigur Saev Sach Samhaaliaa ||
Serving the True Guru, I dwell on the True Lord.
ਮਲਾਰ ਵਾਰ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੯
Raag Malar Guru Arjan Dev
ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥
Anth Khaloaa Aae J Sathigur Agai Ghaaliaa ||
The work you have done for the True Guru shall be very useful in the end.
ਮਲਾਰ ਵਾਰ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੦
Raag Malar Guru Arjan Dev
ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥
Pohi N Sakai Jamakaal Sachaa Rakhavaaliaa ||
The Messenger of Death cannot even touch that person who is protected by the True Lord.
ਮਲਾਰ ਵਾਰ (ਮਃ ੧) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੦
Raag Malar Guru Arjan Dev
ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥
Gur Saakhee Joth Jagaae Dheevaa Baaliaa ||
Lighting the lamp of the Guru's Teachings, my awareness has been awakened.
ਮਲਾਰ ਵਾਰ (ਮਃ ੧) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੧
Raag Malar Guru Arjan Dev
ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥
Manamukh Vin Naavai Koorriaar Firehi Baethaaliaa ||
The self-willed manmukhs are false; without the Name, they wander around like demons.
ਮਲਾਰ ਵਾਰ (ਮਃ ੧) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੧
Raag Malar Guru Arjan Dev
ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥
Pasoo Maanas Chanm Palaettae Andharahu Kaaliaa ||
They are nothing more than beasts, wrapped up in human skin; they are black-hearted within.
ਮਲਾਰ ਵਾਰ (ਮਃ ੧) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੧
Raag Malar Guru Arjan Dev
ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥
Sabho Varathai Sach Sachai Sabadh Nihaaliaa ||
The True Lord is pervading all; through the True Word of the Shabad, He is seen.
ਮਲਾਰ ਵਾਰ (ਮਃ ੧) (੧੪):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੨
Raag Malar Guru Arjan Dev
ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥
Naanak Naam Nidhhaan Hai Poorai Gur Dhaekhaaliaa ||14||
O Nanak, the Naam is the greatest treasure. The Perfect Guru has revealed it to me. ||14||
ਮਲਾਰ ਵਾਰ (ਮਃ ੧) (੧੪):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੨
Raag Malar Guru Arjan Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੪
ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥
Baabeehai Hukam Pashhaaniaa Gur Kai Sehaj Subhaae ||
The rainbird realizes the Hukam of the Lord's Command with intuitive ease through the Guru.
ਮਲਾਰ ਵਾਰ (ਮਃ ੧) (੧੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੩
Raag Malar Guru Amar Das
ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥
Maegh Varasai Dhaeiaa Kar Goorree Shhehabar Laae ||
The clouds mercifully burst forth, and the rain pours down in torrents.
ਮਲਾਰ ਵਾਰ (ਮਃ ੧) (੧੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੪
Raag Malar Guru Amar Das
ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥
Baabeehae Kook Pukaar Rehi Gee Sukh Vasiaa Man Aae ||
The cries and wailings of the rainbird have ceased, and peace has come to abide in its mind.
ਮਲਾਰ ਵਾਰ (ਮਃ ੧) (੧੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੪
Raag Malar Guru Amar Das
ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥
Naanak So Saalaaheeai J Dhaenadhaa Sabhanaan Jeeaa Rijak Samaae ||1||
O Nanak, praise that Lord, who reaches out and gives sustenance to all beings and creatures. ||1||
ਮਲਾਰ ਵਾਰ (ਮਃ ੧) (੧੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੫
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੪
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥
Chaathrik Thoo N Jaanehee Kiaa Thudhh Vich Thikhaa Hai Kith Peethai Thikh Jaae ||
O rainbird, you do not know what thirst is within you, or what you can drink to quench it.
ਮਲਾਰ ਵਾਰ (ਮਃ ੧) (੧੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੫
Raag Malar Guru Amar Das
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥
Dhoojai Bhaae Bharanmiaa Anmrith Jal Palai N Paae ||
You wander in the love of duality, and you do not obtain the Ambrosial Water.
ਮਲਾਰ ਵਾਰ (ਮਃ ੧) (੧੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੬
Raag Malar Guru Amar Das
ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥
Nadhar Karae Jae Aapanee Thaan Sathigur Milai Subhaae ||
When God casts His Glance of Grace, then the mortal automatically meets the True Guru.
ਮਲਾਰ ਵਾਰ (ਮਃ ੧) (੧੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੭
Raag Malar Guru Amar Das
ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥
Naanak Sathigur Thae Anmrith Jal Paaeiaa Sehajae Rehiaa Samaae ||2||
O Nanak, the Ambrosial Water is obtained from the True Guru, and then the mortal remains merged in the Lord with intuitive ease. ||2||
ਮਲਾਰ ਵਾਰ (ਮਃ ੧) (੧੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੭
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੪
ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥
Eik Van Khandd Baisehi Jaae Sadh N Dhaevehee ||
Some go and sit in the forest realms, and do not answer any calls.
ਮਲਾਰ ਵਾਰ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੮
Raag Malar Guru Amar Das
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥
Eik Paalaa Kakar Bhann Seethal Jal Haenavehee ||
Some, in the dead of winter, break the ice and immerse themselves in freezing water.
ਮਲਾਰ ਵਾਰ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੮
Raag Malar Guru Amar Das
ਇਕਿ ਭਸਮ ਚੜ੍ਹ੍ਹਾਵਹਿ ਅੰਗਿ ਮੈਲੁ ਨ ਧੋਵਹੀ ॥
Eik Bhasam Charrhaavehi Ang Mail N Dhhovehee ||
Some rub ashes on their bodies, and never wash off their dirt.
ਮਲਾਰ ਵਾਰ (ਮਃ ੧) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੯
Raag Malar Guru Amar Das
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥
Eik Jattaa Bikatt Bikaraal Kul Ghar Khovehee ||
Some look hideous, with their uncut hair matted and dishevelled. They bring dishonor to their family and ancestry.
ਮਲਾਰ ਵਾਰ (ਮਃ ੧) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧੯
Raag Malar Guru Amar Das